ਬਹੁਤ ਉਮੀਦ ਸੀ ਉਹਨਾ ਨੂੰ ਆਪਣਾ ਬਣਾਉਣ ਦੀ,
ਤੰਮਨਾ ਸੀ ਉਸਦਾ ਹੋ ਜਾਣ ਦੀ,
ਪਰ ਕੀ ਪਤਾ ਸੀ ਜਿਸਦੇ ਅਸੀਂ ਹੋਣਾ ਚਾਹੁੰਦੇ ਹਾਂ,
ਉਸਨੂੰ ਆਦਤ ਹੀ ਨਹੀ ਕਿਸੇ ਨੂੰ ਆਪਣਾ ਬਣਾਉਣ ਦੀ..
Loading views...
ਬਹੁਤ ਉਮੀਦ ਸੀ ਉਹਨਾ ਨੂੰ ਆਪਣਾ ਬਣਾਉਣ ਦੀ,
ਤੰਮਨਾ ਸੀ ਉਸਦਾ ਹੋ ਜਾਣ ਦੀ,
ਪਰ ਕੀ ਪਤਾ ਸੀ ਜਿਸਦੇ ਅਸੀਂ ਹੋਣਾ ਚਾਹੁੰਦੇ ਹਾਂ,
ਉਸਨੂੰ ਆਦਤ ਹੀ ਨਹੀ ਕਿਸੇ ਨੂੰ ਆਪਣਾ ਬਣਾਉਣ ਦੀ..
Loading views...
ਹੱਥਾਂ ਦੇ ਵਿਚ ਰੱਖੜੀਆਂ
ਨੈਣਾ ਦੇ ਵਿੱਚ ਨੀਰ
ਭੈਣਾਂ ਫਿਰਨ ਲੱਭਦੀਆਂ
ਚਿੱਟੇ ਵਿਚ ਗਵਾਚੇ ਵੀਰ
Loading views...
ਕੁੜੀ ਜੁੱਤੀ ਖਰੀਦਣ ਤੋਂ ਬਾਅਦ
ਕੁੜੀ – ਭਾਜੀ ਏਹਦੀ ਗਾਰੰਟੀ ਕਿੰਨੀ ਆ ?
ਦੁਕਾਨਦਾਰ – ਜੇ ਤੁਸੀਂ ਸਕੂਟੀ ਚਲਾਉਂਦੇ ਹੋ
ਫੇਰ ਪੰਜ ਦਿਨ ਓਦਾਂ ਪੰਜ ਸਾਲ
Loading views...
ਜੇਹੜਾ ਬਾਬਲ ਆਪਣੀ ਧੀ ਦੇਵੇ ਓਹ ਹੋਰ ਵੀ ਦਸ ਕੀ ਦੇਵੇ …
ਐਵੇਂ ਕਿਸੇ ਗਰੀਬ ਨੂ ਤੰਗ ਨਾ ਕਰਿਓ….?
.
ਧੀਆ ਵਾਲਿਆ ਤੋ ਦਾਜ਼ ਦੀ ਮੰਗ ਨਾ ਕਰਿਓ…!
Loading views...
ਰਾਤ ਨੂੰ ਜਾਗਦੇ ਰਿਹਾ ਕਰੋ ਯਾਰੋ, ਲੋਕਾਂ ਦੇ ਵਾਲ ਕੱਟੇ ਜਾਂਦੇ ਆ…
ਕੀਤੇ ਆਪਣੇ ਨਾ ਕੋਈ ਗਜਨੀ ਕੱਟ ਪਾਜੇ .
Loading views...
ਜਿਸਨੂੰ ਵਿਛੜਨ ਦਾ ਵੀ ਕਦੇ ਗਮ ਨਾ ਹੋੲਿਅਾ
ਪਤਾ ਨੀ ਕਿੳੁ ੲਿਹ ਦਿਲ ਚੰਦਰਾ ੳੁਦੇ ਲੲੀ ਰੋੲਿਅਾ..
Loading views...
ਜੰਗਲ਼ ਵਿੱਚ ਸਪੇਰਾ
ਬੀਨ ਲੈ ਕੇ ਬੈਠਾ ਸੀ..
,
.
.
ਗੌਰ ਫਰਮਾਇਓ ਬਈ ਸਾਰੇ ਜਾਣ ੇ
.
… . .
.
ਜੰਗਲ਼ ਵਿੱਚ ਸਪੇਰਾ ਬੀਨ ਲੈ ਕੇ ਬੈਠਾ ਸੀ,
,
:
:
:
:
:
:
:
:
:
:
:
:
:
:
:
:
:
:
:
:
:
:
:
:
:
:
:
:
:
:
,
,
:
:
:
:
:
:
:
ਸੱਪ ਸਾਲ਼ਾ ਓਹਤੋਂ ਵੀ ਹਰਾਮੀ
ਉਹ ਕੰਨਾਂ ਤੇ ਹੈਡਫੋਨ (headphone) ਲਾ ਕੇ ਬੈਠਾ ਸੀ..!!
