Sub Categories

ਕੋਈ ਟਾਈਮ ਸੀ …….
ਜਦ ਸਕੂਲ ਕੱਚੇ ਸੀ , ਬੱਚੇ ਸੱਚੇ ਸੀ…
ਤੇ ਟੀਚਰ ਪੱਕੇ ਸੀ…..?
.
.
.
.
ਪਰ ਹੁਣ…..
…………….ਝੂਠੇ ਸਾਰੇ ਬੱਚੇ ਹੋ ਗੇ ..
.
.
ਸਕੂਲ ਸਾਰੇ ਪੱਕੇ ਹੋ ਗੇ ,
………..ਤੇ ਟੀਚਰ ਸਾਰੇ ਕੱਚੇ ਹੋ ਗੇ !!

Loading views...



ਲਓ ਬਈ ਮਿੱਤਰੋ…. ਇਕ ਅੰਗਰੇਜ ਦੀ ਜੱਟ
ਨਾਲ ਆੜੀ ਪੈ ਗਈ …ਤੇ ..ਖੁੱਲੀ ਡੁੱਲੀ ਬੋਲੀ ਦੇਖ ਕੇ ਜੱਟ ਨੂੰ
ਕਹਿੰਦਾ ”ਮੈਂ ਵੀ ਪੰਜਾਬੀ ਸਿਖਣੀ ਹੈ”…
..
ਜੱਟ ਕਹਿੰਦਾ ”ਏਸ ਵਾਸਤੇ ਤਾਂ ਤੈਨੂੰ ਪੰਜਾਬ ਜਾ
ਕੇ ਮੇਰੇ ਮਾਸਟਰ ਕੋਲ ਕਲਾਸਾਂ ਲਾਉਣੀਆਂ ਪੈਣਗੀਆਂ” …
..
ਅੰਗਰੇਜ ਧੁੰਨ ਦਾ ਪੱਕਾ …ਜੱਟ ਨੂੰ ਨਾਲ ਲੈਕੇ ਪਹੁੰਚ
ਗਿਆ ਪੰਜਾਬ ਦੇ ਇਕ ਪਿੰਡ ਵਿੱਚ …..
..
ਮਾਸਟਰ ਨੇ ਘਰ ਪਿੰਡ ਦੇ ਬਾਹਰ ਬਾਹਰ ਖੇਤਾਂ
ਵਿੱਚ ਪਾ ਲਿਆ ਸੀ ……
.
ਓਹ ਦੋਵੇਂ ਜਾਣੇ ਰਾਹ ਪੁਛਣ ਲਈ ਇਕ ਬੋਹੜ ਦੀ ਛਾਵੇਂ
ਬੈਠੇ ਦਾਦੇ ਤੇ ਪੋਤੇ ਵੱਲ ਨੂੰ ਵਧੇ ਜਿਹੜੇ ਕੇ ਰੱਸੇ ਵੱਟ ਰਹੇ ਸੀ,….
.
ਏਨੇ ਵਿੱਚ ਬਜੁਰਗ ਬੋਲਿਆ…”ਕਾਕਾ ਹੁਣ ਤੇਰੇ
ਮੈਥੋਂ ਵੱਟ ਕੇ ਚਪੇੜ ਪੈਣੀ ਹੈ ਜੇ ਛੇਤੀ ਛੇਤੀ ਵੱਟ ਨਾ ਚਾੜਿਆ …..
..
ਫੇਰ ਤੈਨੂੰ ਪਤਾ ਵੱਟ ਚੜ ਜਾਣਾ …ਫੇਰ ਤੂੰ ਕਹਿਣਾ ਮੇਰੇ
ਢਿਡ ਚ ਵੱਟ ਪੈਂਦੇ ਨੇ”.. ……ਅੰਗਰੇਜ ਨੇ ਆਪਣੇ ਜੱਟ ਦੋਸਤ
ਨੂੰ ਪੂਰੀ ਗੱਲ ਦਾ ਮਤਲਵ ਪੁਛਿਆ……
..
ਜੱਟ ਕਹਿੰਦਾ ”ਪਹਿਲਾ ਵੱਟ Vigorous slap,
2nd ਵੱਟ twisting,
3rd ਵੱਟ hot &
4th ਵੱਟ stomach”….

