ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ …
ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ
Loading views...
ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ …
ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ
Loading views...
ਕੀਤੇ ਯਾਰ ਮੈਂ ਨਰਾਜ਼ ਉਹ ਦੇ ਕਰਕੇ
ਖੜਾ ਦੇਖਦਾ ਰਿਹਾ ਮੈਂ ਹੋਂਕਾ ਭਰ ਕੇ
ਸੋਚ ਹੁੰਦੀਆਂ ਹੈਰਾਨੀਆ
ਕਵਾੜੀਏ ਨੂੰ ਵੇਚ ਦਿੱਤੀਆ
ਮੈਂ ਵੀ ਉਹਦੇ ਵਲੋਂ ਦਿੱਤੀਆ ਨਿਸ਼ਾਨੀਆ
Loading views...
ਜ਼ਿੰਦਗੀ ਏਨੀਂ ਦੁਖੀ ਨਹੀਂ ਆ ਕਿ ਮਰਨ ਨੂੰ ਜੀਅ ਕਰੇ
ਪਰ ਕੁਝ ਲੋਕ ਦੁੱਖ ਹੀ ਏਨਾਂ ਦੇ ਦਿੰਦੇ ਨੇਂ ਕਿ
ਜਿਉਣ ਦਾ ਦਿਲ ਨਹੀਂ ਕਰਦਾ
Loading views...
ਇੱਕ ਅਨੁਮਾਨ ਦੇ ਮੁਤਾਬਕ
ਜੇਕਰ ਤੁਸੀ ok ਨੂੰ k ਲਿਖਦੇ ਹੋ ਤਾਂ
ਅਗਲੇ 20 ਸਾਲਾਂ ਵਿੱਚ
ਢਾਈ ਮਿੰਟ ਬਚਾ ਸਕਦੇ ਹੋ ।
Loading views...
ਨਾ ਪੁਛੋ ਕੇ ਮੇਰਾ ਕਾਰੋਬਾਰ ਕੀ ਆ
ਮੁਸਕਰਾਹਟ ਦੀ ਛੋਟੀ ਜਹੀ ਦੁਕਾਨ ਆ
ਨਫਰਤ ਦੇ ਬਾਜ਼ਾਰ ਚ
Loading views...
ਹੁਣ ਇਹ ਅਫਵਾਹ ਪਤਾ ਨੀ ਕੌਣ ਫੈਲਾ ਰਿਹਾ ਹੈ ਕੇ ..
ਜਿਹੜੇ ਮੂੰਗਫਲੀ ਵਾਲੇ ਖਾਲੀ ਟਰੱਕ ਹੋਲੀ ਦਾ ਰੰਗ ਲੈਣ ਵਾਪਸ ਆ ਰਹੇ ਨੇ ਸਰਕਾਰ ਨੇ ਉਹਨਾਂ ਨੂੰ ਟੋਲ ਟੈਕਸ ਮਾਫ ਕਰਤੇ .
Loading views...
ਸ਼ਾਦੀ ਸ਼ੁਦਾ ਆਦਮੀ ਦੀ ਸਭ ਤੋਂ ਛੋਟੀ ਪਰਿਭਾਸ਼ਾ
“ਏਕ ਥਾ ਟਾਈਗਰ”
ਤੇ ਜਦੋਂ ਪਤਨੀ ਪੇਕੇ ਗਈ ਹੋਵੇ
“ਟਾਈਗਰ ਜ਼ਿੰਦਾ ਹੈ”
Loading views...
ਜਦ ਦਿਨ ਮਾੜੇ ਸੀ ਤਾਂ ਵਾਹਿਗੁਰੂ ਨੇ ਹੱਥ ਫੜਿਆ ਸੀ
ਹੁਣ ਚੰਗੇ ਦਿਨਾਂ ਚ ਮੈਂ ਵਾਹਿਗੁਰੂ ਦਾ ਲੜ ਕਿਉਂ ਛੱਡਾਂ ?
Loading views...
ਓਹ ਕਹਿੰਦੀ ਸੀ ਮੈਨੂੰ ਫੁੱਲਾਂ ਨਾਲ ਪਿਆਰ ਹੈ
ਪਰ ਜਦ.??
.
.
ਖਿਲਦੇ ਸੀ ਤਾਂ ਤੋੜ ਲੈਂਦੀ ਸੀ..
.
