Sub Categories

ਜ਼ਮਾਨੇ ਨੂੰ ਤਾਂ ਕਹਿ ਦਿੰਦਾ ਹਾਂ ਕਿ ਭੁੱਲ ਗਿਆ ਆ ਮੈਂ ਓਹਨੂੰ ,
ਪਰ ਅਸਲੀਅਤ ਤਾਂ ਮੈਨੂੰ ਤੇ ਮੇਰੇ ਦਿਲ ਨੂੰ ਪਤਾ ਏ ਬਸ
💔💔💔

Loading views...



ਪਿਆਰ ਸਭ ਨਾਲ,ਯਕੀਨ ਖਾਸ ਤੇ।
ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ

Loading views...

ਗੱਲਾਂ ਤਾ ਸਭ ਰੱਬ ਨਾਲ ਹੀ ਜੁੜੀਆ ਨੇ
ਫਰਕ ਸਿਰਫ ਏਨਾ ਕੁ ਏ ਕਿ
ਕੋਈ ਸ਼ਿਕਵਾ ਕਰਦਾ ਤੇ
ਕੋਈ ਸ਼ੁਕਰਾਨਾ ਕਰਦਾ

Loading views...

ਕਿੰਨਾ ਰੋਇਆ ਉਹ ਆਸ਼ਕ ਅਪਣੀ girlfriend ਨੂੰ
ਫੋਨ ਗਿਫਟ ਕਰ ਕੇ ਜੋ ਰਾਤ ਦੇ 3 ਵਜ਼ੇ ਤੱਕ
ਏਹੀ ਸੁਣਦਾ ਰਿਹਾ ਕਿ ਆਪ ਦੁਆਰਾ ਡਾਇਲ ਕਿਆ ਨੰਬਰ
ਹੋਰ ਕਿਸੇ ਨਾਲ ਵਿਅਸਤ ਹੈ 😂😂

Loading views...


ਹੋਰ ਦੱਸੋ
ਨਹਾਉਣ ਲੱਗੇ ਨਾਗਾ ਪਾਉਣਾ ਸੁਰੂ ਕਰ ਦਿੱਤਾ
ਕੇ ਨਹੀ

Loading views...

ਜਿਵੇਂ ਜਿਵੇਂ ਨੇੜੇ ਸਿਆਲ ਆਈ ਜਾਂਦਾ ਹੈ
ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦਾ
ਖਿਆਲ ਆਈ ਜਾਂਦਾ ਹੈ

Loading views...


ਉਹ ਹੋਵੇ ਨਾ ਸੂਨੱਖੀ , ਹੋਵੇ ਵਾਅਦਿਆਂ ਦੀ ਪੱਕੀ,
ਪਿਆਰ ਵਿੱਚ ਪਾਵੇ ਕੋਈ ਘਾਟ ਨਾ
Jeana ਵਾਲੀਆਂ ਨੂੰ ਬਹੁਤਾ Follow ਨਹੀਓ ਕੀਤਾ,
ਸੂਟ ਵਾਲੀ ਜੁੜੁ ਸਾਡੇ Heart ਨਾਲ

Loading views...


ਨਿੱਤ ਨਵੀਂ ਠੋਕਰ। 😟
ਨਿੱਤ ਨਵੀਂ ਰੁਸਵਾਈ।😟
ਆਹ ਲੈ ਚੱਕ ਲੈ ਰੱਬਾ
ਤੇਰੀ ਜਿੰਦਗੀ ਸਾਨੂੰ ਜਮਾ ਪਸੰਦ ਨੀ ਆਈ।

Loading views...

ਨਾ ਕਿਸੇ ਦਾ ਦਿਲ ਦੁਖਾਵਾਂਗੇ ,
ਨਾ ਕਿਸੇ ਤੇ ਹੱਕ ਜਤਾਵਾਂਗੇ ,,
ਹੁਣ ਇੱਦਾ ਹੀ ਖ਼ਾਮੋਸ਼ ਰਹਿ ਕਿ
ਆਪਣੀ ਦੋ ਪਲ ਦੀ ਜ਼ਿੰਦਗੀ ਬਿਤਾਵਾਂਗੇ ..

Loading views...

ਢਾਈ ਦਰਿਆਵਾਂ ਤੇ ਦੋ ਵੇਈਆਂ ਵਾਲੇ ਪੰਜਾਬ,
ਆਪਣਾ ਖਿਆਲ ਰੱਖੀਂ!
ਤੇਰੇ ਦੁਸ਼ਮਣਾਂ ਨੂੰ ਤੇਰਾ ਏਨਾ ਵਜੂਦ ਵੀ ਚੁੱਭਦਾ ਹੈ

Loading views...


