Sub Categories

ਮਾਂ ਆਪਣੇ ਤੋਤਲੇ ਮੁੰਡੇ ਨੂੰ : ਪੁੱਤ ਅੱਜ ਆਪਾਂ ਜਿੱਥੇ ਤੇਰੇ
ਲਈ ਕੁੜੀ ਦੇਖਣ ਜਾ ਰਹੇ ਹਾਂ ਤੂੰ ਉੱਥੇ ਕੁਝ
ਬੋਲੀਂ ਨਾ ਨਹੀਂ ਤਾਂ ਕੁੜੀ ਵਾਲੇ ਰਿਸ਼ਤੇ ਤੋਂ ਨਾਂਹ ਕਰ
ਦੇਣਗੇ….
.
.
ਮੁੰਡਾ – ਥੀਤ ਹੈ
.
.
ਕੁੜੀ ਵਾਲਿਆਂ ਦੇ ਘਰ ਜਦੋਂ ਕੁੜੀ ਚਾਹ ਲੈ ਕੇ ਆਈ
ਤਾਂ ਮੁੰਡਾ ਚਾਹ ਦਾ ਕੱਪ ਮੂੰਹ ‘ਤੇ
ਲਾਉਂਦਾ ਹੀ ਕਹਿੰਦਾ : ਦਲਮ ਹੈ ਦਲਮ
.
.
ਕੁੜੀ ਤੁਰੰਤ ਬੋਲੀ
.
.
.
.
.
.
.
oyyyyeeeeeeeeee
.
.
.
:
:
:
:
ਫੂਤ ਮਾਲ ਫੂਤ

Loading views...



ਕੁਛ ਘਰੇਲੁ ਨੁਕਸੇ …
.
.
.
.
.
.
ਚੰਗਾ ਲੱਗਿਆ ਤਾਂ ਦੂਜਿਆਂ ਨੂੰ ਵੀ ਦੱਸੋ…
.
.
.
.
.
.
.
.
.
1.ਜੇ ਕੋਈ ਕੁੱਤਾ ਤੁਹਾਨੂੰ ਵੱਢ ਲਵੇ ਤਾਂ ਤੁਸੀ ਕੁੱਤੇ
ਨੂੰ ਵੱਢੋ…ਹਿਸਾਬ ਬਰਾਬਰ
2.ਦੁੱਧ ਪਾੜ ਜਾਵੇ ਤਾਂ ੳੁਸਨੂੰ ਚਿੱਟੇ ਧਾਗੇ ਨਾਲ
ਸਿਓਂ ਲਵੋ ਕਿਸੇ ਨੂੰ ਵੀ ਪਤਾ ਨੀ ਲਗਦਾ..
3. ਜੇ ਤੁਹਾਡੇ ਵਾਲ ਝੜਦੇ ਹਨ ਤਾਂ ਕਟਾ ਲਵੋ
ਫੇਰ ਨੀ ਝੜਦੇ…
4.ਜੇ ਤੁਹਾਡੇ ਦੰਦ ਨੂੰ ਕੀੜਾ ਲੱਗਿਆ ਹੈ ਤਾਂ ਦੋ-
ਤਿੰਨ ਹਫਤੇ ਕੁਛ ਨਾਂ ਖਾਓ …ਕੀੜਾ ਆਪਣੇ ਆਪ
ਭੁੱਖ ਨਾਲ ਮਰਜੂ…
5.ਜੇ ਗਲੇ ‘ਚ ਦਰਦ ਹੁੰਦਾ ਹੋਵੇ ਤਾਂ ਗਲ ‘ਚ ਰੱਸੀ
ਪਾਕੇ ਪੱਖੇ ਨਾਲ ਲਮਕ ਜਾਵੋ…ਫੇਰ ਨੀ ਹੁੰਦਾ..
6.ਜੇ ਰਾਤ ਨੂੰ ਨੀਂਦ ਨੀ ਆਂਉਂਦੀ ਤਾਂ ਦਿਨੇ ਸੌਂ
ਜਾਓ
7.ਜੇ ਤੁਹਾਡੇ ਹੱਥ ਵਿੱਚ ਦਰਦ ਹੁੰਦਾ ਹੋਵੇ ਤਾਂ
ੲਿੱਕ ਹਥੌੜਾ ਲਵੋ ਤੇ ਆਪਣੇ ਪੈਰ ਤੇ ਜੋਰ ਨਾਲ
ਮਾਰੋ..ਤੁਸੀਂ ਆਪਣੇ ਹੱਥ ਦੇ ਦਰਦ ਨੂੰ ਭੁੱਲ
ਜਾਵੋਗੇ…

Loading views...

