ਕੁਛ ਘਰੇਲੁ ਨੁਕਸੇ …
.
.
.
.
.
.
ਚੰਗਾ ਲੱਗਿਆ ਤਾਂ ਦੂਜਿਆਂ ਨੂੰ ਵੀ ਦੱਸੋ…
.
.
.
.
.
.
.
.
.
1.ਜੇ ਕੋਈ ਕੁੱਤਾ ਤੁਹਾਨੂੰ ਵੱਢ ਲਵੇ ਤਾਂ ਤੁਸੀ ਕੁੱਤੇ
ਨੂੰ ਵੱਢੋ…ਹਿਸਾਬ ਬਰਾਬਰ
2.ਦੁੱਧ ਪਾੜ ਜਾਵੇ ਤਾਂ ੳੁਸਨੂੰ ਚਿੱਟੇ ਧਾਗੇ ਨਾਲ
ਸਿਓਂ ਲਵੋ ਕਿਸੇ ਨੂੰ ਵੀ ਪਤਾ ਨੀ ਲਗਦਾ..
3. ਜੇ ਤੁਹਾਡੇ ਵਾਲ ਝੜਦੇ ਹਨ ਤਾਂ ਕਟਾ ਲਵੋ
ਫੇਰ ਨੀ ਝੜਦੇ…
4.ਜੇ ਤੁਹਾਡੇ ਦੰਦ ਨੂੰ ਕੀੜਾ ਲੱਗਿਆ ਹੈ ਤਾਂ ਦੋ-
ਤਿੰਨ ਹਫਤੇ ਕੁਛ ਨਾਂ ਖਾਓ …ਕੀੜਾ ਆਪਣੇ ਆਪ
ਭੁੱਖ ਨਾਲ ਮਰਜੂ…
5.ਜੇ ਗਲੇ ‘ਚ ਦਰਦ ਹੁੰਦਾ ਹੋਵੇ ਤਾਂ ਗਲ ‘ਚ ਰੱਸੀ
ਪਾਕੇ ਪੱਖੇ ਨਾਲ ਲਮਕ ਜਾਵੋ…ਫੇਰ ਨੀ ਹੁੰਦਾ..
6.ਜੇ ਰਾਤ ਨੂੰ ਨੀਂਦ ਨੀ ਆਂਉਂਦੀ ਤਾਂ ਦਿਨੇ ਸੌਂ
ਜਾਓ
7.ਜੇ ਤੁਹਾਡੇ ਹੱਥ ਵਿੱਚ ਦਰਦ ਹੁੰਦਾ ਹੋਵੇ ਤਾਂ
ੲਿੱਕ ਹਥੌੜਾ ਲਵੋ ਤੇ ਆਪਣੇ ਪੈਰ ਤੇ ਜੋਰ ਨਾਲ
ਮਾਰੋ..ਤੁਸੀਂ ਆਪਣੇ ਹੱਥ ਦੇ ਦਰਦ ਨੂੰ ਭੁੱਲ
ਜਾਵੋਗੇ…