Sub Categories

ਦੁਸ਼ਮਣ ਖੰਗ ਕੇ ਲੰਘੇ ਤਾਂ ਕੋਈ ਗਲ਼ ਨੀ…
.
ਪਰ ਜਦੋਂ ਕੋਈ ਆਪਣਾ ..
.
ਬਿਨਾਂ ਬੁਲ਼ਾਏ ਅਗੋਂ ਲ਼ੰਘ ਜ਼ਾਵੇ ਤਾ ਬਹੁਤ ਦਰਦ ਹੁੰਦਾ…..

Loading views...



ਮੇਰਾ ਇਕ ਹੀ friend ਆ ਜਿਸ ਨਾਲ ਮੈਂ ਆਪਣੀ ਹਰ ਗੱਲ ਸ਼ੇਅਰ ਕਰ ਸਕਦਾ
ਉਹ ਹੈ ਮੇਰਾ ਵਾਹਿਗੁਰੂ

Loading views...

ਇੱਕ ਦਿਨ ਇਕ ਮੁੰਡੇ ਦਾ msg ਆਇਆ
ਕਹਿੰਦਾ ‘; I miss u’;..
.
ਮੈਂ ਕਿਹਾ ‘;ਕੋਈ ਨਾ ਵੀਰੇਆ,,….??
.
.
.
.
.
.
.
.
.
ਮੈ ਤੇ ਤੇਰਾ ਜੀਜਾ ਤੈਨੂ ਮਿਲਣ ਆਵਾਂਗੇ

Loading views...

ਬੱਚਾ – ਪਾਪਾ ਤੁਸੀਂ ਮੈਨੂੰ ਸਕੂਲ ਕਿਓਂ ਛੱਡਣ ਆਉਂਦੇ ਓ ਬਾਕੀਆਂ ਦੀਆਂ ਤਾਂ ਮੰਮੀਆਂ ਆਉਂਦੀਆਂ ਛੱਡਣ

ਪਾਪਾ – ਬੱਸ ਪੁੱਤ ਮੈਂ ਇਸੇ ਕਰਕੇ ਆਉਂਦਾ

😂😂🤣😝😝

Loading views...


ਇਨਸਾਨਾ ਦੀ ਇਸ ਦੁਨੀਆ ਵਿੱਚ ਬਸ ਏਹੀ ਇੱਕ ਰੋਣਾ ਹੈ।
ਜਜ਼ਬਾਤ ਆਪਣੇ ਹੋਣ ਤਾਂ ਜਜ਼ਬਾਤ ਹੀ ਨੇ,
ਜੇ ਦੂਜੇ ਦੇ ਹੋਣ ਤਾਂ ਖਿਡਾਉਣਾ ਹੈ।

Loading views...

ਲੋਕਾਂ ਦੇ ਟੂਣੇਆ ਤੋਂ ਨਾਰੀਅਲ ਚੱਕ ਚੱਕ ਖਾਂਦੇ ਸੀ…
ਬਚਪਨ ਦੀ ਉਹ ਦਿਵਾਲੀ ਯਾਦ ਆ ਗਈ…

Loading views...


WAHEGURU DI KIRPA NAL SAB NU BANDI SHORH DIVAS ATE DIWALI DIAN LAKH LAKH WDAIAN JI🙏🌷😌💐

Loading views...


ਕਦੇ ਸੋਿਚਆ ਨਹੀਂ ਸੀ
ਇੱਕ ਿਦਨ ਇੱਦਾਂ ਦਾ ਆਵੇਗਾ
ਿਦਨ ਿਜਉਣ ਦੇ ਤੇ
ਦਿਲ ਮੌਤ ਨੂੰ ਚਾਹਵੇਗਾ ????

Loading views...

ਸੁਮੰਦਰ ਕੋਲ ਬੈਠਾ ਮੈ ਸੋਚ ਰਿਹਾ ਸੀ
ਕੌਣ ਜਿਆਦਾ ਮਜਬੂਰ ਆ…
ਇਹ ਕਿਨਾਰਾ ਜੋ ਚੱਲ ਨਹੀ ਸਕਦਾ
ਜਾ ਉਹ ਲਹਿਰ ਜੋ ਰੁਕ ਨਹੀ ਸਕਦੀ..

