ਜੇ ਕਦੇ ਤੈਨੂੰ ਚੇਤਾ ਆਵੇ ਮੇਰਾ
ਤੂੰ ਉਸੇ ਪਲ ਵਾਪਿਸ ਆ ਜਾਵੀਂ
ਤੈਨੂੰ ਸਾਰੀ ਜਿੰਦਗੀ ਭੁੱਲਦੇ ਨਾਂ
ਜਦ ਮਰਜੀ ਗੇੜਾ ਲਾ ਜਾਵੀਂ॥
Loading views...
ਜੇ ਕਦੇ ਤੈਨੂੰ ਚੇਤਾ ਆਵੇ ਮੇਰਾ
ਤੂੰ ਉਸੇ ਪਲ ਵਾਪਿਸ ਆ ਜਾਵੀਂ
ਤੈਨੂੰ ਸਾਰੀ ਜਿੰਦਗੀ ਭੁੱਲਦੇ ਨਾਂ
ਜਦ ਮਰਜੀ ਗੇੜਾ ਲਾ ਜਾਵੀਂ॥
Loading views...
ਕੁੱਝ ਲੋਕਾਂ ਦੀ ਨਸੀਅਤ ਵੀ
ਸਾਡੀ ਜਿੰਦਗੀ ਬਦਲ ਸਕਦੀ ਆ
ਫਿਰ ਉਹ ਭਾਂਵੇ ਇਸ਼ਕ ਦੀ ਦਿੱਤੀ
ਸਲਾਹ ਕਿੳਂ ਨਾ ਹੋਵੇ
Loading views...
ਤੇਰੇ ਮੂੰਹੋ ਬੋਲਿਆ ਇੱਕ ਵੀ ਪਿਆਰ ਦਾ ਸ਼ਬਦ
ਕਿਸੇ ਵੀ ਵੇਲੇ ਮੇਰਾ ਮੂਡ ਠੀਕ ਕਰ ਸਕਦਾ
Loading views...
ਵੋ ਸ਼ਰੀਫ ਸਾ ਬਰਫ ਕਾ ਟੁਕੜਾ
ਜਾਮ ਮੇਂ ਕਿਆ ਗਿਰਾ,,
–
ਫਿਰ ਖੁਦ ਕਾ ਖੁਦ
ਧੀਰੇ ਧੀਰੇ ਸ਼ਰਾਬ ਹੋ ਗਿਆ__
Loading views...
ਇੱਕ ਉਹ ਵੇਲਾ ਸੀ ਜਦੋ ਇੱਕ ਸ਼ਖਸ਼
ਜਿੰਦਗੀ ਵਿੱਚ ਜਿੰਦਗੀ ਬਣਕੇ ਆਇਆ ਸੀ
ਪਰ ਜਦੋ ਛੱਡਕੇ ਗਿਆ ਤਾਂ
ਦਿਲ ਦਾ ਦਰਦ ਤੇ ਸੀਨੇ ਦਾ ਨਸੂਰ ਬਣ ਗਿਆ
Loading views...
ਜਦੋ ਤੇਰਾ ਦਿਲ ਟੁੱਟਿਆ ਸੱਜਣਾ
ਤੂੰ ਇਕੱਲਾ ਹੋ ਜਾਵੇਗਾ
ਤੈਨੂੰ ਫੇਰ ਮੇਰੀ ਕਦਰ ਦਾ
ਪਤਾ ਲੱਗੂਗਾ
Loading views...
ਤਕਦੀਰਾਂ ਸਾਥ ਛਡ ਗਈਆਂ ਨਹੀ ਤਾਂ
ਦੂਰੀਆਂ ਨਾ ਪੈਣ ਦੇਣੀਆ ਸੀ
ਮਜਬੂਰ ਸੀ ਨਹੀਂ ਤਾਂ ਹੰਝੂਆਂ ਦੀ
ਬਰਸਾਤਾਂ ਨਾ ਪੈਣ ਦੇਣੀਆ ਸੀ…
Loading views...
