Motor te dere
jatt De yarr bathere
Loading views...
Motor te dere
jatt De yarr bathere
Loading views...
ਹਰ ਵਾਰ ਧੋਖਾ ਕਰਦੀ ਤਕਦੀਰ ਮੇਰੀ,
ਇਹ ਵੀ ਸੱਜਣਾਂ ਵਾਂਗ ਬੇਵਫਾ ਲਗਦੀ ਏ,
ਪਿਆਰ ਦਾ ਰੋਗ ਲੱਗ ਗਿਆ ਜਿੰਦ ਮੇਰੀ ਨੂੰ,
ਹੁਣ ਨਾ ਦਵਾ ਲਗਦੀ ਏ ਤੇ ਨਾ ਦੁਆ ਲਗਦੀ ਏ
Loading views...
ਉਸਦਾ ਅਕਸ ਮੇਰੇ ਦਿਲ ਤੇ ਹੈ
ਭਾਵੇ ਤਸਵੀਰ ਚ ਹੋਵੇ ਜਾਂ ਨਾ ਹੋਵੇ
ਮੈਨੂੰ ਪਿਆਰ ਹੈ ਉਹਦੇ ਨਾਲ ਭਾਵੇ
ਉਹ ਮੇਰੀ ਤਕਦੀਰ ਚ ਹੋਵੇ ਜਾਂ ਨਾ ਹੋਵੇ…
Loading views...
ਦਰਦ ਜਦੋ ਮਿੱਠਾ ਲੱਗਣ ਲੱਗ ਪਵੇ
ਤਾ ਸਮਝ ਲਵੋ ਕਿ ਤੁਹਾਨੂੰ ਜੀਣਾ ਆ ਗਿਆ.
Loading views...
ਦੌਲਤਾ ਤਾਂ ਵਿਰਾਸਤ ਵਿਚ ਵੀ ਮਿਲ ਜਾਂਦੀ ਆ ਨੇ,
ਪਰ ਪਹਿਚਾਣ ਆਪਣੇ ਆਪ ਹੀ ਬਣਾਉਣੀ ਪੈਂਦੀ ਏ….!!!!
Loading views...
ਅਸੀਂ ਤੇਰੀਆਂ ਯਾਦਾਂ ਵਿੱਚ ਕੁੱਝ ਇਸ ਤਰਾਂ ਗੁਵਾਚ ਗਏ ਆ..🤔
ਕਿ ਸਭ ਨੂੰ ਮੇਰੀ ਤੇ ਮੈਨੂੰ ਤੇਰੀ ਫਿਕਰ ਰਹਿੰਦੀ ਆ..
Loading views...
ਮਾਂ ਗੂਜਰੀ ਤੇਰੇ ਚੰਨ ਵਰਗਾ,,,
ਚੰਨ ਹੋਰ ਕੋਈ ਨਈ ਹੋ ਸਕਦਾ …
ਚੰਨ ਹੋਰ ਕੋਈ ਨਈ ਹੋ ਸਕਦਾ….
Loading views...
ਕਹਿੰਦੀ, ਮੈਨੂੰ ਓਥੇ ਡੇਟ ਤੇ ਲੈ ਕੇ ਜਾਓ
ਜਿੱਥੇ ਕਦੇ ਕੋਈ ਕਿਸੇ ਨੂੰ ਲੈ ਕੇ ਗਿਆ ਹੋਵੇ..
.
ਬਸ ਫ਼ਿਰ ਕੀ……??
.
.
.
.
.
.
.
.
.
.
.
.
.
ਮੈ ਲਜਾਕੇ ਮੜੀਆ ਚ ਬਠਾਤੀ
… ਫ਼ਿਰ ਮਾਰੇ ਚੀਕਾ
Loading views...
ਵਰਿਆਂ ਬਾਅਦ
ਜਦ ਨਾਨਕੇ ਗਿਆ
ਤਾਂ ਇੱਕ ਗਲੀ ਨੇ
ਸੁੰਨ-ਮਸੁੰਨੀ ਹੋ ਕੇ
ਮੇਰਾ ਰਾਹ ਰੋਕ ਲਿਆ ,
” ਵੇ ਦਾਦੇ ਮਘਾਉਣਿਆਂ
ਕਿੱਥੇ ਰਹਿੰਨੈ….?
ਐਨੈ ਸਾਲਾਂ ਬਾਅਦ ?
ਤੈਨੂੰ ਯਾਦ ਨਹੀਂ ਆਈ
ਇਸ ਬੁੱਢੀ ਮਾਈ ਦੀ ?
