Sub Categories

ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ
.
.
.
.
.
ਸਾਲੀਏ ਅਸੀਂ ਅਧੀ ਅਧੀ ਰਾਤ ਤੱਕ Sony ਤੇ CID ਦੇਖ ਕੇ ਐਵੇਂ ਨੀ ਅਖਾਂ ਖਰਾਬ ਕਰਦੇ

Loading views...



ਹੁਣ ਜੇ ਤੇਰੇ ਬਾਰੇ ਰੋਜ਼ ਨਾ
ਸੋਚਾਂ ਤਾਂ ਸਰੀਰ ਟੁੱਟਦਾ..
.
ਇਕ . . .?
.
..
.
.
.
.
.
.
.
ਉਮਰ ਗੁਜਰ ਗਈ ਐ ਤੇਰੀ ਯਾਦ
ਦਾ ਨਸ਼ਾ ਕਰਦਿਆਂ ਕਰਦਿਆਂ

Loading views...

ਵੋ ਜੋ ਰਾਤੋਂ ਕੋ ਜਾਗਤੇ ਹੈਂ ਮਹਿਬੂਬ ਕੋ ਯਾਦ ਕਰ..
ਉਨਕੋ ਯੇ ਤੋ ਪਤਾ ਹੋਗਾ ਕਿ …
.
.
.
.
.
.
.
.
..
.
.
.
.
.
.
.
.
.
.. ਮੋਟਰਾਂ ਵਾਲੀ ਲਾਇਟ ਕਦੋਂ ਆਉਂਦੀ ਆ

Loading views...

ਬਦਨਾਮ ਤਾਂ ਲੋਕਾਂ ਨੇ ਬਹੁਤ ਕੀਤਾ ਐ
ਪਰ ਰੱਬ ਹੌਲੀ-ਹੌਲੀ ਮਸ਼ਹੂਰ ਵੀ ਕਰ ਦਊ

Loading views...


ਪਿੱਛਲਾ ਸਾਲ ਤਾਂ ਚੱਲੋ ਔਖਾ ਸੋਖਾ ਨਿੱਕਲ ਗਿਆ…..!
ਇਸ ਸਾਲ ਦੇਖਦੇਂ ਆ ਪਹਿਲਾਂ ਕੀ ਆਉਦਾਂ….?
..
.
.
.
.
.
.
.
.
.
.
.
‘ਦੀਵਾਲੀ ਜਾਂ ‘ਬਾਦਲ ਦਾ ਭੋਗ.

Loading views...

ਪਿਆਰ ਨਹੀਂ ਤਾਂ ਦੋਸਤੀ
ਪੂਰੀ ਨਿਭਾਉਂਗਾ …
.
.
.
.
.
.
.
.
.
.
.
.
ਤੇਰੇ ਵਿਆਹ ਤੇ ਪਨੀਰ ਵਾਲੇ ਪਕੋੜੇ
ਖਾਣ ਜਰੂਰ ਆਉਂਗਾ

Loading views...


ਕੁੜੀ ਦੀਅਂ ਗਲਾਂ ਜਦੋ ਉਹਨਾਂ ਦਾ ਕੋਈ
ਬਵਾਯਫਰੈਂਡ ਨਹੀ ਹੁੰਦਾ ”
.
.
1. ਮੈਂ ਨਹੀ ਪੈਂਦੀ ਇਹਨਾਂ ਚਕਰਾਂ ਚ
.
.2. .ਘਰਆਲੇ ਜਿਆਦਾ ਜਰੂਰੀ ਨੇ ਉਹਨਾਂ ਦੇ
ਸਾਹਮਣੇ ਬਵਾਯਫਰੈਂਡ ਕੁੱਝ ਵੀ ਨਹੀ ”
.
.
3. ਸਾਰੇ ਮੁੰਡੇ ਇਕੋ ਜਿਹੇ ਈ ਹੁੰਦੇ ਨੇ
.
_______________ _______________
.
ਉਹੀ ਕੁੜੀ ਦਾ ਜਦੋ ਬਵਾਯਫਰੈਂਡ ਬਣ ਜਾਂਦਾ ਹੈ
ਤਾਂ ਕਿਵੇਂ ਦਿਆਂ ਗਲਾਂ ਕਰਦੀ ਏ ”
.
.
1) ਯਾਰ ਪਤਾ ਨੀ ਕਿਦਾਂ ਪਿਆਰ ਹੋ ਗਿਆ ,
ਹੁਣ ਤਾਂ ਉਸਦੇ ਬਿਨਾਂ ਜੀਅ ਈ ਨੀ ਲਗਦਾ ”
.
2) ਘਰਆਲੀਆਂ ਨੂੰ ਮਨਾਉਣਾ ਪੈਣਾ ਯਾਰ , ਉਸਦੇ
ਬਿਨਾਂ ਨੀ ਰਹੀ ਹੁੰਦਾ ”
.
.
.
3) ਉਹ ਬਾਕੀ ਮੁੰਡੀਆਂ ਵਾਂਗ ਨਹੀ…

Loading views...


