Sub Categories

ਬਾਰੀ ਬਰਸੀ ਖਟਣ ਗਿਅਾ ਸੀ ਖਟ ਕੇ
ਲਿਂਅਾਂਦਾ ਪਟਾਕਾ………
.
.
.
.
.
.
.
.
.
.
.
.
.
ੲੇਧਰ ਛੜਿਅਾਂ ਦੀ ਅੱਗ ਨਾ ਬਲੇ
ਤੇ ਤੂੰ ਚਕੀ ਫਿਰਦੀਂ ੲੇਂ ਕਾਕਾ

Loading views...



ਆਪਣੇ ਸਾਰੇ ਦਰਦ ਮੈਨੂੰ ਸੌਂਪ ਗਈ
ਕਮਲੀ ਨੂੰ ਇਤਬਾਰ ਹੀ ਏਨਾ ਸੀ ਮੇਰੇ ਤੇ

Loading views...

ਹਾਰਦਾ ਹਮੇਸ਼ਾਂ ਓਹੀ ਹੈ ਜੋ ਹੋਂਸਲਾ ਹੀ ਛੱਡ ਦੇਵੇ
ਜਿੱਤਦਾ ਓਹੀ ਹੈ ਜੋ ਦਿਲੋਂ ਵਹਿਮ ਕੱਢ ਦੇਵੇ

Loading views...

ਸਕੂਲ ਚ ਇਕ ਕੁੜੀ ਨੂੰ propose ਕੀਤਾ ਸੀ
ਕਹਿੰਦੀ ਸ਼ਕਲ ਦੇਖੀ ਆ ਆਪਣੀ
ਅੱਜ ਓਹਦੇ ਘਰਵਾਲੇ ਦੀ ਸ਼ਕਲ ਦੇਖੀ
ਸੋਹੰ ਰੱਬ ਦੀ ਕਲੇਜੇ ਠੰਡ ਪੈ ਗਈ

Loading views...


ਕੀਤੇ outing ਤੇ ਜਾਣ ਵੇਲੇ
ਹੋਰ ਪ੍ਰਦੇਸ਼ ਦੇ ਲੋਕ
ਓਥੇ ਦਾ ਮੌਸਮ ਕਿਦਾਂ ਦਾ ?
ਦੇਖਣ ਨੂੰ ਕੀ ਆ ?
ਬੱਚਿਆਂ ਲਈ ਕੀ ਆ ?
ਹੋਟਲ ਕਿਦਾਂ ਦੇ ਆ ?
ਪੰਜਾਬ ਦੇ ਲੋਕ
ਬਾਕੀ ਛੱਡ ਬਸ ਇਹ ਦੱਸ
ਓਥੇ ਪੀਣ ਦਿੰਦੇ ਆ

Loading views...

ਗੁਰੂ ਦੇ ਦਰ ਤੇ ਜਾ ਕੇ ਸਤਿਗੁਰੂ ਜੀ ਤੋ
ਮੰਗਿਆ ਨਾ ਕਰੋ ..
ਸਗੋ ਸ਼ੁਕਰਾਨਾ ਕਰਿਆ ਕਰੋ ….

Loading views...


ਅੰਗ ਰੰਗ ਦੇਖ ਦਿਲ ਭਟਕੇ ਨਾ
ਬੱਸ ਐਸਾ ਵਾਹਿਗੁਰੂ ਰੱਜ ਦੇ ਦੇ
ਹਰ ਸਾਹ ਨਾਲ ਤੇਰਾ ਸ਼ੁਕਰ ਕਰਾਂ
ਹਰ ਸਾਹ ਨੂੰ ਐਸਾ ਚੱਜ ਦੇ ਦੇ

Loading views...


ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ
ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ..

Loading views...

ਬਾਬਾ ਦਿਨਾ ਵਿੱਚ ਗੁੱਡੀ ਦੇਖੀ ਚਾੜੂਗਾ ….
ਰਾਤਾਂ ਜਾਗ ਜਾਗ ਮਿਹਨਤਾ ਨੇ ਕਰੀਆ..

Loading views...

ਜ਼ਲੀਲ ਨਾ ਕਰਿਆ ਕਰੋ ਕਿਸੇ ਫਕੀਰ ਨੂੰ…..
ਸ਼ਾਇਦ ਉਹ ਭੀਖ ਲੈਣ ਨਹੀ…
ਸਿਰਫ ਦੁਆਵਾਂ ਦੇਣ ਆਇਆ ਹੋਵੇ…

Loading views...


ਦੁਸ਼ਮਣ ਤੇ ਕੰਮ ਕਦੇ ਵੀ ਨੀ ਟਾਲੀ ਦੇ
ਚੁੱਪ ਕੀਤੇ ਬੰਦੇ ਬਾਰੇ ਛੋਟੂ ਵਹਿਮ ਨਹੀਉ ਪਾਲੀਦੇ.

Loading views...


ਕੁੜੀ ਆਪ ਭਾਮੇ ਜਿਨੀ
ਮਰਜੀ ਖਰਾਬ ਹੋਵੇ……
.
.??
.
.
ਵਿਆਹ ਟਾਇਮ ਮੁੰਡਾ 100 %
ਸਰੀਫ ਭਾਲਦੀਆ…….
.
ਮੇਰੇ ਵਰਗਾ

Loading views...

