ਜਿੰਦਗੀ ਵਿੱਚ ਚੰਗਾ ਸਮਾਂ ਸਿਰਫ ਉਹਨਾਂ ਦਾ ਹੀ ਆਉਂਦਾ..
ਜੋ ਹੋਰਾਂ ਦਾ ਬੁਰਾ ਨਹੀਂ ਸੋਚਦੇ….
Loading views...
ਜਿੰਦਗੀ ਵਿੱਚ ਚੰਗਾ ਸਮਾਂ ਸਿਰਫ ਉਹਨਾਂ ਦਾ ਹੀ ਆਉਂਦਾ..
ਜੋ ਹੋਰਾਂ ਦਾ ਬੁਰਾ ਨਹੀਂ ਸੋਚਦੇ….
Loading views...
ਕੌਣ ਚੁਹਿੰਦਾ ਹੋਜੇ ਮਸ਼ਹੂਰ ਪੁੱਤ ਕਿਸੇ ਦਾ…
ਨਾਮ ਮਾਪਿਆ ਦਾ ਆਪ ਹੀ ਚਮਕਾਉਣਾ ਪੈਂਦਾ ਹੈ
Loading views...
ਫਿਤਰਤ ਕਿਸੇ ਦੀ ਐਵੇਂ ਨਾ ਅਜਮਾਇਆ ਕਰ
ਹਰ ਸਕਸ਼ ਆਪਣੀ ਹੱਦ ਚ ਲਾਜਵਾਬ ਹੁੰਦਾ..
Loading views...
India ਚ ਲੋਕ ਇੰਨਾ ਬੀਮਾਰੀ ਲੱਗਣ
ਨਾਲ ਨੀ ਬਿਮਾਰ ਹੁੰਦੇ…??
.
.
.
.
..
.
.
.
…
ਜਿੰਨੇ ਨਜ਼ਰਾਂ ਲੱਗਣ ਨਾਲ ਹੁੰਦੇ ਆ…
Loading views...
ਕਾਲਜ ਚ ਇੱਕ ਕੁੜੀ ਪਸੰਦ ਆਈ।
ਪਰ ਮੈਂ ਉਹਨੂੰ ਪੁਛਣ ਤੋਂ ਬਹੁਤ ਡਰਦਾ ਸੀ।
.
ਮੈਂ ਜੇਬ ਚੋਂ 100 ਦਾ ਨੋਟ ਕੱਡਿਆ ਤੇ ਉਹਦੇ
ਤੇ ਆਪਣਾਂ ਨੰਬਰ ਲਿਖ ਕੇ ਦੇ ਦਿਤਾ ..
.
ਮੈਂ ਕਿਹਾ ਤੁਹਾਡਾ ਡਿੱਗਿਆ ਉਹਨੇਂ ਵੀ ਝਟ ਫੜ ਲਿਆ।
ਤੇ ਕੰਟੀਨ ਤੋਂ ਬਰਗਰ ਲੈ ਕੇ ਖਾ ਗਈ।
.
ਉਸ ਦਿਨ ਤੋਂ ਬਾਅਦ ਉਹ ਤਾਂ ਮੈਨੂੰ ਕਾਲਜ
ਚ ਕਿਤੇ ਵੀ ਨਜਰ ਆਈ ।
.
ਤੇ ਕੰਟੀਨ ਵਾਲਾ ਮੈਨੂੰ ਫੋਨ ਕਰਦਾ ।
ਹੋਰ ਜੀ ਬਰਗਰ ਸਵਾਦ ਸੀ ।
.
ਹੁਣ ਕਦੋਂ ਲੈਣ ਆਉਂਗੇਂ ਤੁਸੀ ਬਰਗਰ 😂😂😂😂
ਯਰ ਯਾਰ ਤਾਂ ਟੰਗੇ ਗਏ
Loading views...
ਜਿਸ ਦਿਨ ਮੇਰੀ ਪੋਸਟ ਅੰਗਰਜ਼ੀ ਚ ਪੈ ਗਈ
ਸਮਝ ਲਓ
ਮੇਰੀ ਘੁੱਟ ਲੱਗੀ ਹੋਈ ਆ
Loading views...
ਠੰਡ ਚ ਨੁਕਸਾਨ ਦਾ ਤਾਂ ਪਤਾ ਨਹੀਂ
ਪਰ ਇਕ ਫਾਇਦਾ ਜਰੂਰ ਹੋ ਜਾਂਦਾ ਕੇ
ਬੁੱਕਲ ਮਾਰ ਕੇ ਬੋਤਲ ਲੈ ਆਵੋ
ਕਿਸੇ ਨੂੰ ਪਤਾ ਨੀ ਲੱਗਦਾ
Loading views...
ਪਿਆਰ ਕਰਦੇ ਹਾਂ, ਜਤਾਉਣਾ ਜਰੂਰੀ ਤਾਂ ਨਹੀਂ
ਹਰ ਵਾਰ ਰੁੱਸੇ ਨੂੰ, ਮਨਾਉਣਾ ਜਰੂਰੀ ਤਾਂ ਨਹੀਂ..
.
ਜਰੂਰੀ ਹੈ ਤਾਂ .??
.
.
.
ਸਿਰਫ ਮੁੱਖੜੇ ਦਾ ਚਮਕਣਾ
ਠੰਡ ਹੁੰਦੀ ਹੈ, ਨਹਾਉਣਾ ਜਰੂਰੀ ਤਾਂ ਨਹੀਂ
Loading views...
