Sub Categories

ਬਖ਼ਸ਼ੇਂ ਵਡਿਆਈਆਂ ਤੂੰ ਹੀਂ ਖੁਸ਼ੀਆਂ ਖੇੜੇ
ਨਹੀਂ ਮਾਣ ਕਿਸੇ ਗੱਲ ਦਾ ਮੌਜਾਂ ਕਰੀਏ ਆਸਰੇ ਤੇਰੇ..
ਵਾਹਿਗੁਰੂ ਮੇਹਰ ਕਰਨਾ

Loading views...



ਜੇਕਰ ਕਿਸੇ ਨੂਂ 14 ਫ਼ਰਵਰੀ ਤਕ Girlfriend ਨਾ
ਮਿਲੇ…..
ਤਾਂ ਮੇਰੇ ਕੋਲ ਆ ਜਾਏ ਓ……
ਇਕਠੇ ਬੈਠ ਕੇ ਰੋਵਾਂਗੇ

Loading views...

ਪਾਉਣਾ ਵੀ ਪਿਆਰ ਨਹੀਂ ਤੇ
ਗਵਾਉਣਾ ਵੀ ਪਿਆਰ ਨਹੀਂ,
.
ਗੱਲ ਗੱਲ ਉੱਤੇ ਅਜਮਾਉਣਾ ਵੀ ਪਿਆਰ ਨਹੀਂ,
.
ਕਦੇ ਕਦੇ ਪੈਂਦੀ ਦੇਣੀ ਪਿਆਰ ਵਿੱਚ ਕੁਰਬਾਨੀ,
.
ਪਰ ਸੱਜਣਾ ਨੂੰ ਦਿਲ ਚੋਂ
ਭੁਲਾਉਣਾ ਵੀ ਪਿਆਰ ਨਹੀਂ…

Loading views...

ਅੱਜ ਦਿਨ ਹਸ਼ਰ ਦਾ ਕੱਲ ਮੈਂ ਨੲੀ ਰਹਿਣਾ…
ਜੋ ਮਾਰੀਅਾਂ ਚਵਲਾਂ ਮੁੱਲ ਮੋੜਨਾ ਪੈਣਾਂ….
ਭਗਤੋ ਤੁਸੀ ਖਾ ਲਓ ਡਾਂਗਾਂ ਥੋਨੂੰ ਫਰਕ ਨੀ ਪੈਣਾ…..????
ਜੇ ਮੈਨੂੰ ਲੈ ਗੇ ਚਾਕੇ ਮੇਰਾ ਕੱਖ ਨੀ ਰਹਿਣਾਂ…..

Loading views...


ਕੁੜੀ – ਕੀ ਕਰ ਰਹੇ ਹੋ? 😍
.
ਮੁੰਡਾ – ਮੂੰਗਫਲੀ ਖਾ ਰਿਹਾ ਹਾਂ..😉
.
ਕੁੜੀ – Hawww! ਕੱਲੇ ਕੱਲੇ 😱
.
ਮੁੰਡਾ – ਨਾ ਹੁਣ ਸਾਲਾ 10 ਰੁਪੇ ਦੀ ਮੂੰਗਫਲੀ ਦਾ ਭੰਡਾਰਾ ਕਰ ਦਵਾ

Loading views...

ਇਕ ਵਾਰੀ ਇੱਕ ਕੁੱਤੀ ਨੇ ਕਤੂਰੇਆਂ ਨੂੰ ਜਨਮ ਦਿੱਤਾ ।
ਕਤੂਰੇਆਂ ਨੇ ਆਪਦੀ ਮਾਂ ਨੂੰ ਪੁੱਛਿਆ ਆਪਣੇ ਰਾਜ ਕਿਹਦਾ
ਉਹ ਕਹਿੰਦੀ ਬਾਦਲ ਦਾ ..
.
ਕਤੂਰੇ ਸਵੇਰੇ ਸਵੇਰੇ ਦੁੱਧ ਪੀ ਕੇ ਬਾਦਲ ਸਰਕਾਰ
ਜਿੰਦਾਬਾਦ ਬਾਦਲ ਸਰਕਾਰ ਜਿੰਦਾਬਾਦ ਕਰਨ ਲਗ ਜਾਣ..
.
ਇਕ ਦਿਨ ਗੁਆਂਢਣ ਕੁੱਤੀ ਨੇ ਪੁਛਿਆ ਭੈਣੇ ਆਹ ਕੀ ਇਥੇ ਕਿੰਨੀ
ਹਨੇਰ ਗਰਦੀ ਛਾਈ ਹੋਈ ਆ ਪਹਿਲਾਂ ਸੱਚ ਬੋਲਣ ਤੇ ਪਾਬੰਦੀ
ਫੇਰ ਗੋਲੀਆਂ ਨਾਲ ਪੰਜਾਬ ਦੀ ਜਵਾਨੀ ਖਾਮੋਸ਼ ਹੋ ਰਹੀ ,.
.
ਕੋਈ ਧੀ ਭੈਣ ਸੇਫ਼ ਨਹੀਂ
ਰੇਤਾ ,ਬਜਰੀ ,ਬੱਸਾਂ ,ਢਾਬੇ, ਜਮੀਨਾਂ ,ਗੋਲਕਾਂ
ਹਰ ਥਾਂ ਕਬਜੇ ਹੋ ਰਹੇ ਨੇ..
.
ਪਰ ਇਹ ਫੇਰ ਵੀ ਬਾਦਲ ਸਰਕਾਰ ਜਿੰਦਾਬਾਦ ਦੇ
ਨਾਅਰੇ ਲਾਈ ਜਾਂਦੇ ਨੇ!!
.
ਤਾਂ ਪਹਿਲੀ ਕੁੱਤੀ ਨੇ ਜਵਾਬ ਦਿੱਤਾ
ਭੈਣੇ ਅਜੇ ਇਹਨਾਂ ਦੀਆਂ ਅੱਖਾਂ ਨੀ ਖੁਲੀਆਂ..
.
ਜਦ ਖੁੱਲ ਜਾਣ ਗੀਆਂ ਆਪੇ ਹਟ ਜਾਣਗੇ।

