Sub Categories

ਅੱਜਕੱਲ ਮੌਸਮ ਘੱਟ
ਬਦਲਦੇ ਨੇ ਤੇ
ੲਿਨਸਾਨ ਜ਼ਿਅਾਦਾ

Loading views...



ਤੇਰਾ ਹਰ ਗੁਨਾਹ ਮਾਫ ਸੀ…
ਸੱਚੋ ਸੱਚ ਦੱਸ ਸੱਜਣਾ,
ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ….
ਉਹ ਸਾਡੇ ਤੋਂ ਵੀ ਜਿਅਾਦਾ ਖਾਸ ਸੀ?

Loading views...

ਜੇ ਭੁੱਲਣਾ ਹੁੰਦਾ ਉਹਨੂੰ ਤਾ ੲਿੱਨਾ ਯਾਦ ਨਾਕਰਦੇ..
.ਮਰ ਜਾਦੇ ਕਦੋ ਦੇ ਜੇ ਉਹਨੂੰ ਪਿਆਰ ਨਾ ਕਰਦੇ…
ਜੇ ਛੱਡਣਾ ਸੌਖਾ ਹੁੰਦਾ ਉਹਨੂੰ ਰੱਬ ਅੱਗੇ ਪਾਉਣ ਦੀ…
ਫਰਿਆਦ ਨਾ ਕਰਦੇ…

Loading views...


ਛੋਟੇ ਬਣ ਕੇ ਰਹੋਗੇ ਤਾਂ
ਹਰ ਥਾਂ ਇੱਜਤ
ਮਿਲੇਗੀ
ਵੱਡੇ ਹੋਣ ਨਾਲ ਤੇ ਮਾਂ
ਵੀ ਗੋਦ ਚੋਂ ਉਤਾਰ
ਦਿੰਦੀ ਐ…

Loading views...

ਮੇਰੇ ਦੋਸਤ ਨੇ ਮੈਨੂੰ ਪੁੱਛਿਆ,
ਕਿ ਯਾਰ ਆ 14 ਫਰਵਰੀ ਨੂੰ ਕੀ ਆ ?
ਮੈਂ ਉਸਨੂੰ ਪੁੱਛਿਆ,
ਕਿ ਤੇਰੀ ਕੋਈ ਸਹੇਲੀ ਹੈ ?
ਕਹਿੰਦਾ ”ਨਹੀਂ”
ਮੈਂ ਕਿਹਾ ਬਸ ਫਿਰ ”ਮੰਗਲਵਾਰ” ਆ

Loading views...


ਅਸੀ ਵੀ ਚਾਹਿਆ ਸੀ ਇੱਕ ਇੱਦਾ ਦੇ ਸ਼ਖਸ ਨੂੰ….ਜੋ ਸ਼ੀਸ਼ੇ ਵਾਂਗੂ ਨਾਜ਼ਕ ਸੀ ਪਰ…..ਸੀ ਪੱਥਰ ਦਾ…..!!!!

Loading views...


ਕਮਲੀ ਨੇ ਅੱਤ ਕਰਤੀ ਕਹਿੰਦੀ ਆਪਾ Date ਤੇ ਜਾਵਾਂਗੇ…
KFC ਜਾ ਕੇ ਆਪਾ ਦੋਂਵੇGol Gappe ਖਾਵਾਂਗੇ..

Loading views...

ਜਿੳੁਦੀਂ ਵਸਦੀ ਰਹਿ ਨੀ ਰੱਬ ਤੈਨੂੰ ਮੁੰਡਾ ਦੇਵੇ………..
………………..
.
.
.
. . .
.
.
.
.
. .
.
.
ੳੁਹ ਵੀ ਲਾਦੇਨ ਵਰਗਾ!

Loading views...

