Sub Categories

ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…

ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ

Loading views...



ਹੋਰਾ ਨਾਲ ਫੋਨ ਤੇ
ਤੂੰ ਕਰਦੀ ਆਸ਼ਕੀ
ਮੈ ਪੁੱਛਿਆ ਕੋਣ
ਕਹਿੰਦੀ ਮੇਰੀ ਫਰੈਂਡ ਸ਼ਾਕਸੀ

Loading views...

ਜਿਵੇ ਦਾ ਸੁਭਾਅ ,
ੳੁਂਵੇ ਦੇ ਹੀ ਕੰਮ ਨੇ
ਨਾ ਹੀ ਜਿਗਰੇ ਨੇ ਮਾੜੇ ,
ਨਾ ਹੀ ਰੇਸ਼ਮ ਦੇ ਚੰਮ ਨੇ..

Loading views...

ਦੁਨੀਆਂ ਲੱਗੀ ਸੜਨ ਮੇਰੇ ਤੋਂ
ਤੂੰ ਵੀ ਮੇਰੇ ਵੱਲ ਔਖਾ ਜਿਹਾ
ਝਾਕੀ ਏ ਹਜੇ ਤਾਂ
ਸਿਰਫ਼ ਤੁਣਕਾ ਵੱਜਿਆ
ਗੁੱਡੀ ਚੜਨੀ ਤਾਂ ਹਜੇ ਬਾਕੀ ਏ

Loading views...


👉ਮੇਰੇ ਖੁਆਬ💔 ਟੁੱਟ ਗਏ ਤਾਂ ਕੋਈ ਗੱਲ ਨੀ😧,
…☝ਤੇਰੀਆਂ ਰੀਝਾਂ👧 ਪੂਰੀਆਂ ਹੋ ਗਈਆਂ,
…………ਮੈਨੂੰ ਬਹੁਤ ਖੁਸ਼ੀ ਆ😊………..

Loading views...

ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ
ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ
ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ
ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ

Loading views...


ਦੋ ਚੀਜ਼ਾ ਹਮੇਸ਼ਾ ਬੰਦੇ ਨੂੰ ਮਜਬੂਤ ਬਣਾਉਂਦੀਆਂ ਨੇ,
ਔਕੜਾਂ ਅਤੇ ਜਿੰਮੇਵਾਰੀਆ
ਇਸ ਕਰਕੇ ਇੰਨਾ ਤੋ ਭੱਜੋ ਨਾ,
ਰੱਬ ਦੀ ਰਜਾ ਸਮਝਕੇ ਖਿੜੇ-ਮੱਥੇ ਸਵਿਕਾਰ ਕਰੋ।

Loading views...


ਭਲੇ ਬੰਦੇ ਦੀ ਗਰੀਬੀ ਵੀ
ਬੇਈਮਾਨੀ ਨਾਲ ਕਮਾਈ ਦੌਲਤ ਨਾਲ਼ੋਂ
ਹਜ਼ਾਰ ਗੁਣਾ ਚੰਗੀ ਹੁੰਦੀ ਹੈ।

Loading views...

ਕੁਝ ਲੋਕ ਜ਼ੁਲਮ ਕਰਨ ਨੂੰ ਤਿਆਰ ਬੈਠੇ.
ਕੁਝ ਲੋਕ ਸਾਡੇ ਉੱਤੇ ਦਿਲ ਹਾਰ ਬੈਠੇ ਨੇ.
ਇਸ ਜਾਲਮ ਜ਼ਮਾਨੇ ਚ ਪਤਾ ਨਹੀ ਲਗਦਾ.
ਕਿ ਕਿਥੇ ਦੁਸ਼ਮਨ ਤੇ ਕਿਥੇ ਦਿਲਦਾਰ ਬੈਠੇ ਨੇ..

Loading views...

ਸੱਚੀ ਅਰਦਾਸ ਨੂੰ ਕਿਸੇ
ਫਲ ਦੀ ਲੋੜ ਨਹੀਂ ਹੁੰਦੀ।
ਇਹ ਤਾਂ ਆਪ ਹੀ ਇੱਕ
ਬਹੁਤ ਵੱਡਾ ਫਲ ਹੈ।

Loading views...


ਡਾਕਟਰ ਕਹਿੰਦੇ,”ਪਾਣੀ ਉਬਾਲ ਕੇ
ਪੀਣਾ ਚਾਹੀਦਾ,,ਇਸ ਨਾਲ ਇਸ
ਵਿਚਲੇ ਕੀਟਾਣੂ ਮਰ ਜਾਂਦੇ ਹਨ”
.
.
.
ਜੇ ਇਹਨਾਂ ਨੂੰ ਕੋਈ ਪੁੱਛੇ ਕਿ ਸਾਲਿਓ!!
ਲਾਸ਼ਾਂ ਤਾਂ ਪਾਣੀ ਦੇ ਵਿੱਚ
ਹੀ ਰਹਿ ਜਾਣਗੀਆਂ

Loading views...


