ਜ਼ਿੰਦਗੀ ਨੂੰ ਨਾ ਸਮਝੋਂ ਖਿਡੌਣਾ ਕਿੳੁਂਕਿ ਬੀਤਿਅਾ ਵਕਤ ਵਾਪਸ ਨਹੀ ਅਾੳੁਣਾ
thuadde palle paike banda pagal hojave, main tah fer haje boundliya..
ਲੋਹੜੀ ਅਤੇ ਮਾਘੀ ਦੀਆ ਵਧਾਈਆਂ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ
ਸਭ ਤੋਂ ਖ਼ਤਰਨਾਕ ਹੁੰਦਾ ਹੈ ਮੁਰਦਾ ਸਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ ਘਰਾਂ ਤੋਂ Continue Reading..
ਮੇਰਾ ਟੀਚਾ ਕਿਸੇ ਦੂਜੇ ਨਾਲੋਂ ਬੇਹਤਰ ਬਣਨ ਦਾ ਨਹੀਂ ਸਗੋਂ ਰੋਜ਼ਾਨਾ ਖੁਦ ਨਾਲੋਂ ਬੇਹਤਰ ਬਣਨ ਦਾ ਹੈ
ਸਹੀ ਟਾਈਮ ਤੇ ਸਹੀ ਜਗ੍ਹਾ ਤੇ ਹੋਣਾ ਕਿਸਮਤ ਦੀ ਗੱਲ ਹੈ ਗਲਤ ਜਗ੍ਹਾ ਤੇ ਗਲਤ ਟਾਈਮ ਤੇ ਹੋਣਾ ਹਿੰਮਤ ਦੀ Continue Reading..
ਜਵਾਬ ਵਕਤ ਦਵੇਗਾ 🤫 ਨੀਵੇਂ ਹੋ ਕੇ ਚੁੱਪ ਚਾਪ ਸਭ ਕੁੱਜ ਸੁਣਦੇ ਰਹੋ ਭਾਵੇਂ ਕੋਈ ਮੰਦਾ ਬੋਲਦਾ ਹੈ ਜਾ ਚੰਗਾ Continue Reading..
ਨਾ ਪੁਛੋ ਕੇ ਮੇਰਾ ਕਾਰੋਬਾਰ ਕੀ ਆ ਮੁਸਕਰਾਹਟ ਦੀ ਛੋਟੀ ਜਹੀ ਦੁਕਾਨ ਆ ਨਫਰਤ ਦੇ ਬਾਜ਼ਾਰ ਚ
ਜਿੰਨੁ ਬੈਠੇਆਂ ਰਜਾਈ ਵਿਚ ਮਿਲ ਜਾਵੇ ਚਾਹ ਓਹਨੂ ਕਿਵੇ ਪਤਾ ਲੱਗਣਾ ਕਮਾਈਆਂ ਕਿਹਨੂ ਕਹਿੰਦੇ ਜਿਹੜਾ ਮੰਮੀ ਦੀ ਉੱਗਲ ਫੜ ਜਾਂਦਾ Continue Reading..
Your email address will not be published. Required fields are marked *
Comment *
Name *
Email *