Loading views...

ਬੇਹੋਸ਼ ਹੁੰਦੇ ਹੁੰਦੇ ਬਚਿਆ ਦੋਸਤੋ
ਜਦੋਂ ਇੱਕ ਕੁੜੀ ਦੀ ਸਕੂਟੀ ਦੀ
ਨੰਬਰ ਪਲੇਟ ਉੱਤੇ ਮੇਰੀ ਨਜ਼ਰ ਪਈ
ਜਿਸ ਉੱਤੇ ਲਿਖਿਆ ਹੋਇਆ ਸੀ
ਸਾਬਕਾ ਮੰਤਰੀ ਦੇ ਬੇਟੇ ਦੀ ​ਫੇਸਬੁਕ​ ​ਫਰੇਂਡ

Loading views...


ਦੀਵਾਲੀ ਤੇ ਫੋਨ ਦੀ ਸਫਾਈ ਕਰਦੇ ਕਰਦੇ ਤੋਂ
ਸਾਲਾ ਸਹੇਲੀ ਦਾ ਨੰਬਰ ਵੀ ਡਿਲੀਟ ਹੋ ਗਿਆ

Loading views...


ੴ ਸਤਿਗੁਰ ਪ੍ਰਸਾਦਿ
ਸਤਿਗੁਰ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ।
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ।
ਤੁਹਾਨੂੰ ਅਤੇ ਤੁਹਾਡੇ ਪਰੀਵਾਰ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ..

Loading views...

ਪੇਪਰ ਦੇਣ ਗਿਆ ਇੱਕ ਬੱਚਾ ਗੁੰਮਸੁੰਮ ਬੈਠਾ ਸੀ,,,
ਮੈਡਮ”- ਕੀ ਗੱਲ ਬੇਟੇ,, ਪੈਨ ਭੁੱਲ ਆਏ ?
ਬੱਚਾ,,, ਚੁੱਪ..
.
ਮੈਡਮ”-ਪੇਪਰ ਯਾਦ ਨਹੀਂ ?
ਬੱਚਾ,,, ਚੁੱਪ
ਮੈਡਮ”-ਬਾਥਰੂਮ ਜਾਣਾ ?
ਬੱਚਾ,,, ਚੁੱਪ

ਮੈਡਮ”-ਕੈਲਕੁਲੇਟਰ ਘਰ ਭੁੱਲ ਆਏ ?
ਬੱਚਾ ਚੀਕ ਕੇ,,, ਬਸ ਕਰ ਭੈਣੇ,,,,,,
.
ਏਥੇ ਸਾਲੀਆਂ ਪਰਚੀਆਂ ਗਲਤ ਆਗੀਆਂ,,,
ਤੈਨੂੰ ਪੈਨ-ਪੈਨਸਲਾਂ ਦੀ ਪਈ ਆ

Loading views...


