ਦੁਨੀਆਂ ਦਾ ਸਭ ਤੋਂ ਵਧੀਆ
ਰਿਸ਼ਤਾ ਉਹ ਹੈ……!😍😍
.
ਜਿਥੇ ਇੱਕ ਪਿਆਰੀ ਜੀ ਮੁਸਕਾਨ ☺️☺️
ਅਤੇ ਛੋਟੀ ਜਹੀ ਮੁਆਫੀ ਨਾਲ ..🙏🏻
.
ਜਿੰਦਗੀ ਫਿਰ ਤੋਂ ਪਹਿਲਾਂ ਵਰਗੀ
ਹੋ ਜਾਵੇ …
Loading views...
ਦੁਨੀਆਂ ਦਾ ਸਭ ਤੋਂ ਵਧੀਆ
ਰਿਸ਼ਤਾ ਉਹ ਹੈ……!😍😍
.
ਜਿਥੇ ਇੱਕ ਪਿਆਰੀ ਜੀ ਮੁਸਕਾਨ ☺️☺️
ਅਤੇ ਛੋਟੀ ਜਹੀ ਮੁਆਫੀ ਨਾਲ ..🙏🏻
.
ਜਿੰਦਗੀ ਫਿਰ ਤੋਂ ਪਹਿਲਾਂ ਵਰਗੀ
ਹੋ ਜਾਵੇ …
Loading views...
ਚੰਗਾ ਸੁਭਾਅ ਹਮੇਸ਼ਾ ਖੂਬਸੂਰਤੀ ਦੀ ਕਮੀ ਨੂੰ ਪੂਰਾ ਕਰ ਦਿੰਦਾ ਹੈ
ਪਰ ……??
.
.
ਖੂਬਸੂਰਤੀ ਚੰਗੇ ਸੁਭਾਅ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦੀ
Loading views...
ਆਪਣੀ ਗੱਲ ਕਰਾਂ ਤਾਂ ਕਲਮ ਰੁਕ ਜਾਂਦੀ ਹੈ
ਅਜੇ ਵੀ ਸ਼ਰਮਿੰਦਾ ਹਾ
ਕੀਤੇ ਗੁਨਾਹਾ ਤੇ ਪਰਦੇ ਪਾ ਕੇ..!
Loading views...
ਦੁਨੀਆਂ ਤਾ ਰੰਗਲੀ ਏ ਸਾਡੇ ਚਾਅ ਹੀ ਫਿੱਕੇ ਪੈ ਗਏ ,
ਜਿਹੜੇ ਸੁਪਨੇ ਤੂੰ ਵਿਖਾਏਂ ਉਹ ਸੁਪਨੇ ਹੀ ਰਹਿ ਗਏ..
Loading views...
ਮਨ ਦਾ ਝੁਕਣਾ ਬਹੁਤ ਜ਼ਰੂਰੀ ਹੈ
ਸਿਰਫ ਸਿਰ ਝੁਕਾਉਣ ਨਾਲ
ਭਗਵਾਨ ਨਹੀਂ ਮਿਲਦੇ ।
Loading views...
ਬੜੇ ਬੇਦਰਦ ਨੇ ਲੋਕ ਦਿਲ
ਤੋੜਨ ਤੋਂ ਕੋੲੀ ਡਰਦਾ ਹੀ ਨਹੀ
ਜਿਸਮਾਂ ਦੀ ਭੁੱਖ ਵਿੱਚ ਫਿਰਦੇ ਨੇ ਸਾਰੇ
ਰੂਹਾਂ ਨਾਲ ਕੋੲੀ ਪਿਅਾਰ ਕਰਦਾ ਹੀ ਨਹੀ
Loading views...
ਨਹੀਂ ਮੰਗਦਾ ੲੇ ਖੁਦਾ..
ਕਿ ਜ਼ਿੰਦਗੀ ਸੌ ਸਾਲ ਦੀ ਦੇ…
ਦੇ ਭਾਵੇ ਚੰਦ ਪਲਾਂ ਦੀ ਪਰ ਕਮਾਲ ਦੀ ਦੇ..
Loading views...
ਅੱਜ teri ਕੱਲ meri ਵਾਰੀ ਆ,
ਕਹ ਗਏ ਸੱਚ ਸਿਆਣੇ eh ਦੁਨਿਆਦਾਰੀ aa,
..
ਜਿਹਦੇ ……??
.
.
.
.
ਕਰਮਾਂ ch ਜੋ ਲਿਖੇਆ ਅੰਤ oh ਪਾ jana..
ਜਦ ਰੱਬ ਦੀ ਹੋ ਗਈ ਮੇਹਰ⌚ਟਾੲਿਮ sada ਵੀ ਆ jana.
