ਮੇਰੇ ਲਫਜਾਂ ਨੂੰ ਏਨੀ ਚਾਹਤ ਨਾਲ ਨਾ ਪੜਿਆ ਕਰ,
ਜੇ ਕੁਝ ਯਾਦ ਰਹਿ ਗਿਆ ਤਾਂ ਖੁਦ ਨੂੰ ਭੁਲ ਜਾਵੇਗੀ
Loading views...
ਮੇਰੇ ਲਫਜਾਂ ਨੂੰ ਏਨੀ ਚਾਹਤ ਨਾਲ ਨਾ ਪੜਿਆ ਕਰ,
ਜੇ ਕੁਝ ਯਾਦ ਰਹਿ ਗਿਆ ਤਾਂ ਖੁਦ ਨੂੰ ਭੁਲ ਜਾਵੇਗੀ
Loading views...
ਸੋਚਦੇ ਸੀ ਕਿ ਸ਼ਾਇਦ ਓਹ ਸਾਡੇ ਲਈ ਬਦਲ ਜਾਣਗੇ,
.
.
ਪਰ ਸਿਆਣਿਆਂ ਸੱਚ ਕਿਹਾ,
.
.
ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ ਪਰ ਲੋਕਾਂ ਦੇ ਸੁਭਾਅ ਨਹੀਂ ਬਦਲਦੇ ਹੁੰਦੇ
Loading views...
ਆਪਣੇ ਹੀ ਆਪ ਚ ਕੀ ਤੁੰ ਬਣੀ ਫਿਰਦੀ,
.
.
.
.
.
.
ਨੀ
.
.
.
.
.
.
ਬੇਬੇ ਮੈਨੂੰ ਵੀ ਕਾਲਾ ਟਿੱਕਾ ਲਾਉਂਦੀ ਆ
Loading views...
ਮੇਰੀ ਵੀ ਇਕ ਸਹੇਲੀ ਹੁੰਦੀ ਸੀ,
ਫੇਸਬੁਕ ਤੇ ਬੈਠੀ ਵਿਹਲੀ ਹੁੰਦੀ ਸੀ
ਕਹਿੰਦੀ ਹੁੰਦੀ ਸੀ ਉਨਾ ਚਿਰ ਰੋਟੀ ਖਾਂਦੀ ਨਹੀਂ,
ਜਿੰਨਾ ਚਿਰ ਤੇਰੀ ਪਰੋਫਾਈਲ ਤੇ ਜਾਂਦੀ ਨਹੀਂ
Loading views...
ਅਸੀ ਕੀਤਾ ਤੈਨੂੰ ਪਿਆਰ, ਨੀ ਤੂੰ ਮਾਣ ਕਰ ਗਈ,
ਸੱਚੇ ਦਿਲੋਂ ਤੈਨੂੰ ਚਾਹਿਆ, ਤੂੰ ਰੂਪ ਦਾ ਗੁਮਾਣ ਕਰ ਗਈ,
ਫਿਰ ਰੋਵੇਗੀ ਤੂੰ ਜੇ ਦਿਲ ਵਿਚੋਂ ਅਸੀ ਕੱਡ ਤਾ,
ਨੀਂ ਤੈਨੂੰ ਪੁੱਛਣਾ ਕਿਸੇ ਨੀ ਜੇ ਅਸੀਂ ਛੱਡ ਤਾ,
ਨੀਂ ਤੂੰ ਕੱਖ ਦੀ ਨੀ ਰਹਿਣਾ ਜੇ ਅਸੀਂ ਤੈਨੂੰ ਛੱਡ ਤਾ
Loading views...
ਬੱਚੇ ਦੇ ਇੱਕ ਹੌਂਕੇ ਤੇ ਜ਼ੋ ਮਰ–ਮਰ ਜਾਂਦੀਆਂ ਨੇ ਮਾਵਾਂ
ਤਾਂ ਮਰ ਕੇ ਵੀ ਤੁਹਾਨੂੰ ਜਿਉਣ ਜ਼ੋਗੇ ਕਰ ਜਾਂਦੀਆਂ ਨੇ ।
Loading views...
