ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ,,
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ …!!
Loading views...
ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ,,
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ …!!
Loading views...
ਆਖਦੀ ਤਾਂ ਹੋਣੀ ਐਂ ,,,
ਇੱਕ ਸੀ ਪਾਗਲ ਮੇਰੇ ਤੇ ਮਰਦਾ ਰਿਆ ,,
ਇੱਕ ਸੀ ਪਾਗਲ ਐਵੇਂ ਪਿਆਰ ਕਰਦਾ ਰਿਆ ,,
ਇੱਕ ਸੀ ਪਾਗਲ ਕੀ ਕੁਝ ਜਰਦਾ ਰਿਆ ,,
ਇੱਕ ਸੀ ਪਾਗਲ ਬਿਨਾ ਖੇਡੇ ਹੀ ਹਰਦਾ ਰਿਆ .. 🙁
Loading views...
ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ…
ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ
Loading views...
ਦੁਨੀਆ ਸਾਧਾਂ ਤੇ ਯਕੀਨ ਕਰ ਸਕਦੀ ਆ ।।
ਪਰ ਆਪਣਿਆ ਤੇ ਕਦੀ ਨੀ ਕਰਦੀ
Loading views...
ਮੇਰੇ ਵਿੱਚ ATTITUDE😎 PROBLEM ਨਹੀ ਹੈ…….
ਪਰ ..
.
ਮੈਂ manda ਹਾਂ ਕਿ ….??
.
.
.
.
ਝੁਕੋ 🙇 ਓਥੇ ….
ਜਿੱਥੇ ਕਿਸੀ 👤ਦੇ ਦਿੱਲ ਵਿੱਚ ਤੁਹਾਨੂੰ ਝੁਕਾਨ ਦੀ ਜ਼ਿੱਦ ਨਾ ਹੋਵੇ .
Loading views...
ਸਕੂਲੇ ਮੈਡਮ ਇੱਕ ਜਬਾਕ ਨੂੰ ਕਹਿੰਦੀ…
.
.
.
ਆਪਣੀ ਔਕਾਤ ‘ਚ ਰਹਿ ਕਾਕਾ …
.
.
.
ਗਹਾਂ ਜਬਾਕ ਮੋੜਵਾਂ ਜਵਾਬ ਦੇ ਕੇ ਕਹੰਦਾ…
.
.
.
.
ਮੈੜਮ ਜੀ ………….
ਜਿੰਨੀ ਥੋਡੀ ਸਾਰੇ ਸਾਲ ਦੀ ਤਣਖਾਹ ਆ ਨਾ..
ਉਨੇ ਦੀਆਂ ਮੇਰੀ ਬੀਬੀ ਕੱਲੀਆਂ ਪਾਥੀਆਂ ਈ ਵੇਚ
ਦਿੰਦੀ ਆ ਲੋਹੜੀ ਤੇ
Loading views...
ਇਕ ਮੁੰਡਾ ਆਪਣੇ ਘਰ ਚ ਦੋ ਬਿਸਤਰੇ ਲਾ ਰਿਹਾ ਸੀ…
ਉਹਦਾ ਬਾਪੂ ਆਈਆ ਤੇ ਕਹਿੰਦਾ…
.
ਆਹ ਕੀ ਕਰਦਾ ਓਏ ? . .
.
ਮੁੰਡਾ… ਦਿਸਦਾ ਨੀ ਅਰਾਮ ਕਰਨ ਨੂੰ ਬਿਸਤਰਾ ਲਾ
ਰਿਹਾ ਆ..
.
…… ਘਰੇ ਮਹਿਮਾਨਾਂ ਨੇ ਆਉਣਾ..
.
ਬਾਪੂ”ਅੱਛਾ ਕਿੰਨੇ ਮਹਿਮਾਨਾਂ ਨੇ ਆਉਣਾ . .?
.
ਮੁੰਡਾ… “ਦੋ ਮਹਿਮਾਨਾਂ ਨੇ ਆਉਣਾ . .
ਬਾਪੂ”ਅੱਛਾ ਕੋਣ ਕੋਣ ? . …
.