ਸ਼ਰਾਰਤੀ ਬੱਚਾ : ਮੈਡਮ ਜੀ ਇਕ ਸਵਾਲ ਪੁੱਛਾਂ |
.
.
ਮੈਡਮ ਜੀ : ਹਾਂ, ਹਾਂ ਪੁੱਛੋ |
.
ਬੱਚਾ : ਹਾਥੀ ਨੂੰ ਫਰਿੱਜ ਵਿਚ ਕਿਵੇਂ ਰੱਖਾਂਗੇ?
.
ਮੈਡਮ ਜੀ : ਮੂਰਖਾ ਹਾਥੀ ਫਰਿੱਜ ‘ਚ ਨਹੀਂ ਆ ਸਕਦਾ |
.
ਬੱਚਾ : ਮੈਡਮ ਜੀ ਫਰਿੱਜ ਬਹੁਤ ਵੱਡਾ ਏ ਪਹਿਲਾਂ ਇਸ ਨੂੰ ਖੋਲ੍ਹਾਂਗੇ ਤੇ ਹਾਥੀ ਨੂੰ ਇਸ ਵਿਚ ਪਾ ਦਿਆਂਗੇ, ਇਕ ਸਵਾਲ ਹੋਰ ਪੁੱਛਾਂ |
.
ਮੈਡਮ ਜੀ : ਹਾਂ, ਹਾਂ ਪੁੱਛੋ |
.
.
ਬੱਚਾ : ਗੱਧੇ ਨੂੰ ਫਰਿੱਜ ਵਿਚ ਕਿਵੇਂ ਰੱਖਾਂਗੇ |
.
ਮੈਡਮ ਜੀ : ਪਹਿਲਾਂ ਫਰਿੱਜ ਖੋਲ੍ਹਾਂਗੇ ਤੇ ਗਧੇ ਨੂੰ ਇਸ ਵਿਚ ਪਾ ਦਿਆਂਗੇ |
.
ਬੱਚਾ : ਗ਼ਲਤ ਜਵਾਬ ਪਹਿਲਾਂ ਹਾਥੀ ਬਾਹਰ ਕੱਢਾਂਗੇ ਤੇ ਮਗਰੋਂ ਗਧਾ ਉਸ ਵਿਚ ਰੱਖਾਂਗੇ, ਇਕ ਸਵਾਲ ਹੋਰ ਪੁੱਛਾਂ |
.
.
ਮੈਡਮ ਜੀ : ਹਾਂ ਹਾਂ ਪੁੱਛ ਬਈ ਪੁੱਛ |
.
ਬੱਚਾ : ਬਾਂਦਰ ਦੀ ਬਰਥ ਡੇਅ ਪਾਰਟੀ ‘ਚ ਸਾਰੇ ਜੀਵ-ਜੰਤੂ ਆਏ ਪਰ ਇਕ ਜਾਨਵਰ ਨਹੀਂ ਆਇਆ, ਉਸਦਾ ਨਾਂਅ ਦੱਸੋ |
.
.
ਮੈਡਮ ਜੀ : ਸ਼ੇਰ ਨਹੀਂ ਆਇਆ ਹੋਵੇਗਾ ਕਿਉਂ ਜੋ ਉਹ ਆਉਂਦਾ ਤੇ ਸਾਰਿਆਂ ਨੂੰ ਖਾ ਜਾਂਦਾ |
.
.
ਬੱਚਾ : ਫੇਰ ਜਵਾਬ ਗ਼ਲਤ, ਗਧਾ ਨਹੀਂ ਆਇਆ ਕਿਉਂ ਜੋ ਉਹ ਤੇ ਫਰਿਜ ਵਿਚ ਬੰਦ ਸੀ, ਇਕ ਸਵਾਲ ਹੋਰ ਪੁੱਛਾਂ |
.
.
ਮੈਡਮ ਜੀ : (ਗੁੱਸੇ ‘ਚ) ਪੁੱਛ ਹਰਾਮਜ਼ਾਦੇ ਪੁੱਛ |
.
.
ਬੱਚਾ : ਰਾਹ ‘ਚ ਇਕ ਨਦੀ ਹੈ, ਉਸ ਵਿਚ ਇਕ ਖਤਰਨਾਕ ਮਗਰਮੱਛ ਰਹਿੰਦਾ ਹੈ ਤੇ ਨਦੀ ਉਤੇ ਪੁਲ ਨਹੀਂ, ਨਦੀ ਕਿਵੇਂ ਪਾਰ ਕਰੋਗੇ?
.
.
ਮੈਡਮ ਜੀ : ਮੈਂ ਬੇੜੀ ਲੈ ਕੇ ਨਦੀ ਪਾਰ ਕਰ ਲਵਾਂਗੀ|
.
.
ਬੱਚਾ : ਫੇਰ ਗ਼ਲਤ ਜਵਾਬ ਹੈ ਜੀ |
.
ਮੈਡਮ ਜੀ (ਖਿਝ ਕੇ) ਹਰਾਮਜ਼ਾਦੇ ਦੱਸ ਹੁਣ ਕੀ ਗ਼ਲਤੀ ਹੈ |
.
ਬੱਚਾ : ਮੈਡਮ ਜੀ, ਐਨੀ ਛੇਤੀ ਬੇੜੀ ਕਿੱਥੋਂ ਮਿਲੂ ਉਦੋਂ ਤੱਕ ਤੇ ਤੁਸੀਂ ਤੈਰ ਕੇ ਨਦੀ ਪਾਰ ਕਰ ਲਵੋਗੇ |
.
ਮੈਡਮ ਜੀ : ਮਗਰਮੱਛ ਤੋਂ ਤੇਰਾ ਪਿਓ ਬਚਾਊਗਾ |
.
.
ਬੱਚਾ : ਮੈਡਮ ਜੀ ਐਨਾ ਕਿਉਂ ਡਰਦੇ ਹੋ ਸਾਰੇ ਜਾਨਵਰ ਤੇ ਬਾਂਦਰ ਦੀ ਬਰਥ-ਡੇਅ ਪਾਰਟੀ ‘ਤੇ ਗਏ ਹੋਣਗੇ ਤੇ ਮਗਰਮੱਛ ਕਿਵੇਂ ਨਦੀ ‘ਚ ਹੋਵੇਗਾ

