ਵਾਹ ਉਹ ਰੱਬਾ,,,
ਤੇਰੀ ਇਸ ਦੁਨੀਆ ਵਿੱਚ ਬੜੇ ਅਜੀਬ ਲੋਕ ਵੱਸਦੇ ਨੇ,,,
ਪਹਿਲਾ ਪਿਆਰ ਬੇ-ਹਿਸਾਬ ਕਰਕੇ,
ਫਿਰ ਅਪਣੀ ਕਮਜ਼ੋਰੀ ਨੂੰ ਮਜ਼ਬੂਰੀ ਦੱਸਦੇ ਨੇ ।।
Loading views...
ਵਾਹ ਉਹ ਰੱਬਾ,,,
ਤੇਰੀ ਇਸ ਦੁਨੀਆ ਵਿੱਚ ਬੜੇ ਅਜੀਬ ਲੋਕ ਵੱਸਦੇ ਨੇ,,,
ਪਹਿਲਾ ਪਿਆਰ ਬੇ-ਹਿਸਾਬ ਕਰਕੇ,
ਫਿਰ ਅਪਣੀ ਕਮਜ਼ੋਰੀ ਨੂੰ ਮਜ਼ਬੂਰੀ ਦੱਸਦੇ ਨੇ ।।
Loading views...
ਨੀਵਾਂ ਇਨਾਂ ਵੀ ਨਾ ਹੋ , ਕੇ ਕੋਈ ਸਿਰ ਤੇ ਚੜ੍ਹ ਜਾਵੇ…..
ਇਨਾਂ ਉੱਚਾ ਵੀ ਨਾ ਹੋ, ਕਿ ਕੋਈ ਪੈਰ ਹੀ ਵੱਡ ਜਾਵੇ ….
Loading views...
pendu famliy c pyaar enna hunda.
beemar ik jana hunda te kheecri saara tabar khanda
Loading views...
ਜ਼ਰੂਰੀ ਨਹੀ ਕੇ ਯਾਰ ਸੋਹਣਾ ਹੋਣਾ ਚਾਹੀਦਾ ਪਰ
ਉਹਦੇ ਦਿਲ ਵਿੱਚ ਕੋਈ ਹੋਰ ਨੀ ਹੋਣਾ ਚਾਹੀਦਾ..
Loading views...
ਜਿੰਨੇ ਹੱਕ ਦਿੱਤਾ ਮੈਨੂੰ ਮੁਸਕਰਾਉਣ ਦਾ…
ਉਹਨੂੰ ਸ਼ੋਕ ਹੈ ਹੁਣ ਮੈਨੂੰ ਰਵਾਉਣ ਦਾ…
ਜੋ ਲਹਿਰਾਂ ਤੋਂ ਕਿਨਾਰੇ ਤੇ ਲੈ ਕਿ ਆਇਆ ਸੀ…
ਹੁਣ ਇੰਤਜ਼ਾਰ ਕਰ ਰਿਹਾ ਹੈ ਮੈਨੂੰ ਡਬਾਉਣ ਦਾ….
Loading views...
ਵੱਡੇ ਘਰ ਦੀਏ ਰਕਾਣੇ,,ਲਾ ਲਏ ਸਾਡੇ ਨਾ ਯਾਰਾਣੇ
ਨੀ ਤੁ ਪਾਉਣੀ ਏ brand,,ਮੇ ਪਾਵਾ ਕੁੜਤੇ ਪਜਾਮੇ
Loading views...
ਸ਼ਰਾਬ ਦਾ ਕਰਕੇ ਓਹਨੂੰ ਸਾਰੇ ਛੱਡ ਗਏ
ਪਰ ਓਹ ਕਹਿੰਦਾ ਮੈਂ ਸ਼ਰਾਬ ਨੀਂ ਛੱਡਣੀ
Loading views...
ਬੇਸੱਕ ਕਹਿ ਦਿੱਤਾ ਸਬ ਨੂੰ
ਕੇ
ਓਹਦਾ ਖਿਆਲ ਦਿਲੋ ਕੱਢ
ਤਾ…….
ਪਰ ਅੱਜ ਵੀ ਤੇਜ਼ ਹੋ ਜਾਂਦੀ ਏ
… ਧੜਕਨ ਓਹ ਝੱਲੀ ਦਾ ਨਾਂ ਸੁਣ ਕੇ..
Loading views...