ਚਲੋ ਜੀ ਉਹ ਬਜੁਰਗ ਕੋਲ ਗਏ
ਤੇ ਉਹਨਾ ਨੇ ਮਾਸਟਰ ਜੀ ਦਾ ਘਰ ਪੁਛਿਆ…… ਬਜੁਰਗ ਕਹਿੰਦਾ ”
..
ਤੁਸੀਂ ਏਦਾਂ ਕਰੋ …ਆਹ ਵੱਟੇ ਵੱਟ ਚਲੇ ਜਾਓ ਤੇ ਉਹ
ਸਾਹਮਣੇ ਖੰਬੇ ਕੋਲੋਂ ਸੱਜੇ ਨੂੰ ਵੱਟ ਜਿਓ ਉਹਦਾ ਘਰ ਆ
ਜਾਣਾ”…..
..
ਅੰਗਰੇਜ ਕਹਿੰਦਾ ”ਹੁਣ ਆਹ ਵੱਟ ਦਾ ਕੀ ਹਿਸਾਬ ਹੈ”?!…
ਜੱਟ ਕਹਿੰਦਾ 1st ਵੱਟ line of soil & 2nd ਵੱਟ turn right….
ਚਲੋ ਜੀ ਉਹ ਗੱਲਾਂ ਕਰਦੇ ਮਾਸਟਰ ਜੀ ਦੇ ਘਰ ਪਹੁੰਚਗੇ……
ਅੱਗੋਂ ਮਾਸਟਰ ਜੀ ਦੀਆਂ ਸਾਰੀਆ ਬੁੜੀਆਂ ਕੁੜੀਆਂ
ਮੂਹਰਲੇ ਵਰਾਂਡੇ ਚ ਹੀ ਬੈਠੀਆਂ ਹੀ ਦੋਵਾਂ ਨੂੰ ਦੇਖ ਕੇ ਖਿੜ ਖਿੜ
..
ਹੱਸ ਪਈਆਂ …..
ਤੇ ਮਾਸਟਰ ਜੀ ਮੂੰਹ ਤੇ ਠਾਠੀ ਬੰਨੀ ਬਾਹਰ ਆਕੇ ਲੱਗ
ਪਏ ਸਾਰੀਆਂ ਨੂੰ ਬੋਲਣ …… ”
..
ਥੋਨੂੰ ਕਿੰਨੀ ਵਾਰੀ ਕਿਹਾ ਜਦੋਂ ਕੋਈ ਬਾਹਰੋਂ ਆਉਂਦਾ
ਆਪਣੇ ਝਾਟੇ ਢਕ ਲਿਆ ਕਰੋ ਤੇ ਪਾਸੇ ਵੱਟ ਲਿਆ ਕਰੋ……
ਜੇ ਖੜੇ ਬੈਠੇ ਤੋਂ ਥੋਨੂੰ ਕਹਿਦੋ ਫੇਰ ਮੱਥੇ ਵੱਟ ਪੈ ਜਾੰਦੇ ਨੇ ਥੋਡੇ” ……..

ਅੰਗਰੇਜ ਪਰੇਸ਼ਾਨ …ਤੇ ਉਹ ਉਹਨਾ ਦਾ ਮਤਲਵ
ਪੁਛਣ ਤੋਂ ਬਾਅਦ ਕਹਿੰਦਾ ……’
..
‘ਯਾਰ ਮੈਂ ਨੀ ਸਿੱਖਣੀ ਪੰਜਾਬੀ….
ਥੋਡੀ ਪੰਜਾਬੀ ਥੋਨੂੰ ਅਮਾਨਤ …..
..
ਸਾਡਾ ਤਾਂ ਇੱਕੋ what ਹੈ …..ਤੇ ਉਸਦਾ ਸਾਦਾ
ਜਿਹਾ ਮਤਲਵ ਹੈ…. ਕੀ ………….
..
ਤੇ ਥੋਡਾ ਸਾਲਾ ਅਜੇ ਵੱਟ ਨੀ ਮੁੱਕਿਆ ਬਾਕੀ ਪੰਜਾਬੀ ਦਾ ਕੀ ਬਣੂ”?!.

Loading views...

ਕੋਈ ਪਿਛਲੇ ਹਫਤੇ ੲਿਕ ਸਾਧ ਦੇ ਡੇਰੇ ਚ ਬੰਬ ਰੱਖਦੇ
ਹੋੲੇ ਰੰਗੇ ਹੱਥੀਂ ਫੜਿਆ ਗਿਆ..
.
ਪੁਲਸ ਨੇ ਪੁੱਛਿਅਾ…..??
.
.
.
.
ਕਹਿੰਦੇ “ਬੰਬ ਕਿੳੁ ਰੱਖਿਅਾ ਸੀ ਡੇਰੇ ਚ” 😡😡😡😡
..
ਘਬਰਾੲੇ 😳😳😳😳 ਹੋੲਿਅਾਂ ਨੂੰ ਹੋਰ ਤਾਂ ਕੁਝ
ਸੁੱਝਿਅਾ ਨੀ ਕਹਿੰਦਾ
..
.
“ਮੈਂ ਮਨੋਕਾਮਨਾ ਪੂਰੀ ਹੋਣ ਤੇ ਬੰਬ ਚੜਾੳੁਣ ਦੀ ਸੁੱਖ ਸੁੱਖੀ ਸੀ” loL

Loading views...

