Sub Categories

ਮੈਨੂੰ ਦੁੱਖਾਂ ਵਾਲੀ ਜਿੰਦਗੀ ਜਿਉਂਦੀਆ
ਨਫਰਤ ਹੋ ਗਈ
ਹੁਣ ਤਾਂ ਮਿੱਠੀ ਜਿਹੀ ਮੌਤ ਦਾ
ਇੰਤਜਾਰ ਕਰ ਰਿਹਾ

Loading views...



ਅਸੀ ਤਾਂ ਤੇਰੇ ਪਿਆਰ ਵਿੱਚ ਸਿਰਫ
ਦਿਲ ਹੀ ਗਵਾਇਆ ਸੀ
ਪਰ ਯਾਦ ਰੱਖੀ ਇੱਕ ਦਿਨ ਤੈਨੂੰ ਵੀ
ਤੇਰੇ ਵਰਗੇ ਜਰੂਰ ਮਿਲਣਗੇ

Loading views...

ਮੇਰੀ ਸ਼ਾਇਰੀ ਸਿਰਫ ਮੇਰੇ ਤੱਕ ਸੀਮਤ ਨਹੀ ਰਹੀ
ਕਿਉਕਿ ਪਿਆਰ ਕਰਨ ਵਾਲੇ ਨਾਲ ਅਕਸਰ ਧੋਖੇ ਮਿਲਦੇ ਰਹਿੰਦੇ ਆ॥

Loading views...

ਤੇਰੇ ਮੇਰੇ ਪਿਆਰ ਦੀ ਉਮਰ ਭਾਂਵੇ ਥੋੜ੍ਹੀ ਸੀ
ਪਰ ਸੱਜਣਾ ਮੇਰੇ ਦਿਲ ਨੂੰ ਤੂੰ
ਆਖਰੀ ਸਾਹ ਤੱਕ ਯਾਦ ਰਹੇਂਗਾ

Loading views...


ਅਸੀ ਮੰਨਦੇ ਹਾਂ ਕਿ ਤੈਨੂੰ ਪਿਆਰ ਕਰਕੇ
ਅਸੀ ਗਲਤੀ ਕੀਤੀ ਸੀ
ਪਰ ਉਸ ਗਲਤੀ ਦੀ ਸਜ੍ਹਾ ਸਾਡਾ ਬੇਕਸੂਰ ਦਿਲ
ਅੱਜ ਵੀ ਭੁਗਤ ਰਿਹਾ

Loading views...

ਮੋੜਾਂ ਤੇ ਛਬੀਲਾਂ ਲਾਉਣ ਦਾ
ਕੀ ਫਾਇਦਾ . . .
.
ਜੇ . . .??
.
.
.
.
.
.
.
ਘਰੇ ਬੇਠੇ ਮਾਂ ਬਾਪ ਪਾਣੀ
ਤੋ ਪਿਆਸੇ ਹੋਣ …

Loading views...


ਸਾਡਾ ਦਿਨ ਤਾ ਇੱਕਲਿਆ ਦਾ ਲੰਘ ਜਾਂਦਾ ਏ
ਰਾਤ ਲੰਘਦੀ ਏ ਕਿੰਨਿਆ ਸਹਾਰਿਆਂ ਦੇ ਨਾਲ
ਤੇਰਾ ਮੁੱਖ ਯਾਦ ਆਵੇ ਤਾ ਚੰਨ ਵੱਲ ਵੇਖੀਏ
ਤੇਰੀ ਥਾਂਵੇ ਗੱਲਾ ਕਰੀ ਦੀਆ ਤਾਰਿਆਂ ਦੇ ਨਾਲ

Loading views...


ਜਿੰਨਾਂ ਦੋਸਤਾਂ ਨੇ ਅਜੇ ਤੱਕ ਮੁਹੱਬਤ ਨਹੀਂ ਕੀਤੀ..
ਉਹ ਨਾਂ ਹੀ ਕਰਨ
ਕਿਉਕਿ ਮੁਹੱਬਤ ਦਾ ਕਰਜਾ ਸਾਰੀ ਜਿੰਦਗੀ
ਵਾਪਿਸ ਨੀ ਹੁੰਦਾ

Loading views...