ਮੁੰਡਾ…”ਇਕ ਬੇਬੇ ਦੇ ਭਰਾ ਨੇ ਤੇ ਇਕ
ਮੇਰੇ ਮਾਮੇ ਨੇ ? . . .. .
.
ਬਾਪੂ……….
ਕੰਜਰਾਫਿਰ ਤਾਂ ਮੇਰੇ ਸਾਲੇ ਲਈ ਵੀ ਲਾ ਦੇ
ਇੱਕ ਬਿਸਤਰਾ !
Loading views...
ਸੁਹਾਗਰਾਤ ਵਾਲੇ ਦਿਨ ਵਹੁਟੀ ਕਮਰੇ ਚ ਘਰਆਲੇ ਦਾ ਇੰਤਜਾਰ
ਕਰ ਰਹੀ ਸੀ”
.
.
.
ਘਰਆਲਾ ਆਉਂਦਾ ਏ ਤੇ ਆਪਣੀ ਘਰਆਲੀ ਨੂੰ ਕਹਿੰਦਾ ਬਹਿ ਜਾ ਅਰਾਮ ਨਾਲ , ਤੇ ਆਪ ਵੀ ਚੌਕੜੀ ਮਾਰ ਕੇ ਬਹਿ ਗਿਆ”
.
.
.
.
.
.
ਤੇ ਘਰਆਲੀ ਨੂੰ ਕਹਿੰਦਾ “ਅੱਜ ਤੇਰੀ ਸੁਹਾਗਰਾਤ ਏ ਇਸ ਕਰਕੇ ਦੱਸ ਰਿਹਾ ਹਾ , ਸਾਰੀਆ
ਦੀ ਇੱਜਤ ਕਰੀਂ ਘਰ ਦਾ ਕੰਮ ਪੂਰੀ ਮਿਹਨਤ ਨਾਲ ਕਰੀਂ ਸੱਸ ਤੇ ਸੁਹਰੇ ਦੀ ਖੂਬ ਸੇਵਾ ਕਰੀਂ ਤੇ
ਆਪਣੀ ਮਰਿਆਦਾ ਵਿੱਚ ਰਹੀ
.
.
.
.
.
.
ਘਰਆਲੀ ਭੱਜ ਕੇ ਬਾਹਰ ਜਾਂਦੀ ਤੇ ਜੋਰ ਦੀ ਹਾਕ ਮਾਰਦੀ ” ਆਜੋ ਸਾਰੇ ਜਾਣੇ ਅੰਦਰ ਸੱਤਸਂਗ ਚਲ ਰਿਹਾ ਏ”
Loading views...
ਰਹੀਏ ਹੱਸਦੇ ਕਰਕੇ ਚੇਤੇ…😍
ਨਾ ਕਿਸੇ ਹੋਰ ਨੂੰ ਦੱਸਦੇ ਹਾਂ ਆਪਣਾ ਵੀ ਧਿਆਨ ਨਾ ਓਨਾ…😉
.
ਜਿਨਾ ਤੇਰਾ ਰੱਖਦੇ ਆ.
Loading views...
ਇਕ ਪੇਂਡੂ ਮੁੰਡਾ ਮੁੰਬਈ ਗਿਆ,
ਉਥੇ ਜਾ ਕੇ ਸਮੁੰਦਰ ਦੇ ਨਜ਼ਾਰੇ ਲੈਣ ਗਿਆ…
.
ਮੁੰਡਾ ਸਮੁੰਦਰ ਕੰਡੇ ਤੇ ਖੜਾ ਸਾਰਿਆਂ ਨੂੰ ਤੈਰਦੇ
ਵੇਖੀ ਜਾ ਰਿਹਾ ਸੀ ”
.
ਅਚਾਨਕ ਇਕ ਕੁੜੀ ਉਸ ਕੋਲ਼ ਆਈ ਤੇ ਉਸ ਤੋਂ ਪੁਛਿਆ
“ਕੀ ਥੋਨੂੰ ਤੈਰਨਾ ਨੀ ਆਉਂਦਾ ” ?
ਮੁੰਡਾ := ਜੀ ਨਹੀ ”
.
ਕੁੜੀ := ਹਾਹਾਹਾ ਤੈਰਨਾ ਤਾਂ ਕੁੱਤੇ ਨੂੰ ਵੀ ਆਉਂਦਾ !!!