Interesting_Game
.
ਆਪਣੇ ਦਿਮਗ ਚ 1 ਤੋ 100 ਤੱਕ ਕੋਈ ਵੀ ਨੰਬਰਸੋਚੋ।
.
.
.
ਸੋਚ ਲਿਆ?
.
.
.
ਭੁੱਲਿਓ ਨਾ ਨੰਬਰ ਯਾਦ ਰੱਖੋ।
.
.
.
.
ਹੁਣ ਆਪਣੇ ਸੋਚੇ ਹੋਏ ਨੰਬਰ ਨੂੰ ਆਪਣੀ ਉਮਰ ਵਿੱਚ ਜੋੜ
.
.
.
.
.
.
ਜੋੜ ਲਿਆ??
.
.
.
.
.
.
.
ਜੋੜ ਕੇ ਆਏ ਉੱਤਰ ਨੂੰ 5 ਨਾਲ ਗੁਣਾਂ ਕਰੋ।
.
.
.
ਕਰ ਲਈ ?
.
.
.
ਹੁਣ ਉਸ ਵਿੱਚੋਂ 5 ਘਟਾਓ|
.
.
.
.
ਘਟਾ ਲਏ।।
.
.
.
ਹੁਣ ,,,
.
.
.
.
.
.
.
.
.
.
.
.
.
.
.
.
.
.
Ok Bye Tataaaaa..
.
ਕਲੋਲਾਂ ਈ ਆ ਬੱਸ..

Loading views...


ਮਾਂ ਦੇ ਪੱਲੂ ਦਾ ਨਿੱਘ ਅਗਲੀ ਪੀੜ੍ਹੀ ਨਹੀ ਮਾਣ ਸਕੇਗੀ
ਕਿਉਕਿ …..??
.
.
.
.
ਜੀਨਸ ਪਹਿਨਣ ਵਾਲੀਆ ਮਾਵਾਂ ਦਾ ਪੱਲੂ ਨਹੀ ਹੋਵੇਗਾ

Loading views...

ਚੱਲ ਗਰਮੀ ਦਾ ਇੱਕ ਤਾਂ ਫਾਇਦਾ ਹੈਗਾ..
ਸਾਲੀ ਠੰਡ ਤਾਂ ਨੀ ਲੱਗਦੀ

Loading views...


ਪੇਪਰ ਦੇਣ ਗਿਆ ਇੱਕ ਬੱਚਾ ਗੁੰਮਸੁੰਮ ਬੈਠਾ ਸੀ,,,
ਮੈਡਮ”- ਕੀ ਗੱਲ ਬੇਟੇ,, ਪੈਨ ਭੁੱਲ ਆਏ ?
ਬੱਚਾ,,, ਚੁੱਪ
ਮੈਡਮ”-ਪੇਪਰ ਯਾਦ ਨਹੀਂ ?
ਬੱਚਾ,,, ਚੁੱਪ
ਮੈਡਮ”-ਬਾਥਰੂਮ ਜਾਣਾ ?
ਬੱਚਾ,,, ਚੁੱਪ
ਮੈਡਮ”-ਕੈਲਕੁਲੇਟਰ ਘਰ ਭੁੱਲ ਆਏ ?
ਬੱਚਾ ਚੀਕ ਕੇ,,, ਬਸ ਕਰ ਭੈਣੇ,,,,,,ਏਥੇ ਸਾਲੀਆਂ ਪਰਚੀਆਂ ਗਲਤ ਆਗੀਆਂ,,, ਤੈਨੂੰ ਪੈਨ-ਪੈਨਸਲਾਂ ਦੀ ਪਈ ਆ

Loading views...


ਸਾਲੀ ਇੱਕ ਗੱਲ ਹਾਲੇ ਤੱਕ ਸਮਝ ਨੀ ਆਈ ਕਿ ??. . .
.
.
.
.
.
.
.
.
.
ਕੁੜੀਆਂ ਨੱਕ ਤੇ ਹੱਥ ਰੱਖ ਕੇ ਕਿਉਂ ਹੱਸਦੀਆਂ

Loading views...

ਜੇਹੜੀ ਕਦੇ ਕਹਿੰਦੀ ਸੀ ਤੇਰੇ ਤੌ ਬਿਨਾ ਦੁਨੀਆ
ਦੇ ਸਾਰੇ ਮੁੰਡੇ ਮੇਰੇ ਭਰਾ ਲੱਗਦੇ ਨੇ ,,//
.
ਅੱਜ ਮੈਨੂੰ ਛੱਡ ਕੇ….?
.
.
.
.
.
.
ਓਹਨਾ ਚੌ ਹੀ ਕਿਸੇ ਇੱਕ ਭਰਾ ਨਾਲ
ਵਿਆਹ ਕਰਨ ਲੱਗੀ ਆ ,,

Loading views...

