Sub Categories

ਉਝ ਤੇ ਬਹੁਤ ਕੁਝ ਸੁਣ ਤੇ ਬੋਲ ਲਿਆ ਸੀ ਤੈਨੂੰ
ਪਰ ਜਿਕਰ ਅਸਲ ਗੱਲ ਦਾ ਕਰਨਾ,
ਸਾਨੂੰ ਆਇਆ ਹੀ ਨਹੀ……

Loading views...



ਕੋਈ ਪੁੱਛੇ ਤੇਰੇ ਬਾਰੇ,ਸਿੱਖ ਲਿਆ ਹੱਸ ਕੇ ਗੱਲ ਬਦਲਨਾ,
ਤੇਰੀ ਯਾਦ ਨੂੰ ਦਿਲੋ ਭੁਲਾਉਣਾ ਸਾਨੂੰ..
ਆਇਆ ਹੀ ਨਹੀ

Loading views...

ਮਿਲ ਜਾਵੇ _ਅਸਾਨੀ ਨਾਲ ਉਹਦਾ _ਚਾਅ ਕਾਹਦਾ ,,,,,,,,,,
ਜ਼ਿੱਦ ਤਾ ਉਸ ਦੀ ਹੈ ਜੋ _ਮੁਕੱਦਰਾ ਵਿੱਚ
ਲਿਖਿਆ ਹੀ ਨਹੀ ,,,,,,,,,,,,,

Loading views...

ਜਿਸ ਨੇ ਕਦੇ JAAN ਲਿਖ ਕੇ
ਕੀਤਾ ਸੀ SAVE ਨੰਬਰ ਮੇਰਾ…
.
.
ਅਜ ਚਿਰਾਂ ਬਾਅਦ ਮਿਲੀ
ਕਹਿੰਦੀ ਮੈਂ ਤੈਨੂੰ JAAN ਦੀ ਵੀ ਨਈ….. :

Loading views...


ਯਾਰੀ ਲਾਈ ਦਾ ਕਦੀ ਏਹਸਾਨ ਨਹੀਂ ਹੁੰਦਾ
ਯਾਰਾਂ ਨੂੰ ਯਾਰੀ ਦਾ ਗੁਮਾਨ ਨਹੀਂ ਹੁੰਦਾ
ਯਾਰੀ ਜੇ ਲਾਈ ਹੋਵੇ ਇਮਾਨ ਰਖ ਕੇ
ਫ਼ੇਰ ਯਾਰ ਵੀ ਕਦੇ ਬੇਇਮਾਨ ਨਹੀਂ ਹੁੰਦਾ.

Loading views...

ਜਦੋਂ ਪਵੇ ਜੁਦਾਈ ਪਤਾ ਫੇਰ ਲੱਗੇ
ਨੀਂਦ ਰਾਤਾਂ ਦੀ ਨੈਣਾਂ ਚੋਂ ਗੁੰਮ ਹੋਜੇ
ਪੱਲੇ ਪਵੇ ਤਨਹਾਈ ਪਤਾ ਫੇਰ ਲੱਗੇ
ਜਿਹੜਾ ਦਿਲ ਦਿਲਦਾਰ ਦੇ ਕੋਲ ਰਹਿੰਦਾ
ਜਦੋਂ ਦਵੇ ਦੁਹਾਈ ਪਤਾ ਫੇਰ ਲੱਗੇ
ਜਿਹਨੂੰ ਜਾਨ ਤੋਂ ਵੱਧ ਕੇ ਰੱਖੇ ਕੋਈ
ਜਦੋਂ ਹੋਵੇ ਪਰਾਈ ਪਤਾ ਫੇਰ ਲੱਗੇ

Loading views...


ਮੈਂ ਕਿਹਾ ਜੀ ਮੇਰਾ ਦਿਲ ਨੀ ਲਗਦਾ . .
ਕੁੱਝ ਕਰੋ . . .?
.
ਕਮਲੀ ਜਿਹੀ ਨੇ . . .?
.
.
.
.
.
.
.
Block ਕਰਤਾ .

Loading views...