ਮੇਰੇ ਉਹ ਦਿਲ ਤੇ ਲਿਖੀਆਂ , ਜੋ ਵੀ ਤੂੰ ਗੱਲਾਂ ਕਰੀਆਂ ,,
ਚੇਤਰ ਦੀ ਧੁੱਪ ਦੇ ਵਾਂਗੂ , ਕਰਦਾ ਸੀ ਯਾਦੂਗਰੀਆਂ ,

Loading views...

ਨਿੱਕੇ ਨਿੱਕੇ ਜਿੰਦਗੀ ਦੇ ਚਾਅ ਦੁੱਖ ਦਿੰਦੇ ਆ ,
ਜਿੰਨੇ ਰਾਹੀਂ ਇਕੱਠੇ ਲੰਘੇ ਰਾਹ ਦੁੱਖ ਦਿੰਦੇ ਆ ,
ਸੱਚੀ ਆਉਂਦੇ ਰੁੱਕ ਰੁੱਕ , ਰੁੱਕਦੇ ਨਾਂ ਪਰ ,
ਤੇਰੇ ਬਾਝੋਂ ਆਉਂਦੇ ਜਿਹੜੇ ਸਾਹ ਦੁੱਖ ਦਿੰਦੇ ਆ

Loading views...


ਇਕ ਵਿਆਹ ਚ ਅਚਾਨਕ ਇਕ ਜਿੰਨ ਆ ਗਿਆ………
ਓਹਨੁ ਦੇਖ ਕੇ ਉਥੇ ਮੋਜੂਦ ਸਾਰਿਆ ਕੁੜੀਆ ਦੀਆ ਚੀਕਾ ਨਿਕਲ ਗੀਆ….
.
ਵਿਆਹ ਚ ਇਕ ……..??
.
.
.
ਬਾਬਾ ਵੀ ਆਇਆ ਹੋਯਾ ਸੀ………
ਓਹਨੇ ਕੁੜੀਆ ਨੂ ਕਿਹਾ ਕੀ ਸਾਰੀਆ ਕੁੜੀਆ ਆਪਣਾ
ਮੁਹ ਧੋ ਕੇ ਆਓ …..
.
ਕੁੜੀਆ ਜਿਵੇ ਹੀ ਮੁਹ ਧੋ ਕੇ ਬਾਹਰ ਆਈਆ ..
.
ਜਿੰਨ ਦੀਆ
ਚੀਕਾ ਨਿਕਲ ਗਈਆਂ.

Loading views...

1971 ਦਾ ਯੁਧ ਚਲ ਰਿਹਾ ਸੀ ਪਾਕਿਸਤਾਨ ਜਹਾਜ ਬੰਬ
ਸੁੱਟ ਰਹੇ ਸੀ ਲੋਕੀ ਘਰੋ ਬਾਹਰ ਆ ਗਏ……
..
.
.
.
.
Pappu’s Wife :- ਮੈ ਆਪਣੇ ਨਕਲੀ ਦੰਦ ਭੁਲ ਗਈ
Pappu :- Ohye ਜਹਾਜ ਬੰਬ ਸੁੱਟਦਾ ਕੁਰਕਰੇ ਨੀ

Loading views...

ਇਕ ਵਾਰ ਦੋ ਅਮਲੀ ਬੈਠੇ ਸ਼ਰਾਬ ਪੀ ਰਹੇ ਸੀ ਅਤੇ ਨਾਲ ਇਕ ਸੋੰਫੀ ਬੰਦਾ ਬੈਠਾ ਸੀ |
ਦਾਰੂ ਪੀਂਦਾ -ਪੀਂਦਾ ਇਕ ਅਮਲੀ ਦੂਜੇ ਨੂੰ ਕਹਿੰਦਾ,” ਦੇਖ ਓਏ, ਅੱਜ ਆਪਾਂ ਜਿਆਦਾ ਨੀ
ਪੀਣੀ…ਜਦੋਂ ਉਹ ਸਾਹਮਣੇ ਬੰਨੀਆਂ ਦੋ ਮਝਾਂ ਆਪਾਂ ਨੂੰ ਚਾਰ ਦਿਖਣ ਲੱਗ ਗਈਆਂ, ਆਪਾਂ ਦਾਰੂ
ਬੰਦ ਕਰ ਦੇਣੀ ਆ..”
.
.
.
.
ਸੋੰਫੀ ਕਹਿੰਦਾ,” ਬੱਸ ਕਰੋ ਮੇਰੇ ਸਾਲੇ ਦਿਓ…ਉਥੇ ਤਾਂ ਕੋਈ ਮਝ ਈ ਨੀ ਬੰਨੀ.

Loading views...