Sub Categories

ਥੋੜਾ ਹਸ ਲਓ ,,,
ਇਕ ਪੇਂਡੂ ਔਰਤ ਦਾ ਘਰਵਾਲਾ ਬਾਹਰ ਨੌਕਰੀ ਕਰਦਾ ਸੀ ,
ਉਹਨੇ ਆਪਣੇ ਪਤੀ ਨੂੰ ਚਿੱਠੀ ਲਿਖਣੀ ਸੀ, ਪਰ ਪੜ੍ਹੀ ਲਿਖੀ ਘੱਟ ਸੀ
ਉਹਨੇ ਫਿਰ ਵੀ ਔਖੀ ਸੌਖੀ ਨੇ ਲਿਖ ਹੀ ਦਿੱਤੀ !
ਕੌਮਾ ਡੰਡੀ ਜਿੱਥੇ ਮਨ ਆਇਆ ਪਾਈ ਗਈ !
ਚਿੱਠੀ ਇੰਝ ਲਿਖੀ ……………….
ਮੇਰੇ ਪਿਆਰੇ ਨਮਸ੍ਕਾਰ ! ਬਹੁਤ ਦਿਨ ਹੋ ਗਏ ਨੇ ਤੁਸੀਂ ਚਿੱਠੀ ਨਹੀਂ ਲਿਖੀ ਮੇਰੀ ਸਹੇਲੀ ਨੂੰ ! ਨੌਕਰੀ ਮਿਲ ਗਈ ਹੈ ਸਾਡੀ ਮੱਝ ਨੂੰ ! ਕੱਟਾ ਹੋਇਆ ਹੈ ਦਾਦਾ ਜੀ ਨੂੰ ! ਸ਼ਰਾਬ ਦੀ ਲਤ ਲੱਗ ਗਈ ਹੈ ਮੈਨੂੰ ! ਤੁਹਾਡੀ ਬਹੁਤ ਚਿੰਤਾ ਲੱਗੀ ਰਹਿੰਦੀ ਹੈ ਕੁੱਤੇ ਦੇ ਬੱਚੇ ! ਕੋਈ ਜੰਗਲੀ ਜਾਨਵਰ ਖਾ ਗਿਆ ਹੈ ! ਦੋ ਮਹੀਨੇ ਦਾ ਰਾਸ਼ਨ ! ਜਲਦੀ ਛੁੱਟੀ ਲੈਕੇ ਆਉਣਾ ਇੱਕ ਸੋਹਣੀ ਜਿਹੀ ਟੀ ਵੀ ਗਾਇਕਾ ਔਰਤ ! ਅੱਜ ਕੱਲ੍ਹ ਮੇਰੀ ਸਹੇਲੀ ਬਣ ਗਈ ਹੈ ! ਤੇ ਇਸ ਵਕਤ ਟੀ ਵੀ ਤੇ ਗਾਣਾ ਗਾ ਰਹੀ ਹੈ ਸਾਡੀ ਬੱਕਰੀ ! ਵੇਚਣੀ ਪੈ ਗਈ ਹੈ ਤੇਰੀ ਮਾਂ ! ਤੈਨੂੰ ਬਹੁਤ ਯਾਦ ਕਰਦੀ ਹੈ ਇੱਕ ਗਵਾਂਢਣ ! ਸਾਨੂੰ ਬਹੁਤ ਤੰਗ ਕਰਦੀ ਹੈ ਤੇਰੀ ਭੈਣ ! ਦੇ ਸਿਰ ਚ ਦਰਦ ਹੈ
ਤੇਰੀ ਅਪਣੀ,

Loading views...



ਮੇਰੇ ਨਾਲ ਰਹਿਣਾ ਹਰੇਕ ਦੀ ਕਿਸਮਤ ਚ ਨਹੀ ਅਾ”
ਪਰ ਮੈ ਕਰਦਾ ਇਸ ਗੱਲ ਦਾ ਮਾਨ ਵੀ ਨੲੀ ਅਾ”
ਕੁਝ ਲੋਕਾਂ ਲੲੀ ਮੈ ਸਮਝ ਤੋ ਬਾਹਰ ਅਾ”
ਪਰ ੳੁਹਨਾ ਲੲੀ ਕਿਉ ਮੈ ਫਿਕਰ ਕਰਾ”

Loading views...

ਕੁੜੀ ਏਦਾ ਦੀ ਚਾਹੀਦੀ ਆ

ਜਿਹੜੀ ਪੈਟਰੋਲ ਦੇ ਰੇਟ ਵਾਗੂੰ ਪਿਆਰ ਕਰੇ
ਵੱਧ ਦਾ ਜਾਵੇ😍 😂😝

Loading views...