ਜਿੰਦਗੀ ਵਿੱਚ 3 ਚੀਜਾਂ ਕਿਸੇ ਨੂੰ
ਨਹੀ ਦੱਸਣੀਅਾਂ ਚਾਹੀਦੀਆਂ,,,
?
?
?
?
?
.
.
..
.
.
.
.
.
.
.
.
1- ______
2-_______
3-______
ਇਸ ਲਈ ਮੈਂ ਵੀ ਨਹੀ ਦੱਸੀਆਂ..

Loading views...

ਉਹ ਪੱਥਰ ਕਿੱਥੋਂ ਮਿਲੂਗਾ ਦੋਸਤੋ ,
ਜੀਹਨੂੰ ਲੋਕ ਦਿਲ ਤੇ ਰੱਖਕੇ ਇੱਕ ਦੂਜੇ ਨੂੰ ਭੁੱਲ ਜਾਂਦੇ ਆ॥

Loading views...

ਕਦੇ ਕਹਿੰਦੀ ਸੀ ਤੇਰੇ ਬਿਨਾਂ future ਨਹੀ ਮੇਰਾ ,
ਅੱਜ ਕੱਲ ਕਮਲੀ ਮੈਨੂੰ past ਦੱਸਦੀ ਆ,,

Loading views...


Pta nai mar jani ki chaundi a,
Reply kardi nai ,
Uj Facebook chalundi a ………

Loading views...


ਹਿਜਰਾਂ ਦੀ ਅੱਗ ਵਿੱਚ ਪੈਂਦਾ ਸੜਨਾਂ …..
ਇਸ਼ਕ ਕਹਾਣੀ ਯਾਰੋਂ ਖੇਲ ਕੋਈ ਨਾਂ …..
ਕਈਂ ਵਰੇ ਜਿਸ ਦੀ ਉਡੀਕ ਵਿੱਚ ਰਹੇ …..
ਸਾਡੇ ਲਈ ਉਨ੍ਹਾ ਕੋਲ ਵਿਹਲ ਕੋਈਂ ਨਾਂ …..
ਜੀਹਦੇ ਲਈ ਜੱਟ – ਪੁਣਾਂ ਛੱਡ ਜੋਗੀ ਬਣਿਆਂ …..
ਅੱਜ ਆਖ ਗਏ ਕਿ.. , ਤੇਰਾਂ – ਮੇਰਾਂ ਕੋਈਂ ਮੇਲ ਨਾਂਂ …

Loading views...

ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..
ਹਮਦਰਦ ਕੋਈ ਨਹੀ,
ਇਨਸਾਨ ਬਹੁਤ ਨੇ ..
ਦਿਲ ਦਾ ਦਰਦ ਸੁਣਾਈਏ ਕਿਸ ਨੂੰ ,
ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!

Loading views...


simple ਰਹੀਦਾ , ਅੱਤ ਕਰਦੇ ਨਹੀ,
ਜੇ ਬਣ ਜਾਈਏ ਕਾਈਮ , ਲੋਕੀ ਜ਼ਰਦੇ ਨਹੀ,

Loading views...

ਨਾਮ ਪੁੱਠਿਆਂ ਕੰਮਾਂ ਤੋਂ ਬਾਹਰ ਰੱਖੇ ਨੇ ,,,,
ਅਸੀਂ ਅੰਬਰਾਂ ਤੋਂ ਉੱਚੇ ਕਿਰਦਾਰ ਰੱਖੇ ਨੇ !!

Loading views...

ਨਫਰਤ ਲੱਖ ਮਿਲੀ …..
ਪਰ ਮੁਹੱਬਤ ਨਾਂਂ ਮਿਲੀ …..
ਜਿੰਦਗੀ ਬੀਤ ਗਈ …..
ਪਰ ਰਾਹਤ ਨਾਂਂ ਮਿਲੀ …..
ਤੇਰੀਂ ਮਹਿਫਲ ਚ ਹਰ ਸਖਸ਼ ਹੱਸਦਾ ਵੇਖਿਆਂ …..
ਪਰ ਇੱਕ ..ਬਾਠ ,, ਸੀ …..
ਜਿਸ ਨੂੰ ਮੁਸਕੁਰਾਹਟ ਨਾਂ ਮਿਲੀ …

Loading views...