ਹਉਮੈ ਨੂੰ ਪੱਠੇ ਪਾਉਣ ਨਾਲ
ਇਹ ਕਦੇ ਨਹੀ ਰੱਜਦੀ

ਇਸ ਨੂੰ ਭੁੱਖੀ ਮਾਰਨਾ ਪੈਂਦਾ।

~ਹ:ਸਿੰਘ

Loading views...


ਹੱਕ ਲਈ,👍
ਧਰਮ ਲਈ👳🧕🧑‍🎄🧔
ਕਿਸਾਨੀ ਲਈ🌻
ਸ਼ਹੀਦਾਂ ਲਈ❣️
ਪਰਿਵਾਰ ਲਈ🙏
ਰੋਟੀ ਲਈ🥖
ਬੱਚਿਆ ਲਈ🧑‍🦼
ਹਰ ਕੋਈ ਵਜ਼ਾ ਨਾਲ ਮੋਰਚੇ ਵਿੱਚ ਹੈ

Loading views...

ਗੁਰੂ ਸਭ ਕੁਝ ਹੈ ,
ਗੁਰੂ ਲਈ ਜਾਨ ਦਈ ਦੀ ਵੀ ,
ਤੇ ਲੋੜ ਪਈ ਤੇ ਲਈ ਦੀ ਵੀ ਆਂ।

Loading views...


