HiKk Thok ke Mathe cho FaiR
kaddiye Brri Rondan SaNdook JaTTiyE,
Akh Mailly kive TeNu koi tkkk Ju
Rakhan Brr ke BaNdooK JaTTiyE
Loading views...
HiKk Thok ke Mathe cho FaiR
kaddiye Brri Rondan SaNdook JaTTiyE,
Akh Mailly kive TeNu koi tkkk Ju
Rakhan Brr ke BaNdooK JaTTiyE
Loading views...
ਮਾਸਟਰ ਜੀ ਨੂੰ
ਦਿਲ ਦਾ ਦੌਰਾ ਉਸ ਵਕਤ ਪੈ ਗਿਆ
ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ
ਪ੍ਰੈਕਟਿਕਲ ਕਾਪੀ ਸਾਇਨ ਕਰਵਾਉਣ ਵਾਲਿਆਂ
ਦੀ ਭੀੜ ਵਿੱਚ ਵੜਕੇ
ਇੱਕ ਸਟੂਡੇਂਟ ਨੇ ਉਨ੍ਹਾਂ ਦੀ ਪ੍ਰਾਪਰਟੀ ਆਪਣੇ ਨਾਮ
ਕਰਵਾ ਲਈ . . . ! ! ! 😧
Loading views...
3 ਦਿਨ ਤੋਂ ਲਗਾਤਾਰ ਠੰਡੇ ਪਾਣੀ ਨਾਲ ਨਹਾ ਰਿਹਾ ਆ
ਪਰ ਇਹ ਖਬਰ ਵਿਕੀ ਹੋਈ ਮੀਡਿਆ ਕਦੇ ਨਹੀਂ ਦਿਖਾਵੇਗੀ
Loading views...
ਚੰਗੇ ਰਿਸ਼ਤਿਆਂ ਨੂੰ,
ਵਾਅਦਿਆਂ ਅਤੇ ਸ਼ਰਤਾਂ ਦੀ,
ਲੋੜ੍ਹ ਨਹੀਂ ਹੁੰਦੀ
Loading views...
ਕੁੜੀ ਨੂੰ Teddy ਗਿਫਟ ਕਰਨ ਤੇ..
English ਕੁੜੀ Says .. Oh !! so cute
.
Muslim ਕੁੜੀ says…??
.
.
.
Asah Alah Kitna Khoobsurat Hai ..
Indian ਕੁੜੀ says….
.
Kitna Sundar Teddy Hai Wao
.
…….
Punjaban ਕੁੜੀ says ..
…..
ਆ ਕੀ “ਭਾਲੂ” ਜਿਹਾ ਚੱਕ ਲਿਆਦਾਂ Huhuhu, Ham
Loading views...
ਟਰੱਕ ਦੇ ਪਿੱਛੇ ਲਿਖਿਆ ਸੀ
“ਕੀ ਤੁਸੀਂ ਇਸਨੂੰ ਪੜ੍ਹ ਸਕਦੇ ਹੋ” ?
ਮੈਂ ਗੱਡੀ ਬਹੁਤ ਕੋਲ ਲੈ ਗਿਆ
ਅੱਗੇ ਬਹੁਤ ਛੋਟੇ ਅੱਖਰਾਂ ਚ ਲਿਖਿਆ ਸੀ
“ਮਾਮਾ ਥੋੜੀ ਪਿੱਛੇ ਰੱਖ ਕਿਤੇ ਠੋਕ ਨਾ ਦਵੀਂ
Loading views...
ਬਾਪੂ ਵੀ ਬੜੀ ਕਮੇਡੀ ਕਰ ਜਾਂਦਾ
ਕਦੇ ਕਦੇ…!!
.
ਮੈਂ ਕਿਆ . . . . ??
.
.
.
.
.
.
.
.
.
.
.
ਕੰਬਾਈਨ ਲਾ ਲਈਏ ਅੱਗੋ ਕਹਿੰਦਾ…??
.
.
ਕਿਉਂ
ਮੇਰਾ ਕੱਲਾ ਪੁੱਤ_ਦਸਾਂ ਵਰਗਾ..
Loading views...
ਤਾਜ ਮਹਿਲ ਨੂੰ ਦੇਖ ਬੋਲਿਆ ਸ਼ਾਹ ਜਹਾਨ ਦਾ ਪੋਤਾ…….
ਸਾਡਾ ਵੀ ਖੂਬ ਬੈਂਕ ਬੈਲੈਂਸ ਹੁੰਦਾ ਜੇ ਕਿਤੇ ਸਾਡਾ ਦਾਦਾ ਆਸ਼ਕ ਨਾ ਹੋਤਾ…
Loading views...
