ਕੁੱਝ ਸੱਜਣ ਨਜਰੀ ਆਉਂਦੇ ਨਾ ਜਾਂ
ਅਸੀ ਬਦਲ ਗਏ ਜਾਂ ਦੁਨੀਆ ਹੋਰ ਹੋ ਗਈ
ਤਾਂ ਹੀ ਅੱਜਕੱਲ ਸਾਡੀ ਜਿੰਦਗੀ ਵੀ
ਕੱਚੇ ਧਾਗਿਆ ਵਾਂਗ ਕਮਜੋਰ ਹੋ ਗਈ॥
Loading views...
ਕੁੱਝ ਸੱਜਣ ਨਜਰੀ ਆਉਂਦੇ ਨਾ ਜਾਂ
ਅਸੀ ਬਦਲ ਗਏ ਜਾਂ ਦੁਨੀਆ ਹੋਰ ਹੋ ਗਈ
ਤਾਂ ਹੀ ਅੱਜਕੱਲ ਸਾਡੀ ਜਿੰਦਗੀ ਵੀ
ਕੱਚੇ ਧਾਗਿਆ ਵਾਂਗ ਕਮਜੋਰ ਹੋ ਗਈ॥
Loading views...
ਜੇ ਕਰੀਏ ਪਿਆਰ ਤਾਂ ਤੋੜ ਚੜਾਈਏ
ਐਵੇਂ ਅੱਧ ਵਿਚਕਾਰ ਯਾਰੀ ਤੋੜੀਏ ਨਾਂ
ਹਰ ਰੰਗ ਵਿੱਚ ਯਾਰ ਮਨਾਇਆ ਕਰੋ
ਕਦੇ ਸੱਜਣਾ ਤੋਂ ਮੁੱਖ ਮੋੜੀਏ
Loading views...
ਜੇ ਰੂਹ ਦੇ ਵਰਗਾ ਯਾਰ ਹੋਵੇ ਤਾਂ
ਤਨ ਦੇ ਵਿੱਚ ਛੁਪਾ ਲਈਏ
ਭਾਂਵੇ ਲੱਖ ਮਾੜਾ ਹੋਵੇ ਯਾਰ ਸਾਡਾ
ਉਹਦਾ ਹਰ ਇੱਕ ਐਬ ਲੁਕਾ ਲਈਏ
Loading views...
ਜੇ ਦਿਲ ਟੁੱਟ ਜਾਵੇ ਤਾਂ ਫਿਕਰ ਨਾਂ
ਸਿਰਫ ਦੁਆ ਕਰਿਆ ਕਰੋ
ਕਿ ਸਾਡਾ ਦਿਲ ਤੋੜਨ ਵਾਲੇ ਦਾ
ਸਾਡੇ ਵਰਗਾ ਹਾਲ ਨਾਂ ਹੋਵੇ॥
Loading views...
ਇਸ਼ਕ ਦੀਆਂ ਤਨਹਾਈਆਂ ਦੇ ਵਿੱਚ
ਮਰ ਮਰਕੇ ਜੀਣਾ ਪੈਂਦਾ ਏ
ਨਾਂ ਟੁੱਟੇ ਦਿਲ ਵਾਲਿਆ ਦੀ ਕੋਈ ਬਾਹ ਫੜੇ
ਦੁੱਖ ਆਪ ਹੀ ਸਹਿਣਾ ਪੈਂਦਾ ਏ
Loading views...
ਜਦੋ ਪਿਆਰ ਹੀ ਪਿਆਰ ਦਾ ਵੈਰੀ ਸੀ
ਤਾਂ ਦਿਲ ਟੁੱਟਣਾ ਬਹੁਤ ਜਰੂਰੀ ਸੀ
ਕੀਹਦਾ ਜੀਅ ਕਰਦਾ ਕਿ ਕੋਈ ਦੂਰ ਹੋਵੇ
ਪਰ ਸਾਡਾ ਦੂਰ ਹੋਣਾ ਬਹੁਤ ਜਰੂਰੀ ਸੀ॥
Loading views...
