Sub Categories

ਤੇਰੀ ਤਲਾਸ਼ ਚ ਮੈਂ
Facebook, insta , Twitter
ਫਰੋਲ ਦਿੱਤੇ
ਪਰ ਤੂੰ ਤਾਂ ਬਾਂਦਰੀ ਜਹੀ ਬਣਕੇ
snapchat ਤੇ ਬੈਠੀ ਸੀ

Loading views...



ਜੋ ਨਸੀਬ ਵਿੱਚ ਲਿਖਿਆ ਉਹੀ ਮਿਲਣਾ ,
ਜੋ ਨਸੀਬ ਵਿੱਚ ਨਹੀਂ ਲਿਖਿਆ ਉਹ ਕਦੀ ਵੀ ਨਹੀਂ ਮਿਲਣਾ ,
ਫਿਰ ਕਿਉਂ ਭੱਜ ਰਿਹਾ ਹੈ ਇਨਸਾਨ ਸਭ ਕੁੱਝ ਪਾਉਣ ਦੀ ਦੋੜ ਵਿੱਚ ,
ਬਸ ਨਾਨਕ ਨਾਮ ਤੇ ਭਰੋਸਾ ਰੱਖ ਜੋ ਵੀ ਮਿਲਣਾ ਉਸਦੀ ਰਜਾ ਚ ਰਹਿ ਕੇ ਹੀ ਮਿਲਣਾ….
ਸਤਿਨਾਮ ਸ਼੍ਰੀ ਵਾਹਿਗੁਰੂ ਜੀ..
ਸਤਿ ਸ਼੍ਰੀ ਅਕਾਲ ਜੀ

Loading views...

ਅਜੀਬ ਨੀਂਦ ਲਿਖੀ ਹੈ ਮੇਰੇ ਮੁਕੱਦਰ ਵਿੱਚ,,
ਜਦ ਵੀ ਅੱਖਾਂ ਬੰਦ ਕਰਾਂ ਦਿਲ <3 ਜਾਗ ਉੱਠਦਾ ਹੈ..

Loading views...

ਦਿਖਾਵਾ ਨਾ ਕਰ ਸ਼ਹਿਰ ਵਿੱਚ ਸ਼ਰੀਫ ਹੋਣ ਦਾ
ਏਥੇ ਦੇ ਲੋਕ ਖਾਮੋਸ਼ ਜਰੂਰ ਹਨ
ਪਰ ਨਾ ਸਮਝ ਨਹੀ…

Loading views...


ਨਾਜ਼ਕ ਜਿਹੇ ਫੁੱਲਾਂ ਵਰਗੇ ਲੱਗਦੇ ਸੀ ਜੋ ਲੋਕ
ਵਾਸਤਾ ਪਿਆ ਤਾਂ ਪੱਥਰ ਨਿਕਲੇ.

Loading views...

ਮੇਰੇ ਲਫ਼ਜ਼ ਮੇਰੀ ਹੀ ਕਹਾਣੀ ਕਹਿਣ ਜ਼ਰੂਰੀ ਤਾਂ ਨਹੀਂ…
ਕੁਝ ਦਰਦ ਮੈਂ ਦੇਖੇ ਨੇ
ਹੋਰਾਂ ਦੀਆਂ ਅੱਖਾਂ ਵਿੱਚ ਵੀ…

Loading views...


ਲੋਕ ਕਹਿੰਦੇ ਨੇ ਕਿ ਸਮੇਂ ਨਾਲ ਸਬ ਕੁਝ ਬਦਲ ਜਾਂਦਾ..
ਪਰ ਕਿਤਾਬਾਂ ਤੇ ਮਿੱਟੀ ਪੈਣ ਨਾਲ
ਕਦੇ ਅੰਦਰਲੀ ਕਹਾਣੀ ਨਹੀਂ ਬਦਲਦੀ..

Loading views...


ਖੌਰੇ ਮੇਰੇ ਕਿੰਨੇ ਸਾਹ ਲੱਗੇ ਖੜ੍ਹੇ ਨੇ ਕਤਾਰਾਂ ਵਿੱਚ
ਵਾਰੀ-ਵਾਰੀ ਆ ਕੇ ਤੇਰਾ ਨਾਂ ਲੈਣ ਲਈ.

