Sub Categories

ਕੁੜੀ – ਮੇਰਾ ਪ੍ਰਿੰਸ ਮੈਨੂੰ ਘੋੜੇ ਤੇ ਲੈਣ ਆਊਗਾ
ਮੁੰਡਾ – ਜਿੱਦਾਂ ਪੈਟਰੋਲ ਦੇ ਰੇਟ ਵੱਧ ਰਹੇ ਨੇ
ਓਹਨੂੰ ਆਉਣਾ ਹੀ ਘੋੜੇ ਤੇ ਪੈਣਾ

Loading views...



ਮੇਰੀ ਮੰਮੀ ਨੂੰ ਲਗਦਾ ਕੇ ਮੈਨੂੰ
ਦੋਸਤ ਵਿਗਾੜ ਰਹੇ ਆ
ਦੋਸਤਾਂ ਦੀ ਮੰਮੀ ਨੂੰ ਲਗਦਾ ਕੇ
ਮੈਂ ਉਹਨਾਂ ਨੂੰ ਵਿਗਾੜ ਰਿਹਾ ਆ

Loading views...

ਸ਼ੇਰ – ਬਹਾਦਰੀ ਦਾ ਪ੍ਰਤੀਕ🐅
ਗਾਂ – ਸ਼ਰਧਾ ਦਾ ਪ੍ਰਤੀਕ🐄
ਕਬੂਤਰ – ਸ਼ਾਂਤੀ ਦਾ ਪ੍ਰਤੀਕ🕊

ਮੁਰਗਾ – ਪਾਰਟੀ ਦਾ ਪ੍ਰਤੀਕ🐓🐓🐓

Loading views...

ਉਨ੍ਹਾਂ ਦੇ ਹੰਝੂਆਂ ਚ ਹੀਰੇ ਨਾਲੋਂ ਵੀ ਜਿਆਦਾ
ਚਮਕ ਹੁੰਦੀ ਹੈ ਜੋ ਦੂਜਿਆਂ ਲਈ ਰੋਂਦੇ ਹਨ..

Loading views...


ਸੁਣ ਰਹੀ ਆ ਨਾ ਤੂ ….
??
.
ਨਵੀ ਫਸਾ ਲੀ ਹੁਣ ਮੈਂ !!

Loading views...

ਸਾਨੂੰ ਤਾ ਜਦ ਵੀ ਕਦੇ ਕੋਈ ਪਸੰਦ ਆਈ ਆ,,, O:-)
,
,
,:
:
:
:
:
:
:
:
:
:
:
:
:
:
:
:
:
:
:
:
:
:
,
,
ਜਾ ਤਾੰ ਉਹ ਵਿਆਹੀ ਹੁੰਦੀ ਆ,
ਜਾੰ ਪਹਿਲਾੰ ਹੀ ਰਿੰਗ ਪਾਈ ਹੁੰਦੀ ਆ

Loading views...


ਕਲਾਸ ਵਿੱਚ ਨਵੀ ਮੈਡਮ ਆਈ ਤੇ ਸਾਰਿਆ
ਬੱਚਿਆ ਦੇ ਨਾਮ ਪੁੱਛਣ ਲੱਗ ਪਈ ??
.
ਇੱਕ ਬੱਚੇ ਦੀ ਵਾਰੀ ਆਈ ਤੇ ਓ ਰੋਣ ਲੱਗ ਪਿਆ
.
ਕਹਿੰਦਾ ਮੈਡਮ ਜੀ – ਮੇਰੀ ਮੰਮੀ ਡੈਡੀ ਨੂੰ ਕੁੱਤਾ
ਕਹਿੰਦੀ ਆ ਤੇ
ਮੇਰਾ ਡੈਡੀ ਮੰ ਮੀ ਨੂੰ ਬਿੱਲੀ !!
.
.
.
. ਹੁਣ ਮੈਨੂੰ ਏ ਸਮਝ !! ਨਹੀ ਲੱਗਦੀ ਕੇ ਮੈ
.
ਕਤੂਰਾ ਵਾ ਕੇ ਬਲੂੰਗੜਾ

Loading views...


ਐਨਾ ਦੁੱਖ ਮੈਂਨੂੰ India ਦੀ ਹਾਰ ਦਾ ਨੀ…..!
ਜਿੰਨਾ ਦੁੱਖ ਮੈਨੂੰ……..?
.
.
.
.
.
.
.
.
.
.
.
Australia ਦੇ ਖਡਾਰੀਆਂ ਨੂੰ ਆਪਣੀਆਂ ਸਹੇਲੀਆਂ ਨੂੰ
ਜੱਫੀਆਂ ਪਾਉਦੇਂ ਦੇਖ ਕੇ ਹੋਇਆ..

Loading views...

