Sub Categories

ਇਨਸਾਨ ਬੁਰਾ ਵਖਤ ਤਾਂ ਭੁੱਲ ਜਾਂਦਾ ਹੈ..
ਪਰ ਬੁਰੇ ਵਖਤ ਕੀਤਾ ਲੋਕਾਂ ਦਾ
ਬੁਰਾ ਰੱਵਈਆਂ ਕਦੇ ਨਹੀਂ ਭੁੱਲਦਾ.

Loading views...



ਕੁਝ ਲੋਕਾਂ ਦੀ ਕਿਸਮਤ ਇਹਨੀ ਖ਼ਰਾਬ ਹੁੰਦੀ ਹੈ ਕਿ
ਇੱਕਲੇ ਰਹਿਣਾ ਹੀ ਕਿਸਮਤ ਵਿੱਚ ਹੁੰਦਾ ਹੈ….!!

Loading views...

ਜ਼ਿੰਦਗੀ ਬਦਲ ਜਾਂਦੀ ੲੇ
ਚੰਗੇ ਲੋਕਾ ਨਾਲ
ਤੇ ਲੋਕ ਬਦਲ ਜਾਂਦੇ ਨੇ ਪੈਸੇ ਨਾਲ

Loading views...

ਕੁੜੀਆਂ ਨੂੰ ਬੇਨਤੀ ਹੈ ਮੂੰਹ ਬੰਨ ਕੇ ਘਰੋ ਬਾਹਰ ਨਾ ਨਿਕਲੋ..
ਜਾਦਾ ਗਰਮੀ ਹੋਣ ਕਾਰਨ ਸਾਹ ਨਾ ਆਇਆ ਤਾ
ਕਿਸੇ ਨੂੰ ਜੀਬ ਵਿੰਗੀ ਹੋਈ ਦਾ ਪਤਾ ਤੱਕ ਨੀ ਚੱਲਣਾ

Loading views...


ਕੁੜੀਅਾਂ ਸੂਟਾਂ ਦੀ ਦੁਕਾਨ ਤੇ – ਵੀਰੇ ਸਹੀ ਸਹੀ ਰੇਟ ਲਾਓ ਸਾਡਾ ਸਾਰਾ
ਪਰਿਵਾਰ ਤੇ ਦੋਸਤ ਸੁਰੂ ਤੋਂ ੲਿਥੋਂ ਹੀ ਸਮਾਨ ਲੈਕੇ ਜਾਂਦੇ ਨੇ,..
..
ਅਸੀਂ ਬਹੁ ਪੁਰਾਣੇ ਗਾਹਕ ਹਾਂ…….??
.
.
.
.
ਦੁਕਾਨਦਾਰ – ਖੁਦਾ ਦਾ ਖੌਫ ਖਾਓ ਭੈਣਜੀ ,
ਦੋ ਦਿਨ ਪਹਿਲਾ ਹੀ ਦੁਕਾਨ ਖੋਲੀ ੲੇ ਹਜੇ

Loading views...

ਮੈਂ ਕਿਹਾ ਜੀ ਮੈਨੂੰ ਤੁਹਾਡੇ ਨਾਲ ਪਿਆਰ ਹੋ
ਗਿਆ……
.
.
.
.
.
ਕਹਿੰਦੀ ਬਾਂਦਰਾ ਜਿਆ ਕਿਸੇ ਹੋਰ ਤੇ ਟਰਾਈ
ਮਾਰ ਮੇਰੇ ਤਾਂ ਇੱਕ ਜਵਾਕ ਵੀ ਹੋ
ਗਿਆ..

Loading views...


ਸਹੁੰ ਖਾ ਕੇ ਮੁੱਕਰਿਆਂ ਦਾ ਇਤਬਾਰ ਨੀ ਹੁੰਦਾ…..
ਜੇ ਇੱਕ ਵਾਰੀ ਦਿਲ ਟੁੱਟ ਜਾਵੇ ਮੁੜਕੇ ਪਿਆਰ ਨੀ ਹੁੰਦਾ..

Loading views...