ਓਹ ਕਹਿੰਦੀ ਸੀ ਮੈਨੂੰ ਬਾਰਿਸ਼ ਨਾਲ ਪਿਆਰ ਹੈ
ਪਰ ਜਦ ਪੈਂਦੀ ਸੀ ਤਾਂ ਲੁੱਕ ਜਾਂਦੀ ਸੀ..
.
ਓਹ ਕਹਿੰਦੀ ਸੀ ਮੈਨੂੰ ਹਵਾ ਨਾਲ ਪਿਆਰ ਹੈ
ਪਰ ਜਦ ਚਲਦੀ ਸੀ ਤਾਂ ਬਾਰੀਆਂ
ਬੰਦ ਕਰ ਲੈਂਦੀ ਸੀ,…
.
ਫਿਰ ਓਸ ਵੇਲੇ ਮੈਂ ਡਰ ਜਿਹਾ ਜਾਂਦਾ ਸੀ ਜਦੋਂ
ਓਹ ਕਹਿੰਦੀ ਸੀ ਮੈਨੂੰ ਤੇਰੇ ਨਾਲ “ਪਿਆਰ” ਹੈ
Loading views...
ਕੁੜੀ ਵਾਲੇ ਮੁੰਡਾ ਦੇਖਣ ਗਏ..
ਮੁੰਡਾ ਸਰਕਾਰੀ ਨੋਕਰੀ ਲੱਗਿਆ ਸੀ ..
.
ਪਰ ….?
.
.
.
.
.
.
.
.
ਸਰੀਰ ਤੋਂ ਬਾਹਲਾ ਪਤਲਾ ਸੀ!
ਕੁੜੀ ਵਾਲਿਆਂ ਆਪਸ ਚ ਗੱਲ ਕੀਤੀ ਤੇ ਮੁੰਡੇ ਆਲਿਆਂ ਨੂੰ
ਥੋੜੀ ਦੇਰ ਬਾਅਦ ਆਉਣ ਦਾ
ਕਹਿ ਕੇ ਬਾਹਰ ਚਲੇ ਗਏ!..
.
ਮੁੰਡੇ ਆਲਿਆਂ ਸੋਚਿਆ ਏਥੇ ਕਿਤੇ ਜਾਣ ਪਛਾਣ
ਚ ਗਏ ਹੋਣੇ !..
.
ਥੋੜੀ ਦੇਰ ਬਾਅਦ ਉਹ ਵਾਪਿਸ ਆਏ ਤੇ ਇੱਕ
25 ਕਿੱਲੋ ਦਾ ਦੇਸੀ ਘਿਉ ਦਾ ਪੀਪਾ ਮੁੰਡੇ ਦੇ ਪਿਉ ਨੂੰ ਦਿੰਦਿਆਂ …
.
ਕਿਹਾ ਕੇ ਮੁੰਡੇ ਨੂੰ ਖਵਾਉ …
.
ਅਸੀਂ ਤਿੰਨ ਮਹੀਨੇ ਬਾਅਦ ਆਵਾਂਗੇ !
ਮੁੰਡੇ ਦੇ ਪਿਉ ਨੇ ਕਿਹਾ ਜੇ ਮੁੰਡਾ ਫੇਰ ਵੀ ਨਾ ਭਰਿਆ ਤਾਂ…..
..
.
.
.
.
.
.
.
.
.
.
ਤਾਂ ਕੁੜੀ ਆਲੇ ਬੋਲੇ…
.
.
.
.
ਕੁੜੀ ਡੋਬਣ ਨਾਲੋ ਤਾਂ ਪੀਪਾ ਡੋਬਿਆ ਚੰਗਾ
Loading views...
ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਸੌਣ ਵੇਲੇ ਦੇਖੇ ਜਾਂਦੇ ਨੇਂ..
ਸੁਪਨੇ ਉਹੀ ਸੱਚ ਹੁੰਦੇ ਨੇਂ ਜਿਹਨਾਂ ਨੂੰ ਪੂਰਾ ਕਰਨ ਲਈ..
ਤੁਸੀਂ ਸੌਣਾ ਛੱਡ ਦਿਓ….
Loading views...