ਵੇਖ ਮੇਰੀ ਬੁੱਕਲ ‘ਚ
ਹਾਲੇ ਵੀ ਤੇਰੀਆਂ
ਨਿੱਕੀਆਂ ਨਿੱਕੀਆਂ ਪੈੜਾਂ ਨੇ ,
ਮੇਰੀ ਹਿੱਕ ਤੇ
ਤੇਰੀਆਂ ਵਾਹੀਆਂ ਲੀਕਾਂ ਨੇ ,
ਤੇਰੇ ਹੱਥੋਂ ਡਿੱਗੀਆਂ
ਉਹ ਮੱਕੀ ਦੀਆਂ ਖਿੱਲਾਂ
ਮੈਂ ਆਪਣੇ ਆਲੇ ‘ਚ
ਸਾਂਭ ਰੱਖੀਆਂ ਨੇ ,
ਲ਼ੇਹੀ ਟਿੱਬੇ ਦੇ
ਮਲਿਅਾਂ ਤੋਂ ਚੁਗੇ
ੳੁਨਾਂ ਬਦਾਮੀ ਬੇਰਾਂ ਦਾ
ਭਰਿਅਾ ਕੁੱਜਾ,
ਤੇ ਇੱਕ ਤੇਰੀ ਉਹ
ਲੀਰਾਂ ਦੀ ਖਿੱਦੋ…! “
Loading views...
ਬਚਪਨ ਵਿੱਚ ਡਰਾਇਆ ਜਾਂਦਾ ਸੀ ਕਿ :-
ਡੱਡੂ ਨੂੰ ਰੋੜਾ ਮਾਰੋਂਗੇ ਤਾਂ
ਗੂੰਗੀ ਘਰਵਾਲੀ ਮਿਲੂਗੀ
.
ਕਿਨ੍ਹਾਂ ਡਰਦੇ ਸੀ ਉਦੋਂ !!!
.
.
.
ਹੁਣ ਸੋਚਦੇ ਆਂ,
ਕਿ ਕਾਸ਼ ਮਾਰ ਹੀ ਦਿੱਤਾ ਹੁੰਦਾ 😀
Loading views...
ਕੁੜੀ – ਵੇ ਕੱਲ ਤੂੰ ਏਨੀ ਭੀੜ ਵਾਲੀ ਬੱਸ ਚ ਕਿਉਂ
ਚੜਿਆ ਸੀ ?
ਮੁੰਡਾ – ਧੱਕੇ ਖਾਣ ਲਈ
ਕੁੜੀ – ਕਿਉਂ ?
ਮੁੰਡਾ – ਓਹ ਕੱਲ ਮੈਂ ਫੇਸਬੁੱਕ ਤੇ ਪੜ੍ਹਿਆ ਸੀ
ਅਕਲ ਬਦਾਮ ਖਾਣ ਨਾਲ ਨੀਂ
ਧੱਕੇ ਖਾਣ ਨਾਲ ਆਉਂਦੀ ਆ
Loading views...
ਮੇਰੇ ਵਰਗੇ ਲੋਕ
ਪੰਜਾਬ ਚ ਜਨਮ ਲੈਂਦੇ ਆ
ਪੰਜਾਬ ਚ ਵੱਡੇ ਹੁੰਦੇ ਆ
ਪੰਜਾਬ ਚ ਹੀ ਮਰ ਜਾਂਦੇ ਆ
ਪਾਸਪੋਰਟ ਤਾਂ ਅਸੀਂ ਸਾਲਾ ਬਸ
ਸਿਮ ਕਾਰਡ ਦਾ ਸਬੂਤ
ਦੇਣ ਲਈ ਬਣਾਇਆ
Loading views...
ਅੱਜ ਦਾ ਗਿਆਨ
ਕਿਸਮਤ ਕੰਵਾਰੇ ਦੀ ਹੁੰਦੀ ਹੈ,
ਵਿਆਹੇ ਬੰਦੇ ਦੀ ਪਤਨੀ ਹੁੰਦੀ ਹੈ।
Loading views...
ਪਹਿਲਾ ਨੀਂਦ ਨੀ ਆਉਂਦੀ
ਦੂਜਾ ਲਾਈਟ ਘਰ ਦੇ
ਨਹੀਂ ਜਗਾਉਣ ਦਿੰਦੇ
ਤੀਜਾ ਆ ਘੇਰਿਆ
ਤੇਰੀਆਂ ਯਾਦਾਂ ਨੇ
ਚੌਥਾ ਭੱਮਕੜ
ਫੋਨ ਨਹੀਂ ਚਲੋਣ ਦਿੰਦੇ
Loading views...
ਇਕ ਦੇਖਣ ਧਰਤੀ ਪੰਜਾਬ ਦੀ ਮੈਂ
ਨਾਲੇ ਦੇਖਾਂ ਓਧਰਲੀ ਟੌਹਰ ਨੂੰ ਮੈਂ
ਕਦੇ ਦੇਖਾਂ ਨਾਨਕ ਦਾ ਨਨਕਾਣਾ ਮੈਂ
ਨਾਲੇ ਦੇਖਾਂ ਸ਼ਹਿਰ ਲਾਹੌਰ ਨੂੰ ਮੈਂ
Loading views...
ਸਾਡੇ ਪੂਰਵਜਾਂ ਨੂੰ ਕਈ ਸਾਲ ਲੱਗ ਗਏ
ਬਾਂਦਰ ਤੋਂ ਬੰਦੇ ਬਨਣ ਨੂੰ
ਤੇ ਅੱਜ ਕਲ ਬੰਦੇ ਸ਼ਰਾਬ ਪੀ ਕੇ
ਫੇਰ ਬਾਂਦਰ ਬਣੇ ਫਿਰਦੇ ਆ
Loading views...