ਜੇ ਤੁਹਾਡੇ ਰਾਹ ਚ ਛੋਟੇ ਛੋਟੇ ਪੱਥਰ
ਆਉਣ ਤਾਂ ਸਮਝ ਲੈਣਾ
ਅੱਗੇ
ਰੋਡ ਦਾ ਕੰਮ ਚੱਲ ਰਿਹਾ ਆ
ਪੱਪੂ ਠੇਕੇਦਾਰ
Loading views...
ਜੇ ਤੁਹਾਡੇ ਰਾਹ ਚ ਛੋਟੇ ਛੋਟੇ ਪੱਥਰ
ਆਉਣ ਤਾਂ ਸਮਝ ਲੈਣਾ
ਅੱਗੇ
ਰੋਡ ਦਾ ਕੰਮ ਚੱਲ ਰਿਹਾ ਆ
ਪੱਪੂ ਠੇਕੇਦਾਰ
Loading views...
ਇਕ ਆਦਮੀਂ ਪੁਰਾਣੇ ਕਾਗਜ਼ਾਤ ਦੇਖ ਰਿਹਾ ਸੀ
ਤਦ ਓਹਦੇ ਹੱਥ ਆਪਣੀ ਪਤਨੀ ਦਾ
12ਵੀ ਜਮਾਤ ਦਾ ਸਰਟੀਫਿਕੇਟ ਲੱਗਾ
ਨੰਬਰਾਂ ਦੇ ਥੱਲੇ ਚਰਿੱਤਰ ਪ੍ਰਮਾਣ ਪੱਤਰ ਪੜ੍ਹ ਕੇ
ਪਤੀ ਬੇਹੋਸ਼ ਹੋ ਗਿਆ
ਲਿਖਿਆ ਸੀ। .
ਮਿੱਠਬੋਲੜੀ ਅਤੇ ਸ਼ਾਂਤੀ ਪ੍ਰੇਮ ਵਿਦਿਆਰਥਣ
ਪਤੀ ਸਕੂਲ ਤੇ ਕੇਸ ਕਰਨ ਦੀ ਸੋਚ ਰਿਹਾ ਹੈ
Loading views...
ਆਦਮੀ ਆਪਣੇ ਘਰ ਚ ਸਿਰਫ ਦੋ ਹੀ ਕਾਰਨਾਂ
ਕਰਕੇ ਖੁਸ਼ ਹੁੰਦਾ ਹੈ
ਇਕ ਜਦੋਂ ਪਤਨੀ “ਨਵੀਂ” ਹੋਵੇ
ਦੂਜਾ ਜਦੋਂ ਪਤਨੀ “ਨਹੀਂ” ਹੋਵੇ
Loading views...
ਅਮਲੀ ਦੀਆਂ ਅੱਖਾਂ ਤੇ ਰੋਡਵੇਜ਼ ਦੀਆਂ ਬੱਸਾਂ ਆਮ ਤੌਰ ਤੇ
ਖੜ੍ਹੀਆਂ ਹੀ ਰਹਿੰਦੀਆਂ ਨੇ..
.
ਪਰ ਜਦੋਂ …??
.
.
.
.
.
.
.
ਚਲਦੀਆਂ ਨੇ…..
ਤਾਂ ਬਹੁਤ ਕਾਰੇ ਕਰਾ ਦਿੰਦੀਆਂ ਨੇ
Loading views...
ਮੈਨੁੰ ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ
ਓਨੂੰ ਮੈਂ ਮਾੜਾ ਲੱਗਾ ਓਨੇ ਮੰਨਾ ਕਰਤਾ…
.
ਦਿਲ ਨੇ ਕਹਿਆ ….??
.
.
.
.
.
.
.
.
.
.
.
ਇਕ ਵਾਰ ਹੋਰ ਟਰਾਈ ਮਾਰ, ਉਨੇ
ਜੂੱਤੀ ਲਾਹਲੀ, ਮੈਂ ਮੁੱਕਾ ਧਰਤਾ
Loading views...
ਜੋ ਨਸੀਬ ਵਿੱਚ ਹੈ ਉਹੀ ਮਿਲਣਾ
ਜੋ ਨਸੀਬ ਵਿੱਚ ਨਹੀਂ ਹੈ ਉਹ ਕਦੀ ਨਹੀਂ ਮਿਲਣਾ
ਫਿਰ ਕਿਉਂ ਭੱਜ ਰਹਾ ਹੈ ਸਭ ਕੁੱਝ ਪਾਉਣ ਦੀ ਦੋੜ ਵਿੱਚ
ਬਸ ਨਾਨਕ ਨਾਮ ਤੇ ਭਰੋਸਾ ਰੱਖ (ਜੋ ) ਮਿਲਣਾ ਉਸ ਦੀ ਰਜ਼ਾ ਵਿੱਚ ਰਹਿ ਕੇ ਹੀ ਮਿਲਣਾ
Loading views...