ਫੌਜਾਂ ਦਾ ਆਉਣਾ, ਅਕਾਲ ਤਖਤ ਢਾਉਣਾ
ਕੱਢ ਜਲ ਸਰੋਵਰ ਚੋ, ਵਿਚ ਲਹੂ ਸਾਡਾ ਪਾਉਣਾ
ਮਰਦੇ ਦਮ ਤੱਕ ਭੁੱਲਣੀਅਾਂ ਨਹੀ, ਸੱਟਾਂ ਦਿਲ ਤੇ ਲੱਗੀਅਾਂ ਸੀ
ਸਰੂਪ ਗੁਰੂ ਗ੍ਰੰਥ ਨੂੰ, ਓ ਰੱਬਾ ਗੋਲੀਆਂ ਵੱਜੀਅਾਂ ਸੀ
ਗੱਲ ੲਿਹੋ ਮੇਰੇ ਸੀਨੇ ਚ ਛੇਦ ਪਾ ਗਈ
ਹੱਥੋ ਛੱਡੀਅਾਂ ਕਿਤਾਬਾਂ AK 47 ਆ ਗਈ 1984

Loading views...

Waqt ਖਰਾਬ ਆ ਇਸੇ ਲਈ ਚੁੱਪ ਬੈਠੇ ਹਾ .
.
.
.
ਜਦੋਂ Dimaag ਖਰਾਬ ਹੋ ਗਿਆ
ਫੇਰ ਕੱਲੇ-ਕੱਲੇ ਦਾ ਹਿਸਾਬ ਕਰਾਂਗੇ !!

Loading views...

ਇਹਨੀ ਹਿੰਮਤ ਨਹੀਂ ਕਿ ਦਿਲ ਦਾ ਹਾਲ ਸੁਣਾਵਾ ,
ਜਿਸਦੇ ਲਈ ਉਦਾਸ ਹਾਂ, ਓਹ ਸਮਝ ਜਾਏ ਬਸ ਇਹਨਾ ਹੀ ਕਾਫੀ ਹੈ

Loading views...


ਕਹਿੰਦੀ ਮੇਰੇ ਬਾਰੇ ਦੱਸ ਸੋਚਿਆ ਕੀ,
ਵੇ ਮੈਂ ਤਾਂ ਤੇਰੇ ਪਿੱਛੇ ਬੈਠੀ ਆ ਕੁਆਰੀ ______
ਗਲੀ ਵਿੱਚ-ਗਲੀ ਵਿੱਚ ਗੇੜੇ ਮਾਰਦੀ,
ਵੇ ਇੱਕ ਤੇਰੇ ਦਰਸ਼ਨ ਦੀ ਮਾਰੀ

Loading views...


ਸੱਚਾ ਪਿਆਰ ਕਦੋਂ ਜਿੱਤ ਮਾਤ ਵੇਖਦਾ
ਵੇਖਦਾ ਨਾ ਰੰਗ ਨਾ ਔਕਾਤ ਵੇਖਦਾ
ਇਸ਼ਕ ਸਕੂਲ ਵਿੱਚ ਜਿਹੜੇ ਪੜ੍ਦੇ
ਮਿੱਤਰੋਂ ਉਹਨਾਂ ਦੀ ਇੱਕੋ ਜਾਤ ਹੁੰਦੀ ਏ
ਬੋਲਦੀਆਂ ਅੱਖਾਂ ਬੁੱਲ੍ਹ ਨਹੀਉਂ ਹਿਲਦੇ
ਆਸ਼ਕਾਂ ਦੀ ਜਦੋਂ ਮੁਲਾਕਾਤ ਹੁੰਦੀ ਏ.

Loading views...

ਬਚਪਨ ਦੀਆ ਯਾਦਾ ….
ਮੈਂ ਜਦੋ ਵੀ ਆਪਣੀ ਪੁਰਾਨੀ ਸਕੂਲ ਦੀ ਇਮਾਰਤ ਦੇ ਕੋਲੋ ਗੁਜਰਦੀ ਹਾਂ.
ਸੋਚਦੀ ਹਾਂ.
ਮੈਨੂ ਬਣਾ ਕੇ ਖੁਦ ਟੁਟ ਜੀਹੀ ਗਈ ਆ.

Loading views...


ਕੁੰਡੀ ਮੁਛ ਸੰਧੂ ਦੀ ਸਦਾ ਖੜੀ ਰਹੇ …!!
ੳੁਤੋ ਸੋਹਣੀ – ਸੋਹਣੀ ਕੁੜਿਅਾ ਦੀ ਜਾਨ ਤੇ ਬਣੀ ਰਹੇ …!!

Loading views...

ਬਹੁਤ ਦਰਦ ਹੁੰਦਾ ਹੈ,
ਜਦੋਂ ਆਪਣੀ ਪਸੰਦ ਕੋੲੀ ਹੋਰ,
ਚੁਰਾ ਲੈਂਦਾ ਹੈ…
ਸੁਪਨੇ ਅਸੀ ਵੇਖਦੇ ਹਾਂ,
ਹਕੀਕਤ ਕੋੲੀ ਹੋਰ ਬਣਾ ਲੈਂਦਾ ਹੈ..!!

Loading views...

ਬੰਦਾ ਜਿੰਨ੍ਹਾਂ ਮਰਜੀ ਆਮ ਹੋਵੇ ,,
ਕਿਸੇ ਨਾ ਕਿਸੇ ਲਈ ਜ਼ਰੂਰ ਖਾਸ ਹੁੰਦਾ

Loading views...