Sub Categories

ਤੂੰ ਸਮਝੇ ਜਾਂ ਨਾਂ ਸਮਝੇ ਸਾਡੀ ਤਾਂ ਫਰਿਆਦ ਆ
ਨਾਂ ਕੋਈ ਤੈਥੋਂ ਪਹਿਲਾਂ ਸੀ ਵੇ ਨਾਂ ਕੋਈ ਤੈਥੋਂ ਬਾਅਦ ਆ

Loading views...



ਉਹ ਕੁੜੀ ਬਹੁਤ ਅਜੀਬ ਜਿਹੀ ਸੀ
ਜੋ ਮੇਰੀ ਜਿੰਦਗੀ ਬਦਲਕੇ ਖੁਦ ਹੀ ਬਦਲ ਗਈ

Loading views...

ਕਿਸੇ ਵੀ ਇਨਸਾਨ ਨੂੰ ਆਪਣੀ ਕਮਜੋਰੀ ਨਾਂ ਬਣਾਇਉ
ਕਿਉਕਿ ਇੱਕ ਦਿਨ ਉਹੀ ਕਮਜੋਰੀ ਸਾਡੀ ਹਾਰ ਦੀ ਵਜ੍ਹਾ ਬਣ ਜਾਂਦੀ ਆ

Loading views...

ਤੂੰ ਕੀ ਜਾਣੇ ਸੱਜਣਾ ਹਾਲ ਸਾਡਾ ਕੀ ਹੋ ਗਿਆ ਏ
ਪੰਨਾਂ ਖੁਸ਼ੀਆਂ ਵਾਲਾ ਦੁੱਖਾਂ ਵਾਲਾ ਹੋ ਗਿਆ ਏ
ਅਸੀ ਤੇਰੇ ਫਿਕਰਾਂ ਵਿੱਚ ਖੋ ਗਏ
ਪਰ ਤੂੰ ਗੈਰਾਂ ਦਾ ਹੋ ਗਿਆ ਏ

Loading views...


ਅੱਜਕੱਲ ਦੇ ਪਿਆਰ ਵਿੱਚ ਜਾਨ ਦੇਣ ਦੀ ਗੱਲ ਕੀਤੀ ਜਾਂਦੀ ਆ
ਪਰ ਯਕੀਨ ਕਰਿਉ ਕਿ ਕੋਈ ਦਿਲ ਤੋਂ ਦੁਆ ਵੀ ਨੀ ਦੇ ਸਕਦਾ

Loading views...

.ਸ਼ੇਰਾਂ ਵਰਗੇ ਜੇਰੇ ਤੇ ਹਥਿਆਰ ਬਥੇਰੇ…..
ਸਾਡੇ ਤੋ ਜਿੰਦ ਵਾਰਦੇ ਨੀ ਸਾਡੇ ਯਾਰ ਬਥੇਰੇ

Loading views...


ਨਾ ਅੱਖ ਮੁਸਕਰਾੲੀ ਤੇ ਨਾ
ਚਿਹਰੇ ਤੇ ਹਾਸਾ ਅਾੲਿਅਾ
ਜਦੋਂ ਦਾ ਤੂੰ ਸੱਜਣਾ ਗੈਰਾਂ
ਨਾਲ ਦਿਲ ਲਾੲਿਅਾ

Loading views...


ਗਿਆਨ ਅੱਖ ਹੈ ,ਪ੍ਰੇਮ ਪੈਰ ਹਨ
ਦੂਰ ਮੰਜਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ,
ਪਰ ਮੰਜਿਲ ਤੇ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ

Loading views...

ਐਨਾ ਕਿਸੇ ਨੂੰ ਵਿਆਹ ਦਾ ਚਾਅ ਨੀ ਹੁੰਦਾ , .
.
.
.
.
. .
.
.
.
ਜਿਨਾਂ Mundea ਨੂੰ Watsapp ਤੇ ਕੁੜੀ”Add” ਕਰਨ
ਦਾ ਚਾਅ ਹੁਦਾ….

Loading views...

