Sub Categories

ਬਸ ਕਰ ਰੋ ਨਾ …
ਤੇਰੇ ਜਹੀ ਦੁਨੀਅਾ ਤੇ….
ਲੱਭਣੀ ਕੋੲੀ ਹੋਰ ਨਾ…
ਤੂੰ ਹੀ ਮੇਰੀ jaan ੲੇ…
ਤੂੰ ਹੀ ਤੇ ੲੀਮਾਨ ੲੇ….
ਕੋੲੀ ਨਾ ਕਸੂਰ ਮੇਰਾ ….
ਅੈਵੇ ਬਦਨਾਮ ਮੈਂ…… #ਸਰੋਆ

Loading views...



ਕੋਈ ਗੱਲ ਤਾਂ ਜਰੂਰ ਹੈ ਮੁਹੱਬਤ ਵਿੱ
ਕਿਉਕਿ ਇੱਕ ਲਾਸ਼ ਲਈ
ਕੋਈ ਤਾਜ ਮਹਿਲ ਨਹੀਂ ਬਣਵਾ ਸਕਦਾ #ਸਰੋਆ

Loading views...

ਅੱਜ ਦਿਲ ਬਹੁਤ ਉਦਾਸ ਏ
ਉਸਦੇ ਆਉਣ ਦਾ ਤਾਂ ਪਤਾ ਨਹੀਂ
ਪਰ ਮੋਤ ਆਉਣ ਦਾ ਖਿਆਲ ਏ …. #ਸਰੋਆ

Loading views...

ਔਖੇ ਬੜੇ ਨੇ ਵਿਛੋੜੇ ਸਹਿਨੇ ਰੱਬਾ ,,,,!!!
ਵਿਛੋੜਾ ਨਾ ਤੂੰ ਕਿਸੇ ਦਾ ਪਾ ਦੇਵੀ,,,,!!!
ਜੇ ਕੋਈ ਕਰਦਾ ਏ ਕਿਸੇ ਨੂੰ ਸੱਚੇ ਦਿਲੋ ਪਿਆਰ ,,,,!!!
ਤਾਂ ਰਹਿਮ ਕਰਕੇ ਉਹਨਾਂ ਨੂੰ ਮਿਲਾ ਦੇਵੀ ,,,,!!!
#ਸਰੋਆ

Loading views...


ਮੇਰੀ ਜ਼ਿੰਦਗੀ ਦੇ ਹਰ ਇੱਕ ਪੰਨੇ ਤੇ
ਮੇਰੇ ਜਿਉਦੇ ਜੀਅ ਬਾਅਦ ਮਰਨੇ ਦੇ
ਤੂੰ ਲਿਖਦੇ ਉਸੇ ਮੇਰਾ ਅੋਹ ਖੁਦਾ ਤੁਮ ਨੇ ਜਹ ਕਿਆ ਕਿਯਾ …. #ਸਰੋਆ

Loading views...

ਪਰੇਸ਼ਾਨੀਆ ਤਾ ਬਹੁਤ ਨੇ
ਜਿੰਦਗੀ ਚ ਪਰ ਯਕੀਨ ਕਰੀ,
ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ
ਨਹੀ ਕੀਤਾ।… #ਸਰੋਆ

Loading views...


ਬਹਾਨੇ ਨਾਲ ਵੀ ਕਿਸੇ ਤੋਂ ਮੇਰਾ
ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ
ਹਾਂ, ਲੋਕੀਂ ਤਾਂ ਬੱਸ ਗਲਾਂ
ਬਣਾਉਦੇ ਨੇ… #ਸਰੋਆ

Loading views...


ਮੈਨੂੰ ਹਜਾਰਾਂ ਚਿਹਰਿਆ ਚੋਂ ਉਹਦੇ ਵਰਗੀ ਝਲਕ ਮਿਲੀ ਸੀ…
ਪਰ ਦਿਲ ਵੀ ਜਿਦ ਤੇ ਅੜਿਆ ਰਿਹਾ ਕਿ ਜੇ ਉਹ ਨਹੀਂ ਤਾਂ ਕੋਈ ਹੋਰ ਵੀ ਨਹੀਂ..ਸਰੋਅਾ

Loading views...

ਉਸ ਵਕਤ ਜਿੰਦਗੀ ਹੀ ਮੁੱਕ ਜਾਂਦੀ ਆ
ਜਦੋ ਕੋਈ ਤੁਹਾਡਾ,ਤੁਹਾਡੇ ਸਾਹਮਣੇ ਤੁਹਾਡਾ ਨਹੀਂ ਹੁੰਦਾ…. #ਸਰੋਆ

Loading views...

