Sub Categories

ਕੀ ਕਹਿਣੇ ਮੇਰੇ ਲੇਖਾਂ ਦੇ ਤੇਰੇ ਕੇਸਾਂ ਨਾਲੋਂ ਕਾਲੇ ਨੇ
ਦੁੱਖ ਆਪਣੇ ਤੈਨੂੰ ਕਿਉਂ ਦੇਵਾਂ ਮੈਂ ਬੱਚਿਆਂ ਵਾਂਗੂੰ ਪਾਲੇ ਨੇ..

Loading views...



ਲੋਕਾਂ ਵਾਂਗੂ ਚਤੁਰ ਚਲਾਕ ਨਹੀਂ,
ਧਰਮ ਨਾਲ ਸਾਉ ਬਾਹਲੇ ਆ..
.
ਫਕਰ ਨਾਲ ਕਹਿਨੇ ਆਂ ਆਪਾਂ ਤਾਂ ਸੋਹਣੀਏ,
ਅਸੀਂ ਦੇਸੀ ਪਿੰਡਾਂ ਆਲੇ ਆਂ..

Loading views...

ਕੈਲੰਡਰ ਹਮੇਸ਼ਾ ਤਰੀਕਾਂ ਨੂੰ ਬਦਲਦਾ ਰੰਹਿਦਾ
.
.
.
ਪਰ ਇੱਕ ਦਿਨ ਅਜਿਹੀ ਤਰੀਕ ਵੀ ਆਉਂਦੀ ਆ ,
ਜੋ ਕੈਲੰਡਰ ਨੂੰ ਬਦਲ ਦਿੰਦੀ ਆ
ਸਬਰ ਰੱਖੋ ਵਕਤ ਸਾਰਿਆਂ ਦਾ ਆਉਂਦਾ..

Loading views...

ਜੀਭ ਨਹੀ ਕੋਈ ਜਿਸ ਨੇ ਆਪਣਾ
ਆਪ ਨਾ ਕਦੇ ਸਲਾਇਆ ਹੋਵੇ
ਇਸ ਧਰਤੀ ਤੇ ਇਹ ਨਹੀ ਸੁਣਿਆ
ਅਕਲ ਨੇ ਇਸ਼ਕ ਹਰਾਇਆ ਹੋਵੇ
ਦੇਬੀ ਅਸਲੋਂ ਫੋਕੀ ਸ਼ਾਇਰੀ
ਜਿਸ ਦਾ ਦਰਦ ਅਧਾਰ ਨਾ ਹੋਵੇ
ਦੁਨੀਆ ਤੇ ਕੋਈ ਦਿਲ ਨਹੀ ਐਸਾ
ਜਿਸ ਦੇ ਅੰਦਰ ਪਿਆਰ ਨਾ ਹੋਵੇ

Loading views...


ਪੈਸੇ ਵਾਲਿਆਂ ਦੇ ਦਿਲਾਂ ਚੋਂ ਹੰਕਾਰ ਨਹੀਂ ਨਿਕਲਦਾ..
ਗ਼ਰੀਬਾਂ ਦੇ ਦਿਲੋਂ ਚੋ ਪਿਆਰ ਨਹੀਂ ਨਿਕਲਦਾ..

Loading views...

ਜਿਸ ਨੇ ਕਦੇ JAAN ਲਿਖ ਕੇ
ਕੀਤਾ c “SAVE ਨੰਬਰ ਮੇਰਾ….
.
.
.
.
.
.
.
.
.
.
.
.
.
ਅਜ ਚਿਰਾਂ ਬਾਅਦ ਮਿਲੀ ਕੇਹਂਦੀ
ਮੈ ਤੈਨੂ JAAN ਦੀ ਵੀ ਨਈ

Loading views...


ਐਵੇਂ ਦਿਲ ਉੱਤੇ ਲਾ ਲਈ ਗੱਲ ਕਖ ਵੀ ਨਹੀ ਸੀ____
ਸਾਨੂ ਲੁੱਟ ਲਿਆ ਓਹਨਾ ਜਿਹਨਾਂ ਤੇ ਸ਼ੱਕ ਵੀ ਨਹੀਂ ਸੀ

Loading views...


ਪਿਆਰ ਉਹ ਜੋ ਰੂਹਾਂ ਤੱਕ ਗੁਜਰੇ !
.
.
.
.
.
.
ਕੁੜੀ ਦੇ ਡੈਡੀ ਨੂੰ ਦੇਖ ਭੱਜ ਜਾਣਾ
ਕੋਈ ਪਿਆਰ ਨਹੀ..

Loading views...

ਦੀਵਾ ਵੀ ਆਪਣੇ ਨਸੀਬ ਨਾਲ ਬਲਦਾ,
ਕੋਈ “ਕਬਰ” ਤੇ ਜਲਦਾ, ਤੇ ਕੋਈ “ਮੰਦਰ” ਵਿੱਚ

Loading views...

ਮੈਨੂੰ ਤਾਂ “PaGe ” ਤੇ PaUn ਲਈ ,
” STaTuS ” ਨੀ ਲਬਦਾ !!
.
.
.
.
.
.
.
.
.
.
.
.
.
.
.
.
.
ਲੋਕੀ ” SaCHa ” ਪਿਆਰ ਪਤਾ ਨੀ ,
ਕਿਵੇ LaBB ਲੈਂਦੇ ਆ

Loading views...


ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ
ਵੀ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਸਮਝ ਲਵੋ ਕਿ
.
.
ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ’
ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇਂ.

Loading views...


ਕੋਈ ਵੀ ਮਨੁੱਖ ਜਨਮ ਤੋ ਬੁਰਾ ਨਹੀ ਹੁੰਦਾ,
ਸਮਾਜ ਤੇ ਹਲਾਤ ਉਸਨੂੰ ਬੁਰਾ ਬਣਾ ਦਿੰਦੇ…!!

Loading views...

ਆਕੜਾਂ ਵਿਚ ਕੱਦੀ ਪਿਆਰ ਨਹੀ ਹੁੰਦਾ
ਪਿਆਰ ਵਿਚ ਕੱਦੀ ਵੀ ਆਕੜ ਨਹੀ ਹੁੰਦੀ ..

Loading views...


ਯਾਂਦਾ ਸਮੁੰਦਰ ਦੀਆਂ ਉਹਨਾ ਲਹਿਰਾ ਦੀ ਤਰਾਂ ਨੇ….
ਜੋ ਕਿਨਾਰੇ ਪਏ ਪੱਥਰ ਨੂੰ ਹਰ ਰੋਜ,
ਥੋੜਾ ਥੋੜਾ ਖੋਰਦੀਆ ਰਹਿੰਦੀਆਂ ਨੇ….

Loading views...

ਕਹਿੰਦੇ ਨੇ ਕੇ ਹੋ ਜਾਂਦਾ ਏ ਸੰਗਤ ਦਾ ਅਸਰ,
ਪਰ ਕੰਡਿਆਂ ਨੂੰ ਤਾਂ ਅੱਜ ਤੱਕ ਨੀ ਆਇਆ,
ਮਹਿਕਣ ਦਾ ਤਰੀਕਾ …

Loading views...

ਲੱਭ ਮੈਨੂੰ ਦੁਨੀਆ ਦੀ
ਇਸ ਤਨਹਾਈ ਵਿੱਚ
.
ਕਿਉਂਕਿ ਠੰਡ ਬਹੁਤ ਹੋ ਗਈ ਆ
.
. .
.
ਮੈਂ ਪਿਆ ਆ ਰਜਾਈ ਵਿੱਚ..

Loading views...