ਇਨਸਾਨ ਨੂੰ ਕਈ ਵਾਰ ਦੁਨੀਆਂ ਦਾ ਪਿਆਰ ਮਿਲ ਜਾਂਦਾ ਹੈ,
ਪਰ ਉਸਨੂੰ ਉਸ ਇਨਸਾਨ ਦਾ ਪਿਆਰ ਨਹੀਂ ਮਿਲਦਾ,
ਜਿਸਨੂੰ ਓਹ ਪਿਆਰ ਕਰਦਾ ਆ
Loading views...
ਜਿੰਦਗੀ ਚ ਕਦੇ ਵੀ ਕਿਸੇ ਨੂੰ ਬੇਕਾਰ ਨਾ ਸਮਝੋ☝
ਕੰਧ ਤੇ ਟੰਗੀ ਖਰਾਬ ਘੜੀ ਵੀ
ਦੋ ਵਾਰ ਟਾਇਮ ਸਹੀ ਦੱਸਦੀ ਹੈ..
Loading views...
ਕੋਸ਼ਿਸ਼ ਕਰਕੇ ਦੇਖ ਜ਼ਰਾ ਤੂੰ ਅਪਣੀ ਮੰਜ਼ਿਲ ਪਾਉਣੀ ਜੇ
ਜਿੱਤ ਨਹੀਂ ਤਾਂ ਹਾਰ ਦਾ ਕਾਰਨ ਕੁਝ ਤਾਂ ਹਾਸਿਲ ਹੋਵੇਗਾ…
Loading views...
ਝੂਠ ਦੀ ਬੋਲੀ ਬੋਲ ਬੰਦਿਆ
ਤੇਰੇ ਸੱਚ ਦੇ ਅੱਖਰ ਖੁੱਰ ਗਏ ਨੇ
ਤੇਰਾ ਕੀ ਰੱਖਿਆ ਦੁਨੀਆ ਵਿੱਚ
ਇਥੋ ਰੱਬੀ ਫਰੀਸ਼ਤੇ ਵੀ ਤੁਰ ਗਏ ਨੇ
Loading views...
ਰੱਬਾ ਚੰਗੇ ਲੋਕਾਂ ਨੂੰ ਮਿਲਾੳੁਣ
ਵਿੱਚ ਨਾ ਦੇਰ ਕਰਨਾ
ਸਭ ਦੀ ਜ਼ਿੰਦਗੀ ਦੇ ਵਿੱਚ
ਖੁਸ਼ੀਅਾ ਭਰੀ ਸਵੇਰ ਕਰਨਾ
Loading views...
Punajbi
Loading views...
ਹਾਲੇ ਮੈਂ ਸੋਚਦਾ ਹਾਂ ਉਹਦਾ ਜਿਕਰ ਕਰਦਾ ਰਹਾਂ ,,
ਬਥੇਰੀ ਉਮਰ ਪਈ ਹੈ ਉਹਨੂੰ ਫੇਰ ਕਦੇ ਭੁੱਲਜਾਂਗੇ ..
Loading views...
ਉਹਨਾਂ ਮਾਪਿਆਂ ਨੂੰ ਪੁੱਛੋ ਮੁੱਲ ਧੀਆਂ ਦਾ ਕੀ ਹੁੰਦਾ,
ਜਿੰਨ੍ਹਾਂ ਮਾਪਿਆਂ ਦੇ ਪੁੱਤਰ ਨਲਾਇਕ ਹੁੰਦੇ ਆ
Loading views...
ਅੱਜ ਗੁਰਦਵਾਰੇ ਆਲੇ ਬਾਬੇ ਨੇ ਕਲੋਲ ਈ ਕਰਤੀ
ਅਨਾਊਂਸਮੈਂਟ ਕਰਕੇ ਕਹਿੰਦਾ ਭਾਈ idea company ਦੇ ਸਿਮ ਵੇਚਣ ਆਏ ਹੋਏ ਨੇ
70 ਦੇ ਸਿਮ ਚ 90 ਦਾ talktime ਤੇ ਤਿੰਨ ਮੀਹਨੇ ਨੈੱਟ ਫਰੀ ਆ
ਮੇਰੇ ਵਰਗੇ ਭੱਜੇ ਗਏ ਗੁਰਦਵਾਰੇ 20-25 ਮੁੰਡੇ ਹੋਗੇ
ਉੱਥੇ ਜਾਕੇ ਪੁੱਛਿਆ ਬਾਬੇ ਸਿਮ ਆਲੇ ਕਿੱਥੇ ਨੇ
ਕਹਿੰਦਾ ਸਿਮ ਦਾ ਤਾਂ ਪੁੱਤ ਬਹਾਨਾ ਸੀ
ਚਲੋ ਲੰਗਰ ਹਾਲ ਦੀ ਛੱਤ ਤੇ ਮਿੱਟੀ ਪਾਓ
😂😂
Loading views...
ਜਰੂਰੀ ਨਹੀਂ ਕੇ ਕੰਧ ਚ ਵੱਜਣ ਵਾਲਾ
ਸ਼ਰਾਬੀ ਹੀ ਹੋਵੇ
chatting ਕਰਨ ਚ ਮਗਨ
ਵਟਸ ਐਪੀਆ ਵੀ ਹੋ ਸਕਦਾ
ਜਨਹਿਤ ਵਿਚ ਜਾਰੀ
Loading views...