Sub Categories

ਕੰਨ ਤਰਸ ਗਏ ਆ ਇਹ ਸੁਣਨ ਨੂੰ
ਕਿ ਇਕ ਵਾਰ ਕੇਜਰੀਵਾਲ ਕਹਿ ਦੇਵੇ
ਗੁੱਤ ਕੱਟਣ ਵਾਲਿਆਂ ਚ
ਮੋਦੀ ਦਾ ਹੱਥ ਹੈ

Loading views...



ਕੁੜੀ – ਮੈਂ ਬਾਕੀ ਕੁੜੀਆਂ ਵਰਗੀ ਨਹੀਂ ਆ
ਮੈਂ ਕਿਸੇ ਨਾਲ ਗੱਲ ਨਹੀਂ ਕਰਦੀ
ਮੁੰਡਾ – ਫੇਰ ਏਨੀ ਰਾਤ ਤੱਕ Whatsapp
ਤੇ ਹਵਨ ਕਰਦੀ ਆ ?

Loading views...

ਉਸ ਦੇ ਦਰ ਤੇ ਸਕੂਨ ਮਿਲਦਾ ਹੈ
ਉਸ ਦੀ ਇਬਾਬਤ ਵਿੱਚ ਨੂਰ ਮਿਲਦਾ ਹੈ
ਜੋ ਝੁਕ ਗਿਆ ਪਰਮਾਤਮਾ ਦੇ ਚਰਨਾਂ ਚ
ਉਸ ਨੂੰ ਸਭ ਕੁਝ ਜ਼ਰੂਰ ਮਿਲਦਾ ਹੈ

Loading views...

ਜਿੰਦਗੀ ਦੀ ਵਕਾਲਤ ਨੀ ਚੱਲਦੀ..
ਜਦੋ ਫੈਸਲੇ ਅਸਮਾਨ ਤੋ ਹੁੰਦੇ ਨੇ.

Loading views...


ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ,
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ,,
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ,,
ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ

Loading views...

ਇਸ ਮਿਲਾਵਟ ਖੋਰੀ ਜਮਾਨੇ ਵਿੱਚ ਇੱਕ ਬਿਜਲੀ ਵਿਭਾਗ ਹੀ ਹੈ ਜੋ
ਬਿਲਕੁਲ ਸੁੱਧ ਚੀਜ ਸਪਲਾਈ ਕਰਦਾ …
ਜੇ ਯਕੀਨ ਨਹੀ ਆਉਦਾ ਤਾ ਹੱਥ ਲਾ ਕੇ ਵੇਖ ਲਵੋ

Loading views...


ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Loading views...


ਮਿੱਠਾ ਸੁਰ ਵੇ ਰਬਾਬੇ ਦਾ
ਪੱਗ ‘ਕੱਲਾ ਕੱਪੜਾ ਹੀ ਨਾ,
ਪੂਰਾ ਨਕਸ਼ਾ ਪੰਜਾਬੇ ਦਾ .

Loading views...

YaaRi ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ …
ਬੱਸ ਸਾਹ ਬਾਕੀ ਨੇ, ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ

Loading views...

ਸਾਡੇ ਬੈੱਡ ਦੀ ਚਾਦਰ ਵੀ ਡਬਲ ਆ……!
.
.
..
.
.
.
. . ਇੱਕ ਮੈਂ ਹੀ ਸਿੰਗਲ ਆ..

Loading views...


ਬਰਬਾਦ ਹੋਏ ਇਕ ਸ਼ਰਾਬੀ ਨੇ ਸੋਂਹ ਖਾਦੀ ਤੇ ਘਰ ਚੋਂ ਦਾਰੂ ਦੀਆਂ ਖਾਲੀ ਬੋਤਲਾਂ ਬਾਹਰ ਸੁਟਣ ਲੱਗਾ..
.
ਪਹਿਲੀ ਬੋਤਲ ਸੁੱਟ ਕੇ ਬੋਲਿਆ, …?
.
.
.

.

”ਤੇਰੀ ਵਜ੍ਹਾ ਨਾਲ ਮੇਰੀ ਨੋਕਰੀ ਗਈ”..!
ਦੂਜੀ ਬੋਤਲ ਸੁੱਟ ਕੇ ਬੋਲਿਆ,..
.
”ਤੇਰੀ ਵਜ੍ਹਾ ਨਾਲ ਮੇਰਾ ਘਰ ਵਿਕਿਆ”..!!
ਤੀਜੀ ਬੋਤਲ ਸੁੱਟ ਕੇ ਬੋਲਿਆ, ..
.
”ਤੇਰੀ ਵਜ੍ਹਾ ਨਾਲ ਮੇਰੀ ਘਰਵਾਲੀ ਚਲੀ ਗਈ”..!!!
ਚ੍ਹੋਥੀ ਬੋਤਲ ਚੁੱਕੀ ਤਾਂ ਭਰੀ ਹੋਈ ਸੀ ਤੇ ਉਹ ਬੋਲਿਆ, ..
.
”ਤੂੰ ਸਾਈਡ ਤੇ ਹੋ ਜਾ, ਤੂੰ ਤਾਂ ਹਾਲੇ ਬੇਕਸੂਰ ਏਂ”.