ਪੈਸਾ ਤਾਂ ਰੱਬ ਦੀ ਕਿਰਪਾ ਨਾਲ ਇੰਨਾ ਆ
ਕੀ ਅੱਗ ਲਾਇਆ ਨੀ ਮੁੱਕਣਾ
,
,
,
, ,
,
ਕਿਉਂਕਿ ਸਾਰਾ ਸਿੱਕਿਆਂ (coins ) ਚ ਆ..
Loading views...
ਓਹ ਬਚਪਨ ਵੀ ਕਿਨਾ ਵਧੀਆ ਤੇ ਚੰਗਾ ਸੀ
.
.
.
ਜਦੋ ਸ਼ਰੇਆਮ ਰੋਂਦੇ ਸੀ
. .
…
..
.
ਹੁਣ ਇਕ ਵੀ ਹੰਝੂ ਨਿਕਲ ਜਾਵੇ
ਤਾਂ ਲੋਕ ਹਜ਼ਾਰਾਂ ਸਵਾਲ ਕਰਦੇ ਨੇ
Loading views...
ਹੱਦ ਤਾਂ ਉਦੋਂ ਹੋ ਗਈ ਜਦੋਂ ਆਪਣਾ ਪਿੱਛਾ ਕਰ ਰਹੇ ਮੁੰਡੇ ਨੂੰ
ਇੱਕ ਜੋਰਦਾਰ ਥੱਪੜ ਮਾਰਦੇ ਹੋਏ ਕੁੜੀ ਬੋਲੀ
ਸਾਲਿਆ ਥੋੜ੍ਹਾ ਤੇਜ ਨਹੀਂ ਚੱਲ ਸਕਦਾ ,
ਤੇਰੀ ਵਜ੍ਹਾ ਨਾਲ ਮੇਰਾ ਸੀਰਿਅਲ ਨਿਕਲ ਜਾਵੇਗਾ
Loading views...
ਇਕ ਅੱਧਾ ਦੋਸਤ ਏਦਾਂ ਦਾ ਬਦਨਾਮ ਜਰੂਰ ਹੁੰਦਾ
ਜਿਹੜੇ ਸੱਟ ਤਾਂ ਐਕਸੀਡੈਂਟ ਚ ਲੱਗੀ ਹੁੰਦੀ ਆ
ਤੇ ਲੋਕ ਕਹਿਣਗੇ ਕਿਸੇ ਕੁੜੀ ਦੇ ਚੱਕਰ ਚ
ਛਿੱਤਰ ਖਾ ਕੇ ਆਇਆ ਹੋਣਾ
Loading views...
ਸਾਡੇ ਮੁੰਡੇ ਦਾ ਦਿਮਾਗ ਤਾਂ ਬਹੁਤ ਆ
ਪਰ ਨਿਕੰਮਾ ਪੜ੍ਹਦਾ ਹੀ ਨਹੀਂ
ਇਹਨੂੰ ਕਹਿੰਦੇ ਆ ਮਾਂ ਦੀ ਮਮਤਾ
Loading views...
ਵਿਆਹ ਦੇ 2 ਦਿਨ ਬਾਅਦ ਆਦਮੀ ,
ਜਿਸ ਬਿਉਟੀਪਾਰਲਰ ਵਿੱਚ ਉਸਦੀ
ਪਤਨੀ ਨੂੰ ਸਜਾਇਆ ਗਿਆ ਸੀ , ਉਥੇ ਗਿਆ ।
ਅਤੇ ਪਾਰਲਰ ਵਾਲੀ ਮੈਡਮ ਨੂੰ iPhone X ਦਾ ਡਿੱਬਾ ਗਿਫਟ ਦਿੱਤਾ…
ਅਤੇ Thanks ਵੀ ਬੋਲਿਆ…
ਮੈਡਮ ਨੇ ਖੁਸ਼ੀ – ਖੁਸ਼ੀ ਉਸ ਡਿੱਬੇ ਨੂੰ ਖੋਲਿਆ ਤਾਂ
ਉਸ ਵਿਚੋਂ ਪੁਰਾਣਾ ਵਾਲਾ ਨੋਕੀਆ 1100 ਨਿਕਲਿਆ ,
ਅਤੇ ਉਸਦੇ ਹੇਠਾਂ ਚਿੱਠੀ ਵੀ ਲਿਖੀ ਹੋਈ ਸੀ –
“ਸੇਮ ਫੀਲੀਂਗਸ”
Loading views...
ਕੀ ਲਿਖਾ ਕੁੱਝ ਸਮਜ ਨੀ ਆਉਦਾ !
ਕਿੰਝ ਲਿਖਾ ਕੁੱਝ ਲਿਖਿਆ ਨੀ ਜਾਦਾ !
ਉਸ ਚੰਦਰੇ ਨਾਲ ਪਿਆਰ ਬੇਸੁਮਾਰ ਹੋਇਆ !
ਹੁਣ ਹੋਰ ਕੋਈ ਤੱਕਿਆ ਨੀ ਜਾਦਾ !
ਜੇ ਮੈ ਸੋਚਦੀ ਆ ਮੈ ਉਸ ਨੂੰ ਭੁਲ ਜਾਵਾ !
ਕੀ ਕਰਾ ਉਸ ਨੂੰ ਦਿਲੋ ਭੁਲਾਇਆ ਨੀ ਜਾਦਾ !
ਲਿਖਾਰੀ-ਪਰਮ ਮਲਹਾਰ
Loading views...
ਕੁੱਝ ਅਾਪਣੇ ਚਾਹ ਵਰਗੇ ਹੁੰਦੇ ਨੇ..
ਉਠਦੇ ਸਾਰ ਹੀ ਯਾਦ ਆਉਣ ਲੱਗਦੇ ਨੇ..
Loading views...