ਕੁੜੀ ਕਿਡਨੈਪ ਹੋਈ ਪੈਸਿਆਂ ਲਈ
ਉਸਨੂੰ ਬੱਸ ਇਕ ਹੀ ਫਿਕਰ ਸੀ
ਹਾਏ ਰੱਬਾ ਕਿਤੇ ਪਾਪਾ ਬਿਨਾ make up
ਵਾਲੀ ਫੋਟੋ ਨਾ ਦੇ ਦੇਣ ਪੁਲਿਸ ਤੇ ਮੀਡਿਆ ਨੂੰ
Loading views...
ਕੁੜੀ ਕਿਡਨੈਪ ਹੋਈ ਪੈਸਿਆਂ ਲਈ
ਉਸਨੂੰ ਬੱਸ ਇਕ ਹੀ ਫਿਕਰ ਸੀ
ਹਾਏ ਰੱਬਾ ਕਿਤੇ ਪਾਪਾ ਬਿਨਾ make up
ਵਾਲੀ ਫੋਟੋ ਨਾ ਦੇ ਦੇਣ ਪੁਲਿਸ ਤੇ ਮੀਡਿਆ ਨੂੰ
Loading views...
ਜਦੋਂ ਤੂੰ ਹੱਸਦੀ ਆ ਤਾਂ ਮੇਰਾ ਦਿਲ ਕਰਦਾ
ਤੈਨੂੰ ਨਾਲ ਆਪਣੀ ਜਗ੍ਹਾ ਤੇ ਲੈ ਕੇ ਜਾਵਾਂ
ਕੁੜੀ – awwww , ਤੂੰ ਸਿੰਗਲ ਆ ?
ਮੁੰਡਾ – ਨਹੀਂ ਦੰਦਾਂ ਦਾ ਡਾਕਟਰ
Loading views...
ਲਿਖਿਆਂ ਮੁਕੱਦਰਾਂ ਦਾ ਕੋਈ ਖੋਹ ਨੀ ਸਕਦਾਂ,
ਸਮੇਂ ਤੋ ਪਹਿਲਾ ਕੁਝ ਹੋ ਨੀ ਸਕਦਾ..
.
ਜੇ ਗ਼ਮ ਮਿਲ ਗਏ ਤਾ ਆਉਣਗੀਆਂ ਖੁਸ਼ੀਆਂ ਵੀ,
ਰੱਬ ਬਦਲੇ ਨਾਂ ਸਾਡੇ ਦਿਨ ਇੰਝ ਹੋ ਨੀ ਸਕਦਾਂ. ..
Loading views...
ਰਾਸ਼ੀ ਪੜ੍ਹ ਕੇ ਦਿਨ ਦੀ ਸੁਰੂਆਤ ਕਰਨ
ਵਾਲਿਆਂ ਲਈ..
.
ਇੱਕ ਬਹੁਤ ਹੀ ਬਢਮੁੱਲ੍ਹੀ ਉਦਾਹਣ ਕਿ …….. ??
.
.
.
.
ਰਾਸ਼ੀ ਕ੍ਰਿਸ਼ਨ ਦੀ ਵੀ ਓਹੀ ਸੀ ਤੇ
ਰਾਸ਼ੀ ਕੰਸ ,
ਦੀ ਵੀ ਓਹੀ ਸੀ ••٠·
.˙
ਰਾਸ਼ੀ ਰਾਮ ਦੀ ਵੀ ਓਹੀ ਸੀ ਤੇ
ਰਾਸ਼ੀ ਰਾਵਣ ,
ਦੀ ਵੀ ਓਹੀ ਸੀ ••٠·˙
.
ਰਾਸ਼ੀ ਓਬਾਮਾ ਦੀ ਵੀ ਓਹੀ ਸੀ ਤੇ ,
ਰਾਸ਼ੀ ਓਸਾਮਾ ਦੀ ਵੀ ਓਹੀ ਸੀ ••٠·˙
.
ਫਿਰ ਕਿੱਦਾਂ ਇੱਕੋ ਦਿਨ ਇੱਕ ਲਈ ਬਹੁਤ
ਜਿਆਦਾ ਲੱਕੀ ਤੇ
ਦੂਜੇ ਲਈ ਅੰਤ ਦਾ ਅਨਲੱਕੀ ਬਣ ਗਿਆ
Loading views...
ਇੰਨੀਆ angles ਤਾਂ ਰੱਬ ਕੋਲ
ਨਹੀ ਹੋਣੀਆ….
.
ਜਿੰਨੀਆਂ …………………???
.
.
.
.
.
.
.
.
.
.
.
.
.
.
.
.
ਅੱਜ ਕੱਲ facebook ਤੇ ਘੁੰਮਦੀਆਂ ਨੇ
Loading views...
ਮਰਦ ਭੁੱਲ ਜਾਂਦਾ ਹੈ….
ਪਰ ਮਾਫ਼ ਨਹੀ ਕਰਦਾ…
ਔਰਤ ਮਾਫ਼ ਕਰ ਦਿੰਦੀ ਹੈ
ਪਰ ਭੁੱਲਦੀ ਨਹੀ…🙏🏻
Loading views...