ਮੈਡਮ – ਮਹਾਤਮਾ ਗਾਂਧੀ ਕੌਣ ਆ ?
ਸਾਰੀ ਕਲਾਸ ਚ ਸ਼ਾਂਤੀ
ਫੇਰ ਪੱਪੂ ਨੇ ਹੱਥ ਖੜਾ ਕੀਤਾ
ਪੱਪੂ – ਮੈਡਮ , ਇਥੇ ਤਾਂ ਕੋਈ ਨੀ ਆ
ਸ਼ਾਇਦ ਦੂਜੇ ਸੈਕਸ਼ਨ ਚ ਹੋਵੇ

Loading views...


ਭਾਰਤੀਆਂ ਦੀ ਸੋਚ ਦਾ ਨਮੂਨਾ ।
ਮੋਦੀ 5 ਸਾਲ ਵਿੱਚ
ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਸੁਲਝੇ ਦੇਵੇ ,

ਨਹੀਂ ਤਾਂ ਉਨ੍ਹਾਂ ਲੋਕਾਂ ਨੂੰ ਵੋਟ ਦੇ ਦੇਵਾਂਗੇ ,

ਜਿਹਨਾਂ ਨੇ 70 ਸਾਲਾਂ ਵਿੱਚ
ਸਾਰੀਆਂ ਸਮੱਸਿਆਵਾਂ ਖੜੀਆਂ ਕੀਤੀਆਂ ।

Loading views...

ਧੁੰਧ ਦੀ ਵਜ੍ਹਾ ਨਾਲ ਅੱਜ ਇੱਕ ਬਹੁਤ ਵੱਡਾ ਹਾਦਸਾ
ਦਿੱਲੀ ਵਿੱਚ 3 ਸਹੇਲਿਆ ATM ਲਾਈਨ ਵਿੱਚ ਲੱਗੀਆਂ
2 ਘੰਟੇ ਬਾਅਦ ਨੰਬਰ ਆਇਆ ਤਾਂ ਪਤਾ ਚੱਲਿਆ
.
.
.
.
.
.
.
ਲਾਈਨ ATM ਦੀ ਨਹੀ , ਠੇਕੇ ਦੀ ਹੈ

Loading views...


ਸਹੇਲੀ ਬਣਾਉਣ ਦੇ ਬਾਅਦ ਹੀ
ਜਿਆਦਾਤਰ ਮੁੰਡਿਆਂ ਨੂੰ ਪਤਾ ਲੱਗਦਾ ਹੈ
ਕਿ
.
.
.
.
.
.
100 ਰੁਪਏ ਤੋਂ ਉਪਰ ਦੀ ਵੀ
Dairy Milk ਆਉਂਦੀ ਆ ।

Loading views...


ਅੱਜਕੱਲ੍ਹ ਕੁੜੀਆਂ ਇੰਨੀਆਂ ਪਤਲੀਆਂ ਹੋ ਚੁੱਕੀਆਂ ਨੇ
ਕਿ ਦਸ – ਪੰਦਰਾਂ ਕੁੜੀਆਂ ਨੂੰ ਮਿਲਾ ਕੇ ਬੰਨ੍ਹ ਦਿੱਤਾ ਜਾਵੇ ਤਾਂ
ਝਾਡ਼ੂ ਬਣ ਸਕਦੀਆਂ ਨੇ . .

Loading views...

ਹੋਲੀ ਹੋਲੀ ਹਾਸਿਲ ਕਰ ਹੀ ਲਵਾਗੇ ਮੰਜਿਲ..
ਠੋਕਰਾ ਹੀ ਲੱਗੀਅਾ ਨੇ… ਪਰ ਡਿੱਗੇ ਤਾਂ ਨਹੀ.

Loading views...

ਖੁਸ਼ੀਆਂ ਭਾਂਵੇਂ ਨਿੱਕੀਆਂ ਨੇ ਪਰ ਇਹ ਅਸੀਂ ਆਪ ਕਮਾਈਆਂ ਨੇ…!! .
ਕਿੰਝ ਜੀਣਾ ਇਸ ਜੱਗ ਤੇ ਸੱਜਣਾ ਇਹਅਕਲਾਂ ਸਾਨੂੰ ਠੋਕਰਾਂ ਖਾ ਕੇ ਆਈਆਂ ਨੇ…!!

Loading views...


ਕੁੜੀ : ਮੈਂ ਦੁਬਾਰਾ ਵਿਆਹ ਕਰਨ ਦਾ ਫੈਸਲਾ ਕੀਤਾ ਹੈ . .
ਬੰਦਾ – ਕਿਉਂ ?
ਕੁੜੀ : ਉਹ ਪਿਛਲੇ ਵਿਆਹ ਦੀ ਫੋਟੋ ਉੱਤੇ ਘੱਟ ਲਾਇਕਸ ਮਿਲੇ ਸਨ . .