👌🏻👉ਵੇ ਕਾਹਨੂੰ ਕਰਦਾ ਘੁਮਾਣ😏,
ਉਂਦੋ ਟੁੱਟ ਜਾਣਾ ਮਾਣ😟,
ਜਦੋ ਅੱਤ ਵਾਲਾ ਅੱਧਕ ROTate ਹੋ ਗਿਆ……..😳🤓😎
Loading views...
Ik pyar hi aw jo tainu mere kol aaun lyi kehnda..
.
.
.
Nahi ta mere ch kuj v khaas nhi
😘
Loading views...
ਕਿੰਨੇ ਸੋਹਣੇ ਦਿਨ ਸੀ __ਜਦ
ਨਿੱਕੇ ਹੁੰਦੇ ਸਿਆਲਾ ‘ਚ
ਇਕ ਦੂਜੇ ਨੂੰ
ਕਹਿੰਦੇ ਹੁੰਦੇ ਸੀ__
ਓਏ
.
.
. . .
.
.
.
.
.
.
.
.
.
.
.
.
.
ਤੂੰ ਥੱਲੇ ਦੀ ਕਿੰਨੇ ਝੱਗੇ ਪਾਏ
ਆ
Loading views...
Mainu chaD k tUu gaiRa da haTh faDh lya_
•
paR ena yAad rakHi haR koyi pyAr nEyi krDa_
Loading views...
िੲॅਕ ਬੰਦਾ ਅਾਪਣੇ ਤੋਤਲੇ ਯਾਰ ਨਾਲ ਅਮਰੂਦਾਂ ਦੇ ਬਾਗ ਚ िਗਅਾ …
ਤੇ ਅਾਪਣੇ ਦੋਸਤ ਨੂੰ ਕिਹਣ ਲॅਗਾ , ਮੈ ੳੁॅਪਰ ਚੜ ਕੇ ਅਮਰੂਦ ਤੋੜਦਾ , ਜਦੋ ਮਾਲਕ ਅਾੳੁਣ ਲॅਗਾ ਤਾਂ ਦॅਸ ਦੀ
ਤੋਤਲਾ ਯਾਰ : ਥੀਤ ਅਾ
ਥੋੜੇ ਟਾੲੀਮ ਬਾਦ ਜਦੋ ੳੁਸਨੇ ਮਾਲਕ ਨੂੰ ਅਾੳੁਂਦੇ ਵੇੋ िਖਅਾ ਤਾਂ ਅਵਾਜ िਦॅਤੀ
.
.
.
.
.
.
ਪॅਦ ੳੁਏ ਅਾ िਗਅਾ ੳੁਏ, ਪॅਦ ੳੁੲੇ ਅਾ िਗਅਾ ੳੁਏ
Loading views...
ਪਹਿਲਾਂ ਖੁਆਬ ਦੇਖੇ ਫਿਰ ਖੁਆਇਸ਼ਾਂ ਬਣੀਆ
ਤੇ ਹੁਣ ਸਭ ਕੁੱਝ ਯਾਦਾਂ ਬਣਕੇ ਰਹਿ ਗਿਆ॥
Loading views...
ਇਸ ਤਨ ਨੇ ਮਿੱਟੀ ਹੋ ਜਾਣਾ
ਨਾ ਕਰ ਪੈਸੇ ਦਾ ਹੰਕਾਰ ਬੰਦਿਆ ।
ਛੱਡ ਤੁਰਨਾ ਪੈਣਾ ਰੰਗਲੀ ਕੋਠੀਆ ਨੂੰ
ਅਲਵਿਦਾ ਕਰਨਾ ਪੈਣਾ ਇਹ ਸੰਸਾਰ ਬੰਦਿਆ ।
ਮੌਜਾ ਮਾਣ ਲੈ ਜਿੰਦਗੀ ਦੇ ਚਾਰ ਦਿਨ ਤੂੰ
ਆਖਿਰ ਮੰਜਿਲ ਹੈ ਤੇਰੀ ਸਮਸ਼ਾਨ ਬੰਦਿਆ ।
Loading views...
ਤੈਨੂੰ ਮਿਲਦੀ ਹਾਂ ਤਾ ਸੋਚ ਦੇ ਵਿਚ ਪੈ ਜਾਂਦੀ ਹਾਂ
ਇਸ ਸਮੇਂ ਦੇ ਪੈਰਾ ਦੇ ਵਿਚ ਜੰਜੀਰ ਬੰਨਾ ਕਿਵੇ
ਜੇ ਤੂੰ ਧੋਖਾ ਕੀਤਾ ਮੇਰੇ ਨਾਲ ਫਿਰ ਤੇਰਾ ਮੂੰਹ ਭੰਨਾ ਕਿਵੇ
Loading views...