Loading views...
ਸਭ ਕਿਤਾਬਾਂ ਉਹੀ ਨੇ ਪਰ ਬਦਲ ਗਏ ਅੱਖਰ ਹੁਣ ਸਾਰੇ…
ਹਰ ਥਾਂ ਲਿਖਿਆ ਨਾਂ ਤੇਰਾ ਬੱਸ ਹਰ ਸਵਾਲ ਹੈ ਤੇਰੇ ਬਾਰੇ….
Loading views...
ਮੈਂ ਤਾਂ ਉਹਨਾਂ ਲੋਕਾਂ ਤੇ ਹੈਰਾਨ ਆ ਜਿਹੜੇ
Double Click To see Magic
ਵਾਲੇ post ਪਾਉਂਦੇ ਆ insta ਤੇ
ਉਹ ਵੀ ਪਤੰਦਰ ਘੱਟ ਨੀ ਕਰਦੇ
ਜਿਹੜੇ double click ਕਰਕੇ ਇਕ
ਘੰਟੇ ਤਕ Magic ਦੀ wait ਕਰਦੇ ਆ
Loading views...
ਰੱਖੀ ਨਿਗਾਹ ਮਿਹਰ ਦੀ ਦਾਤਾ
ਤੂੰ ਬੱਚੜੇ ਅਣਜਾਣੇ ਤੇ
ਚੰਗਾ ਮਾੜਾ ਸਮਾ ਗੁਜਾਰਾਂ
ਸਤਿਗੁਰ ਤੇਰੇ ਭਾਣੇ ਤੇ
Loading views...
ਸਾਲੀ ਇੱਕ ਗੱਲ ਹਾਲੇ ਤੱਕ ਸਮਝ ਨੀ ਆਈ ਕਿ ??. . .
.
.
.
.
.
.
.
.
.
ਕੁੜੀਆਂ ਨੱਕ ਤੇ ਹੱਥ ਰੱਖ ਕੇ ਕਿਉਂ ਹੱਸਦੀਆਂ
Loading views...
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.
Loading views...
ਜੇਹੜੀ ਕਦੇ ਕਹਿੰਦੀ ਸੀ ਤੇਰੇ ਤੌ ਬਿਨਾ ਦੁਨੀਆ
ਦੇ ਸਾਰੇ ਮੁੰਡੇ ਮੇਰੇ ਭਰਾ ਲੱਗਦੇ ਨੇ ,,//
.
ਅੱਜ ਮੈਨੂੰ ਛੱਡ ਕੇ….?
.
.
.
.
.
.
ਓਹਨਾ ਚੌ ਹੀ ਕਿਸੇ ਇੱਕ ਭਰਾ ਨਾਲ
ਵਿਆਹ ਕਰਨ ਲੱਗੀ ਆ ,,
Loading views...
ਇਕ ਅੰਗਰੇਜ ਬੋਲਿਆ :
“ਯਾਰ ਇੰਡੀਆ ਵਾਲਿਆ ਨੂੰ ਕੰਪਿਊਟਰ ਦਿੱਤਾ ਸੀ ਕਿ ਦੇਸ਼ ਵੇਹਮਾ-ਭਰਮਾ ਚੋਂ ਨਿਕਲ ਕੇ ਕੁਝ ਤਰੱਕੀ ਕਰ ਜਾਊ , ਪਰ
ਪਤੰਦਰਾਂ ਨੇ ਕੰਪਿਊਟਰ ਨੂੰ ਹੀ ਕੁੰਡਲੀਆਂ ਕੱਢਣ ਲਾ ਲਿਆ “
Loading views...
ਗੁਪਤ ਸੂਤਰਾ ਦੇ ਹਵਾਲੇ ਨਾਲ ਪਤਾ ਲੱਗਿਆ ਹੈ ਕਿ
‘ਸੇਅਰ ਕਰੇ ਔਰ ਜਾਦੂ ਦੇਖੇ’ ਅਤੇ..??
.
.
‘ਸੇਅਰ ਕਰੇ ਕੁਝ ਅੱਛਾ ਹੋਗਾ’
.
ਵਰਗੇ ਮੈਸਜਾ ਦਾ ਇਸਤਮਾਲ ਵਿਦੇਸੀ
ਖੂਫੀਆ ਏਜੰਸੀਆ ਭਾਰਤ ਵਿੱਚ ਗਧਿਆ ਦੀ ਗਿਣਤੀ
ਦਾ ਅਨੁਮਾਨ ਲਗਾਉਣ ਲਈ ਕਰਦੀਆ ਹਨ
Loading views...