ਸਾਨੂੰ ਅਕਸਰ ਉਸ ਇਨਸਾਨ ਦੀ ਜਰੂਰਤ ਹੁੰਦੀ ਏ
ਜਿਸ ਲਈ ਅਸੀਂ ਜਰੂਰੀ ਨਹੀਂ ਹੁੰਦੇ
Loading views...
ਸਾਨੂੰ ਅਕਸਰ ਉਸ ਇਨਸਾਨ ਦੀ ਜਰੂਰਤ ਹੁੰਦੀ ਏ
ਜਿਸ ਲਈ ਅਸੀਂ ਜਰੂਰੀ ਨਹੀਂ ਹੁੰਦੇ
Loading views...
ਉਹ ਹਮੇਸ਼ਾਂ ਲੜਦੀ ਰਹਿੰਦੀ ਆ ਕੇ
ਮੈਂ ਓਹਦੇ ਸਟੇਟਸ ਤੇ ਕੰਮੈਂਟ ਨੀ ਕਰਦਾ
ਹੁਣ ਓਹਨੂੰ ਕੀ ਦੱਸਾਂ ਕਿ ਮੇਰੇ ਫੋਨ ਚ ਤਾਂ
ਪੰਜਾਬੀ Show ਹੀ ਨਹੀਂ ਹੁੰਦੀ
Loading views...
ਦੀਵੇ ਦੀ ਲੋ ਵਾਂਗੂੰ ਜ਼ਿੰਦਗੀ ਦਾ ਖੇਲ…
ਬੁਝ ਜਾਣਾ ਦੀਵਾ ਜਦ ਮੁਕ ਜਾਣਾ ਤੇਲ .
Loading views...
ਹੱਦੋਂ ਵੱਧ ਜਿਸਨੂੰ ਗਰੂਰ ਹੁੰਦਾ ਏ
ਮਾਣ ਉਹਦਾ ਟੁੱਟਦਾ ਜ਼ਰੂਰ . .
ਓਵੇਂ ਓਵੇਂ ਭੁੱਲਦੀ ਔਕਾਤ ਜਾਂਦੀ ਏ
ਜਿਵੇਂ ਜਿਵੇਂ ਹੁੰਦਾ ਬੰਦਾ ਮਸ਼ਹੂਰ
Loading views...
ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ,
ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ
Loading views...
ਹੁਣ ਜ਼ਿੰਦਗੀ ਨੂੰ ਜੀਵਣੇ ਦਾ
ਇੱਕੋ ਦਿਸੇ ਰਾਹ।
ਤੇਰੇ ਕਦਮਾਂ ‘ਚ ਸੋਹਣੀਏ,
ਜੇ ਮਿਲ ਜਾਵੇ ਥਾਂ।
Loading views...
ਕੌਣ ਭੁਲਾ ਸਕਦਾ ਹੈ ਕਿਸੇ ਨੂੰ ..
ਬਸ ਆਕੜਾਂ ਹੀ ਖ਼ਤਮ ਕਰ ਦਿੰਦੀਅਾ ਨੇ ਰਿਸ਼ਤੇ ਨੂੰ.
Loading views...
ਕੈਪਟਨ ਸਰਕਾਰ ਨੇ ਕੁਦਰਤ ਦੇ ਬਹੁਤ ਨਜ਼ਦੀਕ ਕਰ ਦਿੱਤਾ ਸਾਨੰੂ
ਰਾਤ ਨੰੂ ਕੋਠੇ ਤੇ ਤਾਰੇ ਗਿਣਦਿਆਂ ਸੌਣ ਦਾ ਵੀ ਵੱਖਰਾ ਮਜ਼ਾ ॥
Loading views...
ਸੋਚਾ ਛੋਟੀਆ ਹੋਈਆ
ੳੁੱਚੇ ਬਣੇ ਮਕਾਣ….