Loading views...

ਪੱਪੂ ਬਾਬਿਆ ਕੋਲ ਗਿਆ ਤੇ ਚੰਗੇ
ਛਿੱਤਰ ਵੱਜੇ…
.
ਕਹਿੰਦਾ ਬਾਬਾ ਜੀ ਮੈ ਇਕ fb ਤੇ ਆਪਣਾ ਇਕ
ਪੈਜ ਬਣਾਇਆ ਉਸ ਪੈਜ ਦੀ ਚੜਾਈ ਕਰੋਣੀ
ਤੇ ਵੱਧ ਤੋ ਵੱਧ ਲਾਇਕ ਵਜਣ ..
.
ਆ 100 ਰੁਪਿਆ ਫੱੜੋ ਬਾਬਾ ਜੀ
ਤੇ ਅਰਦਾਸ ਕਰਦੋ ਮੇਰੇ ਪੈਜ ਦੀ ..
.
ਬਾਬਾ ਕਹਿੰਦਾ ਨਾਮ ਤਾਂ ਦੱਸ ਆਪਣੇ ਪੈਜ ਦਾ
ਜਿਸ ਦੀ ਅਰਦਾਸ ਕਰੋਨੀ ਆ…
.
ਕਹਿੰਦਾ ਬਾਬਾ ਜੀ ਪੈਜ ਦਾ ਨਾਮ ..
..
ਜੇ
ਝੁੱਠੇ ਬਾਬੇ ਖੰਗੇ ਸੀ ਤਾਹੀਓ ਚੱਪੇੜਾ ਮਾਰ ਮਾਰ
ਟੰਗੇ ਸੀ …

Loading views...

ਇਕ ਮੁੰਡੇ ਨੇ ਅਪਣੀ ਗਰਲਫ਼ੈਂਰ੍ਡਨੂੰ ਗੱਲ ਤੇ ਕਿਸ
ਕੀਤੀ,..
.
ਤੇ ਇਕ 5-6 ਸਾਲ ਦੇ. ਜੁਆਕ ਨੇ ਦੇਖ ਲਿਆ,
ਤੇ ਕੁੜੀ ਨੂੰ ਕਹਿੰਦਾ ਮੈਨੂੰ ਵੀ ਬੁੱਗੀ ਦੇਹ ਨਹੀ ਤਾ ਮੈ
ਤੇਰੇ ਘਰ ਦੱਸੂੰ,..
.
ਕੁੜੀ ਕਹਿੰਦੀ ਲੈ ਯਾਰ ਤੂੰ ਵੀ ਲੈ ਲਾ ਬੁੱਗੀ,
ਬੁੱਗੀ ਲੈ ਕੇ ਜਵਾਕ ਕਹਿੰਦਾ….
.
ਨਾਹ ਜੀ ਜੋ ਗਲਤ ਕੰਮ ਹੈ
ਓ ਤਾਂ ਗਲਤ ਹੀ ਹੁੰਦਾ ਏ
ਮੈਂ ਤਾਂ ਦੱਸੂੰਗਾ……

Loading views...