ਮੇਰੇ ਕੋਲ ਮੇਰਾ ਸਿਰਫ ਮੇਰੇ ਗੁਨਾਹ ਨੇ ,
ਬਾਕੀ ਸਭ ਤੇਰਾ..ਵਾਹਿਗਰੂ ਜੀ ..
Loading views...
ਮੇਰੇ ਕੋਲ ਮੇਰਾ ਸਿਰਫ ਮੇਰੇ ਗੁਨਾਹ ਨੇ ,
ਬਾਕੀ ਸਭ ਤੇਰਾ..ਵਾਹਿਗਰੂ ਜੀ ..
Loading views...
ਸਾਡੇ ਕੁੜਤੇ ਪਜਾਮਾ ਪਾਇਆ ਵੇਖਕੇ
ਨੱਕ ਚਾੜ ਦੀ ਸ਼ੂਦੈਣ ਜਿਹੀ…
ਇਹਨਾਂ Conventiea ਨੇ ਕਰ ਤੀ
ਪੰਜਾਬ ਚ ਪੰਜਾਬੀ BAN ਜਿਹੀ…
Loading views...
ਕਹਿੰਦੀ ਅਗਰ ਮੈਂ ਤੁਹਾਨੂੰ ਛੱਡ ਜਾਵਾਂ,,ਫਿਰ ਤੁਸੀਂ
ਕਿਹੜਾ Sad Song ਸੁਣੋਗੇ..??
..
ਮੈਂ ਕਿਹਾ………..??
.
.
.
.
.
.
.
.
.
.
.
.
.
ਕੀੜੇ ਪੈਣਗੇ ਮਰੇਗੀ ਸੱਪ ਲੜ ਕੇ,ਮਿੱਤਰਾ ਨੂੰ
ਧੋਖਾ ਦੇਣੀਏ……….
..
ਇਹ ਵਾਲਾ Song ..
ਕਹਿੰਦੀ ਨਹੀ ਜਾਂਦੀ ਜੀ ਮਜ਼ਾਕ ਕਰਦੀ ਸੀ..
Loading views...
ਆਪਣੀ G/F ਨਾਲ ਇੰਨਾ ਚਿਪਕ ਕੇ ਵੀ selfie ਨਾ ਲੳੁ….????
ਕਿ Breakup ਹੋਣ ਤੇ ੳੁਸਨੂੰ Crop ਵੀ ਨਾ ਕਰ ਸਕੋ
Loading views...
ਵਿਦਿਆਰਥੀ :- ਸਰ, ਇਸ ਦਾ ਕੀ ਮਤਲਬ ਹੁੰਦਾ ਹੈ,
ਆਈ ਐਮ ਗੋਇਗ..?
..
ਸਰ :- ਮੈਂ ਜਾ ਰਿਹਾ ਹਾਂ !!
.
.
.
.
ਵਿਦਿਆਰਥੀ :- ਸਰ ਜਵਾਬ ਤਾਂ ਦੱਸੋ….??
.
ਸਰ :- ਮੈਂ ਜਾ ਰਿਹਾ ਹਾਂ..?!!
.
.
ਵਿਦਿਆਰਥੀ :- ਕਿਥੇ ਚੱਲਿਆ ਸਾਲਿਆਂ ਉਤਰ
ਤਾਂ ਦੱਸ ਕੇ ਜਾ…
Loading views...
ਜੀ ਕਰਦਾ ਤੈਨੂੰ ਸਤਿਕਾਰ ਦੇਵਾ ਤੇਰੇ ਤੋ ਜਿੰਦਗੀ
ਵਾਰ ਦੇਵਾ ਪਰ ਜਦੋ ਤੂੰ ਲੜਦੀ ਐ
.
.
.
.
.
.
.
.
.
.
.
.
.
.
.
ਜੀ ਕਰਦਾ ਤੇਰਾ ਸਿਰ ਪਾੜ ਦਿਆ
Loading views...
ਕਦੇ ਕਦੇ ਬਹੁਤੀ ਸ਼ੋੋਕੀਨੀ ਵੀ ਪੁੱਠੀ ਪੈ ਜਾੰਦੀ ਆ 🙂
ਬੱਸ ਸਟੈੰਡ ਤੇ ਖੜੀਆੰ ਦੋ ਮੁਟਿਆਰਾੰ ਠੰਡ ਨਾਲ ਠਰੂ ਠਰੂ ਕਰ ਰਹੀਆੰ ਸਨ ,
..
ਕਿਸੇ ਨੇ ਤਰਸ ਕਰ ਕੇ ਉਨਾ੍……..??
.
.
.
.
.
ਨੰੂ ਕੰਬਲ ਦੇਣ ਦੀ ਕੋਸ਼ਿਸ਼ ਕੀਤੀ ਤਾੰ ਗੁੱਸੇ
ਵਿੱਚ ਬੋਲੀਆੰ…
.
..
.