Loading views...

ਹੰਕਾਰ ਨਾ ਕਰੀਏ
ਜਿੰਦਗੀ ਵਿੱਚ,
ਤਕਦੀਰ ਬਦਲਦੀ ਰਹਿੰਦੀ ਏ,
ਸ਼ੀਸ਼ਾ ਤਾਂ ਉਹੀ ਰਹਿੰਦਾ ਏ,
ਬਸ ਤਸਵੀਰ ਬਦਲਦੀ ਰਹਿੰਦੀ ਏ,

Loading views...

ਇਨਸਾਨ ਨੂੰ ਕਈ ਵਾਰੀ ਸਾਰੀ ਦੁਨੀਆ ਦਾ
ਪਿਆਰ ਮਿਲ ਜਾਂਦਾ,…
.
ਪਰ ਉਸਨੂੰ…..?
.
.
.
.
.
.
.
.
.
.
ਉਸ ਇਨਸਾਨ ਦਾ ਪਿਆਰ ਨਹੀਂ ਮਿਲਦਾ,
ਜਿਸ ਨੂੰ ਉਹ ਪਿਆਰ ਕਰਦਾ..

Loading views...


ਮੁੰਡਾ:- ਤੁਸੀਂ ਕੁੜੀਆਂ Love Marriage ਕਿਓਂ
ਕਰਦੀਆ ਹੋ…?
.
.
.
.
.
.
.
ਕੁੜੀ:- ਅਨਜਾਣ ਨਮੂਨਾ ਮਿਲਣ ਤੋ ਚੰਗਾ,
ਕੋਈ
ਜਾਣਿਆ-ਪਹਿਚਾਣਿਆ ਕਮੀਨਾ ਮਿਲ ਜੇ

Loading views...


ਰੱਬਾ ਤੇਰੀ ਲੀਲਾ ਨਿਆਰੀ ਏ
:
….
.
.
.
.
.
.
.
.
.
.
.
.
.
ਕੀ ਗੱਲ, ਸਾਨੂੰ ਸਹੇਲੀ ਨੀ ਦਿਤੀ
ਸਾਡੀ ਬੂਥੀ ਐਨੀ ਮਾੜੀ ਏ

Loading views...

ਜੇ ਕੋਈ ਵੇਖਦੀ ਆ
ਵੇਖ ਵੇਖ ਹੱਸ 😃 ਲਈਦਾ
ਿਦਲ ਤੋੜੀਦਾ ਨੀ💔
ਮਾਣ ਤਾਣ ਰੱਖ ਲਈਦਾ!!!!

Loading views...


He- ਮੈਂ ਲੋਕਾਂ ਨੂੰ ਮੈਸੇਜ ਦੇਣਾ ਆ
ਅੱਜ ਮੈਂ ਸਵੇਰੇ 4 KM ਦੋੜੇਆ
She- ਇਹ ਮੈਸੇਜ ਆ
ਚੰਗਾ ਆ
He -ਨਹੀਂ ਮੈਸੇਜ ਤਾਂ ਇਹ ਆ ਵੀ
ਸਾਲਿਓ ਆਪਣੇ ਕੁੱਤੇ ਬੰਨ
ਕੇ ਰੱਖਿਆ ਕਰੋ

Loading views...

ਬਿਰਆਨੀ ਸਮਝ ਕੇ ਦੋਸਤ ਬਣਾਏ ਸੀ
ਸਾਲੇ ਸਾਰੇ ਦੇ ਸਾਰੇ
ਟੀਂਡੇ ਨਿਕਲੇ

Loading views...

ਮੈਂ ਤਾਂ ਏਨਾ ਸਿੰਗਲ ਆ
ਕ ਆਪਣੇ ਆਪ ਨੂੰ ਹੀ ਪੁੱਛ ਲੈਂਦਾ
ਮੇਰੇ ਬਾਬੂ ਨੇ ਖਾਣਾ ਖਾਧਾ ?

Loading views...