ਅਕਲਾਂ ਬਾਝੋਂ ਖੂਹ ਖਾਲੀ,
ਬਾਝ ਮੁਹੱਬਤ ਰੂਹ ਖਾਲੀ.,
ਤੇਰੇ ਬਾਝੋਂ ਮੈਂ ਖਾਲੀ,
ਮੇਰੇ ਬਾਝੋਂ ਤੂੰ ਖਾਲੀ..

Loading views...

ਨੀ ਮੈਂ ਵੱਡੇ ਘਰਾਂ ਵਾਲੀ ਕੋਈ ਗੱਲ ਨਹੀਂ ਕਰਦਾ,
ਨੀ ਮੈਂ ਛੋਟੇ ਜਿਹੇ ਪਿੰਡ ਵਿਚ ਛੋਟੇ ਜਿਹੇ ਘਰ ਦਾ..
ਆਮ ਜਿਹਾ ਮੁੰਡਾ ਮੇਰੇ ਆਮ ਜਿਹੇ ਖਵਾਬ ਨੇ,
ਤੇ ਆਮ ਜਿਹੇ ਖਵਾਬਾਂ ਵਾਲਾ ਤੇਰੇ ੳੱਤੇ ਮਰਦਾ..

Loading views...


ਮਹਿਕ ਗਏ ਓਹ ਬੋਲ ਜੋ ਤੇਰੇ ਮੂੰਹ`ਚੋ ਨਿਕਲੇ,
ਬਹਾਰ ਵੀ ਆਈ ਬਸ ਉਸ ਪਲ ਜੋ ਗੁਫਤਗੂ`ਚ ਨਿਕਲੇ,
ਹਵਾ ਤੂੰ ਹੀ ਖਬਰ ਦੇ, ਸੁਣਾ ਹਾਲ-ਏ-ਮੰਜਰ,
ਯੁਗ ਹੀ ਬੀਤ ਗਏ ਨੇ ਮਹਿਰਮ ਦੀ ਜੂਹ`ਚੋ ਨਿਕਲੇ

Loading views...

ਕਿਸੇ ਨੂੰ ਮੂੰਹ ਤੇ ਬੋਲਣ ਦਾ ਮੌਕਾ ਨਈਂ ਦਈ ਦਾ
ਲੋਕ ਪਿੱਠ ਪਿੱਛੇ ਦਾਅ ਲਾ ਜਾਂਦੇ ਨੇ
ਟਿੱਚਰਾਂ ਕਰਦੇ ੳ ਮਾੜੇ ਦਿਨ ਵੇਖ ਕੇ
ਪਰ ਬਈ ਟਿੱਚਰਾਂ ਸਹਿਣ ਵਾਲਿਆਂ ਦੇ ਵੀ ਦਿਨ ਆ ਜਾਂਦੇ ਨੇਂ

Loading views...


ਹਾਲਾਤ ਬਦਲਣ ਨਾਲ ਤਾਂ ਕੋਈ ਖਾਸ ਫਰਕ
ਨੀ ਪੈਂਦਾ . . .
ਪਰ ਕਿਸੇ ਆਪਣੇ ਦੇ ਬਦਲੇ ਹੋਏ ਜ਼ਜ਼ਬਾਤ ਬੜਾ ਤੰਗ
ਕਰਦੇ ਨੇ . .

Loading views...


ਜਦੋਂ ਬੱਚਾ ਪੈਦਾ ਹੁੰਦਾ ਹੈ
ਤਾਂ ਸਾਰੇ ਇਹੋ ਕਹਿੰਦੇ ਹਨ
.
● ਬੱਚੇ ਦਾ ਡੈਡੀ – ਇਹਦਾ ਨੱਕ ਤਾਂ ਮੇਰੇ ਤੇ ਗਿਆ ਆ
.
. ● ਮਾਮਾ – ਇਹਦੀਆਂ ਅੱਖਾਂ ਤਾਂ ਮੇਰੇ ਤੇ ਗਈਆਂ ਆ
.
.
● ਭੂਆ – ਇਹਦੇ ਲਿਪਸ ਮੇਰੇ ਤੇ ਗਏ ਆ
.
. ● ਨਾਨੀ -ਮੱਥਾ ਤਾਂ ਮੇਰੇ ਤੇ ਗਿਆ ਭਾਈ.
.
.
.
ਤੇ ਜਦੋਂ ਓਹੀ ਬੱਚਾ ਵੱਡਾ ਹੋਕੇ ਕੁੜੀਆਂ
ਛੇੜਦਾ ਆ ਤਾਂ ਸਾਰੇ ਕਹਿੰਦੇ ਨੇ .
.
.
● ਪਤਾ ਨੀ ਕੰਜਰ ਦਾ ਕਿਹਦੇ ਤੇ ਗਿਆ ਆ..