ਭੀੜ ਹੀ ਨਜਰ ਆਊਂਦੀ ਏ
ਲੱਭਦੇ ਨੀ ਇੰਨਸਾਨ…
Loading views...
ਕਈ ਸ਼ੌਕ ਪੁਗਾਉਣ ਲਈ ਕਈ ਸ਼ੌਕ ਦਿੱਲ ਵਿੱਚ
ਦਬਣੇ ਪੈਦੇ ਨੇ ਰਾਜਕਰਨ ਬਟਾਲੇ
ਵਾਲਿਆ ਜਦੌ ਸਾਰੇ ਦਰਵਾਜ਼ੇ ਬੰਦ ਕਰ ਲੈਣ ਤਦ
ਮਾਲਕ ਦੇ ਦਰਵਾਜ਼ੇ ਖੁੱਲ੍ਹੇ ਮਿਲਦੇ ਨੇ
Loading views...
ਮੇਰੇ ਮੁੱਕਦਰਾਂ ਦੀ ਡਾਇਰੀ ਉੱਤੇ ਰੱਬ ਨੇ ✏ਲਿਖੇ ਦੁੱਖ
ਬੇਸ਼ੁਮਾਰ….
ਸੁੱਖ ਵਾਲਾ ਵੇਲਾ ਆਇਆ ਤਾਂ ਕਹਿੰਦਾ ਵਰਕਾ
ਨੀ ਖਾਲੀ
Loading views...
ਗਧਾ ਜਦੋਂ mood ਚ ਹੋਵੇ ਤਾ ਲੱਤ ਮਾਰਦਾ
ਸੁੱਖਾ ਜਦੋਂ mood ਚ ਹੋਵੇ ਤਾਂ ਗੱਪ ਮਾਰਦਾ
Loading views...
ਜੇ ਕਿਸੇ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਤਾਂ
ਉਸ ਦੀਆਂ
ਅੱਛਾਈਆਂ ਦੇ ਨਾਲ-ਨਾਲ
ਉਸ ਦੀਆਂ ਬੁਰਾਈਆਂ ਨੂੰ ਵੀ ਕਬੂਲ ਕਰੋ..
Loading views...
ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ😘
ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ
ਜੋ ਕਦੇ ਪਲਕਾ ਵੀ ਨਹੀ ਉਠਾਉਂਦੇ..!!
Loading views...
ਮਾੜੇ ਦਿਲ ਸਾਡੇ, ਸਾਥੋਂ prpose ਨਹੀਂਓ ਹੁੰਦੇ,
Change ਹੋ ਗਿਆ crush ਤਾਂਹੀ ਸਾਡੀ ਖੰਡ ਦਾ,
ਓ ਨਵੇਂ ਯਾਰ ਦੀ ਖੁਸ਼ੀ ਚ ਫਿਰੇ ਚਾਕਲੇਟ ਵੰਡਦੀ,
ਹਾਏ ਜਿਹਨੂੰ ਪਾਉਣ ਲਈ main C ਪਤਾਸੇ ਵੰਡਦਾ..!!
Loading views...
ਉਹ ਕਹਿੰਦੀ ਮੈਨੂੰ ਚੰਡੀਗੜ ਆ ਕੇ ਮਿਲ ਕੇ ਜਾ,,,,
.
.
.
.
.
.
ਹੁਣ ਉਹਨੂੰ ਕਿੱਦਾ ਦੱਸਾਂ ਕੇ ਮੇਰਾ ਬਾਪੂ ਤਾਂ
ਪੱਠੇ ਵੱਢਣ ਗਏ ਦੇ ਪਿੱਛੇ ਵੀ 10 ਗੇੜੇ ਮਾਰਦਾ,,,
.
ਬਈ ਕਿਤੇ ਕੰਜਰ ਕਿਸੇ ਪਾਸੇ ਖਿਸਕ ਤਾਂ ਨੀ ਗਿਆ..
Loading views...