ਇੱਕ ਦਿਨ ਤੈਨੂੰ ਤੰਗ ਕਰਨਗੇ”
..
.
.
ਮੇਰੇ ਜਵਾਕ ਨੀ”….
Loading views...
ਅੱਜਕੱਲ੍ਹ ਜਿਨ੍ਹਾਂ ਦੇ ਘਰ ਵਿਆਹ ਹੁੰਦਾ ਹੈ ਉਹ ਵੀ ਆਪਣਾ ਵੱਖਰਾ Whatsapp ਗਰੁਪ ਬਣਾਉਣ ਲੱਗੇ ਨੇ ! ! 😍
ਚਾਹ ਬਣ ਗਈ ਹੈ , ਸਭ ਆ ਜਾਓ !
ਫੇਰੇ ਚਾਲੂ ਹੋ ਗਏ !
ਮਾਸੜ ਜੀ ਸਟੇਜ ਤੇ ਪਹੁੰਚੋ ।
ਮਾਮਾ ਜੀ . ! ! ! ਲਾੜੇ ਦਾ ਕੋਟ ਕਿੱਥੇ ਹੈ . . ? ? ?
ਇਸ ਵਿੱਚ… . ! !
ਫੁਫੜ ਜੀ Left …… . ! ! ! 😂😂
ਕਿਉਂ ਕਿ , ਉਨ੍ਹਾਂ ਨੂੰ ਕਿਸੇ ਨੇ ਹੁਣ ਤੱਕ ਪੁੱਛਿਆ ਨਹੀਂ… .
Loading views...
ਆਮ ਆਦਮੀ ਸੁੱਤਾ ਹੋਇਆ ਸ਼ੇਰ ਹੈ
ਜਾਗ ਗਿਆ ਤਾਂ
ਅਲਾਰਮ ਬੰਦ ਕਰਕੇ ਫਿਰ ਸੌਂ ਜਾਵੇਗਾ
Loading views...
ਕਈ ਕੁੜੀਆਂ ਤਾ ਏਨੀ ਅੰਗਰੇਜ਼ੀ ਬੋਲਦੀਆਂ
ਕੇ ਸਾਹਮਣੇ ਜੇ ਕੁੱਤਾ ਵੀ ਆ ਜਾਵੇ ਤਾਂ ਕਹਿਣਗੀਆਂ
Excuse Me , Side Please
Loading views...
ਹੁਣੇ ਹੁਣੇ ਇੱਕ ਕੁੜੀ ਨੂੰ ਪਰਪੋਜ਼ ਕਰਕੇ ਆਇਆ ਆ
ਸਾਲਾ ਹੁਣ ਤਾਂ ਇਹ ਡਰ ਆ ਕੇ ਕੀਤੇ ਉਹ ਹਾਂ ਨਾ ਬੋਲ ਦਵੇ
Loading views...
ਕਈ ਕੁੜੀਆਂ ਲਿਪਸਟਿਕ ਲਗਾਉਂਦੀਆਂ ਨੇ
ਤੇ ਕਈ
ਹਨੂੰਮਾਨ ਜੀ ਬਣਨ ਦੀ ਕੋਸ਼ਿਸ਼ ਕਰਦੀਆਂ ਨੇ
Loading views...
ਅੱਜ ਦਾ ਗਿਆਨ
ਖੁਦ ਨੂੰ ਕਦੇ ਵੀ ਬੇਕਾਰ ਨਾ ਸਮਝੋ
ਕਿਉਂਕਿ
ਤੁਹਾਡੀ ਕਿਡਨੀ ਕਿਸੇ ਨੂੰ IPhone ਦਿਵਾ ਸਕਦੀ ਹੈ
Loading views...
ਪੱਪੂ : ਇਹ ਕਿਸ ਚੀਜ ਦਾ ਖੇਤ ਹੈ . ?
ਕਿਸਾਨ : ਇਹ ਕਪਾਹ ਦਾ ਖੇਤ ਹੈ ,
ਜਿਸਦੇ ਨਾਲ ਕੱਪੜੇ ਬਣਾਏ ਜਾਂਦੇ ਨੇ !
ਪੱਪੂ : ਇਸ ਵਿੱਚ ਪਜਾਮੇ ਵਾਲਾ ਪੌਦਾ ਕਿਹੜਾ ਆ ?
ਕਿਸਾਨ ਬੇਹੋਸ਼
( ਪੱਪੂ ਕੌਣ ? ਸਮਝ ਹੀ ਗਏ ਹਉਗੇ )
😝😝😝😝😝😝😝😝
Loading views...