ਯਮਦੂਤ – ਚੱਲ ਬਾਈ ਤੇਰਾ ਟਾਇਮ ਖਤਮ ਹੋ ਗਿਆ ਜੇ ਕੋਈ ਆਖਰੀ ਇੱਛਾ ਹੈ ਤਾਂ ਦੱਸ
ਇਨਸਾਨ – ਜੀ ਮਰਨ ਤੋਂ ਪਹਿਲਾਂ ਬਾਦਲ ਦੀ ਪਾਣੀ ਵਾਲੀ ਬੱਸ ਚ ਬੈੈਠ ਕੇ ਕੈਪਟਨ ਦਾ ਸਮਾਰਟ ਫੋਨ ਤੋ ਕੇਜਰੀਵਾਲ ਦੇ ਵਾੲੀ ਫ਼ਾੲੀ ਦੀ ਸਪੀਡ ਤੇ ਮੋਦੀ ਦਾ 15 ਲੱਖ ਦੇਖਣਾ ਚਾਹੁੰਦਾ
ਯਮਦੂਤ – ਅੱਛਾ ਕੰਜਰਾਂ !!! ਤੂੰ ਤਾਂ ਅਮਰ ਹੋਣ ਦਾ ਪਲੈਨ ਬਣਾਈ ਬੈਠਾਂ !!

Loading views...


ਕਹਿੰਦੀ – ਮੈਂ ਤੇਰੇ ਰੌਣਕੀ ਸੁਭਾਅ ਉੱਤੇ ਮਰ gyi
ਜਿਹੜੀ ਹਲਕੀ ਜਿਹੀ SmiLe ਕਰ ਹੱਸਦਾ ਤੂੰ
ਚੀਜ ਬਸ ਇਹੀ impRess ਕਰ GaE

Loading views...

ਰੱਬਾ, wife ਹੁਣ ਸਾਊ ਦੇ ਦੇਵੀ 👰🏼
ਕੱਬਾ ਤਾ ਪਹਿਲਾ ਮੇਰਾ ਬਾਪੂ👨🏻 ਹੀ ਬਹੁਤ ਆ..

Loading views...

ਕਿਸ-ਕਿਸ ਮੁੰਡੇ ਨੇ ਹੇਠ ਲਿਖੀਆ ਗੱਲਾ ਕੀਤੀਆ ਕਾਲਜ਼
ਵਿੱਚ ਕੂਮੈਟ ਕਰਕੇ ਦੱਸੋ ??
.
੧. ਮਾਸਟਰ/ਮੈਡਮ ਨਾਲ ਬਹਿਸ ਕੀਤੀ ਹਾਜ਼ਰੀ ਦੇ ਚੱਕਰ ਵਿੱਚ
੨. ਸੋਹਣੀ ਜਹੀ ਮੈਡਮ ਨੂੰ ਕੁਲਚੇ/ਬਰਗਰ ਲਿਆ ਕੇ ਦਿੱਤੇ..
.
੩. ਬਲੈਕ ਬੋਰਡ ਨੂੰ ਘੱਟ ਮੈਡਮ ਵੱਲ ਜਿਆਦਾ ਦੇਖਦਿਆ ਫੜਿਆ ਗਿਆ
੪. ਪਾਣੀ ਪੀਣ ਦਾ ਪੁੱਛ ਕੇ ਗਿਆ ਸਿੱਧਾ ਘਰ ਜਾਂ ਕੈਨਟੀਨ ਵਿੱਚ ਡੇਰਾ
੫. ਦੋਸਤਾ ਨਾਲ ਖੜੇ ਹੋ ਕੇ ਕੁੜੀਆ ਨੂੰ ਦੇਖਣਾ ਤੇ ਟਿੱਚਰ ਕੀਤੀ
.
੬. ਸਿੱਧਾ ਪ੍ਰਿੰਸੀਪਲ ਨਾਲ ਪੰਗਾ
(ਕੁੱਟ ਮਾਰ ਨਹੀ ਸਿਰਫ ਬਹਿਸ )
.
੭. ਆਪਣੀ ਵਾਲੀ ਦੀ ਰਾਖੀ ਬਾਕੀ ਮੁੰਡਿਆ ਤੋ ਤੇ ਇਸ ਚੱਕਰ ‘ਚ ਲੜਾਈ
੮. ਢੇਰ ਪਰਚੀਆ ਦਾ ਫੜ ਹੋਣ ਤੇ ਵੀ ਹੋਰ ਅੱਗੇ ਪੇਪਰ ਕਰਨ ਦੀ ਮੰਗ
.
੯. ਖਾਲੀ ਕਮਰੇ ਵਿੱਚ ਬੰਬ(ਪਟਾਕਾ) ਚਲਾਉਣਾ ਤੇ ਤਾਕੀ ਦਾ ਸ਼ੀਸ਼ਾ ਬੰਨਣਾ
੧੦. ਬੈਨਚ/ਟੇਬਲ ਤੇ ਆਪਣਾ ਨਾਮ ਜਾਂ ਨੰਬਰ ਲਿਖਣਾ ਨਾਲ ਦਿਲ ਬਣਾ ਕੇ
*ਬਾਕੀ ਹੋਰ ਕੀ-ਕੀ ਕੀਤਾ ਉਹ ਵੀ ਜਰੂਰ ਦੱਸ ਦਿਉ ਕੂਮੈਟ ਕਰਕੇ ??
.ਬਾਕੀ ਕੁੜੀਆ ਕੀ ਕਰਦੀਆ ਕਾਲਜ਼ ਵਿੱਚ ਇਹ ਤਾ ਕੁੜੀਆ ਨੂੰ ਹੀ ਪਤਾ !!

Loading views...