Sub Categories
ਜਿੰਦਗੀ ਵਿੱਚ ਜੇਕਰ ਬਹੁਤ ਪਰੇਸ਼ਾਨ ਹੋ ਤਾਂ ਇੱਕ ਲੰਬੀ
ਰੱਸੀ ਲਵੋ ਤੇ ਇੱਕ ਦੱਰਖਤ ਨਾਲ
ਬੰਨ ਦਿਉ.. ??
.
.
.
.
.
.
.
.
.
ਨਾਂ… ਨਾਂ… ਨਾਂ… ਖੁਦਕੁਸ਼ੀ ਨਹੀਂ ਕਰਨੀ,
..
ਵਿੱਚ ਇੱਕ ਫੱਟੀ ਪਾਉ, ਪੀਂਘ ਬਣਾਉ
ਤੇ ਝੂਟੇ – ਮਾਟੇ ਲਵੋ … 😀
.
ਦੁਨੀਆ ਦੇ ਰੌਲੇ – ਰੱਪੇ ਤਾਂ ਮੁੱਕਣੇ ਹੀ ਨਹੀ.
Loading views...
3600 ਕੁੜੀਆ ਨੂੰ ਮੈਸੇਜ ਕਰਕੇ ਦੇਖ ਲੈ
ਕੋਈ ਰਿਪਲਾਈ ਨੀ ਕਰਦੀ ..?.
.
ਸਾਨੂੰ ਕੋਈ . ..?.
.
.
.
.
ਖਾਲੀ ਮੈਸੇਜ ਵੀ ਕਰਦੇ
ਠਾਹ ਅਗਲੇ ਦੇ ਘਰੇ ਪਹੁੰਚ ਜਾਈ ਦਾ
Loading views...
ਇਸ ਬਰਸਾਤ ਵਿੱਚ ਕਿਰਪਾ ਕਰਕੇ ਕੁੜੀਆਂ ਬਾਹਰ ਨਾ ਨਿਕਲਣ ਕਿਓਂਕਿ ਜੇ
ਜਿਆਦਾ ਬਰਸਾਤ ਕਾਰਨ ਮੇਕਅਪ ਲਹਿ ਗਿਆ ਫਿਰ ਬ੍ਰੇਕਅਪ ਹੋਣ ਦਾ ਖਤਰਾ
ਹੈ
Loading views...
ਮੁੰਡਾ ਅਪਣੀ ਮਾਂ ਨੂੰ –
ਮਮ੍ਮੀ, ਮੈਂ ਸੋਹਣਾ ਵਾਂ ?
ਮਮ੍ਮੀ – ਆਪਣੀ ਗਰਲਫ੍ਰੈਂਡ ਨੂੰ ਪੂਛ ਲਾ..
ਮੁੰਡਾ – ਮਮ੍ਮੀ ਗਰਲਫ੍ਰੈਂਡ ਤਾਂ ਹੈ ਨੀ ਮੇਰੀ..
ਮਮ੍ਮੀ – ਫੇਰ ਆਪੇ ਸਮਝ ਜਾ
Loading views...
ਪੰਜਵੀਂ ਚ ਜਿਹੜੀਆਂ ਕੁੜੀਆਂ ਪਾਗਲ ਲੱਗਦੀਆਂ ਸੀ
.
ਓੁਹੀ ਅੱਜ ਕੱਲ ਮੁੰਡੇ ਪਾਗਲ ਕਰੀ ਫਿਰਦੀਆ..
Loading views...
ਅਧਿਆਪਕ ਬੱਚੇ ਨੂੰ ; ਸਮੈਸਟਰ ਸਿਸਟਮ ਦੇ ਫਾਇਦੇ ਦੱਸੋ ?
ਬੱਚਾ (ਵਿਦਿਆਰਥੀ) : ਫਾਇਦਾ ਤਾਂ ਪਤਾ ਨਹੀਂ ਪਰ
ਬੇਇੱਜ਼ਤੀ ਸਾਲ ਵਿਚ ਦੋ ਵਾਰ ਹੋ ਜਾਂਦੀ ਹੈ।
Loading views...
