ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ
ਕਿਉਂਕਿ ਜੀਵਨ ‘ਚ ਕੁਝ ਦਿਨ
ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ
Loading views...
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ
ਕਿਉਂਕਿ ਜੀਵਨ ‘ਚ ਕੁਝ ਦਿਨ
ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ
Loading views...
ਸੌਹ ਰੱਬ ਦੀ ਤੈਨੂੰ ਪਾਉਣ ਦੀ ਚਾਹਤ ਤਾ ਬਹੁਤ ਸੀ….
ਪਰ ਸ਼ਾਇਦ ਵੱਖ ਹੋਣ ਦੀਆ ਦੁਆਵਾ ਕਰਨ ਵਾਲੇ
ਜਿਆਦਾ ਨਿਕਲੇ…
Loading views...
ਕੁਝ ਗੱਲਾਂ ਤਾਂ ਜਾਨ ਹੀ ਕੱਢ ਲੈਦੀਆਂ ਨੇ…
ਇੱਕ ਬੱਚੇ ਨੇ ਕਬਰਸਤਾਨ ਵਿੱਚ ਜਾ ਕੇ
ਆਪਣਾ ਬਸਤਾ ਆਪਣੀ ਮਾਂ ਦੀ ਕਬਰ ਤੇ ਸੱੁਟ ਦਿੱਤਾ….
ਤੇ ਕਿਹਾ….
.
ਚੱਲ ਉੱਠ ਮੇਰੇ ਨਾਲ…
ਤੇ ਜਾ ਮੇਰੇ ਨਾਲ ਮੇਰੀ ਟੀਚਰ ਕੋਲ….
ਰੋਜ਼ ਉਹ ਮੈਨੂੰ ਕਹਿੰਦੀ ਹੈ ਕਿ
ਤੇਰੀ ਮਾਂ ਬਹੁਤ ਲਾਪਰਵਾਹ ਹੈ
.
ਜੋ ਨਾ ਤੈਨੂੰ ਚੰਗੀ ਤਰ੍ਹਾ ਤਿਆਰ ਕਰਕੇ
ਭੇਜਦੀ ਹੈ…
.
ਤੇ ਨਾ ਹੀ ਚੰਗੀ ਤਰ੍ਹਾ ਸਬਕ ਯਾਦ ਕਰਵਾ ਕੇ…..
Loading views...
ਬਚਪਨ ਵਿਚ ਦੋਸਤਾਂ ਕੋਲ ਘੜੀ ਨਹੀ ਸੀ
ਪਰ Time ਬਹੁਤ ਹੁੰਦਾ ਸੀ
ਅੱਜ ਓਨ੍ਹਾ ਕੋਲ ਘੜੀ ਹੈ ਪਰ ਟਾਈਮ ਨਹੀ
Loading views...
ਓਹ ਬਚਪਨ ਵੀ ਕਿਨਾ ਵਧੀਆ ਤੇ ਚੰਗਾ ਸੀ
.
.
.
ਜਦੋ ਸ਼ਰੇਆਮ ਰੋਂਦੇ ਸੀ
. .
…
..
.
ਹੁਣ ਇਕ ਵੀ ਹੰਝੂ ਨਿਕਲ ਜਾਵੇ
ਤਾਂ ਲੋਕ ਹਜ਼ਾਰਾਂ ਸਵਾਲ ਕਰਦੇ ਨੇ
Loading views...
l ਮਿਹਨਤ ਤੇ ਕੋਸ਼ੀਸ਼ ਕਰਨਾ ਬੰਦੇ ਦਾ ਫਰਜ਼ ਬਣਦਾ,,,
ਪਰ ਹੁੰਦਾ ਉਹੀ ਆ ਜੋ ਲਿਖਿਆਂ ਵਿੱਚ ਤਕਦੀਰਾਂ ਦੇ,,
ਅਪਣੇ ਉਹ ਹੁੰਦੇ ਜੋ ਮਾੜਾ ਵਕਤ ਪਏ ਤੋਂ ਨਾਲ ਖੜਦੇ
◄════ ਅਕਸਰ═════►★
ਬੇਗਾਨੇ ਬਣ ਜਾਂਦੇ ਜੋ ਨਾਲ ਖੜਣ ਵਿੱਚ ਤਸਵੀਰਾਂ ਦੇ,
Loading views...
ਕਈ ਵਾਰ ਅਸੀ ਆਪ ਟੁੱਟੇ ਕਈ ਵਾਰ ਜਿੰਦਗੀ ਨੇ ਤੋੜਿਆ
ਮੈ ਨਾ ਤਾ ਸ਼ੀਸ਼ਾ ਨਾ ਤਾਰਾ ..
.
ਸ਼ਾਇਦ ਮੈ…..
.
ਜੁੜ ਵੀ ਜਾਂਵਾ
ਪਰ ਕਦੀ ਕਿਸੀ ਨੇ ਰੀਝ ਨਾਲ ਨਾ ਜੋੜਿਆ
Loading views...
ਮੇਰੀ ਇੰਨੀ ਔਕਾਤ ਕਿੱਥੇ ਕੀ ਮੈ ਕਿਸੇ ਨਾਲ ਨਾਰਾਜ ਹੋਵਾ.
ਮੇਰੇ ਵਰਗੇ ਨੂੰ ਤਾ ਲੋਕ ਉੰਝ ਹੀ ਭੁੱਲ ਜਾਦੇ ਨੇ.