Loading views...
ਮਾਏ ਨੀਂ ਪੜਨਾ ਲਿਖਣਾ ਸਿਖਾ ਦੇ,
ਮੈਨੂੰ ਮੇਰੀ ਪਹਿਚਾਣ ਦਵਾ ਦੇ !!
ਆਪਣੇ ਪੈਰਾ ਤੇ ਮੈਂ ਖੜ ਜਾਵਾ,
ਏਦਾਂ ਦਾ ਮੈਨੂੰ ਸਬਕ ਪੜਾ ਦੇ !!
ਦਾਜ ਦੀ ਮੰਗ ਨਾ ਕਰਾ ਮੈਂ,
ਬਸ ਮੈਨੂੰ ਵਿੱਦਿਆ ਦਾ ਦਾਨ ਦਵਾ ਦੇ !!
ਹਰ ਜਿੰਮੇਵਾਰੀ ਕਰੂੰ ਮੈ ਪੂਰੀ,
ਬਸ ਇਕ ਇਹੀ ਮੇਰੀ ਰੀਝ ਪੁਗਾ ਦੇ !!
Loading views...
ਇਬਾਦਤ ਵੀ ਕਰਾਂ ਤਾਂ ਇਸ਼ਕ ਦਾ ਇਲਜ਼ਾਮ ਆਉਂਦਾ
ਖੁਦਾ ਦੇ ਨਾਮ ਵਿਚ ਛੁਪ ਕੇ ਤੇਰਾ ਹੀ ਨਾਮ ਆਉਂਦਾ ਏ
Loading views...
ਤੂੰ ਜਦ ਕਦੇ ਬੁਲਾਉਂਦਾ, ਮੈਨੂੰ ਕਹਿ ਕੇ ਦਿਲ ਦੀ ਰਾਣੀ ਵੇ
ਜਿਉਂਦਿਆਂ ਵਿਚ ਫਿਰ ਹੋ ਜਾਂਦੀਂ ਆਂ, ਸੱਚੀ ਮੈ ਮਰਜਾਣੀ ਵੇ
Loading views...
ਉਹਨਾਂ ਭੈਣਾਂ ਨੂੰ ਵੀ ਵਧਾਈ
ਜੋ ਫੇਸਬੁੱਕ ਤੇ male ਤੋਂ
Female ਬਣ ਕੇ ਬੈਠੀਆਂ ਨੇ
Loading views...
ਕੋਈ ਵੀ ਲੜਕਾ ਕਿਤੇ ਵੀ
ਕਿਸੇ ਵੀ ਲੜਕੀ ਕੋਲੋਂ ਕੋਈ
ਬੰਦ ਲਿਫ਼ਾਫ਼ਾ ਨਾ ਫੜੇ
ਵਿਚ ਰੱਖੜੀ ਵੀ ਹੋ ਸਕਦੀ ਹੈ
ਜਨਹਿਤ ਵਿਚ ਜਾਰੀ
Loading views...
ਹੁਣ ਇੱਕ ਹੋਰ tension ਪਈ ਹੋਈ ਆ
ਕਿ ਰਾਤ ਨੂੰ ਗਾਵਾਂ ਦੀ ਰਾਖੀ ਕਰੀਏ
ਕਿ ਜਨਾਨੀਆਂ ਦੀਆਂ ਗੁੱਤਾਂ ਦੀ
Loading views...
ਸਦਕੇ ਉਸ ਦੁੱਖ ਦੇ ਜੋ ਪਲ ਪਲ ਹੀ
ਨਾਮ ਜਪਾਉਂਦਾ ਰਹਿੰਦਾ ਏ
ਸਦਕੇ ਉਸ ਨਾਮ ਦੇ ਜੋ ਸਾਰੇ ਹੀ
ਦੁੱਖ ਮਿਟਾਉਂਦਾ ਰਹਿੰਦਾ ਏ
Loading views...
ਵਿਆਹ ਦੇ ਫੇਰਿਆਂ ਤੇ
ਮੁੰਡਾ – ਮੇਰੇ 10 ਅਫੇਅਰ ਸੀ
ਕੁੜੀ – ਮੈਨੂੰ ਪਤਾ ਸੀ
ਕੁੰਡਲੀ ਮਿਲੀ ਆ ਤਾਂ
character ਤਾਂ ਮਿਲਣੇ ਹੀ ਸੀ
Loading views...
2 – 4 ਪੌਦੇ ਲਾਏ ਸੀ ਟਮਾਟਰ ਦੇ
ਸਾਲਾ ਕੋਈ ਗਮਲਾ ਹੀ ਚੱਕ ਕੇ ਲੈ ਗਿਆ
Loading views...