Sub Categories
ਇੱਕ ਬੰਦੇ ਨੇ ਅਸਮਾਨ ਚ’ ਉੱਡਦੇ ਹੋਏ ਪਰਿੰਦੇ
ਵੱਲ ਤੱਕਿਆ ਤੇ ਉਸਨੂੰ ਸਵਾਲ ਪੁੱਛਿਆ ਕਿ ??
.
ਤੈਨੂੰ ਅਸਮਾਨ ਚ’ ਉੱਚੀਆ ਉਡਾਰੀਆ ਭਰਦੇ ਸਮੇ ਹੇਠਾਂ ਧਰਤੀ ਤੇ ਡਿੱਗਣ ਦਾ ਡਰ
ਤਾਂ ਨੀ ਲੱਗਦਾ?
.
ਪਰਿੰਦੇ ਨੇ ਉਸ ਬੰਦੇ ਵੱਲ ਗਹਿਰੀਆ ਨ
ਜਰਾ ਨਾਲ ਤਕਿਆ ਤੇ ਆਖਿਆ..
.
.
.
.
– ਸਾਲਿਆ ! ਜੇ ਬੂਥੀ ਨੀ ਚੱਜ ਦੀ ਹੈਗੀ
ਘੱਟੋ- ਘੱਟ ਗੱਲ ਤਾਂ ਚੱਜ ਦੀ ਕਰਲਾ
Loading views...
ਪੰਜਾਬੀ ਲੋਕ Gift ਲੈ ਕੇ ਕਦੇ Thanks ਨੀ ਕਰਦੇ
ਇਹੀ ਕਹਿੰਦੇ ਆ – ਹੀ ਹੀ ਹੀ ਹੀ
ਏਹਦੀ ਕਿ ਜਰੂਰਤ ਸੀ
Loading views...
ਲੇਡੀਜ਼ ਸੂਟਾਂ ਦੀ ਦੁਕਾਨ ਦੇ ਬਾਹਰ ਬੋਰਡ ਲਗਿਆ ਸੀ
75 % discount ਜੇ 5 ਮਿੰਟ ਚ ਪਸੰਦ ਕਰ ਲਓ ਤਾਂ
Loading views...
ਇਕ ਸ਼ੋਧ ਤੋਂ ਪਤਾ ਚਲਿਆ ਹੈ ਕੇ
ਜੇ ਪਤਨੀ ਕਰਵਾਚੋਥ ਦੀ ਜਗਾਹ ਤੇ
ਮੋਨ ਵਰਤ ਰਾਖੇ ਤਾਂ
ਪਤੀ ਦੀ ਉਮਰ 25 ਸਾਲ ਵੱਧ ਸਕਦੀ ਹੈ
Loading views...
ਅਕਸਰ ਗਰੀਬ ਦੀ
ਭੁੱਖ ਮਿੱਟ ਜਾਂਦੀ ਹੈ
ਘਰੇ ਖਾਲੀ ਖੜਕਦੇ
ਭਾਂਡੇ ਸੁਣ ਕੇ ਹੀ।।।।
Loading views...
9000 ਕਰੌੜ ਦੇ ਕਰਜੇ ਵਾਲਾ ਅੈਸ਼ ਕਰਦਾ
2 ਲੱਖ ਦੇ ਕਰਜੇ ਵਾਲਾ ਗਲ ਫਾਂਂਹਾ ਪਾੳੁਂਦਾ ੲੇ
M.A ਪਾਸ INDIA ‘ਚ ਵਿਹਲੇ ਫਿਰਦੇ ਅਾ
ਤੇ ਚਾਹ ਵੇਚਣ ਵਾਲਾ ਦੇਸ਼ ਚਲਾੳੁਂਦਾ ੲੇ…
Loading views...
Ajj Chandigarh ਚ City Bus Vich ੳੁਤਰ ਕੇ Auto ਚ ਜਦ
ਚੜਿਅਾ ਤਾਂ ਇਦਾਂ feeling ਅਾੲੀ …
ਜਿਦਾਂ ..
.
.
.
.
.
.
.
.
.
.
.
.
.
.
.
Banda Girlfriend ਨੂੰ ਛੱਡ ਕੇ ਘਰਵਾਲੀ
ਕੋਲ ਚਲਾ ਗਿਅਾ ਹੋਵਾਂ
Loading views...
ਕੱਲ ਮੈਂ ਇੱਕ ਗੱਲ ਨੋਟ ਕੀਤੀ…
ਕਿ ………???
.
.
.
.
.
.
.
.
.
.
.
.
.
ਦਾਰੂ ਪੀਣ ਦੇ ਲਈ ਕਦੇ ਕਿਸੇ ਤੇ ਦਬਾਅ
ਨਈ ਪਾਉਣਾ ਚਾਹੀਦਾ…
.
ਕਿਉਂਕਿ …..?????
.
.
✋
ਬਾਅਦ ਵਿਚ ਆਪਣੇ ਲਈ ਘਟ ਜਾਂਦੀ ਆ .
Loading views...
