ਮਨ ਦਾ ਝੁਕਣਾ ਬਹੁਤ ਜ਼ਰੂਰੀ ਹੈ ਸਿਰਫ ਸਿਰ ਝੁਕਾਉਣ ਨਾਲ ਭਗਵਾਨ ਨਹੀਂ ਮਿਲਦੇ ।
ਮੈਂ ਨਿਮਾਣਾ ਕੀ ਜਾਣਾ ਮਾਲਕਾ ਤੇਰਿਆਂ ਰੰਗਾਂ ਨੂੰ ਮਿਹਰ ਕਰੀਂ ਫਲ ਲਾਵੀਂ ਦਾਤਾ ਸਭਨਾਂ ਦੀਆਂ ਮੰਗਾਂ ਨੂੰ
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ
ਸੁਣ ਜਿਹਨਾਂ ਦੀਆ ਗੱਲਾਂ ਤੈਨੂੰ ਤਾਪ ਚੜੇ ਨੇ ਜਾਣੀ ਨਾ ਜਵਾਕ ਤੇਰੇ ਬਾਪ ਖੜੇ ਨੇ ਹਿੱਕ ਸੂਬੇ ਦੀ ਤੇ ਖਾਲਸੇ Continue Reading..
ਜਾਲਮ ਜਦ ਇੱਟਾਂ ਦੇ ਉੱਤੇ ਗਾਰਾ ਲਾਉਂਦੇ ਸੀ, ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ। ਪਾਪੀ ਦੇਵਣ ਧਮਕੀ ਨਾ Continue Reading..
ਮੈਂ ਸੇਵਕ ਦਰ ਆੲਿਆ ਖਾਲੀ ਮੋੜੀ ਨਾ .. ਕਰਦੇ ਮੇਹਰ ਦੀਆਂ ਨਜ਼ਰਾਂ ਦਿਲ ਨੂਂੰ ਤੋੜੀ ਨਾ ..
ਅਰਦਾਸ ਵਿਚ ਜ਼ਿਆਦਾ ਉਚਾ ਬੋਲਣ ਦੀ ਲੋੜ੍ਹ ਨਹੀ ਹੁੰਦੀ ” ਕਿਓਂਕਿ ਪਰਮਾਤਮਾ ਉਨ੍ਨਾ ਦੂਰ ਨਹੀਂ ਹੈ ਜਿੰਨਾ ਅਸੀਂ ਸਮਝੀ ਬੈਠੇ Continue Reading..
ਲੋਕੀ ਤੱਕਦੇ ਨੇ ਅੈਬ ਗੁਨਾਹ ਮੇਰੇ ਮੈ ਤਾਂ ਤੱਕਦਾ ਰਹਿਮਤਾਂ ਤੇਰੀਅਾ ਨੂੰ
ਬਲਦੀ ਅੱਗ ਨੇ ਪੁੱਛਿਅਾ ਤੱਤੀ ਤਵੀ ਕੋਲੋਂ… ੲਿਨਾ ਸੇਕ ਕਿਵੇਂ ਜਰ ਗੲੇ ਸੀ?? ਤੱਤੀ ਤਵੀ ਨੇ ਕਿਹਾ..ਮੈਂ ਕੀ ਦੱਸਾਂ… ਸਤਿਗੁਰ Continue Reading..
Waheguru ji
Your email address will not be published. Required fields are marked *
Comment *
Name *
Email *
Waheguru ji