ਨੀ ਗਲ ਸੁਣ ਕੁੜੀਏ ਮੇਰੀ ਤੂੰ ਆ ਇਁਕ ਗਲ ਸਮਝਾਵਾ ਤੇਨੂੰ ”’ਜੇ ਚੰਗੀ ਲਁਗੂ ਰਁਖ ਲਵੀ ਨਹੀ ਤਾ ਵਾਪਿਸ ਕਰਦੀ ਮੈਨੂੰ”ਤੂੰ ਜਿਹਦੇ ਸੁਪਨੇ ਵੇਖਦੀ ਏ ਉਹ ਤੇਰੇ ਜਿਹੀਆ ਰੋਜ਼ ਚਾਰਦਾ ਲਁਖਾ ”ਤੂੰ ਜਿਹਨਾ ਵਿਁਚ ਲਁਭਦੀ ਪਿਆਰ ਫਿਰੇ ਉਹ ਤੇਰੇ ਚ ਕੁਝ ਹੋਰ ਹੀ ਲਁਭਦੀਆ ਅਁਖਾ”””ਇਹ ਕੁੜੇ ਭੁਁਖੇ ਜਿਸਮਾ ਦੇ ਕਰਦੇ ਮਿਁਠੀਆ ਪਿਆਰ ਦੀਆ ਬਾਤਾ ਇਹ ਬਁਸ ਉਹਨਾ ਈ ਚਿਰ ਅੜੀਏ ਤੂੰ ਜਿੰਨਾ ਚਿਰ ਕਰਦੀ ਰਹੂ ਮੁਲਾਕਾਤਾ””ਨੀ ਤੂੰ ਚੀਜ਼ ਬੇਗਾਨੀ ਏ ਤੂੰ ਹਜ਼ੇ ਵਁਸਣਾ ਜਾਕੇ ਸੋਹਰੇ ਉਹ ਫੇ ਤੇਨੂੰ ਕਿਁਦਾ ਰਁਖਣਗੇ ਜੇ ਪਿਁਛਲੀਆ ਗਁਲਾ ਆਗੀਆ ਮੋਹਰੇ ”””’ਨੀ ਚਿਁਟੀ ਚੁੰਨੀ ਇਁਜ਼ਤ ਤੇਰੀ ਧੋਤਿਆ ਦਾਗ ਨੀ ਲਁਥਣੇ ਕੁੜੀਏ””ਇਹ ਰਾਹ ਭਰੇ ਆ ਚਿਕੜਾ ਨਾ ਕਦੇੇ ਵੀ ਭੁਁਲਕੇ ਇਧਰ ਨਾ ਮੁੜੀਏ ””’..””
ਉਝ ਦੁਁਧ ਦਾ ਨਾਤਾ ਨਈ ਏਸ ਯਁਗ ਤੇ ਕੋਈ ਵੀ ਬੰਦਾ”’ਮੈ ਗਲ ਕਿਸੇ ਦੀ ਕਰਦਾ ਨਈ ਸੋਨੂੰ ਖੁਁਦ ਹੀ ਬਹੁਤ ਆ ਗੰਦਾ………..ਸੋਨੂੰ ਲਁਖਣ ਕੇ ਪਁਡੇ…
Loading views...
ਕੁਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ ..
ਦਿਲ ਜੀਹਦੇ ਨਾਲ ਮਿਲ਼ੇ ਓਹੀ ਖ਼ਾਸ ਬਣਦੇ
Loading views...
ਕੁਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ ..
ਦਿਲ ਜੀਹਦੇ ਨਾਲ ਮਿਲ਼ੇ ਓਹੀ ਖ਼ਾਸ ਬਣਦੇ
Loading views...
ਤੇਰੀਆਂ ਇਹ ਅਸੀਸਾ ਸਾਡੀ ਇਸ਼ਕ਼ ਦੀ ਕਮਾਈ ਵੇ,
ਉਮਰ ਤਾਂ ਲਿਖੀ ਸੀ ਰੱਬ ਨੇ ਬੱਸ ਆਪਣੇ ਵਿਛੋੜੇ ਤੱਕ..
ਬੱਸ ਇੱਕ ਤੇਰੀਆਂ ਅਸੀਸਾ ਨੇ ਹੀ ਉਮਰ ਵਧਾਈ ਵੇ..
Loading views...
ਤੇਰਾ ਨਾਮ ਨਾ ਭੁਲੇ ਦਾਤਾ
ਸਿਮਰ ਸਾਸ ਗਿਰਾਸ
ਵਾਹਿਗੁਰੂ ਜੀ ਸ਼ੁਕਰ ਹੈ ਤੁਹਾਡਾ
ਤੁਸਾਂ ਸੁਣੀ ਮੇਰੀ ਅਰਦਾਸ
Loading views...