ਪੰਜਾਬ ਇਕ ਅਜਿਹੀ ਸਟੇਟ ਹੈ…
ਜਿੱਥੇ …..??
.
.
.
.
.
.
.
.
.
ਕਈ ਔਰਤਾਂ ਘਰੇ ਕੰਮਕਾਰ ਨਹੀ ਕਰਦੀਆਂ
ਡੇਰਿਆਂ ਤੇ ਜਾ ਕੇ ਬਾਬਿਆ ਦੀਆ ਸੇਵਾ ਕਰਦੀਆਂ ਹਨ….
.
ਜਿੱਥੇ ਕਈ ਮਰਦ ਘਰੇ ਮਾਂਪਿਉ ਦੀ ਸੇਵਾ ਨਹੀ ਕਰਦੇ
ਡੇਰਿਆਂ ਤੇ ਜਾ ਕੇ ਬਾਬਿਆਂ ਦੀਆਂ ਲੱਤਾ ਘੁਟਦੇ ਹਨ..!!

Loading views...

ਕੋਈ ਇਨਸਾਨ ਅੱਜ ਕੱਲ ਇਨਸਾਨੀਅਤ ਨਹੀ ਦੇਖਦਾ
ਵੈਟਸਇਪ ਹੋਵੇ ਭਾਵੇ ਜਿੰਦਗੀ
ਅੱਜ ਕੱਲ ਲੋਕ ਸਿਰਫ ਸਟੇਟਸ ਹੀ ਦੇਖਦੇ ਨੇ

Loading views...

ਜੀਣਾ ਵੀ ਸਿਖਾ ਦਿੰਦਾ ਹੈ…
ਮਰਨਾ ਵੀ ਸਿਖਾ ਦਿੰਦਾ ਹੈ…
ਇਸ਼ਕ ਤੋਂ ਵਧੀਆ ਕੋਈ ਉਸਤਾਦ ਨੀ

Loading views...


ਤੂੰ ਕੀ ਜਾਣੇ ਤੇਰੇ ਵਾਸਤੇ ਮੈ ਕਿੰਨੇ ਦੁੱਖ ਸਹੇ,
ਤੈਨੂੰ ਖੇਡਨੇ ਦਾ ਚਾਅ ਸੀ ਖਿਡੌਣੇ ਬਣੇ ਰਹੇ

Loading views...


ਇਤਫ਼ਾਕਨ ਹੀ ਜੁੜ ਗਈਆਂ ਸੀ ਜੋ ਸਾਡੇ ਨਾਵਾਂ ਨਾਲ
ਅਜੇ ਤੀਕ ਵੀ ਮੋਹ ਜਿਹਾ ਆਉਂਦਾ ਉਹਨਾਂ ਥਾਵਾਂ ਨਾਲ.

Loading views...

ਕੋੲੀ ਚਿੜੀ ਰਾਸਤਾ ਭੁਲ ਕੇ ਕਮਰੇ ਵਿੱਚ ਅਾ ਜਾਵੇ….
ਤਾ ੳੁਸਨੂੰ ਪੱਖਾ ਬੰਦ ਕਰਕੇ ਰਸਤਾ ਦਿਖਾੳੁਣਾ ਵੀ ਮੁਹੱਬਤ ਹੈ…

Loading views...


A k ਨੇ ਜੇ ਬਾਲ ਲਾਲ ਕਰਾ ਲੲੇ
ਬਾੲੀ ਤੁਸੀ ਨਾ ੳੁਸ ਦੇ ਪਿੱਛੇ ਲੱਗੇੳੁ..
ਧੁੱਪ ਅੱਗੇ ਬਹੁਤ ਪੈਦੀ ਅਾ.

Loading views...

ਲਿਖਦੇ ਸਿਰਫ DiL ਦੀ ਤਸੱਲੀ ਲੲੀ
ਨਹੀ ਤਾਂ ਜਿਹਨੂੰ ਸਾਡੇ ਹੰਝੂ ਨਾਲ ਫਰਕ ਨਹੀ ਪਿਅਾ
ਲਫਜਾ ਨਾਲ ਕਿੱਥੇ ਪੈਣਾ…

Loading views...

ਤੇਰੀ ਕਮਲੀਏ ਪਤਾ ਨਈਂ Facebook id ਹੈਗੀ ਆ ਕਿ ਨਈ
ਪਰ Yaar ਤੇਰੇ ਨਾਂਮ ਵਾਲੀਆਂ ਸਾਰੀਆ ADD ਕਰੀ ਬੈਠਾ

Loading views...