Sub Categories

ਤੁਸੀ ਚਾਹੇ ਕਿੰਨੇ ਵੀ ਵੱਡੇ ਹੋ ਜਾਉ
ਜਦ ਵੀ ਇਕੱਲਾਪਣ ਮਹਿਸੂਸ ਕਰੋਗੇ
ਤਾਂ ਅਾਪਣਿਆ ਦੀ ਯਾਦ ਜਰੂਰ ਆਵੇਗੀ

Loading views...



ਉਸਦੀਆ ਯਾਦਾਂ ਉਸਦੇ ਖਿਆਲਾਂ ਵਿੱਚ ਗੁੰਮ ਰਹਿਣ ਦਾ ਸ਼ੌਕ ਹੈ ਮੈਨੂੰ.,
ਮੁਹੱਬਤ ਵਿੱਚ ਉਜੜ ਕੇ ਵੀ ਮੇਰੀ ਆਦਤ ਨਹੀ ਬਦਲੀ…

Loading views...

Tere ਤੇ ਮਰਦੀ ਆਂ, ਤੇਰਾ ਪਾਣੀ ਭਰਦੀ ਆਂ,
ਤੇਰੇ ਨਾਲ ਲੜਦੀ ਆਂ, ਫੇਰ ਤੇਰੇ ਲਈ ਹਰਦੀ ਆਂ,
ਤੂੰ ਹਾਕ ਮਾਰੇਂ ਮੈਨੂੰ ਮੈਂ ਜੀ ਜੀ ਕਰਦੀ ਆਂ,
ਸਮਝ ਨਾਂ ਆਵੇ ਮੈਨੂੰ ਏਨਾਂ ਪਿਆਰ ਮੈਂ ਤੈਨੂੰ ਕਿੱਦਾਂ ਕਰਦੀਂ ਆਂ

Loading views...

ਦਿਲ ਤੜਫਣ ਲੱਗਾ ਜਦ ਉਹ ਛੱਡ ਕੇ ਸਾਨੂੰ ਜਾਣ
ਲੱਗੇ..
ਉਹਨਾ ਨਾਲ ਬਿਤਾਏ ਹੋਏ ਪਲ ਸਾਨੂੰ ਫੇਰ ਯਾਦ
ਆੳਣ ਲੱਗੇ..
ਝੁਕੀਆ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜਕੇ..
ਅਸੀ ਭਿੱਜੀਆਂ ਹੋਈਆ ਅੱਖਾ ਨਾਲ ਫੇਰ ਮੁਸਕਰਾਉਣ ਲੱਗੇ..

Loading views...


ਦੁਖ ਮੇਰੇ
ਮੈ ਦੁੱਖਾ ਦਾ
ਤੂੰ ਹੱਸਦਾ ਬਸ ਦਾ ਰਹਿ ਸੱਜਣਾ
ਤੂੰ ਠੋਕਰ ਮਾਰੀ
ਮੇਰੀ ਰੁਲਗੀ ਜਿੰਦਗੀ ਸਾਰੀ
ਲੈ ਆ ਅੱਜ ਸਾਨੂੰ ਸਾਡੀ ਜਾਂਦੀ ਬਾਰੀ ਇੱਕ ਬਾਰ ਅਲਵਿਦਾ ਕਹਿ ਸੱਜਣਾ

Loading views...

ਰੋਜ ਕਤਲ ਹੋਵੇ ਚਾਅਵਾਂ ਦਾ,
ਚਾਅ ਸਦਾ ਰਹਿੰਦੇ ਨੇ ਅਧੂਰੇ
ਨਾਂ ਵਖਾ ਰੱਬਾ ਸੁੱਪਨੇ
ਸੁੱਪਨੇ ਹੁੰਦੇ ਨਹਿਓ ਪੂਰੇ…..

Loading views...


ਹੱਥਾਂ ਵਿੱਚ ਰੱਖੜੀਆਂ ਤੇ ਨੈਣਾਂ ਵਿਚ ਨੀਰ
ਭੈਣਾਂ ਫਿਰਨ ਲੱਭਦੀਆਂ ਚਿੱਟੇ ਵਿੱਚ ਗੁਆਚੇ ਵੀਰ

Loading views...


ਜ਼ਿੰਦਗੀ ਬਹੁਤ ਸੋਹਣੀ ਹੈ, ਸਾਰੇ ਏਹੀ ਕਹਿੰਦੇ ਨੇ..
ਪਰ ਜਦੋ ਤੈਨੂੰ ਦੇਖਿਆ ਤਾਂ, ਯਕੀਨ ਜਿਹਾ ਹੋ ਗਿਆ.

