Sub Categories

ਨਿਕੇ ਹੁਦਿਆ 6 ਮਹੀਨੇ ਬਾਦ ਇਮਤਿਹਾਨ
ਹੁੰਦੇ ਸੀ, ਵਡੇ ਹੋਏ
.
ਤਾ ਜ਼ਿੰਦਗੀ ਰੋਜ਼ ਇਮਤਿਹਾਨ
ਲੈਦੀ ਹੈ
.
ਤੇ ਹੁਣ Out Of Syllabus ਵੀ
ਨਹੀ ਕਹਿ ਹੁੰਦਾ

Loading views...



ਅਸੀ ਕੱਖਾ ਦੀਆ ਕੁਲੀਆ ਵਿਚ ਰਹਿਣ ਵਾਲੇ
ਸਾਡੀ ਤੇਜ ਹਵਾਵਾ ਨਾਲ ਬਣਦੀ ਨਹੀ
ਅਸੀ ਵਫਾ ਵੱਟੇ ਵਫਾ ਦੇਣ ਵਾਲੇ
ਸਾਡੀ ਫਰੇਬ ਨਿਗਾਹਵਾ ਨਾਲ ਬਣਦੀ ਨਹੀ

Loading views...

ਇੱਕ ਕੁੜੀ ਹੋਰ ਫਸ ਗਈ Bathinde
ਦੀ ਆ
.
.
.
.
B.A ਦੇ ਪੇਪਰ ਵਿੱਚ ਨਕਲ ਮਾਰਦੀ ਸੀ
ਫੜ ਲੀ ਫਲੈਗ
ਵਾਲਿਆ ਨੇ

Loading views...

ਕਹਿੰਦਾ ਦੇਖ ਕਾਕਾ ਖਾਣਾ-ਪੀਣਾ
ਕੋਈ ਵੀ ਬੁਰਾ ਨਹੀ ਹੁੰਦਾ ! ਬੱਸ ਇਕ ਗੱਲ ਪੱਲੇ ਬੰਨ ਲੀਂ
.
.
.
.
ਫੱਕਰਾਂ ਦੇ ਪੰਜ ‘ਕੱਕੇ’ ਨਾ ਭੁੱਲੀ …..
ਸਾਰੀ ਉਮਰ ਧੋਖਾ ਨਹੀ ਖਾਂਦਾ
.
ਹੁਣ ਧਿਆਨ ਨਾਲ ਸੁਨ੍ਲਾ .ਬੱਸ ਪੰਜ ਗੱਲਾਂ ਨੇ ….
.
.
1. ਕਦੋਂ ਪੀਣੀ ਐ
2. ਕਿੰਨੀ ਪੀਣੀ ਐ
3.ਕਾਹਤੋਂ ਪੀਣੀ ਐ
4.ਕਿਥੇ ਪੀਣੀ ਐ
5. ਕੀਹਦੇ ਨਾਲ ਪੀਣੀ ਐ

Loading views...


ਪਂਜਾਬੀਆ ਦੇ ਹਰ ਘਰ ਚ ਬੋਲਿਆ
ਜਾਣ ਵਾਲਾ ਡਾਈਲੋਗ
.
.
.
.
.
.
.
.
.
.ਓ ਹੁਣ ਸਾਲਾ T.V ਦਾ
Remote ਕਿਥੇ ਆ

Loading views...

ਜਿਹਡ਼ੇ ਬੰਦੇ ਸੋਚ ਸਮਝ ਕੇ ਵਿਆਹ
ਨਹੀਂ ਕਰਦੇ ਉਹ ਜਿੰਦਗੀ ਭਰ
ਲਡ਼ਦੇ ਰਹਿੰਦੇ ਹਨ
.
.
.
.
.
.
.
.
.
.
.
.
.
.
.
ਅਤੇ ਜਿਹਡ਼ੇ ਸੋਚ ਸਮਝ ਕੇ ਕਰਦੇ ਹਨ,
ਹੁੰਦੀ ਉਹਨਾਂ ਨਾਲ ਵੀ ਕੁੱਤੇ
ਖਾਣੀ ਹੀ ਆ

Loading views...


ਤਕੜਾ ਮਾੜੇ ਨੂੰ ਅੱਗੇ ਆਉਣ
ਨੀ ਦਿੰਦਾ,
ਬੰਦਾ ਬੰਦੇ ਨੂੰ ਜਿਊਣ ਨੀ ਦਿੰਦਾ !!
.
.
.
.
.
ਉੱਤੋ ਸਾਲੀ ਠੰਡ ਵੀ ਅੱਤ ਦੀ ਆ
ਬਾਪੂ ਪੈੱਗ ਲਾਉਣ ਨੀ ਦਿੰਦਾ

Loading views...


ਤੇਰੇ ਪਾਗਲਪਨ ‘ਚ ਮੈਂ
ਕੁੱਝ ਕਰ ਜਾਵਾਂ
.
ਮਾਰ ਕੇ ਗੋਲੀ ਉਬਾਮਾ ਨੂੰ
.
.
..
.