Loading views...


ਪੱਪੂ ਦਾ ਪਿਓ ਪੱਪੂ ਨੂੰ
ਜੇਲ ਵਿਚ ਚਿੱਠੀ
ਲਿਖਦਾ ।
.
ਪੁੱਤਰ ਆਲੂ ਖੇਤ ਵਿਚ
ਬਿਜਣੇ ਆ ਤੇ ਮੇਰੇ ਕੋਲੋ
ਖੇਤ ਖੋਦੇ
ਨਹੀ ਜਾਣੇ, ਜੇ ਤੂੰ
ਹੁੰਦਾ ਤਾ ਤੇਰੀ ਮੱਦਦ
ਮਿਲ
ਜਾਂਦੀ ।
.
ਪੱਪੂ ਚਿੱਠੀ ਲਿਖਦਾ
ਬਾਪੂ ਖੇਤ ਖੋਦੀ ਵੀ
ਨਾ ਮੈ
ਉਸ ਵਿਚ ਆਪਣੇ
ਹਥਿਆਰ ਲੁੱਕਾ ਕੇ ਰਖੇ
ਆਂ ।
.
.
.
ਪੁਲਸ ਵਾਲੇ ਚਿੱਠੀ
ਪੜ ਲੇਦੇ, ਅਗਲੇ ਦਿਨ
ਸਾਰੀ ਪੁਲਸ ਖੇਤ
ਖੋਦ ਮਾਰਦੀ
ਪੁਲਸ ਵਾਲਿਆ ਨੂੰ
ਇੱਕ ਵੀ ਹਥਿਆਰ
ਨਹੀ ਲੱਭਦਾ ।
.
ਪੱਪੂ ਫਿਰ ਚਿੱਠੀ
ਲਿਖਦਾ, ਬਾਪੂ ਜੇਲ
ਵਿਚੋ ਮੈ
ਜਿੱਨੀ ਮਦੱਦ ਕਰ
ਸਕਦਾ ਸੀ ਮੈ ਕਰਤੀ
ਹੁਣ ਤੂੰ ਦਿਲ ਖੋਲ ਕੇ
ਆਲੂ ਬੀਜ ਲਾ!!!!!!

Loading views...

ਰੱਬ GF ਦੇਵੇ ਜਾਂ ਨਾ ਦੇਵੇ
ਪਰ..?
.
.
.
.
ਮਾਂ – ਪਿਉ ਸਾਰੀ ਉਮਰ ਲਈ ਦੇਵੇ

Loading views...


ਮੁੰਡਾ ਇਕ ਅਜਿਹੀ ਸ਼ੈਹ ਦਾ ਨਾਮ ਆ
ਜਿਹੜੀ ….???
.
.
.
.
.
.
.
.
.
.
.
.

.
.
.
.
ਭੈੜੀ ਜਿਹੀ ਕੁੜੀ ਨੂੰ ਵੀ Katrina Kaif
ਹੋਣ ਦਾ ਅਹਿਸਾਸ ਕਰਵਾ ਦਿੰਦੀ

Loading views...

ਦੁਨੀਆਂ ਚ ਦੋ ਨੈਟਵਰਕ ਸੱਭ ਤੌਂ ਤੇਜ਼ ਨੇ ”
.
.
.
. .
. .
.
.
.
.
1. ਇ ਮੇਲ ( E mail ) .
.
.
2. ਫਿਮੇਲ (Female)
.
.
.
.
ਇੱਕ ਮਿੰਟ ਦੀ ਗ਼ੱਲ ਇੱਧਰ ਤੌਂ ਉੱਧਰ ਕਰ ਦਿੰਦੇ ਆ

Loading views...

ਬਹੁਤਾ ਮਾਣ ਨਾ ਕਰ ਕੁੜੇ ਹੁਸਨ ਸਭ ਤੇ ਆਉਂਦਾ ਆ…
ਜਿਨਾ ਖਰਚਾ ਤੇਰੀ ਸੁਰਖੀ ਬਿੰਦੀ ਦਾ…
.
ਉਨੇ…………???
.
.
.
.
.
.
.
ਦਾ ਯਾਰ ਤੇਰਾ ਕੱਛਾ ਪਾਉਂਦਾ ਆ

Loading views...