ਸੱਪ “Facebook” ਚੈਟ ਤੇ :
ਪਿਹਲਾ ਸੱਪ – ਫੂਸ….
.
ਦੁਜਾ ਸੱਪ – ਫੂਸ…
.
ਪਿਹਲਾ ਸੱਪ – ਫੂਸ ਫੂਸ ਫੂਸ…
.
ਦੁਜਾ ਸੱਪ – ਫੂਸ ਫੂਸ ਫੂਸ….
.
ਪਿਹਲਾ ਸੱਪ – ਫੂਸ ਫੂਸ ਫੂਸ ਫੂਸ ਫੂਸ ਫੂਸ
ਫੂਸ…..
.
ਦੁਜਾ ਸੱਪ – ਫੂਸ ਫੂਸ ਫੂਸ ਫੂਸ ਫੂਸ ਫੂਸ ਫੂਸ
ਫੂਸ……
.
ਪਿਹਲਾ ਸੱਪ – ਭਉ ਭਉ ਭਉ …..
.
.
.
ਦੁਜਾ ਸੱਪ – ਸਾਲਿਆ ਆ ਗਿਆ ਆਪਣੀ ਔਕਾਤ
ਤੇ, ਮੈਨੂ
ਪਤਾ ਸੀ (Fake id) ਬਣਾ ਕੇ ਆਇਆ..’-p

Loading views...


ਪਿਆਰ ਤੇ ਕਿਸਮਤ ਦੀ ਹਮੇਸ਼ਾ ਦੁਸ਼ਮਨੀ ਰਹੀ ਆ,,
ਜਦ ਪਿਆਰ ਸੱਚਾ ਹੁੰਦਾ ਕਿਸਮਤ ਮੁਕਰ ਜਾਂਦੀ ਹੈ……….
.
ਜਦ ਕਿਸਮਤ ਸਹੀ ਹੁੰਦੀ ਹੈ ਪਿਆਰ
ਝੂਠਾ ਹੁੰਦਾ…!!

Loading views...


ਤੱਕਦੇ ਅਾ ਅਾਪਣਿਅਾ ਦੀ ਹੱਲਾਸ਼ੇਰੀ ਨੂੰ
ਲੋਕੀ ਸਮਝਣ ਲੱਗ ਮਗਰ ਤੁਰਦਾ
ਸਮਲੋ ਭਾਂਵੇ ਫੰਬਾ ਰੂੰ ਦਾ
ਜੱਟ ਲੂਣ ਦੀ ਡਲੀ ਦੇ ਵਾਗੂ ਨਹੀੳੁ ਖੁਰਦਾ

Loading views...

ਯਾਰo MeRi ਸਹੇਲੀ ਦਾ ਸਰਿਆ ਹੀ ਪਿਆ ਕੱਲ ਬਾਜਾਰ ਚ
ਕਰੇਲੇ ਦੇਖ ਕੇ ਕਹਿੰਦੀ ..?
,
,
,
,
,
oh my god ਐਡੀ ਵੱਡੀ ਭਿੰਡੀ !!

Loading views...


ਗਹਿਰਾਈਆਂ ਵਿੱਚ ਉਤੱਰ ਕੇ ਤੇਰੇ ਤੱਕ ਪਹੁੰਚ ਹੀ ਜਾਉਂਗਾ ਇੱਕ ਦਿਨ ,
ਜੇ ਤੂੰ ਸਮੁੰਦਰ ਦਾ ਮੋਤੀ ਆ ਤਾਂ ਮੈਂ ਵੀ ਗੋਤਾਖ਼ੋਰ ਹਾਂ

Loading views...

ਮੇਰੀ ਔਕਾਤ ਤਾਂ ਹੈ ਬਹੁਤ ਛੋਟੀ, ਤੇਰਾ ਰੁਤਬਾ ਮਹਾਨ,,
ਮੈਨੂੰ ਜਾਣਦਾ ਨਾਂ ਕੋਈ,,, ਤੈਨੂੰ ਪੂਜਦਾ ਜਹਾਨ….
ਵਾਹਿਗੁਰੂ ਜੀ ਭਲਾ ਕਰੀ ਸਭ ਦਾ…
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ

Loading views...

ਪਿਆਰ ਦੀ ਡੋਰ ਸਜਾਈ ਰੱਖੀ
ਦਿਲਾਂ ਨੂੰ ਦਿਲਾਂ ਨਾਲ ਮਿਲਾਈ ਰੱਖੀ
ਕੀ ਲੈਣਾ ਇਸ ਦੁਨੀਆਂ ਤੋਂ ਬਸ
ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀ

Loading views...