Loading views...
ਮੈ ਮੰਗੀ ਸੀ ਮੌਤ ਰੱਬ ਤੋ ;
ਉਸਨੇ ਮੈਨੂੰ ਪਿਆਰ ਚ ਪਾ ਦਿੱਤਾ
Loading views...
ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਹੈ
ਉੱਥੇ ਖਾਮੋਸੀ ਨਾਲ ਖੁੱਦ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ ।
Loading views...
ਇੱਕ ਦਿਨ ਮੈਂ ਦਿਲ ਨੂੰ ਪੁੱਛਿਆ:
‘ਵਾਦਿਆਂ ਤੇ ਯਾਦਾਂ ਵਿੱਚ ਕੀ ਫ਼ਰਕ ਹੈ ?’
.
.
ਦਿਲ ਨੇ ਜਵਾਬ ਦਿੱਤਾ:
‘ਵਾਦੇ ਇਨਸਾਨ ਤੋੜਦਾ ਹੈ
ਅਤੇ ਯਾਦਾਂ ਇਨਸਾਨ ਨੂੰ ਤੋੜ ਦਿੰਦੀਆਂ ਹਨ ..
Loading views...
ਮਰਦਮਸ਼ੁਮਾਰੀ ਵਾਲੇ ਅਤੇ ਇੱਕ ਬਜ਼ੁਰਗ ਵਿਚਕਾਰ ਗੱਲਬਾਤ
“ਬਾਪੂ ਤੇਰੇ ਕਿੰਨੇ ਬੱਚੇ ਅੈ?”
“ਚਾਰ ਮੁੰਡੇ ਅੈ ਜੀ।”
“ਕੀ ਕੰਮ ਕਰਦੇ ਅੈ?”
“ਮੈਨੂੰ ਲਗਦਾ ਚਾਰੇ ਡਾਕਟਰ ਅੈ ਜੀ।”
“ਚਾਰੇ ਡਾਕਟਰ? ਬਾਪੂ ਗੱਲ ਜੱਚਦੀ ਨੀ।
“ਜਚਦੀ ਤਾਂ ਮੈਨੂੰ ਵੀ ਨੀ ਸ਼ੇਰਾ ,ਪਰ ਜਿਹੜੇ ਮੁੰਡੇ ਨਾਲ ਵੀ ਗੱਲ ਕਰਦਾਂ ੳੁਹੀ ਕਹਿੰਦਾ….. ” ਹਾਂ ਦੱਸ ਬੁੜਿਅਾ ਕੀ ਬਿਮਾਰੀ ਅੈ?”
Loading views...
Ajj dil nu fir tere yaad aa gye
Pta ni enei Chera bahd aa gye
Mout mangdei ha oh aundi nhi
Tere yaad aa jo dilo jandi nhi
Loading views...
ਜੋ ਇਨਸਾਨ ਤੁਹਾਡੇ ਦਿਲ ਨਾਲ ਗੱਲ ਕਰਦਾ ਹੋਵੇ …
ਉਸਨੂੰ ਕਦੇ ਵੀ ਦਿਮਾਗ ਨਾਲ ਜਵਾਬ ਨਹੀ ਦੇਣਾ ਚਾਹੀਦਾ …..
.
ਦਿਲੋ ਕਰੀ ਗਈਆ ਗੱਲਾਂ… ਦਿਲ ਚ ਰਹਿ ਜਾਦੀਆ ਅਕਸਰ..!!!
.
.
.
ਕੁੱਝ ਯਾਦਾਂ, ਕੁੱਝ ਕਹੀਆ ਗੱਲਾਂ ਹਮੇਸ਼ਾ ਯਾਦ ਆਉਦੀਆ ਨੇ,
ਯਾਦ ਬਣਕੇ, ਕਿਸੇ ਦੇ ਯਾਦ ਆਉਣ ਨਾਲ……
.
ਅਰਸ਼ ……!!
Loading views...
ਲੀਡਰ ਚੋਰ ਤੇ ਆਸ਼ਕ ਤਿੰਨੋ ਸੱਚ ਬੋਲਦੇ ਨਾ
ਬਾਣੀਆਂ ਤੇ ਸੁਨਿਆਰਾਂ ਕਦੇ ਵੀ ਪੂਰਾ ਤੋਲਦੇ ਨਾ …
.
ਜੋ ਪੱਤਣਾ ਦੇ ਤਾਰੂ ਕਦੇ ਵਹਿਣਾ ਵਿੱਚ ਰੁੜਦੇ ਨਾਂ..
.
ਐਵੇਂ ਨਾ ਯਾਰ ਗਵਾ ਲੀਂ ਸੱਜਣਾਂ ਓਹ
ਵਾਪਿਸ ਮੁੜਨੇ ਨਾ .
Loading views...
ਜੁਬਾਨ ਉਦੋਂ ਹੀ ਖਾਮੋਸ਼ ਹੁੰਦੀ ਜਦੋਂ ਆਪਣਾ ਕੋਈ ਦਿਲ ੳੱਤੇ ਸੱਟ ਮਾਰੇ…
ਪੈਰ ੳਦੋਂ ਖੁਦ ਹੀ ਪਿੱਛੇ ਮੁੜ ਜਾਂਦੇ ਜਦੋਂ ਵਫਾ ਮੁੱਕੇ ਤੇ ਭਰੋਸਾ ਹਾਰੇ
Loading views...