ਸ਼ਿੰਦਾ = ਬਾਪੂ .. ਉਹ ਬਾਪੂ
.
ਬਾਪੂ = ਹਾਂ ਦੱਸ ਕੀ ਅਾ
.
ਸ਼ਿੰਦਾ= ਬਾਪੂ ਮੇਰੀਆਂ ਫੇਸਬੁੱਕ ਤੇ 10 ਕੁ
ਅਾੲੀਡੀਆਂ ਨੇ। .
ਬਾਪੂ =’; ਫਿਰ ਮੈਂ ਕੀ ਕਰਾਂ ।
.
ਸ਼ਿੰਦਾ= ਕਰਨਾਂ ਕੀ ਅਾ ! ਅਾਹ ਪਿੱਛਲੇ ਇੱਕ ਮਹੀਨੇ
ਤੋਂ
ਜਿਹਡ਼ੀ Angel Kaur ਨੂੰ ਬਠਿੰਡੇ ਸੱਦੀ ਜਾਨਾ
ਉਹ ਮੈਂ ੲੀ ਅਾ !
Loading views...
ਤੂੰ ਬਨਿਅਾ ਫਿਰਦਾ ਹਿਟਲਰ ਤੇ
ਰਾਖੀ ਕਰਦਾ ਹੀਰ ਦੀ
ਹੁਣ ਛਡ ਰਾਖੀ ੳੁਸ ਹੀਰ ਦੀ
ਕਿੳੁਕੀ ੳੁਹ ਹੀਰ ਹੋਗੀ ਤੇਰੇ ਵੀਰ ਦੀ
Loading views...
>ਅੱਤ ਚੁਟਕੁਲਾ ਪੜੌ ਜਰੂਰ <
ਮੱਖੀ ਤੇ ਮੱਛਰ ਦਾ ਵਿਆਹ ਹੋ ਗਿਆ ਅਗਲੇ ਦਿਨ ਮੱਖੀ...ਦਹਾੜਾ...ਮਾਰ ਮਾਰ ਰੋਵੇ
ਉਸਦੀ ਭੈਣ ਨੇ ਪੁੱਛਿਆ...
ਕੀ ਗੱਲ ਹੋ ਗਈ ਭੈਣੇ
ਮੱਖੀ...ਕੀ ਦੱਸਾ ਭੈਣ...
ਰਾਤੀ ਗੁੱਡਨਾਈਟ ਲਾ ਕੇ ਸੋ ਗੲੀ
ਤੇਰਾ...ਜੀਜਾਂ...ਮਰ ਗਿਆ
Loading views...
ਜਦੋਂ ਜੁੱਤੀਆਂ ਸ਼ੀਸ਼ੇ ਦੀ ਅਲਮਾਰੀ ਵਿੱਚ ਵਿਕਦੀਆਂ ਹੋਣ ਅਤੇ
ਕਿਤਾਬਾਂ ਸੜਕਾਂ ਤੇ ਰੱਖ ਕੇ ਵਿਕਦੀਆਂ ਹੋਣ ਤਾਂ…
ਆਪੇ ਸਮਝ ਲਓ ਦੁਨੀਆ ਨੂੰ ਗਿਆਨ ਦੀ ਨਹੀਂ ਜੁੱਤੀਆਂ ਦੀ ਲੋੜ ਹੈ..
Loading views...
ਕੁੜੀ- Hello baby,
tumhari ਯਾਦ aa ਰਾਹੀ thi….
ਮੁੰਡਾ- Abhi salary ਨਹੀ aayi ਹੈ
meri…
ਕੁੜੀ- Acha chalo….ਪਾਪਾ
aa gaye,….bye…
Loading views...
ਅੱਜ ਤੇ ਹੱਦ ਹੀ ਹੋ ਗਈ
ੲਿੱਕ ਕੁੜੀ ਮੈਨੂੰ ਦੇਖ ਕੇ ਸੀਟੀਆਂ ਮਾਰਨ ਲੱਗ ਪਈ.