ਉਸਦਾ ਤਾਂ ਖੁਸ਼ੀਆਂ ਤੋ ਵਿਸ਼ਵਾਸ ਉੱਠ ਜਾਂਦਾ
ਜੀਸਦੀ……??
.
.
.
.
.
.
.
.
.
.
ਘਰਵਾਲੀ ਦਾ ਨਾਂ ਖੁਸ਼ੀ ਹੁੰਦਾ .
Loading views...
ਕੁੜੀ : 1 ਲੀਟਰ ਪੈਟਰੋਲ ਕਿੰਨੇ ਦਾ ਹੈ?
ਪੰਪ ਵਾਲਾ : 65.32 ਰੂ ਲੀਟਰ ਹੈ ਮੈਡਮ..
.
ਕੁੜੀ : ਠੀਕ ……..??
.
.
.
.
ਠੀਕ ਲਗਾ ਲੋ 2 ਲੀਟਰ ਲੈਣਾ ।
ਪੱਕੇ customer ਆ ਤੁਹਾਡੇ…..
Loading views...
ਜੇਲਰ :- ਜਨਾਬ ਕੱਲ ਰਾਤ ਸਾਰੇ ਕੈਦੀਆਂ ਨੇ
ਜੇਲ ਚ ਰਾਮ ਲੀਲਾ ਕੀਤੀ ਸੀ..
.
ਅਫਸਰ :- ਇਹ ਤਾਂ ਚੰਗੀ ਗੱਲ ਆ ……?
.
.
ਇਹਦੇ ਚ ਪਰੇਸ਼ਾਨ ਕਿਉਂ ਹੋ ਰਹੇ ਹੋ ?
…..
.
.
ਜੇਲਰ :- ਜਨਾਬ ਪਰੇਸ਼ਾਨੀ ਇਹ ਆ ਕੇ ..
ਜਿਹੜਾ ਬੰਦਾ ਹਨੂੰਮਾਨ ਬਣਿਆ ਸੀ ਉਹ ਹੁਣ ਤੱਕ ..
..
ਸੰਜੀਵਨੀ ਬੂਟੀ ਲੈ ਕੇ ਵਾਪਸ ਨੀ ਆਇਆ..
Loading views...
ਮਾਸਟਰ – ਜੀਹਨੂੰ ਸੁਣਦਾ ਨੀ ..
ਉਸਨੂੰ ਕੀ ਕਹਿੰਦੇ ਨੇ ?
.
.
.
.
.
.
ਜਵਾਕ – ਜੋ ਮਰਜ਼ੀ ਕਹੀ ਜਾਓ ਮਾਸਟਰ ਜੀ ,
ਉਹਨੂੰ ਕਿਹੜਾ ਸਾਲੇ ਨੂੰ ਕੁਝ ਸੁਣਨਾ
Loading views...
ਤੇਰਾ ਪਿਆਰ ਨਾ ਆਵੇ ਸਮਝ ਕੁੜੇ..
ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ ਵੱਜਦਾ…
.
ਤੂੰ angry bird …..??
.
.
.
ਵਾਂਗ ਅੱਖਾਂ ਕੱਢਦੀ ਰਹਿੰਦੀ…ਤੇ…
ਮੈ temple run ਵਾਂਗ ਤੇਰੇ ਪਿਛੇ ਰਹਾ ਭੱਜਦਾ
Loading views...
ਪੱਪੂ – ਸਰ ਤੁਸੀਂ ਤਾਂ ਕਹਿੰਦੇ ਸੀ ਕੇ ਜੋ ਤੁਸੀਂ ਦੂਜੇ ਨੂੰ ਦੇਵੋਗੇ ਓਹੀ ਵਾਪਿਸ ਮਿਲੂਗਾ
ਮਾਸਟਰ – ਹਾਂ ਫੇਰ
ਪੱਪੂ – ਮੈਂ ਕਲ ਕੁੜੀ ਨੂੰ ਕਿਸ ਦਿੱਤੀ
ਤੇ ਓਹਨੇ ਚਪੇੜ
Loading views...
ਮੇਰੀ ਸਾਰੇ ਮੈਰਿਜ ਬਿਊਰੋ ਵਾਲਿਆਂ ਨੂੰ ਬੇਨਤੀ ਆ ਕੇ
ਸਾਰੇ ਰਲ ਮਿਲ ਕੇ ਮੋਦੀ ਦਾ ਵਿਆਹ ਕਰੋ
ਜਿਨ੍ਹਾਂ ਚਿਰ ਮੋਦੀ ਦਾ ਘਰ ਨੀ ਵਸਦਾ
ਓਹਨੇ ਕਿਸੇ ਦਾ ਨੀ ਵੱਸਣ ਦੇਣਾ
Loading views...
BF – ਮੈਂ ਤੈਨੂੰ ਏਦਾਂ ਦਾ ਪਿਆਰ ਕਰਦਾ
ਜਿਦਾਂ ਦਾ ਕਿਸੇ ਨੇ ਨੀਂ ਕੀਤਾ ਹੋਊਗਾ
GF – ਪਰ ਮੈਨੂੰ ਤਾਂ ਕੋਈ ਫਰਕ ਨਜ਼ਰ ਨੀਂ ਆਉਂਦਾ
Loading views...