“ਬੜੀ ਹਿੰਮਤ ਨਾਲ pRopose ਕੀਤਾ,
ਪਰ ਇਜਹਾਰ ਨਾ ਸਮਝਿਆ ਕਮਲੀ ਨੇ
ਜਾਂ ਰੰਗ ਨੀ ਆਇਆ ਪਸੰਦ ਸਾਡਾ,
ਜਾਂ ਪਿਆਰ ਨਾ ਸਮਝਿਆ ਕਮਲੀ ਨੇ.

Loading views...

ਖਤਾਂ ਰਾਹੀਂ ਮੀਲਾਂ ਦਾ ਸਫ਼ਰ
ਤੈਅ ਕਰਦੇ ਸਨ ਜਜਬਾਤ ਕਦੀ
ਹੁਣ ਘੰਟਿਆਂ ਬੱਧੀ ਗੱਲਾਂ ਕਰਕੇ ਵੀ
ਦਿਲ ਨਹੀਂਓ ਮਿਲਦੇ

Loading views...


ਤੇਰੇ ਤੋ ਦੂਰ ਹੋ ਕੇ ਨਵੀਂ ਮੰਜਿਲ ਦੇ ਰਾਹ ਚੁਣ ਲਏ ਸੀ
ਤੇ ਫੇਰ ਇੱਕ ਨਵਾਂ ਮੁਸਾਫਿਰ ਮਿਲਿਆ ਜੀਹਨੇ ਫੇਰ ਸਾਡੇ ਰਾਹ ਬਦਲ ਦਿੱਤੇ

Loading views...


ਉਹ ਅੱਜ ਵੀ ਮੇਰੀਆ ਯਾਦਾ ਦੇ ਵਿੱਚ ਆਉਣਾ ਚਾਹੁੰਦੀ ਏ
ਪਰ ਮੇਰਾ ਦਿਲ ਉਹਨੂੰ ਚੇਤੇ ਕਰਨਾ ਨਈਂ ਚਾਹੁੰਦਾ॥

Loading views...

ਹਰ ਇਨਸਾਨ ਮੈਨੂੰ ਪਿਆਰ ਦੇ ਨਾਮ ਤੇ ਵਰਤਦਾ ਰਿਹਾ
ਮੈਨੂੰ ਵੀ ਸਮਝ ਨੀ ਆਉਦੀ ਕਿ ਮੇਰਾ ਦਿਲ ਸੀ ਜਾਂ
ਕੋਈ ਸਰਕਾਰੀ ਖਜਾਨਾ

Loading views...


ਸਾਨੂੰ ਕਦੇ ਵੀ ਦਿਲ ਦਾ ਵਿਹੜਾ ਖਾਲੀ ਨੀ ਕਰਨਾ ਚਾਹੀਦਾ
ਕਿਉਕਿ ਖਾਲੀ ਪਈਆ ਚੀਜਾਂ ਖੰਡਰ ਬਣ ਜਾਂਦੀਆ

Loading views...

ਮੈਨੂੰ ਨਾਂ ਚਾਹੁੰਦੇ ਹੋਏ ਨੂੰ ਵੀ ਉਸਦਾ ਸਾਥ ਛੱਡਣਾ ਪਿਆ ਸੀ
ਕਿਉਕਿ ਮੇਰੇ ਪਿਆਰ ਦਾ ਪਿਆਰ ਨਫਰਤ ਵਿੱਚ ਬਦਲ ਗਿਆ ਸੀ

Loading views...

ਮੈਨੂੰ ਬਿਲਕੁਲ ਵੀ ਆਸ ਨਹੀ ਕਿ ਕੋਈ ਬੇਗਾਨਾ ਮੇਰਾ ਹਾਲ ਚਾਲ ਪੁੱਛੇਗਾ
ਕਿਉਕਿ ਅੱਜਕੱਲ ਤਾਂ ਮੇਰੇ ਆਪਣੇ ਵੀ msg ਨੀ ਕਰਦੇ॥

Loading views...