ਜਦੋ ਦਿਲ ਧੜਕਣਾ ਬੰਦ ਕਰ ਦੇਵੇਗਾ
ਉਸ ਦਿਨ ਤੈਨੂੰ ਭੁੱਲ ਜਾਵਾਂਗੇ
ਕਿਉਕਿ ਅਜੇ ਤੱਕ ਤਾਂ ਤੇਰਾ ਨਾਮ ਲੈ ਕੇ
ਧੜਕਣ ਦੀ ਬਿਮਾਰੀ ਲੱਗੀ ਹੋਈ ਆ॥
Loading views...
ਜੋ ਵੀ ਇਨਸਾਨ ਕਿਸੇ ਗੱਲ ਦੇ ਜਿਆਦਾ ਮਤਲਬ ਕੱਡੇਗਾ
ਅਕਸਰ ਉਹੀ ਇਨਸਾਨ ਮਤਲਬੀ ਨਿਕਲ ਜਾਂਦਾ
Loading views...
ਆਪਣਾ ਦਿਲ ਵੀ ਕਾਰ ਦੇ ਉਸ ਕਾਰਵੇਟਰ ਵਰਗਾ ਹੋ ਗਿਆ
ਜੋ ਕਿੰਨਾ ਵੀ ਠੀਕ ਕਰ ਲਈਏ ਪਰ ਕਚਰਾ ਅੜਦਾ ਹੀ ਰਹਿੰਦਾ
Loading views...
ਕਦੇ ਕਦੇ ਦਿਲ ਦੀ ਗੱਲ ਵੀ ਸੁਣ ਲਿਆ ਕਰੋ
ਕਿਉਕਿ ਹਰ ਵਾਰੀ ਦਿਲ ਇਸ਼ਕ ਦੀ ਮੰਗ ਨੀ ਕਰਦਾ॥
Loading views...
ਹਰ ਗੱਲ ਤੇ ਰੁੱਸਣਾ ਰੁੱਸਕੇ ਬਹਿਣਾ ਪਿਆਰਾਂ ਦੀ ਕਮਜੋਰੀ ਆ
ਪਿਆਰਾਂ ਦੇ ਵਿੱਚ ਦਿਲ ਨੂੰ ਲੁੱਟਣਾ ਕਿੰਨੀ ਵਧੀਆ ਚੋਰੀ ਆ
Loading views...
ਆਪਣੀ ਮੁਲਾਕਾਤ ਤਾਂ ਭਾਂਵੇ
ਹਰ ਰੋਜ ਹੀ ਹੋ ਜਾਂਦੀ ਆ
ਪਰ ਕਿਸਮਤ ਵਿੱਚ ਤੇਰਾ ਮੇਰਾ ਸਾਥ
ਨੀ ਲਿਖਿਆ ਸੀ॥
Loading views...
ਕਈ ਇਨਸਾਨ ੲਿੰਨੇ ਚੰਗੇ ਤੇ ਪਿਆਰੇ ਹੁੰਦੇ ਆ ਕਿ
ਸੱਚੀਉਂ ਹੀ ਉਹਨਾਂ ਦੇ ਮੋਹ ਪਿਆਰ ਅੱਗੇ ਸਿਰ ਝੁਕ ਜਾਂਦਾ ਹੈ
Loading views...
ਜ਼ਿੰਦਗੀ ਨੂੰ ਨਾ ਸਮਝੋਂ
ਖਿਡੌਣਾ
ਕਿੳੁਂਕਿ ਬੀਤਿਅਾ ਵਕਤ
ਵਾਪਸ ਨਹੀ ਅਾੳੁਣਾ
Loading views...
ਗੁੱਡੀ ਅੰਬਰਾ ਦੇ ਇੱਕ ਦਿਨ ਉਹਦੀ ਚੜਦੀ ✈
ਉਹ ਜਿਹੜਾ ਦਿਨ ਰਾਤ ਮਿਹਨਤੀ ਪੁਜਾਰੀ ਹੁੰਦਾ ਏ
ਟਿੱਚਰਾ ਬਥੇਰੇ ਲੋਕੀ ਰਹਿੰਦੇ ਕਰਦੇ
ਭਰੋਸਾ ਰੱਬ ਜਿਹੇ ਨਾਮ ਤੇ ਜੋ ਯਾਰੀ ਹੁੰਦੇ ਏ..
Loading views...