ਤੂੰ ਕਦੇ ਮੇਰੇ ਦੁੱਖ ਤਕਲੀਫ ਤੋ ਵਾਕਿਫ ਹੋ ਕੇ ਵੇਖੀ
ਤੈਨੂੰ ਫੇਰ ਪਤਾ ਲੱਗ ਜਾਣਾ ਟੁੱਟੇ ਦਿਲ ਦੀ ਪੀੜ ਦਾ
Loading views...
ਤੇਰੇ ਗਰੂਰ ਨੂੰ ਦੇਖ ਕਿ ਤੇਰੀ ਤਮੰਨਾ ਹੀ ਛੱਡਤੀ ਮੈਂ
ਮੈਂ ਵੀ ਤਾਂ ਵੇਖਾ ਕੋਣ ਚਾਹੂਗਾ ਤੈਨੂੰ ਮੇਰੀ ਤਰਾਂ
Loading views...
ਤੂੰ ਰਹੇ ਬਸ ਮੇਰੀਆਂ ਅੱਖਾਂ ਮੂਹਰੇ
ਦੂਰ ਕਰਨੇ ਤੋਂ ਡਰੀਂ ਜਾਵਾਂ
ਤੇਰੀ Insta ਤੇ ਪਾਈ Selfie ਨੂੰ ਮੈਂ
ਵਾਰ ਵਾਰ like ਕਰੀਂ ਜਾਵਾਂ
Loading views...
ਪੈਰ ਦੀ ਏ ਮੋਚ ਮਾਰਦੀ ਦੌੜਾਕ ਨੂੰ।
ਨਾ ਨਵਜਮਿੰਆ ਜੁਆਕ ਝੱਲਦਾ ਖੜਾਕ ਨੂੰ ।
ਨਾ ਰੀਸ ਪੈਕਟਾ ਤੋਂ ਹੁੰਦੀ ਘਰਵਾਲੇ ਦੁੱਧ ਦੀ
ਜਾਚ ਜਿਉਣ ਦੀ ਸਿਖਾਉਂਦੀ ਏ ਕਮਾਈ ਖੁਦ ਦੀ।
Loading views...
ਅਕਸਰ ਓਹਨਾ ਜਖਮਾਂ ਨੂੰ ਭਰਨ ‘ਚ ਵਕਤ ਲਗਦਾ,
ਜਿਹਨਾਂ ‘ਚ ਆਪਣੇਆ ਦੀਆ ਮੇਹਰਬਾਨੀਆ ਸ਼ਾਮਿਲ ਹੁੰਦੀਆ ਨੇ.
Loading views...
ਰੱਬ ਨੇ ਤਾਂ ਇੱਕੋ ਚਿਹਰਾ ਦਿੱਤਾ ਸੀ .
ਇਨਸਾਨ ਨੇ ਪਤਾ ਨੀ ਕਿੰਨੇ ਚਿਹਰੇ ਬਦਲ ਲਏ.
ਸੱਚ ਨੂੰ ਲੁਕਾਉਣ ਲਈ
Loading views...
ਕਹਿੰਦੀ ਪਿਆਰ ਕਰਾਗੀ ਸੱਚਾ
ਫੈਦਾ ਨਾ ਚੱਕੀ ..
..
ਮੈ ਕਿਹਾ ਮੇਰਾ ………??
.
.
.
.
ਕੋਈ ਪਤਾ ਨੀ…
ਪਿਆਰ ਝੂਂਠਾ ਹੀ ਰੱਖੀ……….
.
ਕਹਿੰਦੀ I HaTe U ….
…
ਮੈਂ ਕਿਹਾ ਸੋਹ੍ਹ ਖਾ ਕੇ ਕਹਿ …..
ਕਮਲੀ ਰੋਣ ਈ ਲੱਗ ਗਈ..
Loading views...
ਕੱਟੀ ਸਾਡੀ .. ਮੱਝ ਬਣ ਗਈ,
ਵੱਛੀ ਬਣ ਗਈ ਰਕਾਨੇ ਸਾਡੀ ਗਾਂ .. ,
.
ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ ,
ਕਾਹਤੋ ਕਰਦੀ ਨੀ ਟੁੱਟਪੈਣੀਏ ਤੂੰ ਹਾਂ
Loading views...
ੲਿਕ ਬੰਦੇ ਨੇ ਬੱਸ ਦਾ ਕਿਰਾੲਿਅਾ
ਬਚਾੳੁਣ ਲੲੀ ਅਾਪਣੇ ਪੁੱਤਰ
ਨੂੰ ਬੋਰੀ ਚ ਪਾ ਲਿਅਾ..
.
ਤੇ ਕਹਿਦਾ .’ਕੁਝ ਵੀ ਹੋ ਜਾੲੇ’ ..?
.
.
ਨਾ ਬੋਲੀ ਤੇ ਨਾ ਬਾਹਰ ਨਿਕਲੀ..
.
.
ਕੰਡਕਟਰ ਅਾੲਿਅਾ ਤੇ ਕਿਰਾੲਿਅਾ ਮੰਗਿਅਾ ..
ਬੰਦੇ ਨੇ ਦੇ ਦਿੱਤਾ.
.
ਕੰਡਰਟਰ ਪੁੱਛਦਾ .’ਹਾ ਬੋਰੀ ਚ ਕੀ ੲੇ ..
ਬੰਦਾ ਕਹਿਦਾ – ਅੰਬ 🍋
ਮੁੰਡਾ ੳੁਦਾ .ਬੋਰੀ ਚੋ ਹੱਥ ਬਾਹਰ .
ਕੱਡ ਕੇ ਕਹਿਦਾ ‘ ਪਾਪਾ ੲਿੱਕ ਮੈਨੂੰ ਵੀ ਦੲੀ ‘
Loading views...
ਪੱਪੂ ਦੀ ਘਰਵਾਲੀ ਪੱਪੂ ਨੂੰ ਕਹਿੰਦੀ ਪਰੋਹੁਣੇ ਅਾ ਰਹੇ ਨੇ ਘਰ
ਚ ਸਿਰਫ ਦਾਲ ਹੀ ਪੲੀ ਹੈ ਹੋਰ ਕੁਝ ਹੈਨੀ..
.
ਪੱਪੂ ਅੱਛਾ ਜਦੋ ੳੁਹ ਅਾੳੁਣਗੇ ..ਤੂੰ ਰਸੋੲੀ ਚ ਿੲੱਕ ਭਾਂਡਾਂ ਸੁੱਟ ਦੀ..
ਮੈ ਪੁੱਛੂੰ ਕੀ ਹੋਿੲਅਾ ਤੇ ਤੂੰ ਕਹਿ ਦੀ ਚਿਕਨ ਗਿਰ ਗਿਅਾ..
.
ਫਿਰ ਦੂਜਾ ਭਾਡਾਂ ਸੁੱਟ ਦੀ ਮੈ ਪੁੱਛੋ ਕੀ ਹੋਿੲਅਾ ਤੂੰ ਕਹਿ ਦੀ
ਸ਼ਾਹੀ ਪਨੀਰ ਗਿਰ ਗਿਅਾ..
.
ਫਿਰ ਮੈ ਕਹੋ ਚੱਲ ਤੂੰ ਦਾਲ ਹੀ ਲੈ ਕੇ ਅਾਜਾ ੳੁਹੀ ਖਾ ਲੈਨੇ
.😎😎😎😎😎 ..
.
ਮਹਿਮਾਨ ਅਾੳੁਣ ਤੋ ਬਾਅਦ ਰਸੌੲੀ ਚ ਭਾਂਡੇ ਗਿਰਨ
ਦੀ ਅਾਵਾਜ ਅਾੲੀ ..
.
ਪੱਪੂ : ਕੀ ਹੋਿੲਅਾ?
ਪਤਨੀ : ਤੇਰੀ ਮਾਂ ਦਾ ਸਿਅਾਪਾ ਹੋ ਗਿਅਾ ..
..
ਦਾਲ ਹੀ ਗਿਰ ਗੲੀ ਅਾ
Loading views...