Sub Categories

“ਅਪਣੇ ਪੁੱਤ ਦੇ ਚੇਹਰੇ ਤੇ ਖੁੰਸ਼ੀ ਦੇਖਣਾ ਹਰ ਮਾਁ
ਦੀ ਖਵਾਇਸ਼ ਹੁੰਦੀ ਆ
“ਘਰ ਚ ਅਮੀਰੀ ਹੋਵੇ ਜਾ ਗਰੀਬੀ ਇਸ ਨਾਲ
ਕੋਈ ਫ਼ਰਕ ਨੀ ਪੈਦਾ

Loading views...



ਮਹਾਨ ਨਹੀਂ ਹਾਂ,
ਪਰ ਇਨਸਾਨ ਬਣਨ ਦੀ ਕੋਸ਼ਿਸ਼ ਏ ।
ਜੇ ਤੁਸੀਂ ਵਿਆਹਾਂ ਚ ਡੀਂ-ਜੇ ਜ਼ੋਰ ਤੇ ਨੱਚਦੀ ਜਵਾਨੀ ਦੇਖੀ ਏ,
ਤਾਂ ਮੈਂ ਉਸੇ ਵਿਆਹ ਚ ਨੋਟ ਚੁਗਣ ਵਾਲਿਆਂ ਦੇ ਪੈਰਾਂ ਥੱਲੇ
ਰੁਲਦੀ ਮਜ਼ਬੂਰੀ ਦੇਖੀ ਏ |

Loading views...

ਇਸ਼ਕ ਤੇਰੇ ਨੂੰ ਕਿੰਜ ਮੈਂ ਰੋਕਾਂ
ਅਜ਼ਬ ਨਸ਼ਾ ਤੇਰਾ ਪਿਆਰ ਅਨੋਖਾ
ਬਿਨ ਤੇਰੇ ਨਾ ਧੜਕਨ ਚੱਲੇ
ਸਾ ਲੈਨਾ ਵੀ ਲੱਗਦੈ ਓਖਾ….

Loading views...

ਉਹ ਸਾਡੇ ਤੇ ਉਗਲਾਂ ਹੀ ਚੱਕ ਸਕਦੇ …
ਔਕਾਤ ਨਹੀਂ ਜਿੰਨਾਂ ਦੀ ਸਾਨੂੰ ਹੱਥ ਪਾਉਣ ਦੀ.

Loading views...


ਮੈਨੂੰ ਫਰਕ ਨਹੀਂ ਪੈਂਦਾ ਕੌਣ ਕੌਣ ਮੇਰੀ ਹਸਤੀ ਵਿਗਾੜ ਰਿਹਾ ਹੈ ….
ਮੇਰੇ ਸਿਰ ਉੱਤੇ ਵਾਹਿਗੁਰੂ ਦਾ ਹੱਥ ਹੈ ਉਹੀ ਮੇਰੀ ਕਿਸਮਤ ਸੰਵਾਰ ਰਿਹਾ ਹੈ

Loading views...

ਪਖੰਡੀ ਸਾਧ – ਬੱਚਾ ਸਾਧੂਆਂ ਨੂੰ
ਦਾਨ ਦੇ ਤੈਨੂੰ ਸਵਰਗ
ਮਿਲੇਗਾ।
,
ਮੁੰਡਾ – ਲਓ ਜੀ ਦਾਨ ਵਿੱਚ
ਤਹਾਨੂੰ ਦਿੱਲੀ ਦਿੱਤੀ,
ਅੱਜ
ਤੋਂ ਸਾਰੀ ਦਿੱਲੀ ਤੇਰੀ ਹੋਈ।
.
ਪਖੰਡੀ ਸਾਧ –
ਕਾਕਾ ਦਿੱਲੀ ਕਿਹੜਾ ਤੇਰੇ
ਜੇਬ ਵਿੱਚ
ਪਾਈ ਆ ਜਿਹੜਾ ਮੈਨੂੰ
ਕਹਿਤਾ ਕਿ ਤੇਰੀ ਹੋਈ।
.
ਮੁੰਡਾ – ਨਾ ਗੱਲ ਸੁਣ ਸਵਰਗ
ਕਿਹੜਾ ਤੇਰੇ ਪਿਓ
ਦਾ,
.
ਜਿਹੜੇ ਉੱਥੇ ਤੂੰ ਲੋਕਾਂ ਨੂੰ
ਪਲਾਟ ਕੱਟ-ਕੱਟ ਕੇ ਦੇਈ
ਜਾਨਾਂ

Loading views...