ਤੇਰਾ ਮੇਰਾ ਰਿਸ਼ਤਾ ਹੀ ਵੱਖਰਾ ਸੀ
ਰਾਹ ਤੋਂ ਤੂੰ ਭਟਕੀ ਤੇ ਮੰਜਿਲ ਮੇਰੀ ਗੁੰਮ ਹੋ ਗਈ ….. #ਸਰੋਆ

Loading views...


ਮੇਰੇ ਕੋਲ ਹਰ ਗੱਲ ਸਹਿਣ ਕਰਨ ਦਾ ਹੌਂਸਲਾ
ਪਰ ਇੱਕ ਤੇਰਾ ਨਾਮ ਹੀ ਮੈਨੂੰ ਕਮਜੋਰ ਬਣਾ ਦਿੰਦਾ….. #ਸਰੋਆ

Loading views...


ਇਹਨੂੰ ਨਸੀਹਤ ਸਮਝਾਂ ਜਾਂ ਫਿਰ ਜੁਬਾਨੀ ਚੋਟ
ਇੱਕ ਸ਼ਖਸ਼ ਨੇ ਕਿਹਾ ਸੀ ਕਿ ਗਰੀਬ ਕਦੇ ਪਿਆਰ ਨਹੀਂ ਕਰਦੇ….. #ਸਰੋਆ

Loading views...

ਸੋਚਦੇ ਸੀ ਕਿ ਸ਼ਾਇਦ ਓਹ ਸਾਡੇ ਲਈ
ਬਦਲ ਜਾਣਗੇ …
.
ਪਰ ਸਿਆਣਿਆਂ …………??
.
.
.
.
.
.
.
.
ਸਚ ਕਿਹਾ …. :O
.
.
ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ..
ਪਰ ਲੋਕਾਂ ਦੇ ਸੁਭਾਅ ਨਹੀ ਬਦਲਦੇ ਹੁੰਦੇ.

Loading views...


ਦਰਦ ਦਿਲ ਵਾਲਾ ਦਿਲ ਵਿਚ ਛੁਪਾ ਨਾ ਸਕੇ…..
ਲੱਖ ਚਹੁਣ ਤੇ ਵੀ ਉਸ ਨੂੰ ਭੁਲਾ ਨਾ ਸਕੇ..
.
ਮੰਜਿਲ ਉਹਦੀ ਸੀ ਕੋਈ..??
.
.
.
.
.
ਹੋਰਏ ਗੱਲ ਦਿਲ ਨੂੰ ਸਮਝਾ ਨਾ ਸਕੇ……
ਦਿਲ ਨੇ “ਨਿਧੀ” ਨੂੰ ਮਜਬੂਰ ਕੀਤਾਤਾਹੀਓ ਨੈਣਾ
ਤੇ ਜੋਰ ਚਲਾ ਨਾ ਸਕੇ……
..
ਉਹਨਾ ਨੇ ਸ਼ਇਦ ਸਾਨੂੰ ਕਦੇ ਚਾਹਿਆ ਹੀ ਨਹੀ
ਤੇ ਆਸੀ ਉਸ ਤੋ ਬਿਨਾ ਕਿਸੇ ਹੋਰ ਨੂੰ ਚਾਹ ਨਾ Sake ..

Loading views...

ਇੱਕ ਦਿਨ ਕਿਸੀ ਨੇ ਪੁਛਿਆਂ?
??
:
..
ਕੋਈਂ ਆਪਣਾ ਤੈਨੂੰ ਛੱਡ ਕੇ ਚਲਾ ਜਾਵੇ ਤਾਂ
ਤੁਸੀ ਕੀ ਕਰੋਗੇਂ …
.
.
.
:
:
:
::
ਮੈ ਕਿਹਾ……….
ਅਪਣੇ ਕਦੀਂ ਛੱਡ ਕੇ ਨੀਂ ਜ਼ਾਦੇਂ ਅਤੇ ਜੋ ਚਲੇਂ
ਜ਼ਾਦੇਂ ਉਹ ਆਪਣੇਂ ਨੀ ਹੁੰਦੇਂ ..

Loading views...

ਨੀ ਜਦੋਂ ਤੇਰੀ ਗੱਲ ਛੇੜੇ ਕੋਈ,
ਮੈਂ ਤੈਨੂੰ ਯਾਦ ਕਰਕੇ ਰੋਵਾਂ
ਉੱਠ ਕੇ ਫੇਰ ਯਾਰਾਂ ਦੀ ਮਹਿਫਲ ਵਿਚੋਂ
ਵੱਖਰਾ ਜਿਹਾ ਹੋ ਕੇ ਅੱਥਰੂ ਧੌਵਾਂ..

Loading views...