Sub Categories

ਵਟਸੈਪ ਵੀ ਮੁਰਗੀਆ ਦੇ ਖੁੱਡੇ ਵਾਂਗ ਹੈ

ਵਾਰ ਵਾਰ ਖੋਲ ਕੇ ਦੇਖਣਾ ਪੈਂਦਾ

ਕਿਸਨੇ ਆਂਡਾ ਦਿੱਤਾ

😂😂😂

Loading views...



ਅੱਜ ਇੱਕ ਕੁੜੀ ਨੇ ਸਟੇਟਸ ਲਿਖਿਆ ..
ਮੇੈ ਭੂਆ ਬਣ ਗੲੀ … ਮੈ comant ਕੀਤਾ ਕਿ ਮੈਂ ਫੁਫੜ
..😜
ਇਸ ਵਿੱਚ block ਕਰਨ ਵਾਲੀ ਕਿਹੜੀ ਗੱਲ ?

Loading views...

ਸਾਲੀ ਅੱਜ ਤੋਂ ਦਾਰੂ ਬੰਦ 😡
ਰਾਤੀ ਪੈਗ ਲੱਗੇ ਚ ਆਪਣੇ ਹੀ…….???
.
.
.
.
.
.
.
ਫੋਨ ਦੀ flashlight ਚਲਾ ਕੇ..
ਫੋਨ ਨੂੰ ਹੀ ਅੱਦਾ ਘੰਟਾ ਲਭਦਾ ਰਿਹਾ

Loading views...

ਅੱਤ ਬੇਜਤੀ…
.
ਕੁੜੀ… FACEBOOK ਤੇ ਆਪਣੀ ਫੋਟੋ
UPLOAD ਕਰਕੇ ਲਿਖਿਆ ..
.
HI ਮੈ ਕਿਦਾ ਦੀ
ਲੱਗਦੀ ਪਈ ਆ..??
.
.
.
.
ਮੁੰਡਾ… ਤੇਰੇ ਪਿਉ ਨੇ 30 ਜਾਂ 40 ਹਜ਼ਾਰ ਦਾ
MOBILE ਲੈ ਕੇ ਦਿੱਤਾ ਹੈ ..
.
ਤੇ ਘਰ ਚ 500 ਦਾ ਸ਼ੀਸ਼ਾ ਵੀ
ਲਵਾਇਆ ਹੋਣਾ …
..
ਉਸ ਚ ਵੇਖਲਾ ਸਾਨੂੰ..
ਕੀ ਪੁਛਦੀ ਹੈ?

Loading views...


ਲੋ ਬਈ ਤਿਆਰ ਹੋ ਜੋ
ਹੁਣ ਆਪਣੀ ਆਪਣੇ
janu
shona
motto
baby ਦੇ
recharge ਕਰਾਉਣ ਲਈ
jio ਦਾ ਭੰਡਾਰਾ ਮੁੱਕਣ ਵਾਲਾ ਹੁਣ

Loading views...

ਬੜਾ ਕਲਯੁਗ ਆ ਗਿਆ ਹੈ ਯਾਰ…
ਯਾਰ ਦੇ ਵਿਆਹ ‘ਚ ਜੀਅ ਜਾਨ ਲਾ ਕੇ ਨੱਚੇ… 😀
.
ਫੇਰ ਵੀ ਸਾਲਾ ਆਪਣੀ ਵਹੁੱਟੀ ਨੂੰ ਕਹਿੰਦਾ,…”ਸਾਲੇ ਸ਼ਰਾਬੀ ਨੇ”

Loading views...


ਆ ਚ ਸਿਰਫ ਦੋ ਲੋਕਾਂ ਨੂੰ ਤੁਹਾਡੀ
ਫਿਕਰ ਹੁੰਦੀ ਆ….
.
ਏਕ ਤੇ ..??
.
.
.
.
.
ਸਬ ਤੋਂ ਪਿਆਰੀ ਮਾਂ
ਤੇ ਦੁੱਜੇ …
..
ਓਹ ਜੋ ਬਾਈਕ ਚਲਾਉਂਦੇ ਵਕਤ ਵਾਰ ਵਾਰ
ਦੱਸਦੇ ਆ ..
.
ਵੀਰੇ ਸਟੈਂਡ ਉੱਤੇ
ਚੱਕ ਲੈ ..

Loading views...


ਗਰੀਬੀ ਤਾਂ ਉਦੋ ਮਹਿਸੂਸ ਹੁੰਦੀ ਆ…
ਜਦੋ …….??
.
.
.
.
.
.
.
.
.
.
.
ਜੇਬ ਚ ਪਾਇਆ ਮੋਬਾਇਲ ਵੀ ਗਿੱਟਿਆ
ਕੋਲੋ ਨਿਕਲਦਾ,,,

Loading views...

ਪਤੀ ਪਤਨੀ ਨੂੰ :- ਅੱਜ ਚਾਰ ਬਜੇ ਕੁੱਤਿਆਂ ਦੀ ਦੌੜ ਹੈ ,
ਮੈਂ ਓਥੇ ਜਾਣਾ ਹੈ !
.
.
.
ਪਤਨੀ :- ਤੁਸੀਂ ਵੀ ਨਾ ਬਸ ਰਹਿਣ ਦਿਓ ,
ਤੁਰਿਆ ਜਾਂਦਾ ਨੀ , ਤੇ ਲੱਗੇ ਓ ਦੌੜ ਲਾਉਣ

Loading views...