Loading views...


ਜਦੋ ਤੁਹਾਡਾ ਦੋਸਤ ਤਰੱਕੀ ਕਰੇ ਤਾਂ
ਮਾਣ ਨਾਲ ਅਾਖੋ ੳੁਹ ਮੇਰਾ ਦੋਸਤ ਹੈ
ਜਦੋਂ ਦੋਸਤ ਮੁਸ਼ਕਿਲ ਵਿੱਚ ਹੋਵੇ ਤਾਂ ਵੀ
ਮਾਣ ਨਾਲ ਅਾਖੋ ਮੈਂ ੳੁਸਦਾ ਦੋਸਤ ਹਾਂ

Loading views...


ਜਿਹਦਾ ਕੋਈ ਨਾ Stand ਗੱਲ ਕਰੇ ਦੋਗਲੀ ..
ਮੂੰਹ ਇਹੋ ਜੇ ਬੰਦੇ ਨੂੰ ਆਪਾ ਘੱਟ ਲਾਈਦਾ

Loading views...

ਪਤਾ ਨਹੀ ਕਿਹੋ ਜਿਹਾ ਪਿਆਰ ਸੀ
ਤੇਰੇ ਨਾਲ ਕਮਲੀਏ
ਮੈ ਅੱਜ ਵੀ ਹੱਸਦਾ ਹੱਸਦਾ ਰੋ ਪੈਣਾ

Loading views...

ਰੱਬ ਨਾਂ ਕਰੇ
ਕਿਸੇ ਦਾ ਯਾਰ ਵਿੱਛੜੇ
ਜੁਦਾਈ ਦਾ ਦਰਦ
ਮੋਤ ਤੋਂ ਵੀ ਭੈੜਾ

Loading views...


ਆਪ ਤੋਂ ਤੁਸੀਂ
ਤੁਸੀਂ ਤੋਂ ਤੂੰ ਹੋ ਗਏ,
ਹੌਲੀ ਹੌਲੀ ਸੱਜਣ ਫਿੱਟੇ ਮੂੰਹ ਹੋ ਗਏ

Loading views...


ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਆਸਾਰਾਮ ਨੇ ਦੋ ਦਿਨ ਤੋਂ ਭੁੱਖ ਹੜਤਾਲ ਕੀਤੀ ਹੋਈ ਆ
ਕਹਿੰਦਾ ਹੁਣ ਤਾਂ ਰਾਮ ਰਹੀਮ ਨਾਲ ਬੈਠ ਕੇ ਹੀ ਖਾਊਂਗਾ

Loading views...

ਬਾਕੀ ਸਭ ਦਾ ਤਾਂ Pta ਨਹੀਂ
ਇੱਕੋ ਗੱਲ ਦਾ Grur ਏ
ਸਊ ਪੁੱਤ ਮਾਪਿਆ ਦਾ kudiyan ਤੋਂ ਦੂਰ ਏ

Loading views...


ਮਾਫ਼ 👏🏻 ਕਰੀ ਰੱਬਾ ਿਦਲ ❤ ਜੇ ਿਕਸੇ ਦਾ ਦੁਖਾਇਆ ਹੋਵੇ
ਦੇ ਦੀ ਮੇਰੇ ਹਿੱਸੇ ਦੇ ਸੁੱਖ ਉਹਨੂੰ
ਜਿਹਦੀ ਅੱਖ ਚ ਮੇਰੇ ਕਰਕੇ ਹੰਝੂ 😥 ਆਇਆ ਹੋਵੇ !!!

Loading views...

Husband ਤੇ wife ਲੜ ਰਹੇ ਸੀ
Husband – ਸਾਲੀ ਕੁੱਤੀ
Wife – ਸਾਲਾ ਕੁੱਤਾ
Bacha – hehehe ਮੈਂ ਸਾਲਾ ਕਤੂਰਾ

Loading views...

ਕੱਲ ਇਕ ਦੋਸਤ ਕੋਲ ਆਪਣੇ ਦੁੱਖ ਸੁਣਾਉਣ ਗਿਆ ਸੀ
ਅਖੀਰ ਚ ਓਹਨੂੰ ਹੋਂਸਲਾ ਦੇ ਕੇ ਘਰ ਮੁੜਿਆ

Loading views...