ਕੁੜੀ – ਆਲੂ ਦਾ ਕੀ price ਆ ?
ਸਬਜ਼ੀ ਵਾਲਾ – 30 ਰੁਪਏ ਕਿਲੋ
ਕੁੜੀ – ਠੀਕ ਠੀਕ ਬੋਲੋ ਬਇਆ
ਸਬਜ਼ੀ ਵਾਲਾ – ਠੀਕ ਠੀਕ
Loading views...
ਆਪਰੇਸ਼ਨ ਤੋਂ ਬਾਅਦ ਮਰੀਜ਼ ਬੋਲਿਆ
ਡਾਕਟਰ ਸਾਹਿਬ ਕੀ ਮੈਂ ਹੁਣ ਪੂਰੀ ਤਰਾਂ ਠੀਕ ਆ ?
ਸਾਹਮਣਿਓਂ ਜਵਾਬ ਆਇਆ
ਬੇਟਾ ਡਾਕਟਰ ਸਾਹਿਬ ਤਾਂ ਥੱਲੇ ਹੀ ਰਹਿ ਗਏ
ਮੈਂ ਤਾ ਚਿਤ੍ਰਗੁਪਤ ਆ
Loading views...
ਕਿਸੇ ਨਾਲ ਬਹੁਤਾ ਪਿਆਰ ਵੀ ਨਾ ਪਾਓ,,
ਕਿਸੇ ਨਵੇਂ ਨਾਲ ਰਲਕੇ ਲੋਕੀਂ ਅਕਸਰ ਭੁੱਲ ਜਾਂਦੇ ਆ
Loading views...
ਖੁਸ਼ ਹਾਂ ਤੇਰੀ ਰਜ਼ਾ ਚ ਰੱਬਾ
ਜੋ ਗਵਾ ਲਿਆ ਉਹ ਤੇਰੀ ਮਰਜ਼ੀ
ਜੋ ਮਿਲ ਗਿਆ ਉਹ ਤੇਰੀ ਮੇਹਰ
Loading views...
ਨਿਕਲ ਜਾਂਦੇ ਨੇ ਧੀ ਪੁੱਤ ਮਾੜੇ ਪਰ ਮਾੜੀ ਹੁੰਦੀ ਕੁੱਖ ਨਹੀਂ
ਸਬਰ ਸੰਤੋਖ ਤੋਂ ਵੱਧ ਹੋਰ ਤਾਂ ਕੋਈ ਭੁੱਖ ਨਹੀਂ
ਧੀ ਪੁੱਤ ਤੁਰਜੇ ਇਸਤੋਂ ਵੱਡਾ ਦੁੱਖ ਨਹੀਂ
ਗੁਰੂ ਘਰ ਬਿਨ੍ਹਾਂ ਕਿਤੋਂ ਵੀ ਮਿਲਦਾ ਸੁੱਖ ਨਹੀਂ
Loading views...
ਇਸਰੋ ਨੇ ਨਾਸਾ ਨੂੰ ਫੋਨ ਤੇ ਵਧਾਈ ਦਿੱਤੀ ਆ ਕੇ ਅੱਜ ਸ਼ਾਮ ਨੂੰ ਚੰਦ ਤੇ ਪਾਣੀ ਦੀ ਨਦੀ ਵਗਣੀ ਆ
ਨਾਸਾ – ਚੰਦਰਯਾਨ ਨੇ ਖਬਰ ਭੇਜੀ ਆ ?
ਇਸਰੋ – ਨਹੀਂ ਅੱਜ ਭਾਰਤੀ ਔਰਤਾਂ ਨੇ ਚੰਦ ਨੂੰ ਪਾਣੀ ਦੇਣਾ ਆ
Loading views...
ਕਈ ਮੁੰਡਿਆਂ ਦੀਆਂ ਏਨੀਆਂ ਸਹੇਲੀਆਂ ਹੁੰਦੀਆਂ ਨੇ
ਕੇ ਜੇ ਹਰ ਕੋਈ ਸੱਚੇ ਦਿਲ ਨਾਲ ਵਰਤ ਰੱਖ ਲਵੇ ਤਾਂ
ਮੁੰਡਾ ਹਜ਼ਾਰ ਸਾਲ ਨਾ ਮਰੇ
Loading views...
ਰੋਟੀ ਖਾਣ ਦਾ ਹੁੰਦਾ ਨਾ ਕੋਈ ਟੈਮ ਮਿੱਤਰੋ..
ਲੋਕਾਂ ਨੇ ਬਣਾਏ ਵਾਧੂ ਵਹਿਮ ਮਿੱਤਰੋ..
Loading views...
ਅਸੂਲ Change ਕਰੀਦੇ ਨੀ ਬੰਦਾ ਦੇਖ ਕੇ,
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ…
Loading views...
ਓ ਰਾਹਾਂ ਮੇਰਿਆ ‘ਚ ਖੜੇ ਜਿਹੜੇ
ਰੋੜੇ ਬਣਕੇ
ਓ ਪੁੱਤ ਕੱਲੇ ਕੱਲੇ ਬੰਦੇ ਦਾ
ਹਿਸਾਬ ਰੱਖਿਆ
Loading views...