ਜਿੱਤਣ ਜਿੱਤਣ ਹਰ ਕੋਈ ਖੇਡੇ ਤੂੰ ਹਾਰਨ ਖੇਡ ਫ਼ਕੀਰਾ
ਜਿੱਤਣ ਦਾ ਮੁੱਲ ਕੌਡੀ ਪੈਦਾ ਹਾਰਨ ਦਾ ਮੁੱਲ ਹੀਰਾ
Loading views...
ਫਰਮਾਇਸ਼ ਆਈ ਸੀ ਨਾਰਾਂ ਦੀ,
ਫੋਟੋ ਦੇਖਣੀ ਆ ਸਰਕਾਰਾਂ ਦੀ
Loading views...
ਉੱਠ ਕੇ ਸਵੇਰੇ ਕਰੇ ਜਪੁਜੀ ਸਾਹਿਬ ਦਾ ਪਾਠ
ਰੋਟੀ-ਟੁੱਕ ਕਰਕੇ ਜੋ ਪੜੇ ਰਹਿਰਾਸ
ਕਰੇ ਮਾਂ-ਪਿਓ ਦੀ ਸੇਵਾ, ਹੋਵੇ ਭੋਰਾ ਨਾ ਗਰੂਰ
ਜੇ ਕਿਤੇ ਹੋਵੇ ਐਸੀ ਕੁੜੀ, ਤਾਂ ਮੈਨੂੰ ਦੱਸਿਓ
ਜਰੂਰ,,_
Loading views...
ਨਾ ਸਾਨੂੰ ਸ਼ੌਂਕ ਬਰੈਂਡਾਂ ਦਾ,
ਨਾ ਵੱਡੀਆਂ ਕਾਰਾਂ ਦਾ
ਸਾਡੇ ਕੋਲ ਅਣਮੁੱਲੇ ਯਾਰ ਬੜੇ,
ਨਾ ਸਾਨੂੰ ਚਸਕਾ ਨਾਰਾਂ ਦਾ
Loading views...
ਸਾਡੇ ਨਾਮ ਦਾ ਵਰਤ ਰੱਖਣ ਵਾਲੀ ,
.
.
.
.
. .
.
.
ਪਤਾ ਨੀ ਕਿੱਥੇ ਬਹਿ ਕੇ ਲੰਗਰ ਛੱਕਦੀ ਹੋਣੀ ਆ
Loading views...
ਜੇ ਕਿਸੇ ਦੇ ਮੂੰਹ ਤੇ ਕਿੱਲ, ਫਿੰਸੀਆਂ, ਦਾਗ, ਚਿੱਟੇ ਧੱਬੇ, ਅਤੇ ਰੰਗ
ਕਾਲਾ ਕਾਲਾ ਹੈ ਤੇ ਉਹ ਛੁਟਕਾਰਾ ਪਾਉਣਾ ਚਾਹੁੰਦੇ ਆ ਤਾਂ ਇੱਕ ਵਾਰ
ਜਰੂਰ try ਕਰਕੇ ਦੇਖੋ ……
adobe photoshop
Loading views...
ਉਹ ਕਹਿੰਦੀ ਹੁੰਦੀ ਸੀ ਜਾਂ ਮੈਨੂੰ ਛੱਡ ਦੇ ਜਾਂ ਫੇਸਬੁਕ ਨੂੰ .
.
.
.
.
. .
..
. ਕਮਲੀ ਅੱਜ ਵੀ ਉਹ ਕਦੀ ਕਦੀ ਯਾਦ ਆਉਦੀ ਆ
Loading views...
Mummy kehndi viah krva lai kudiye…
Main keha jd o mnda hi nai ta hun main chuk k lai aa laavan…
Loading views...
Oh Vi Darda Darda Dil Da Haal Suna Geya Ni,
Main Vi Sangdi Sangdi Bullan Chon Haan Keh Aayi Aa
Loading views...
ਕੁੜੀ ਨੇ STATUS ਪਾਇਆ ਮੈ +2 ਤੋ ਬਾਅਦ ਕੀ ਰੱਖਾ .
ਮੁੰਡੇ ਨੇ COMMENT ਕੀਤਾ ਕਿਹੰਦਾ ਬੀਬਾ ਕੁੱਤਾ ਰੱਖਲਾ…
Loading views...