.
.
.
.
.
ਅਮਰੀਕਾ ਦਾ
ਰਾਸ਼ਟਰਪਤੀ ਬਣ ਜਾਵਾ

Loading views...

Har vaari eh dil chandra ,
bs tera e ho ke reh janda,
Udo waqt v ruk jnda jdo,
tera chehra nazri pe jnda

Loading views...

Tera bapu aa CANADA ch,
te sada kheti baadi da kamm kaaz,
Tainu pasand ne clean shave,
sade kundian muchhaan da rwaaz….

Loading views...


ਕੱਲ ਮੈਂ ਪੂਰੇ 90 ਹਜ਼ਾਰ ਰੁਪਏ ਲੈਕੇ
iPhone 6 ਲੈਣ ਚੱਲਿਆ ਸੀ
ਪਰ ਫਿਰ ਮੰਮੀ ਕਹਿੰਦੀ ਪੁੱਤ
ㅤㅤ
ਉੱਠ ਖੜ ਦੁਪਹਿਰਾ ਹੋ ਗਿਆ.
ਹੁਣ ਪਿਆ
ਹੀ ਰਹਿਣਾ

Loading views...


ਹੋ ਸਕਦਾ A ਤੇਨੂ ਮੇਰੀ ਕਦਰ ਨਾ ਹੋਵੇ
ਪਰ ਉਨਾ ਲੋਕਾ ਤੋ ਮੇਰੀ ਅਹਿਮੀਤ ਪੂਛ
.
.
.
.
ਜਿਨਾ ਦੇ ਮੈ ਪੈਸੇ ਦੇਣੇ ਆ

Loading views...

ਜਦੋ ਵੀ ਤੇਰੀ ਯਾਦ ਆਵੇ
ਨੀਂ ਮੈ ਰੋਣੋ ਨੀ ਹੱਟਦਾ
.
ਮਾ ਮੇਰੀ ਦੇਖ ਕੇ ਬੜਾ ਦੁਖੀ ਹੁੰਦੀ
.
ਪਰ ਸੌਹ ਤੇਰੀ ਮੈ ਓਹਨਾ ਨੂੰ ਕੁਝ ਨੀ ਦੱਸਦਾ

Loading views...


ਪਤਾ ਨੀ ਲੋਕ ਸਾਰਾ ਸਾਰਾ ਦਿਨ ਫੇਸਬੁਕ
ਤੇ ਕੁੜੀਆ ਨਾਲ਼
ਕਿੰਦਾ ਚੈਟ ਕਰਦੇ ਨੇ
.
.
.
.
.
.
ਮੈਨੂੰ ਤਾ hello hi ਤੋ ਬਾਅਦ ਕੀ ਗੱਲ
ਕਰਾ ਇਹੋ ਸਮਝ
ਨੀ ਲੱਗਦੀ

Loading views...

ਟੈਲੀਫੋਨ ਮਹਿਕਮੇ ਦੀਆਂ ਤਾਂ
ਰੱਬ ਈ ਜਾਣੇ, ਫੋਨ ਮਿਲਾਇਆ ਭੂਆ
ਨੂੰ ਤੇ ਮਿਲ ਗਿਆ ਥਾਣੇ, ਕਹਿੰਦਾ !
.
ਹੈਲੋ, ਮੁਨਸ਼ੀ ਗੁਰਨਾਮ ਸਿੰਘ ਥਾਣਾ ਸਦਰ
ਦੱਸੋ ਕਿਸਦੀ ਜਮਾਨਤ ਭਰਨੀ ਆ !!
.
ਮੈਂ ਕਿਹਾ ਜੀ ਮੈਂ ਤਾਂ ਆਪਣੀ ਮੁਰਗੀ- ਖਾਨੇ ਆਲੀ
ਭੂਆ ਨਾਲ ਗੱਲ ਕਰਨੀ ਆ !
.
ਕਹਿੰਦਾ ਨਾ ਇਥੇ ਕੋਈ ਮੁਰਗੀ ਆ, ਨਾ ਕੋਈ ਕੁੱਕੜ ਆ
.
ਇਥੇ ਕੋਈ ਭੂਆ ਨੀ,
.
ਇਥੇ ਤਾਂ ਸਾਰੇ ਈ ਫੁੱਫੜ ਆ

Loading views...

ਦਿਨ ਚੜਦੇ ਹੀ ਜਾਵਾਂ ਗੁਰਦੁਆਰੇ
ਸੱਜਣਾ ਤੈਨੂੰ ਮੈਂ ਪਾਉਣ
ਲਈ
.
.
ਸ਼ਾਮ ਢਲਦੇ ਵੜ ਜਾਵਾਂ ਵਿੱਚ ਠੇਕੇ
ਸੱਜਣਾ ਤੈੰਨੂ ਭੁਲਾਉਣ
ਲਈ

Loading views...