ਕਹਿੰਦੀ ਸਾਈਡ ਤੇ ਲਾ ਕੇ
ਮੋਟਰਸਾਈਕਲ ਦੇ ਕਾਗਜ਼ ਦਿਖਾਉ..
police vali c
Loading views...
ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ ,
ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ___
ਸਾਡੀ ਵੀ ਕੋਈ ਹੈਗੀ ਆ,
ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ
Loading views...
ਆਪਣੇ ਆਪ ਨੂੰ ਇੰਨਾ ਚੰਗਾ ਬਣਾਉ ਕੀ
shadi . com ਵਾਲੇ ਆਪ ਰਿਸਤੇ ਲੈ ਕੇ ਆਉਣ
Loading views...
ਤਿੰਨ ਬੰਦੇ ਮਰਨ ਤੋਂ ਬਾਅਦ ਧਰਮਰਾਜ ਦੇ ਪੇਸ਼ ਹੁੰਦੇ ਹਨ !
ਪਹਿਲਾ ਬੰਦਾ :- ਮੈਂ ਅਮਰੀਕਨ ਆਰਮੀ ਦਾ ਮੁਖੀ ਸੀ !
ਧਰਮਰਾਜ :- ਚੱਲ ਨਰਕਾਂ ਨੂੰ !!!
ਦੂਜਾ ਬੰਦਾ :- ਮੈਂ ਕਿਸੇ ਵੇਲੇ ਇੰਗਲੈਡ ਦਾ ਕਿੰਗ ਸੀ !
ਧਰਮਰਾਜ :- ਚੱਲ ਨਰਕਾਂ ਨੂੰ !!
ਤੀਜਾ ਬੰਦਾ :- ਜੀ ਮੈਂ ਪੰਜਾਬ ਤੋਂ ਆਇਆ !
ਧਰਮਰਾਜ ‘;ਸਵਰਗ ਦਾ ਦਰਵਾਜ਼ਾ ਖੋਲ ਕੇ’; ਛੇਤੀ ਛੇਤੀ ਅੰਦਰ ਚੱਲ ,,,
ਪੰਜਾਬ ਚ੍ ਬਾਦਲਾ ਦਾ ਰਾਜ
ਤੂੰ ਤਾਂ ਪਹਿਲਾਂ ਹੀ ਨਰਕਾਂ ‘ਚੋਂ ਆਇਆ
Loading views...
ਇੱਕ ਵਾਰ ਡੀਸੀ, ਥਾਣੇਦਾਰ ਤੇ ਮਾਸਟਰ ‘ਕੱਠੇ ਬੈਠੇ ਸੀ।
ਡੀਸੀ- ਦੇਖੀ ਸਾਡੀ ਟੌਹਰ,
ਸਾਰੇ ਜਿਲ੍ਹੇ ਦੇ ਮਾਲਕ ਅਾਂ।
ਥਾਣੇਦਾਰ- ਟੌਹਰ ਸਾਡੀ ਵੀ ਘੱਟ ਨੀ ਜ਼ਨਾਬ, ਜੀਦ੍ਹੇ ਮਰਜ਼ੀ ਮਾਰ ਕੇ ਡਾਂਗ ਅੰਦਰ ਕਰ ਦੇੲੀੲੇ।
ਮਾਸਟਰ- ਸਾਡੀ ਟੌਹਰ ਟਾਰ ਤਾਂ ਕੁਝ ਨੀ ਜੀ, ਅਸੀਂ ਤਾਂ ਛਿੱਤਰ ਫੇਰ ਕੇ ਪੜ੍ਹਾੳੁਣਾ ਹੁੰਦੈ ਅਗੋਂ
ਭਾਵੇਂ ਸਾਲੇ ਡੀਸੀ ਲੱਗ ਜਾਣ
ਭਾਵੇਂ ਥਾਣੇਦਾਰ ।
Loading views...