Loading views...

ਪਿਆਰ ਕਰਿਆ ਕਰ ਕਮਲੀਏ,
..
..
..
..
..
..
..
..
..
ਸ਼ੱਕ ਤਾਂ ਤੇਰੀ ਸੱਸ ਵੀ ਬਹੁਤ ਕਰਦੀ ਐ.

Loading views...

Pagal ਅਾ ੳੁਹ ਲੋਕ ਜਿਹੜੇ ਕੁੜੀਅਾਂ
ਨੂੰ Miss ਕਰਦੇ ਅਾਂ,..
.
Miss ਕਰਨਾ ਹੀ …??
.
.
.
.
.
ਅਾ ਤਾਂ ਮਛਰਾਂ ਨੂੰ ਕਰੋ,
ਜਿਹੜੇ ਜਾਨ ਹਥੇਲੀ ਤੇ ਰਖਕੇ ਥੋਨੂੰ kiss ਕਰਦੇ ਅਾ

Loading views...


ਜਦੋ ਤੇਰੀ ਯਾਦ ਆਉਂਦੀ ਆ
ਜੀ ਤਾ ਕਰਦਾ ਜੁੱਤੀ ਚੱਕ ਲਵਾ ਤੇ
.
.
.
.
.
.
.
.
.
.
.
.
.
.
ਤੈਨੂੰ ਮਿਲਣ ਆ ਜਾਵਾ

Loading views...


ਜੇ ਤੂੰ ਨਖਰਿਅਾਂ ਪੱਟੀ , ਪੈਂਦੇ ਗੱਲਾ ਵਿੱਚ Dimple,
ਅਸੀਂ ਪਿੰਡਾਂ ਦੇ ਕਾਕੇ , ਪਹਿਲੇ ਦਿਨ ਤੋਂ ਹੀ Simple ..

Loading views...

ਬੇਬੇ ਕਹਿੰਦੀ….”ਪੁੱਤ ਠੀਕ ਤਾਂ ਹੈ…..?
ਕੱਲ ਦੇ ਆ ਰੋਣ ਪਿੱਟਣ ਆਲੇ ਗਾਣੇ ਸੁਣੀ ਜਾਨਾ

Loading views...


ਕਲ ਅੱਡੇ ਤੇ ਰੋ ਪੀਂਦੇ ਨੂੰ Heart Attack
ਆਉਣ ਤੋਂ ਮਸਾਂ ਹੀ ਬਚਿਆ…..
.
ਜਦੋਂ ਇੱਕ ਕੁੜੀ Impression .??????????.
.
.
.
ਪਾਉਣ ਦੇ ਚੱਕਰ ਵਿੱਚ ਰੋ ਵਾਲੇ ਨੂੰ ਕਹਿੰਦੀ,,,
Hey brother give me ਕਾਲਾ ਲੂਣ

Loading views...

ਜਦੋਂ ਸਾਡੀ ਯਾਰੀ ਤੇਰੇ ਨਾਲ ਹੁੰਦੀ ਸੀ,
ਓਦੋਂ ਏਅਰਟੈੱਲ ਦੀ 10 ਪੈਸੇ ਕਾੱਲ ਹੁੰਦੀ ਸੀ,..
.
ਜਦੋਂ ਛੁੱਟੀ ਵੇਲੇ ਤੂੰ .. ?
.
.
.
.
.
ਬੱਸ ‘ਚ ਬੈਠੀ ਮੈਨੂੰ ਬਾਏ-ਬਾਏ
ਕਰਦੀ ਸੀ,
.
ਓਦੋਂ ”School” ਦੀ ਸਾਰੀ ਮੰਡੀਰ ਬੇਹਾਲ
ਹੁੰਦੀ ਸੀ,
.
ਅੱਜ ਵੀ Raah Ch ਜਾਂਦੇ ਨੂੰ ਜਦੋਂ ਉਹ ਪੁਰਾਣੇ ਯਾਰ ਮਿ
ਲਦੇ ਨੇ, ਤਾਂ ਇਹੀ ਕਹਿੰਦੇ ਨੇ ਥੋਡੀ ਜੋੜੀ ਤਾਂ ਬਈ
ਕਮਾਲ ਹੁੰਦੀ ਸੀ…!

Loading views...

ਤੇਰੇ ਟਾਈਮ ਪਾਸ ਲਈ
ਮੇਰੇ ਪਾਸ ਟਾਈਮ ਹੈਨੀ

Loading views...