ਮੋਦੀ ਜੀ ਕਹਿ ਰਹੇ ਸਨ ਕੇ
ਨਾ ਖਾਵਾਂਗਾ ਨਾ ਖਾਣ ਦੇਵਾਂਗਾ
ਲੋਕੀ ਪੈਕ ਕਰ ਕੇ ਲੈ ਗਏ
Loading views...
ਮੋਦੀ ਜੀ ਕਹਿ ਰਹੇ ਸਨ ਕੇ
ਨਾ ਖਾਵਾਂਗਾ ਨਾ ਖਾਣ ਦੇਵਾਂਗਾ
ਲੋਕੀ ਪੈਕ ਕਰ ਕੇ ਲੈ ਗਏ
Loading views...
ਕਦੇ ਕਦੇ ