ਕੋਣ ਕਹਿੰਦਾ ਇਸ਼ਕ 1 ਵਾਰ ਹੁੰਦਾ A
☺
ਬੰਦਾ ਬੇਸ਼ਰਮ ਹੋਣਾ ਚਾਹੀਦਾ
Loading views...
ਕੋਣ ਕਹਿੰਦਾ ਇਸ਼ਕ 1 ਵਾਰ ਹੁੰਦਾ A
☺
ਬੰਦਾ ਬੇਸ਼ਰਮ ਹੋਣਾ ਚਾਹੀਦਾ
Loading views...
ਵਾਹ ਓਹ ਰੱਬਾ ਤੇਰੇ ਰੰਗ ਨਿਆਰੇ ਆ
.
ਕਈਆਂ ਨੂੰ ਦੋ ਦੋ ਸਹੇਲੀਆਂ ਤੇ ਕਈ ਸਾਡੇ ਵਰਗੇ ਕੱਲੇ Garmi
ਚ ਮਾਰੇ ਆ..
Loading views...
ਮਾਂ …ਰੌ ਕਿਉ ਰਹੇ ਏ ..?
ਬੇਟਾ .. ਪਾਪਾ ਨੇ ਮੈਨੂੰ KiSS ਨਹੀ ਕੀਤੀ .. 🙁
.
ਮਾਂ … ਤੂੰ ਪਾਪਾ ਨੂੰ “ਪਹਾੜੇ” ਨਹੀ ਸੁਣਾਏ ਹੋਣੇ :O ???
.
.
.
ਬੇਟਾ … ਕੰਮਵਾਲੀ ਨੇ ਕਿਹੜਾ
ਸੁਣਾਏ ਸੀ
Loading views...
ਅੱਜ ਦਾ ਗਿਆਨ ; ਗਰਮੀਆਂ ਚ ਦਾਰੂ ਦੁਪਹਿਰ
ਨੂੰ ਹੀ ਪੀਓ ..
.
ਜੇਕਰ ਬੰਦਾ ਡਿੱਗ ਵੀ ਪਿਆ ਤਾਂ…….?
.
.
.
ਲੋਕ ਕਹਿਣਗੇ ਚੱਕਰ ਆ ਗਿਆ
Loading views...
ਵਿੰਗੇ ਟੇਢੇ ਮੋੜ ਆਉਣਗੇ,
ਪੈਰਾਂ ਥੱਲੇ ਰੋੜ ਆਉਣਗੇ…
ਧੁਪਾਂ ਦੇਖ ਕੇ ਡਰ ਨਾ ਜਾਵੀ,
ਅੱਗੇ ਜਾਕੇ ਬੋਹੜ ਆਉਣਗੇ…
Loading views...
ਇਕ ਕੁੜੀ ਪਹਿਲੀ ਵਾਰ ਸਕੂਟੀ ਚਲਾ ਕੇ ਪੈਟਰੋਲ ਪੰਪ ਤੇ ਗਈ
ਔਰਤ – ਪੈਟਰੋਲ ਕਿੰਨੇ ਰੁਪਏ ਲੀਟਰ ਹੈ ?
ਪੈਟਰੋਲ ਵਾਲਾ – 75 .70 ਰੁਪਏ
ਔਰਤ – ਠੀਕ ਠੀਕ ਲਗਾ ਲਓ ਨਾਲ ਵਾਲੀ ਮਸ਼ੀਨ ਤੇ ਤਾਂ
65 .73 ਰੁਪਏ ਨੂੰ ਮਿਲ ਰਿਹਾ
ਪੈਟਰੋਲ ਵਾਲਾ – ਮੈਡਮ ਉਹ ਨਾਲ ਵਾਲੀ ਡੀਜਲ ਦੀ ਮਸ਼ੀਨ ਆ
Loading views...
ਕੰਮ ਵਾਲੇ ਫੋਨ ਚਲੳੁਣ ਨੀ ਦਿੰਦੇ..
ਪੰਜਾਬੀ ਦੇ ਦੁਸ਼ਮਣ ਸਟੇਟਸ ਪਾੳੁਣ ਨੀ ਦਿੰਦੇ :p
Loading views...
ਜੇਕਰ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਤਾਂ
ਦਿਹਾੜੀਦਾਰ ਮਜ਼ਦੂਰ ਸ਼ਭ ਤੋਂ ਵੱਧ ਸਫਲ ਹੁੰਦਾ।
Loading views...
ਬਸ ਨਸ਼ੇ ਵਰਗੀ ਹੁੰਦੀ ਇਮਨਦਾਰੀ….
ਕੋੲੀ ਛੱਡਦਾ ਨਹੀ…
ਤੇ ਕੋੲੀ ਹੱਥ ਨਹੀ ਲਾੳੁਦਾ ..
Loading views...
ਅਜ਼ੀਬ ਕਿੱਸਾ ਹੈ ਜ਼ਿੰਦਗੀ ਦਾ ਯਾਰੋ..
ਅਜਨਬੀ ਸਵਾਲ ਪੁੱਛ ਰਹੇ ਨੇਂ ਤੇ ਆਪਣਿਆਂ ਨੂੰ ਖਬਰ ਵੀ ਨਹੀਂ
Loading views...
🙁 ਸਾਲੇ 50 – 50 ਹਜਾਰ ਦੇ
ਮੋਬਾਇਲ ਬਣਾ ਦਿੰਦੇ ਆ !!
.
.
.
.
.
.
.
.
.
.
.
ਕੰਜਰੋ ਘੱਟੋ ਘੱਟ 2 ਮੀਟਰ ਚਾਰਜਰ
ਦੀ ਤਾਰ ਵੀ ਲਾ ਦਿਆ ਕਰੋ..
Loading views...
ਦੂਸਰਾ ਵਿਆਹ ਕਰਵਾਉਣ ਦੇ 4 ਤਰੀਕੇ
.
.
.
.
.
.
.
.
.
.
.
.
.
.
.
.
ਵੇਖ ਖਾਂ ਕਿਵੇ ਫਟਾ ਫਟ ਪੜਨ ਲੱਗੇ ਨੇ,
ਪਿਹਲਾ ਤਾਂ ਕਰਾ ਲਉ ਅਜੇ…
Loading views...
ਬਾਪੂ, ਤੂੰ ਰਿਹਾ ਸਾਰੀ ਉਮਰ ਹੱਡ ਤੋੜਦਾ
ਪੁੱਤ ਤੇਰੀ ਮਿਹਨਤ ਦਾ ਹੁਣ ਮੁੱਲ ਮੋੜਦਾ
Loading views...
ੲਿੱਕ ਗੱਲ ਮੇਰੇ ਦਿੱਲ ਵਿੱਚ
ਜੋ ਨਾ ਕਹਿ ਸਕਿਅਾ ਅੱਜ ਤੱਕ
ਸਿਹਤ ਦਾ ਫਿਕਰ ਸਤਾੳੁਂਦਾ ਬਾਪੂ ਤੇਰਾ
ਭਾਂਵੇ ਖੜੇ ਹਾਂ ਅੱਜ ਅਾਪਣੇ ਪੈਰਾਂ ਤੇ
ਕੱਖ ਨਹੀਂ ਅੱਜ ਵੀ ਬਿਨ ਤੇਰੇ ਪੁੱਤ ਤੇਰਾ
Loading views...
ਕੁੜੀ…. ਫ਼ੋਨ ਤੇ ਆਖਦੀ ਅਪਣੇ ਪੁਰਣੇ lover ਨੂੰ
ਜੀ ਤੁਸੀ ਵਿਆਹ ਕਰਾ ਲਿਆ…
..
ਮੁੰਡਾ….. ਨਹੀ ਕੀ ਗੱਲ……??
.
.
.
ਕੁੜੀ… ਮੈ ਕਰਵਾਂ ਤੇਰਾ ਰਿਸਤਾ ਕਿਸੇ ਸੋਹਣੀ
ਕੁੜੀ ਨਾਲ….?
.
.
ਮੁੰਡਾ….. ਕੀ ਗੱਲ ਪਹਿਲਾ ਗਿਫਟਾ ਦੀ ਘਾਟ ਰਹਿ ਗਈ
ਜੋ ਹੁਣ ਵਿਚੋਲੇ ਦੀ ਛਾਪ ਵੀ ਆਪ ਪਵਾਉਣ ਨੂੰ ਫਿਰਦੀ ਏ
Loading views...
ਵਕਤ ਦੀ ਹੋਵੇ ਧੁੱਪ ਜਾਂ ਤੇਜ਼ ਹਨੇਰੀਆਂ
ਕੁਝ ਕਦਮਾਂ ਦੇ ਨਿਸ਼ਾਨ ਕਦੇ ਨਹੀਂ ਜਾਂਦੇ…
ਜਿਹਨਾ ਨੂੰ ਯਾਦ ਕਰਕੇ ਮੁਸਕਰਾ ਦੇਣ…
ਇਹ ਅੱਖਾਂ ਉਹ ਲੋਕ ਦੂਰ ਹੋ ਕੇ ਵੀ ਦੂਰ ਨਹੀਂ ਹੁੰਦੇ…
Loading views...