ਮੈ ਕਿਹਾ ਬੀਬਾ ਆਪਣੀ Photo
ਹੀ sent ਕਰਦੇ ,
.
*ਕਹਿਦੀ ਕਿਊ . . ?
.
.
.
.
.
.
.
.
ਵਿਆਹ ਕਰੋਣਾ . . ?
.
.
.
.
.
.
.
.
.
.
.
.
.
.
.
.
.
.
.
.
.
ਮੈ ਕਿਹਾ ਨਹੀ, ਨਵੀ ਕੋਠੀ ਬਣਾੲੀ ਆ
ਉਹਦੇ ਮੋਹਰੇ ਲੋਣੀ

Loading views...

ਦੂਰ ਰਹਿ ਕੇ ਜੋ ਮੇਰੀ ਰੂਹ ਵਿੱਚ ਇੰਝ ਵਸਿਆ ਹੈ,
ਨੇੜੇ ਰਹਿਣ ਵਾਲਿਆਂ ਉੱਤੇ ਉਹ ਕਿੰਨਾਂ ਅਸਰ ਕਰਦਾ ਹੋਵੇਗਾ..

Loading views...


ਕਿਸਮਤ ਰੁਕ ਗਈ, ਦਿਲ ਦੇ ਤਾਰ ਟੁੱਟ ਗਏ,
ਓਹ ਵੀ ਰੁੱਸ ਗਏ ਤੇ ਸੁਪਨੇ ਵੀ ਟੁੱਟ ਗਏ,
.
ਖਜਾਨੇ ਵਿੱਚ ਸਿਰਫ਼ ਦੋ ਹੰਝੂ ਸੀ
ਜਦੋਂ ਆਈ ਓਹਨਾ ਦੀ ਯਾਦ, ਤਾਂ ਓਹ ਵੀ ਲੁੱਟ ਗਏ..

Loading views...


Je tu angry bird vrgi jatt
mavi shkari,
je tu sohni aa haige
asi v jugadi

Loading views...

ਖਾਮੋਸ਼ੀ ਨਾਲ ਬਣਾਉਂਦੇ ਰਹੋ ਪਹਿਚਾਣ ਆਪਣੀ
ਹਵਾ ਖ਼ੁਦ ਗੁਣਗੁਣਾਏਗੀ ਨਾਮ ਤੁਹਾਡਾ . . ! !

Loading views...


ਇੱਕ ਮੁੰਡੇ ਦੇ ਵਿਆਹ ਪਿੰਡ ਦੇ ਪ੍ਰਧਾਨ ਦੀ ਧੀ ਨਾਲ ਤੈਅ ਹੋ ਗਿਆ।
ਮੁੰਡਾ ਉਸ ਕੁੜੀ ਨਾਲ ਵਿਆਹ ਕਰਨ ਤੋਂ ਮਨਾ ਕਰਨ ਲਗਾ ।
ਮੁੰਡਾ ਬੋਲਿਆ : “ਪਿਤਾ ਜੀ , ਸਾਰੇ ਪਿੰਡ ਦੇ ਲੋਕ ਤਾਂ
ਉਸ ਕੁੜੀ ਨੂੰ ਟੇਕਸੀ – ਟੇਕਸੀ ਕਹਿੰਦੇ ਨੇ
ਪਿਤਾ ਨੇ ਕਿਹਾ : “ਕਰ ਲੈ ਪੁੱਤਰ , ਛੋਟਾ ਜਿਹਾ ਪਿੰਡ ਹੈ ,
ਕਿੰਨੀ ਕ ਚੱਲੀ ਹੋਵੇਗੀ” . .

Loading views...

ਪਤੀ ਦੀ ਪੰਜ Miss call ਆਈ ਹੋਵੇ ਤਾਂ ਪਤਨੀ ਸੋਚਦੀ ਹੈ
ਪਤਾ ਨਹੀ ਕੀ ਹੋਇਆ ਹੋਵੇਗਾ , , , ! ! ! 😏
ਪਤਨੀ ਦੀ ਪੰਜ Miss call ਹੋਵੇ ਤਾਂ ਪਤੀ ਸੋਚਦਾ ਹੈ
ਪਤਾ ਨਹੀ ਅੱਜ ਮੇਰੇ ਨਾਲ ਕੀ ਹੋਵੇਗਾ , ! !

Loading views...

ਇੱਕ ਮੁੰਡਾ ਕਾਲਜ ਦੇ ਟਾਇਲੇਟ ਵਿੱਚ ਗਿਆ . .
ਅੰਦਰ ਟਾਇਲੇਟ ਸੀਟ ਉੱਤੇ ਬੈਠਾ ਤਾਂ ਵੇਖਿਆ
ਸਾਹਮਣੇ ਕੰਧ ਉੱਤੇ ਲਿਖਿਆ ਹੋਇਆ ਸੀ –
.
“ਇੰਨਾ ਜ਼ੋਰ ਜੇਕਰ ਪੜਾਈ ਵਿੱਚ ਲਗਾਉਂਦਾ ਤਾਂ
ਅੱਜ ਕਿਸੇ ਚੰਗੀ ਸੀਟ ਉੱਤੇ ਬੈਠਾ ਹੁੰਦਾ ! ”

Loading views...