ਸਾਨੂੰ ਤਾ ਸਾਲਾ ਕੁੜੀ ਨੂੰ Propose ਵੀ
ਨਹੀਂ ਕਰਨਾ ਆਉਂਦਾ..
.
.
.
.
.
.
.
.
ਕੁੜੀ ਨੂ ਪੁੱਛਦੇ ਰਹੀਦਾ ਤੁਸੀਂ ਕਣਕ ਵਢ ਲਈ ??
ਮਝਾਂ ਕਿੰਨੀਆਂ ਰਖੀਆਂ ??
ਤੇਰੇ Bapu ਨੇ ਟਰੈਕਟਰ ਕਿਹੜਾ ਰਖਿਆ

Loading views...


ਇਹ ਗੱਲ ਤੂੰ ਦਿਲ ਚੋ ਕੱਢ ਦੇ ਕਿ
ਮੈਂ ਮਾਪੇ ਛੱਡ ਦੂੰ….
.
.
.
.
.
.
.
.
.
.
ਗੱਲ ਇਹ ਦੁਬਾਰਾ ਕੀਤੀ ਤਾਂ ..
..
ਮੈਂ ਤੇਰੀਆਂ
ਨਾਸਾਂ ਭੰਨਦੂੰ..

Loading views...


ਦੋ ਅਮਲੀ ਸ਼ਰਾਬ ਪੀ ਕੇ ਮੋਟਰ ਸਾਇਕਲ ਤੇ ਜਾ ਰਹੇ ਸੀ
ਅੱਗੋ ਦੀ Truck ਆ ਰਿਹਾ ਹੁੰਦਾ…
.
ਦੂਜਾ ਅਮਲੀ ਕਹਿੰਦਾ = ਓ ਵੇਖ ਦੋ ਮੋਟਰ ਸਾਇਕਲ ਆ ਰਹੇ ਨੇ
ਵਿਚੋ ਦੀ ਲੰਘਾ ਇਹਨਾਂ ਦੇ…….
.
ਪਹਿਲਾ ਕਹਿੰਦਾ ਠੀਕ ਏ… 😉
.
.
.
ਪਰ ਦੋਨੋ ਬੜੀ ਜੋਰ ਦੀ Truck
ਵਿਚ ਵੱਜਦੇ………….

ਪਹਿਲਾ ਕਹਿੰਦਾ … ਲੱਗਦਾ ਸਾਲਿਆਂ ਨੇ ਵਿੱਚ ਫੱਟਾ ਰੱਖਿਆ
ਸੀ haha

Loading views...

ਜਦੋ ਦੀ ਟੁੱਟੀ ਯਾਰੀ
ਦਿਲ ਖਾਲੀ – ਖਾਲੀ ਲੱਗਦਾ …
..
..
..
.. ..
..
ਸਾਲਾ ਹੁਣ ਅੰਗਰੇਜੀ ਬੀਟ ਗਾਣਾ ਵੀ
ਕਵਾਲੀ ਜਿਹਾ ਲੱਗਦਾ

Loading views...


ਘਰਆਲਾ ਆਪਣੀ ਘਰਆਲੀ ਨੂੰ ਕਹਿੰਦਾ ” ਸੋਹਣੀਏ ਮੈ ਤੇਨੂੰ
ਪੱਪੀ ਕਰਾਂ ?
.
.
.
. .
ਘਰਆਲ਼ੀ ” ਜੀ ਅਸੀ ਤਾਂ ਕਦੇ ਗੈਰਾਂ ਨੂੰ
ਨੀ ਮਨਾ ਕਿਤਾ ਤੁਸੀ ਤਾਂ ਫਿਰ ਵੀ ਆਪਣੇ ਔ ”
ਕਰ Lo

Loading views...

ਹੁੰਦੀ ਹੈ ਪਹਿਚਾਣ ਬਾਪੂ ਦੇ ਨਾਂ ਦੇ ਕਰਕੇ ..
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਦੇ ਕਰਕੇ .

Loading views...

ਸਾਰੀ ਉਮਰ ਇੱਕ ਗੱਲ ਯਾਦ ਰੱਖੀਏ
.
.
.
.
ਪਿਆਰ ਤੇ ਗੱਲ ਬਾਤ ਕਰਨ ਲੱਗਿਆ ਦਿਲ❤ਸਾਫ ਰੱਖੀਏ….

Loading views...