Sub Categories

ਮਾਸਟਰ ਮੈਨੂੰ ਕਹਿੰਦਾ ਖੜਾ ਹੋਕੇ x ਦੀ value ਦੱਸ
ਮੈਂ ਕਿਹਾ ਸਰ ਜਾਨ ਸੀ ਓਹ ਮੇਰੀ
ਸਾਲੇ ਨੇ ਬੱਕਰੇ ਵਾਂਗੂ ਢਾਹ ਲਿਆ
😬😝😆😆🤣

Loading views...



ਕਿਸੇ ਦਾ ਮੰਗਣਾ ਹੋ ਰਿਹਾ ਆ ਤੇ ਕਿਸੇ ਦਾ ਵਿਆਹ ਹੋ ਰਿਹਾ
ਮੈਨੂੰ ਤਾਂ ਬਸ ਜਾ ਜੁਕਾਮ ਹੋ ਰਿਹਾ ਜਾ ਫਿਰ ਬੁਖਾਰ
🥺🥺😪👈🏻

Loading views...

ਮਾਣ ਮੈ ਕਰਦੀ ਨੀ
ਤੈਨੂੰ ਕਰਨ ਦੇਣਾ ਨੀ
ਤੂੰ simple ਸੋਹਣਾ ਲਗਦਾ ਏ
ਫੁਕਰਾ ਤੈਨੂੰ ਬਣਨ ਦੇਣਾ ਨੀ

Loading views...

ਅਸੀਂ ਬਾਈਪਾਸ ਲੰਘਦੇ ਆ ਤੇਰੇ ਸ਼ਹਿਰ ਤੋਂ
ਯਾਦ ਤੇਰੀ ਸਾਡੇ ਰਾਹਾਂ ਵਿਚ ਖੜ ਜੇ
ਤੇਰਾ ਪਿੰਡ ਤੋਂ ਕਨੇਡਾ ਵਾਲਾ ਸਿੱਧਾ ਹੋਇਆ ਰਾਹ
ਬਰਾੜ ਵਰਗੇ ਸਿਸਟਮ ਦੇ ਧੱਕੇ ਚੜ ਗੇ

Loading views...


ਲਿਖਣਾ ਹੈ ਤਾਂ ਉਹ ਲਿਖੋ ਜੋ ਰੂਹ ਨੂੰ ਕੰਬਣ ਲਾ ਦੇਵੇ
ਸੱਜਣ ਹੋਵੇ ਐੱਦਾਂ ਦਾ ਜਿਹੜਾ ਸਾਰੇ ਦੁੱਖ ਮਿਟਾ ਦੇਵੇ.

Loading views...

ਐਟੀਟੀਉਡ ਤਾਂ ਮੈਨੂੰ ਬੌਸ ਦਾ ਵੀ ਚੰਗਾ ਨੀ ਲੱਗਦਾ,
ਤੂੰ ਕਿਹੜੇ FIELD ਦੀ CARROT ਆਂ।

Loading views...


ਜਿੱਤ ਲਿਆ ਕਿਲਾ ਓਹਨਾਂ ਦਿੱਲੀ ਦਾ ਮਿੱਤਰੋ,
ਇੱਜਤਾਂ ਦੇ Matter Close ਕਰਤੇ।
ਕਿਸਾਨ ਵੀਰਾਂ ਨੂੰ Dedicate🙏🏻।

Loading views...


ਖੁਸ਼ੀਆ ਬੀਜ ਬੰਦਿਆ
ਦੇਖੀ ਇੱਕ ਦਿਨ
ਹਾਸੇ ਉੱਗਣਗੇ

Loading views...

ਫਿੱਟੇ ਮੂੰਹ ਐਸੀ ਫੇਸਬੁੱਕ ਤੇ
ਜਿੱਥੇ ਹਲੇ ਤਕ ਮੈਨੂੰ ਮੇਰੀ ਬੰਦੀ ਨੀ ਲੱਭੀ।

Loading views...

ਨੂਰ ਏ ਇਲਾਹੀ ਸੰਤ ਸਿਪਾਹੀ ਸਰਬੰਸ ਦਾਨੀ
ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ

Loading views...


ਗੱਲ ਤਾਂ ਸੱਜਣਾ ਦਿਲ ਮਿਲੇ ਦੀ ਏ
ਨਜ਼ਰਾ ਤਾਂ ਰੋਜ਼ ਹਜ਼ਾਰਾ ਨਾਲ ਮਿਲਦੀਆ ਨੇ

Loading views...


ਸਿਰ ਜਾਵੇ ਤਾਂ ਜਾਵੇ
ਮੇਰਾ ਸਿਖੀ ਸਿਦਕ ਨਾ ਜਾਵੇ।

Loading views...

*ਬੋਲਣਾ ਤਾਂ ਹਰ ਕੋਈ ਜਾਣਦਾ ਹੈ,
ਪਰ ਕਿੱਥੇ ਕੀ ਬੋਲਣਾ ਹੈ
ਇਹ ਬਹੁਤ ਘੱਟ ਲੋਕ ਜਾਣਦੇ ਹਨ।*
ਜਗਦੀਪ ਕਾਉਣੀ 8427167003

Loading views...


*ਜਿੱਤਦੇ ਉਹ ਨੇ ਜੋ ਹਾਰ ਨੂੰ ਵੀ
ਹੌਂਸਲੇ ਨਾਲ ਸਵੀਕਾਰ ਕਰਦੇ ਹਨ।*
ਜਗਦੀਪ ਕਾਉਣੀ 8427167003

Loading views...

ਜ਼ਮੀਨ ਵੇਚ ਕੇ ਐਸ਼ ਕਰਨੀ ‘ਤੇ
ਜ਼ਮੀਰ ਵੇਚ ਕੇ ਰਾਜ ਕਰਨਾ ,
ਪਤਾ ਨੀ ਪੰਜਾਬੀਆਂ ਨੇ
ਕਿੱਥੋਂ ਸਿੱਖ ਲਿਆ !

Loading views...

ਉਹ ਪ੍ਰਧਾਨ ਅਸੀਂ ਮਿਡਲ ਕਲਾਸ ਆਲੇ ਬੰਦੇ ਆ
ਸਾਡੀ ਉਚੇਆ ਨਾਲ ਥੋੜੀ ਘੱਟ ਬਣਦੀ ਆ…. Hpy

Loading views...