ਸੋਧੇ ਲੱਗਦੇ ਰਹੇ ਆ
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਖੱਤਰੀ ਚੰਦੂ ਦੇ ਨੱਕ ਚ ਨਕੇਲ ਪਾਈ ਤੇ ਸੋਧਾ ਲਵਾਇਆ, ਜਿਸ ਨੇ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ
ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰਨ ਦੇ ਲਈ ਵਜ਼ੀਰ ਖਾਂ ਨੇ ਦੋ ਪਠਾਨ ਭਰਾ ਭੇਜੇ , ਦੋਵੇ ਸੋਧੇ ਗਏ
ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਤੇ ਹਮਲਾ ਕਰਕੇ ਉਹਨਾਂ ਜਲਾਦਾਂ ਨੂੰ ਸੋਧਿਆ ਜਿਨ੍ਹਾਂ ਨੌਵੇਂ ਪਾਤਸ਼ਾਹ ਤੇ ਛੋਟੇ ਸ਼ਾਹਿਬਜਾਦਿਆਂ ਨੂੰ ਸ਼ਹੀਦ ਕੀਤਾ ਸੀ ,
ਫਿਰ ਸਰਹਿੰਦ ਤੇ ਹਮਲਾ ਕਰ ਕੇ ਮੁਗਲ ਵਜ਼ੀਰ ਖਾਂ ਤੇ ਖੱਤਰੀ ਸੁੱਚਾ ਨੰਦ ਆਦਿਕ ਦੁਸ਼ਟਾਂ ਦਾ ਸੌਧਾ ਲਾਇਆ
ਫੇਰ ਬਾਬਾ ਬੰਦਾ ਸਿੰਘ ਜੀ ਨੇ ਗੰਗੂ ਬ੍ਰਾਹਮਣ ਦੇ ਪਿੰਡ ਸਹੇੜੀ ਤੇ ਹਮਲਾ ਕੀਤਾ
ਬੰਦਾ ਸਿੰਘ ਜੀ ਨੇ ਸਢੌਰੇ ਤੇ ਹਮਲਾ ਕਰਕੇ ਉਸਮਾਨ ਖ਼ਾਨ ਨੂੰ ਸੋਧਿਆ ਜਿਸ ਨੇ ਸਾਂਈ ਪੀਰ ਬੁੱਧੂ ਸ਼ਾਹ ਜੀ ਨੂੰ ਸ਼ਹੀਦ ਕੀਤਾ ਸੀ
ਸ: ਸੁੱਖਾ ਸਿੰਘ ਮਹਿਤਾਬ ਸਿੰਘ ਜੀ ਮੱਸਾ ਰੰਗੜ ਸੋਧਿਆ ਜੋ ਗੁਰੂ ਦਰਬਾਰ ਸਾਹਿਬ ਕੰਜ਼ਰੀ ਨਚਾਉਂਦਾ ਸੀ
ਭਾਈ ਅਘੜ ਸਿੰਘ ਜੀ ਨੇ ਮੀਰ ਮੰਨੂੰ ਦਾ ਸੱਜਾ ਹੱਥ ਮੋਮਨ ਖਾਂ ਸੋਧਿਆ ਜਿਸ ਨੇ ਸਿੰਘਣੀਆਂ ਤੇ ਅਤਿ ਦਾ ਜੁਲਮ ਢਾਹਿਆ
ਖਤਰੀ ਲੱਖਪਤਿ ਰਾਏ (ਲੱਖੂ) ਨੂੰ ਕੁੰਭੀ ਨਰਕ ਦੀ ਸਜ਼ਾ ਦਿੱਤੀ ਜਿਸ ਨੇ 11000+ ਸਿੱਖ ਸ਼ਹੀਦ ਕੀਤੇ
ਸਰਦਾਰ ਊਧਮ ਸਿੰਘ ਨੇ ਅੰਗਰੇਜ਼ ਜਨਰਲ ਉਡਵਾਇਰ ਨੂੰ ਲੰਡਨ ਜਾ ਕੇ ਸੋਧਾ ਲਾਇਆ
ਸਰਦਾਰ ਸਤਵੰਤ ਸਿੰਘ ਬੇਅੰਤ ਸਿੰਘ ਨੇ PM ਬਾਮਣੀ ਇੰਦਰਾ ਨੂੰ ਸੋਧਾ ਲਾਇਆ
ਸਰਦਾਰ ਜਿੰਦੇ ਸੁੱਖੇ ਨੇ ਪੂਨੇ ਫੌਜ ਮੁਖੀ ਜਨਰਲ ਵੈਦਿਆ ਤੇ ਹੋਰ ਕਈ ਦੁਸ਼ਟਾਂ ਨੂੰ ਸੋਧੇ ਲਾਈ
ਨਿਰੰਕਾਰੀ ਸਾਧ ਵੀ ਸੋਧਿਆ ਸੀ ਤੇ ਜਗਬਾਣੀ ਵਾਲਾ ਲਾਲਾ ਜਗਤ ਨਰਾਇਣ ਵੀ ਸੋਧਿਆ ਸੀ
ਸ: ਦਿਲਾਵਰ ਸਿੰਘ ਨੇ ਮਨੁਖੀ ਬੰਬ ਬਣਕੇ ਬੁੱਚੜ ਜੱਟ ਬੇਅੰਤਾ ਸੋਧਿਆ
ਨੋਟ : ਜਾਤ ਧਰਮ ਤਾਂ ਨਾਲ ਲਿਖੇ ਨੇ ਤਾਂ ਕਿ ਜਿਹੜੇ ਦਲਿਤ ਤੇ ਗਰੀਬ ਕਹਿ ਉਸ ਪਾਪੀ ਦਾ ਪੱਖ ਪੂਰ ਰਹੇ ਨੇ ਤੇ ਨਿਹੰਗ ਸਿੰਘਾਂ ਨੂੰ ਗਲਤ ਕਹਿ ਰਹੇ ਨੇ ਉਹ ਪੜ ਲੈਣ ਕਿ ਖਾਲਸਾ ਜੁਲਮ ਨਾਲ ਲ਼ੜਦਾ ਕਿਸੇ ਜਾਤ ਜਾਂ ਧਰਮ ਨਾਲ ਨਹੀ
ਖਾਲਸੇ ਦੀ ਦੇਗ (ਲੰਗਰ) ਵੀ ਸਾਰਿਆਂ ਲਈ ਆ
ਤੇ ਤੇਗ ਵੀ ਸਾਰੇ ਜਾਲਮਾਂ ਲਈ ਆ ਅਸੀ ਭੇਦ ਭਾਵ ਨੀ ਕਰਦੇ
ਸਮੇ ਨਾਲ ਸਭ ਦਾ ਸਮਾਂ ਆਇਆ ਤੇ ਆਊ
ਕਲਗੀਧਰ ਮਿਹਰ ਕਰਨ
Singh Major
ਗੁਰੂ ਕਿਰਪਾ ਕਰੇ

Loading views...

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ।।
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ।।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ਜੀ

Loading views...

ਬਾਣੀ ਭਗਤ ਕਬੀਰ ਜੀ ਦੀ ਪੰਨਾਂ ਨੰਬਰ ੧੧੫੭
( ਜਗਤ ਵਿਚ ) ਨੰਗੇ ਆਈਦਾ ਹੈ , ਤੇ ਨੰਗੇ ਹੀ ਇੱਥੋਂ ਤੁਰ ਪਾਈਦਾ ਹੈ
ਕੋਈ ਰਾਜਾ ਹੋਵੇ , ਅਮੀਰ ਹੋਵੇ ਕਿਸੇ ਨੇ ਇਥੇ ਸਦਾਂ ਨਹੀ ਰਹਿਣਾ ।।

Loading views...