.
ਮੁੰਡਾ := ਅੱਛਾ ਤੈਨੂੰ ਆਉਂਦਾ ਤੈਰਨਾ ? ”
ਕੁੜੀ := ਆਹੋ , ਚੰਗੀ ਤਰਾਂ ਆਉਂਦਾ
.
ਮੁੰਡਾ := ਫਿਰ…
ਤੇਰੇ ‘ਚ ਤੇ ਕੁੱਤੇ ‘ਚ ਕੀ ਫਰਕ ਰਹਿ ਗਿਆ !!
Loading views...
ਮੈ ਯਾਰਾ ਦੀ ਕਰਾ ਤਰੀਫ ਕਿਵੇ ,
ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ_
ਸਾਰੀ ਦੁਨੀਆ ਵਿੱਚ ਭਾਵੇ ਲੱਖ ਯਾਰੀਆ ,
ਪਰ ਮੇਰੇ ਯਾਰਾ ਜਿਹਾ ਕੋਈ ਹੋਰ
ਨਹੀ_
Loading views...
ਮੁੰਡਾ – Whatsapp ਅਪਡੇਟ ਕਰਲਾ
ਕੁੜੀ – ਕਿੱਦਾਂ ਹੁੰਦਾ ?
ਮੁੰਡਾ – Play Store ਚ ਜਾ ਕੇ ਕਰਲਾ
ਕੁੜੀ – ਸਾਡੇ ਪਿੰਡ ਚ Play Store ਨਹੀਂ
ਹੈਗਾ, General Store ਆ
ਓਥੇ ਕਰ ਲਵਾਂ ?
Loading views...
ਰੋਗਾ ਵਿਚੋ ਰੋਗ ਬੁਰਾ ਏ
ਗਰੀਬੀ…🙏
.
ਪਿੱਠ ਦਿਖਾ ਕੇ ਲੰਘ ਜਾਂਦੇ ਨੇ…….???
.
.
.
.
.
.
.
.
.
.
.
.
.
ਰਿਸ਼ਤੇਦਾਰ ਕਰੀਬੀ….
Loading views...
ਪਿੱਛੇ ਮੁੜਨਾ ਸਿਖਿਆ ਨਹੀਂ
.
ਵਾਹਿਗੁਰੂ ਆਪੇ ਰਾਹ ਵਿਖਾਈ ਜਾਂਦਾ
Loading views...
Varinder de je pale
Rabba tu ishq pauna
Eni k bapha de di
Dil ek nal pave launa.
Dil da oh saf hove
Sajan na clak hove
Dekhi dill kamle nal
Rabba na mjak hove.
Rabba na mjak hove……
Loading views...
Response ਦੇਵੇ ਕੁੜੀ ਤਾਂ ਲੱਗ ਜਾਵੋ ਜੁੱਤੀ ਥੱਲੇ V….
But without Response ਤਰਲੇ
ਮਾਰਨਾ ਚੰਗੀ ਗੱਲ
ਨਹੀਂ….
.
ਦਾਰੂ ਪੀਣਾ ਸ਼ੌਂਕ ਰੱਖੋ ਨਾ ਕੀ ਜਰੂਰਤ ……
bcoz ਕਿਸੇ ਚੀਜ਼ ਦਾ Habitual ਹੋਣਾ ਚੰਗੀ ਗੱਲ
ਨਹੀਂ…..
.
Live with Simplerity..no need too
show
off …..
.
ਗੱਲ ਗੱਲ ਤੇ Branded-Branded
ਕਰਨਾ ਚੰਗੀ ਗੱਲ
ਨਹੀਂ…..
.
keep distance from ਜੋ ਖੁਦ ਨੂੰ ਲੋੜ ਤੋਂ
ਜਿਆਦਾ ਸਮਝਣ……
.
bcoz ਕਿਸੇ ਦਾ ਮੂੰਹ ਲਾਲ ਦੇਖ ਆਪਣਾ ਥੱਪੜ ਮਾਰ
ਲੈਣਾ ਚੰਗੀ ਗੱਲ ਨਹੀਂ….!!.
Loading views...