ਗਰੀਬ ਤੇ ਅਮੀਰ ਚ ਬਸ ਏਨਾ ਕ ਫਰਕ ਆ
ਅਮੀਰ ਦੇ ਬੱਚੇ ਵੀ ਤੁਸੀਂ ਹੁੰਦੇ
ਤੇ ਗਰੀਬ ਦੇ ਬਜ਼ੁਰਗ ਵੀ ਤੂੰ

Loading views...


ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ..
ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ..
ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ..
ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ

Loading views...

ਦੱਸ ਮੈ ਕੀ ਕਰਨਾ ਏਹੋ ਜਿਹੇ ਯਾਰ ਦਾ
.
ਜਿਨੂੰ ਮਤੱਲਬ ਹੀ ਨਹੀਂ ਪਤਾ ਪਿਆਰ ਦਾ

Loading views...

Support ਯਾਰ ਦੀ ਨਾ ਘੱਟ ਜਾਣੀ ਬੱਲਿਆ
.
ਮਾੜੀ ਬਰਾਤ ਜਿੰਨਾ ਕੱਠ ਹੁੰਦਾ ਇੱਕ Phone ਤੇ

Loading views...


ਕਹਿੰਦੀ ਉਚਾ ਲੰਬਾ ਤਕੜਾ ਤੇ ਜਵਾਨ ਚਾਹੀਦਾ ਏ
.
ਮੈਂ ਕਿਹਾ ਮੁੰਡਾ ਚਾਹੀਦਾ ਏ ਜਾਂ ਸ਼ਕਤੀਮਾਨ ਚਾਹੀਦਾ ਏ

Loading views...


ਲੱਖ ਗੁਣਾਂ ਸੀ ਚੰਗਾ ਬਚਪਨ ,
ਇਹੋ ਜਹੀਆਂ ਜਵਾਨੀਆਂ ਤੋ,
ਲੱਖਾ ਵਰਗਾ ਕੰਮ ਸੀ ਲੈਦੇ ,
ਉਸ ਵੇਲੇ ਅਸੀ ਚਵਾਨੀਆ ਤੋ..

Loading views...

Fukri ਤਾਂ ਸਾਰੇ ਮਾਰ ਲੈਂਦੇ ਨੇ . .
ਬੰਦੇ ਕੋਲ Dildari ਹੋਣੀ ਚਾਹੀਦੀ ਆ . . .
Paise ਤਾਂ ਸਾਰੇ . . .?
.
.
ਕਮਾ ਲੈਦੇਂ,ਬੰਦੇ ਦੀ ‪‎Sardari‬ ਹੋਣੀ
ਚਾਹੀਦੀ ਆ

Loading views...


ਜ਼ਿੰਦਗੀ ਚ ਐਨੀਆਂ ਗਲਤੀਆਂ ਨਾ ਕਰੋ
ਕਿ ਪੈਂਸਿਲ ਤੋਂ ਪਹਿਲਾਂ ਰੱਬੜ ਘੱਸ ਜਾਏ
ਅਤੇ ਰਬੜ ਦੀ ਘਸੜ ਨਾਲ ਕਾਗਜ ਹੀ ਫੱਟ ਜਾਵੇ।

Loading views...

ਮੈਂ ਰੱਬ ਨੂੰ ਪੁੱਛਿਆ ਏਨਾਂ ਹੁਸਨ ਕਾਹਤੋਂ ਦਿੱਤਾ ਕੁੜੀਆਂ ਨੂੰ,
ਰੱਬ ਜੀ ਕਹਿੰਦੇ, ਕੰਜਰੋਂ ਤੁਸੀਂ ਕਿਹੜਾ ਘੱਟ ਸੋਹਣੇ ਹੋ

Loading views...

ਮੁਆਫ ਕਰੀਂ ਰੱਬਾ ਬੜੇ ਪਾਪ ਕੀਤੇ ॥॥
ਕੁੱਝ ਹੋ ਗਏ ਤੇ ਕੁੱਝ ਆਪ ਕੀਤੇ ॥

Loading views...