Loading views...

ਕਾਪੀ ਲੈਣ ਦੇ ਬਹਾਨੇ ਗੇੜਾ ਮਾਰ ਜਈਂਂ,
ਖੌਰੇ ਆਜੇ ਤੂੰ ਪਸੰਦ ਮੇਰੀ ਬੇਬੇ ਨੂੰ

Loading views...

ਕੋਈ ਜਿੱਤ ਜਾਂਦਾ ਬਾਜ਼ੀ ਗੱਲਾਂ ਚਾਰ ਕਰਕੇ
ਕੋਈ ਜਿੱਤ ਜਾਂਦਾ ਲਾਰੇ ਦਾ ਵਪਾਰ ਕਰਕੇ
ਕਿਸਮਤ ਤੋਂ ਬਿਨਾਂ ਕੁੱਝ ਮਿੱਲ ਜਾਂਦਾ
ਤਾਂ ਅਸੀਂ ਕਿਵੇਂ ਹਾਰ ਜਾਂਦੇ ਸੱਚਾ ਪਿਆਰ ਕਰਕੇ

Loading views...


ਤੇਰੇ ਇਸ਼ਕ ਚ ਪਏ ਵਿਛੋੜੇ ਨੀ
ਮੁੰਡਾ ਟੋਭੇ ਚ ਮਾਰੇ ਰੋੜੇ ਨੀ
ਨੀ ਹੁਣ ਹਿੱਲ ਗਿਆ ਦਿਮਾਗ ੳਹਦਾ
ਨੀ ਉਹ ਤਾਂ ਡੰਡੇ ਦੀ ਬੰਦੂਕ ਬਣਾਈ ਫਿਰਦਾ
ਕਰਦਾ ਡਿਸ਼ੂੰ ਡਿਸ਼ੂੰ ਡਿਸ਼ੂੰ

Loading views...


ਛੱਤ ਤੇ ਚੜ੍ਹ ਕੇ ਅੰਟੀਨਾ ਘੁਮਾਈ ਜਾਓ,“ਬੇਬੇ ਦੇਖੀਂ, ਫੋਟੂ ਆਈ…?”
“ਨਾ”
ਬੇਬੇ ਹੁਣ ਦੇਖੀਂ?
“ਵੇ ਪੁੱਤ ਮੈਨੂੰ ਤਾ ਨੀ ਕੋਈ ਫੋਟੂ ਦਿਹੰਦੀ ਹੈਥੇ। ਮੱਛਰ ਜੇ ਆਈ ਜਾਂਦੇ ਆ”

Loading views...

ਪੱਥਰਾਂ ਨੂੰ ਪੀe ਕੇ ਵਿੱਚ ਪਾ ਲਿਆ ਕਰ

ਸਾਡੇ ਆਲੂ ਕਿਉਂ ਸਮੋਸਿਆ ਚ’ ਪਾਊਦੀ

ਜੇ ਐਨਾ ਮਾਣ ਚੰਡੀਗੜ੍ਹ ਤੇ

Loading views...


ਮੈ ਕਰਦਾ ਮਿਹਨਤ ਬਿੱਲੋ ਦਿਲ ਲਾ ਕੇ
ਨੀ ਤੂੰ ਸੌ ਜਾਂਦੀ 10 ਵਜੇ AC ਲਾ ਕੇ
ਮੈ ਤੱਤਾ ਪਾਣੀ ਪੀ -ਪੀ ਦੁਪਹਿਰ ਕੱਟਦਾ
ਤੂੰ ਪੀਂਦੀ ਏ ਮਿਲਕ ਸ਼ੇਕ ਕਰੀਮ ਪਾ ਕੇ ??

Loading views...

ਕੀ ਮੰਦਿਰ ਕੀ ਮਸਜਿਦ
ਕੀ ਗੰਗਾ ਦੀ ਧਾਰ ਕਰੇ,
ਉਹ ਘਰ ਹੀ ਮੰਦਿਰ ਵਰਗਾ ਹੈ
ਜਿਸ ਵਿੱਚ ਔਲਾਦ ਮਾ – ਬਾਪ ਦਾ ਸਤਿਕਾਰ ਕਰੇ

Loading views...

ਪੰਛੀ ਵੀ ਵੰਡੇ ਗਏ ਪੰਜਾਬ ਦੀ ਸਿਆਸਤ ਵਿਚ
ਤੋਤਾ – ਅਕਾਲੀ
ਹੰਸ – ਕਾਂਗਰਸ
ਘੁੱਗੀ – ਆਮ ਆਦਮੀ ਪਾਰਟੀ

Loading views...