Loading views...


ਕੁਝ ਗੱਲਾਂ ਤਾਂ ਜਾਨ ਹੀ ਕੱਢ ਲੈਦੀਆਂ ਨੇ…
ਇੱਕ ਬੱਚੇ ਨੇ ਕਬਰਸਤਾਨ ਵਿੱਚ ਜਾ ਕੇ
ਆਪਣਾ ਬਸਤਾ ਆਪਣੀ ਮਾਂ ਦੀ ਕਬਰ ਤੇ ਸੱੁਟ ਦਿੱਤਾ….
ਤੇ ਕਿਹਾ….
.
ਚੱਲ ਉੱਠ ਮੇਰੇ ਨਾਲ…
ਤੇ ਜਾ ਮੇਰੇ ਨਾਲ ਮੇਰੀ ਟੀਚਰ ਕੋਲ….
ਰੋਜ਼ ਉਹ ਮੈਨੂੰ ਕਹਿੰਦੀ ਹੈ ਕਿ
ਤੇਰੀ ਮਾਂ ਬਹੁਤ ਲਾਪਰਵਾਹ ਹੈ
.
ਜੋ ਨਾ ਤੈਨੂੰ ਚੰਗੀ ਤਰ੍ਹਾ ਤਿਆਰ ਕਰਕੇ
ਭੇਜਦੀ ਹੈ…
.
ਤੇ ਨਾ ਹੀ ਚੰਗੀ ਤਰ੍ਹਾ ਸਬਕ ਯਾਦ ਕਰਵਾ ਕੇ…..

Loading views...

ਹਿੰਦੁਸਤਾਨ ਵਿੱਚ ਕੁੱਝ ਵੀ ਹੋ ਸਕਦਾ ਹੈ : –
ਜੱਜ ਸਾਹਿਬ : – ਜਦੋਂ ਤੈਨੂੰ ਪਤਾ ਸੀ ਕਿ ਗੱਡੀ ਮੰਤਰੀ ਜੀ ਦੀ ਪਤਨੀ ਚਲਾ ਰਹੀ ਹੈ . .
ਤਾਂ ਰੋਡ ਤੋਂ ਥੋੜਾ ਦੂਰ ਰਹਿਣਾ ਚਾਹੀਦਾ ਸੀ !
ਆਦਮੀ : – ਕਿਹੜਾ ਰੋਡ ਸਾਹਿਬ ? ਮੈ ਤਾਂ ਖੇਤ ਵਿੱਚ ਬੀੜੀ ਪੀ ਰਿਹਾ ਸੀ !
ਜੱਜ : – ਗਿਰਫਤਾਰ ਕਰ ਲਓ ਸਾਲੇ ਨੂੰ ਸਿਗਰੇਟ ਪੀਣ ਦੇ ਜੁਰਮ ਵਿੱਚ ! !

Loading views...


ਇੱਕ ਸਰਵੇ ਦੇ ਹਿਸਾਬ ਨਾਲ 25% ਭਾਰਤੀ ਸੀਟ ਬੇਲਟ ਲਗਾਉਂਦੇ ਹਨ
ਬਾਕੀ 75% ਚਲਾਣ ਤੋਂ ਬਚਣ ਲਈ ਕਿਸੇ ਨਾ ਕਿਸੇ ਨੂੰ ਫੋਨ ਲਗਾਉਂਦੇ ਹਨ .

Loading views...

ਬਹੁਤ ਦੁੱਖ ਹੁੰਦਾ ਹੈ ਆਪਣੇ ਓਸ ਦੋਸਤ ਨੂੰ ਸਵੇਰੇ ਦੁੱਧ ਵਾਲਾ ਡੋਲੂ ਚੁੱਕ ਕੇ ਆਉਂਦਾ ਹੋਇਆ ਵੇਖਕੇ
*
*
ਜਿਸਦੇ ਵਿਆਹ ਵਿੱਚ – ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਸਾਡੀ ਰੀਸ ਕੌਣ ਕਰਲੂੰ ਗਾਣੇ ਉੱਤੇ ਭੰਗੜਾ ਪਾਇਆ ਸੀ
*
😀😛😜😂

Loading views...

ਕਿਉ ਰਿਸ਼ਤਿਆਂ ਦੀਆਂ ਗਲੀਆਂ
ਇੰਨੀਆਂ ਤੰਗ ਨੇ ,,
ਸੁਰੂਆਤ ਕੌਣ ਕਰੇ ਇਹੀ ਸੋਚ ਕੇ
ਗੱਲਾਂ ਬੰਦ ਨੇ ..!!

Loading views...