ਇਕ ਅੰਗਰੇਜ ਬੋਲਿਆ :
“ਯਾਰ ਇੰਡੀਆ ਵਾਲਿਆ ਨੂੰ ਕੰਪਿਊਟਰ ਦਿੱਤਾ ਸੀ ਕਿ ਦੇਸ਼ ਵੇਹਮਾ-ਭਰਮਾ ਚੋਂ ਨਿਕਲ ਕੇ ਕੁਝ ਤਰੱਕੀ ਕਰ ਜਾਊ , ਪਰ
ਪਤੰਦਰਾਂ ਨੇ ਕੰਪਿਊਟਰ ਨੂੰ ਹੀ ਕੁੰਡਲੀਆਂ ਕੱਢਣ ਲਾ ਲਿਆ “

Loading views...


ਗੁਪਤ ਸੂਤਰਾ ਦੇ ਹਵਾਲੇ ਨਾਲ ਪਤਾ ਲੱਗਿਆ ਹੈ ਕਿ
‘ਸੇਅਰ ਕਰੇ ਔਰ ਜਾਦੂ ਦੇਖੇ’ ਅਤੇ..??
.
.
‘ਸੇਅਰ ਕਰੇ ਕੁਝ ਅੱਛਾ ਹੋਗਾ’
.
ਵਰਗੇ ਮੈਸਜਾ ਦਾ ਇਸਤਮਾਲ ਵਿਦੇਸੀ
ਖੂਫੀਆ ਏਜੰਸੀਆ ਭਾਰਤ ਵਿੱਚ ਗਧਿਆ ਦੀ ਗਿਣਤੀ
ਦਾ ਅਨੁਮਾਨ ਲਗਾਉਣ ਲਈ ਕਰਦੀਆ ਹਨ

Loading views...


ਸਭ ਦੋਸਤਾ ਨੂੰ ਬੇਣਤੀ ਹੈ ਕਿ ☺☺☺
ਅਾੳੁਣ ਵਾਲੇ ਦਿਨਾ ਚ activa
Motercycle ਹੋਲੀ ਚਲਾੳੁ👆🏻👆🏻👆🏻👆🏻👆🏻👆🏻👆🏻
.
.
.
.
.
.
.
.
.
.
ੲਿਹ.ਨਾ ਹੋਵੇ ਅੱਗੇ ਸ਼ਬੀਲ ਲੱਗੀ ਹੋਵੇ
ਤਾਨੂੰ ਪਤਾ ਨਾ ਚੱਲੇ

Loading views...

ਮਿੰਨਤਾਂ ਨਹੀਂ ਹੁੰਦੀਆਂ ਕਿਸੇ ਦੀਆਂ
ਜੀਹਦੇ ਨਾਲ ਸੰਯੋਗ ਹੋਏ
ਅਗਲਾ ਧੱਕੇ ਨਾਲ ਲੈਜੂ

Loading views...


ਮੈਂ ਤਾਂ ਉਹਨਾਂ ਲੋਕਾਂ ਤੇ ਹੈਰਾਨ ਆ ਜਿਹੜੇ
Double Click To see Magic
ਵਾਲੇ post ਪਾਉਂਦੇ ਆ insta ਤੇ
ਉਹ ਵੀ ਪਤੰਦਰ ਘੱਟ ਨੀ ਕਰਦੇ
ਜਿਹੜੇ double click ਕਰਕੇ ਇਕ
ਘੰਟੇ ਤਕ Magic ਦੀ wait ਕਰਦੇ ਆ

Loading views...

ਸਾਲੇ ਪਾਕਿਸਤਾਨ ਵਾਲੇ ਵੀ ਪਾਗਲ ਨੇ ਲੜਨ ਨੂੰ ਫਿਰਦੇ ਨੇ ਇਹਨਾ ਨੂੰ ਕੋਣ ਸਮਝਵੇ ਜਿੰਨੀ ਤੁਹਾਡੀ ਆਬਦੀ ਆ ਉਨੇ ਸਾਡੇ ਲੋਕ ਜੀਊ ਸਿਮ ਦੇ ਚੱਕਰ ਵਿੱਚ ਲਇਨ ਚ ਖੜੇ ਰਹਿੰਦੇ ਨੇ

Loading views...

ਜਿਹੜੇ ਮਰਜ਼ੀ ਗਾਇਕ ਨੂੰ ਪੁੱਛ ਲੋ
ਹੀ ਕਹਿਣਗੇ ਜੀ ਅਸੀਂ ਤਾਂ
ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ
ਮੈਨੂੰ ਸਮਝ ਨੀ ਆਈ
ਵੀ ਸੇਵਾ ਕਰਨ ਦੇ ਪੈਸੇ ਕੌਣ ਲੈਂਦਾ ਹੁੰਦਾ ?

Loading views...