Sub Categories

ਲਿਖਦੇ ਰਹੇ ਤੈਨੂੰ ਰੋਜ ਹੀ
ਮਗਰ ਖੁਆਹਿਸ਼ਾਂ ਦੇ ਖਤ
ਕਦੇ ਅਸੀ ਭੇਜੇ ਹੀ ਨਹੀ।
ਡਰਦੇ ਸੀ ਤੇਰੇ ਇਨਕਾਰ
ਤੋਂ ਕਿਉਕਿ ਸਾਡੀ ਖੁਆਹਿਸ਼
ਤਾਂ ਤੈਨੂੰ ਅਪਣਾਉਣਾ ਸੀ।

Loading views...



ਦਿਲ ਰੱਖਿਆ ਏ ਸਾਂਭ-ਸਾਂਭ ਤੇਰੇ ਲਈ ;;
ਜਣੀ-ਖਣੀ ਉਤੇ ਨਹੀਓ ਡੋਲਦਾ !!
ਭੇਦ ਖੋਲਣੇ ਨੇ ਦਿਲ ਵਾਲੇ ਤੇਰੇ ਨਾਲ ;;
ਐਵੇਂ ਹਰੇਕ ਅੱਗੇ ਨਹੀਓ ਖੋਲਦਾ….!!!!

Loading views...

ਹਰ ਇੱਕ ਤੇ ਭਰੋਸਾ ਨਾ ਕਰੋ।
ਕਿਉਂਕਿ
ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ।

Loading views...

ਤੋਹਫੇ ਚ ਨਾ ਗੁਲਾਬ ਲੈ ਕੇ ਆਈਂ.
ਕਬਰ ਤੇ ਨਾ ਚਿਰੇਗ ਲੈ ਕੇ ਆਈਂ ,
ਬਹੁਤ ਤਿਹਾਇਆ ਹਾਂ ਕਈ ਸਾਲਾਂ ਤੋਂ
ਜੇ ਆਈ ਤਾਂ ROYALSTAG ਦੀ ਬੋਤਲ
ਤੇ Dispogal ਗਲਾਸ ਲੈ ਕੇ ਆਈ…..

Loading views...


ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ..
ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ ਹਨੇਰੀਆਂ..

Loading views...

ਬਾਪੂ ਇਕ ਉਹ ਰਬ ਦਾ ਤੋਹਫਾ ਏ
ਜੋ ਆਪਣੇ ਬਾਰੇ ਕਦੇ ਨਹੀ ਸੋਚਦਾ
ਸਦਾ ਬੱਚਿਆ ਦੀਆ ਜਰੂਰਤਾ ਪੂਰੀਆ ਕਰਦਾ ਏ ….

Loading views...


ਦਿਲ ਉੱਤੇ ਕਿਸੇ ਦਾ ਜ਼ੋਰ ਨਹੀ
ਤੇਰੇ ਬਿਨਾਂ ਸੱਜਣਾਂ
ਮੇਰਾ ਕੋਈ ਹੋਰ ਨਹੀ

Loading views...


ਮੈਨੂੰ ਬਚਪਨ ਤੋ ਦੱਸਿਆ ਗਿਆ ਸੀ ਕਿ
ਮੁਹੱਬਤ ਤਾਂ ਫੁੱਲਾ ਵਰਗੀ ਹੁੰਦੀ ਹੈ…
ਪਰ ਦਿਲ ਟੁੱਟ ਜਾਂਦਾ ਫੁੱਲਾ ਨੂੰ ਸੜਕਾਂ ਤੇ ਵਿਕਦੇ ਦੇਖ ਕੇ

Loading views...

ਜਦੋਂ ਵੀ ਫਰਿੱਜ ਚੋਂ ਪਾਣੀ ਕੱਡ ਕੇ ਪੀਓ ਤਾਂ
ਉਹ ਭਰ ਕੇ ਜਰੂਰ ਰੱਖੋ…








ਨਹੀਂ ਤਾਂ …












ਲੈਕਚਰ ਪਾਣੀ ਤੋਂ ਸ਼ੁਰੂ ਹੋਊਗਾ ਤੇ
ਪੜਾਈ , ਮੋਬਾਇਲ ਤੇ ਬੇਰੁਜਗਾਰੀ ਤੇ ਜਾ ਕੇ ਖਤਮ ਹੋਊ

Loading views...

ਰੋਟੀ ਖਾਣ ਵੇਲੇ ਅਰਦਾਸ ਕਰਿਆ ਕਰੋ
ਕਿ ਜਿਸ ਖੇਤ ਵਿਚੋਂ ਮੇਰੇ ਲਈ ਰੋਟੀ ਆਈ ਹੈ,
ਉਸ ਖੇਤ ਵਾਲੇ ਦੇ ਬੱਚੇ ਕਦੇ ਵੀ ਭੁੱਖੇ ਨਾ ਸੌਣ..

Loading views...


ਟੀਚਰ… ਲੜਕੇ ਨੂੰ
ਤੂੰ ਕੱਲ ਸਕੂਲ ਕਿਉ ਨੀ ਆਇਆ
.
.
.
.
.
ਲੜਕਾ… ਕਿਉ ਕੱਲ ਜਿਹੜੇ ਆਏ
ਸੀ ਉਹਨਾਂ ਨੂੰ…DC…ਬਣਾ ਦਿੱਤਾ.?.

Loading views...


ਮੇਰੇ ਚਹਿਰੇ ਨੂੰ ਪੜਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀ ਆ
ਕਿਉਕਿ ਇਸ ਕਿਤਾਬ ਵਿੱਚ ਅਲਫਾਜਾ ਦੀ ਥਾ ਜੱਜਬਾਤ ਲਿਖੇ ਹਨ

Loading views...

ਜ਼ਿੰਦਗੀ ਦਾ ਹਰ ਪਲ
ਤੇਰੇ ਨਾਲ ਹਸੀਨ ੲੇ
ਬਸ ਸੱਜਣਾਂ ਤੋੜੀਂ ਨਾ
ਰੱਬ ਵਰਗਾ ਤੇਰੇ ਤੇ ਯਕੀਨ ੲੇ

Loading views...


ਭਾਵੇ ਤੁਸੀ ਕਿੰਨੇ ਵੀ ਮਹਾਨ ਹੋਵੋ,,

ਪਰ ਤੁਸੀ ਸਾਰਿਆ ਦੀ ਪਸੰਦ ਨਹੀ ਬਣ ਸਕਦੇ,,

Loading views...

ਵੈਸੇ ਤਾਂ ਮੈਨੂੰ ਕਿਸੇ ਦੇ ਛੱਡ ਜਾਣ ਦਾ ਗਮ ਨਹੀਂ ਸੀ😞,,
ਬੱਸ ਕੋਈ ਇਸ ਤਰਾਂ ਦਾ ਸੀ ਜਿਸ ਤੋਂ ਇਹ ਉਮੀਦ ਨਹੀਂ ਸੀ

Loading views...

ਪਰਵਾਹ ਨਹੀਂ ਚਾਹੇ ਜਮਾਨਾ ਕਿੰਨਾ ਵੀ ਖਿਲਾਫ ਹੋਵੇ ,, ਤੁਰਾਂਗਾ ਉਸੇ ਰਾਹ ਉਤੇ ਜੋ ਸਿੱਧਾ ਅਤੇ ਸਾਫ ਹੋਵੇ,, 😊😊

Loading views...