ਆਹ ਲੋਕੀ ਪਤਾ ਨੀ ਏਨੀ ਗਰਮੀ ਚ
Narrow Jean ਪਾ ਲੇਂਦੇ ਆ ..
.
ਮੇਨੂ ਤਾ …??
.
.
.
.
.
.
.
.
ਫੁੱਲਾਂ ਵਾਲੇ ਕਛੇ ਛ ਵੀ ਗਰਮੀ
ਲਗਦੀ ਆ ..

Loading views...


ਝੰਡੇ ਅਮਲੀ ਨੇ ਟੇਲਰ ਦੀ ਦੁਕਾਨ ਖ਼ੋਲੀ …
ਇੱਕ ਕੁੜੀ ਆਈ ਤੇ ਕਹਿੰਦੀ ..
..
ਆਹ ਮੇਰੀ……..??
.
.
.
.
.
.
.
.
.
ਕੁੜਤੀ ਬਣਾ ਦੋ ਤੇ ਇਸ ਦੀਆ
ਬਾਹਾਂ ਤੇ ਨੇਂਟ ਲ਼ਗਾ ਦਿਉ..
.
ਝੰਡੇ – ਠੀਕ ਆ ਜੀ…
..
ਪਰ ……..
.
ਇਹ ਤਾ ਦੱਸਦੇ
ਨੇਂਟ 2g ਲ਼ਵਾਉਣਾ ਕੇ 3g ?

Loading views...


ਮੁੰਡਾ ਕੁੜੀ ਨੂੰ-: ਪੜੇ ਤੇ ਅਨਪੜ ਵਿੱਚ ਕੀ ਫਰਕ
hAi…
ਕੁੜੀ: ਜਿਹੜੇ ਪੜੇ -ਲਿਖ਼ੇ ਹੁੰਦੇ ਆ ਓਹ ਹਾਂਜ਼ੀ
ਕਹਿੰਦੇ ਆ, ਤੇ ਜਿਹੜੇ ਅਨਪੜ ਹੁੰਦੇ ਆ ਓਹ ਆਹੋ
ਕਹਿੰਦੇ ਆ..?
:
:
:
.
ਮੁੰਡਾ: ਇਸਦਾ ਮਤਲਬ ਤੁਸੀਂ ਪੜੇ-ਲਿਖੇ ਹੋ ?
ਕੁੜੀ: ਆਹੋ।.

Loading views...

ਪਹਿਲਾਂ ਤਾਂ ਕਹਿੰਦੀ ਸੀ ਤੂੰ
ਕਿ ਤੇਰੇ ਬਿਨਾਂ ਦੂਜਾ ਸਾਹ
ਵੀ ਨਾ ਆਵੇ _____
ਤੇ ਹੁਣ ਕਹਿੰਦੀ ਰੱਬਾ ਮੇਰੀ
ਜਿੰਦਗੀ ‘ਚ ਮੁੜਕੇ ਕੰਜ਼ਰ
ਆਹ ਨਾ ਆਵੇ _

Loading views...


ਅਮਲੀ ਕਪੜੇ ਦੀ ਦੁਕਾਨ ਤੇ
ਗਿਆ shirt
ਦਾ ਕਪੜਾ ਵਿਖਾੳ
ਦੁਕਾਨਦਾਰ plain ਵਿੱਚ
ਵਿਖਾਵਾ
ਅਮਲੀ ਨਹੀ ਸਾਲਿਆ
Helicopter ਵਿੱਚ ਵਿਖਾਦੇ
ਬਾਂਦਰ ਦੀ ਔਲਾਦ ਇਥੇ
ਹੀ ਵਿਖਾ

Loading views...

ਕਹਿੰਦੀ ਤੂੰ ਮੈਨੂੰ ਕਿਨਾਂ ਪਿਆਰ ਕਰਦਾ
ਮੈਂ ਕਿਹਾ:- ਬਹੁਤ ਜਿਆਦਾ
.
ਕਹਿੰਦੀ ਫੇਰ ਵੀ ਕਿੰਨਾਂ ਕੁ
.
.
ਮੈਂ ਕਿਹਾ :- ਇਹ ਪਿਆਰ ਆ
ਬੁਖਾਰ ਥੋੜਾ ਜਿਹੜਾ ਥਰਮਾਂਮੀਟਰ ਨਾਲ ਚੈਕ ਕਰਕੇ ਦੱਸ ਦਵਾ .

Loading views...

ਦੁਨੀਆ ਦੇ ਸਾਰੇ ਦੁੱਖ ਇੱਕ ਪਾਸੇ
ਤੇ …. 😎 ??
.
.
.
.
.
.
.
.
.
.
.
ਪੇਪਰ ਚ ਅੱਗੇ ਬੈਠਣ ਦਾ ਦੁੱਖ ਇੱਕ ਪਾਸੇ ।।

Loading views...