ਅਸੀੰ ਗਰੀਬ ਨਹੀੰ ਹਾੰ. ਅਸੀੰ ਤਾੰ ਵਿਆਹ ਤੇ ਚੱਲੀਆ ਹਾੰ
Loading views...
ਮੈਨੂੰ ਯਾਦ ਰੱਖਣ ਵਾਲਿਉ ਕਦੇ MSG ਹੀ ਕਰ ਦਿਆ ਕਰੋ
ਮੈਨੂੰ ਭੁੱਲਣ ਵਾਲਿਉ ਕਦੇ ਯਾਦ ਹੀ ਕਰ ਲਿਆ ਕਰੋ
Loading views...
ਕੁੱਝ ਪਾਉਣ ਲਈ ਅਕਸਰ
ਕੁੱਝ ਖੋਹਣਾ ਜਰੂਰੀ ਹੁੰਦਾ
ਸੋ ਜਦੋ ਵੀ ਕੋਈ ਛੱਡ ਜਾਵੇ ਤਾਂ ਸੋਚਿਆ ਕਰੋ
ਕਿ ਰੱਬ ਨੇ ਉਹਦੇ ਤੋਂ ਵਧੀਆ ਦੇਣਾ ਹੋਵੇਗਾ॥
Loading views...
ਅਸੀ ਫਰਿਆਦ ਕਰਦੇ ਆਂ ਕਿ
ਕੋਈ ਵੀ ਕਿਸੇ ਨੂੰ ਝੂਠੀ ਮੁਹੱਬਤ ਨਾਂ ਕਰੇ
ਕਿਉਕਿ ਟੁੱਟੇ ਦਿਲ ਦੀ ਪੀੜ ਸਹਿਣੀ ਬਹੁਤ ਔਖੀ ਆ
Loading views...
ਕਾਸ਼ ਕਿਤੇ ਪਿਆਰ ਵੀ ਪੇਪਰਾਂ ਵਰਗਾ ਹੁੰਦਾ
ਮੈਂ ਵੀ ਨਕਲ ਮਾਰ ਮਾਰ ਕੇ ਪੂਰਾ ਕਰ ਲੈਣਾ ਸੀ॥
Loading views...
ਜੇ ਤੂੰ ਲੱਗੇ ਪਰੀਅਾਂ ਦੀ ਭੈਂਣ ਮੁਟਿਅਾਰੇ….
ਮੂੰਡਾ ਤੋਹਫੇ ਵਿਚ ਦਿੱਤੇ ਹੋੲੇ ਗੁਲਾਬ ਵਰਗਾ…
Loading views...
ਲੋਕੀ ਆਖਦੇ ਬੇਰੰਗ,ਪਰ ਰੰਗੀਨ ਬੜੇ ਆ…
ਅਸੀਂ ਦੇਖਣੇ ਨੂੰ ਦੇਸੀ ਪਰ ਸ਼ੌਕੀਨ ਬੜੇ ਆ..
Loading views...
ਲੱਗਦਾ ਹੁਣ ਤਾਂ ਰੱਬ ਵੀ ਗੁੱਸੇ ਹੋ ਗਿਆ ਮੇਰੇ ਨਾਲ,
ਭੁੱਲ ਬੈਠੇ ਸੀ ਉਸਨੂੰ ਜਦੋਂ ਲੱਗੀ ਸੀ ਤੇਰੇ ਨਾਲ,
ਤੂੰ ਤਾਂ ਛੱਡ ਕੇ ਤੁਰਗੀ ਇੱਕ ਵੀ ਪਲ ਨਾਂ ਲਾਇਆ ਨੀਂ,
ਪਰ ਉਸ ਰੱਬ ਨੇ ਫੇਰ ਵੀ ਸਾਨੂੰ ਗਲ ਨਾਲ ਲਾਇਆ ਨੀਂ
Loading views...
ਇਸ ਇਸ਼ਕ਼ ਦੇ ਰੰਗ ਅਨੋਖੇ ਨੇ, ਵਫਾ ਘੱਟ ਤੇ ਜਿਆਦਾ ਧੋਖੇ ਨੇ
ਦਿਲ ਨਾਲ ਖੇਡ ਕੇ ਸੱਜਣਾ ਨੇ, ਬਸ ਸੁੱਟਣਾ ਹੀ ਸਿੱਖਿਆ ਏ
ਦਿਲ ਤੇ ਕੱਚ ਦੀ ਕਿਸਮਤ ਦੇ ਵਿਚ ਟੁੱਟਣਾ ਹੀ ਲਿਖਿਆ ਏ
Loading views...
ਝੂਠ ਬੋਲਣਾਂ ਪਾਪ ਹੈ
ਰੱਬਾ ਸਾਨੂੰ ੳੁਹਨਾਂ ਲੋਕਾਂ
ਨਾਲ ਮਿਲਾੲੀ
ਜਿਹਨਾਂ ਦਾ ਦਿਲ ਸਾਫ਼ ਹੈ
Loading views...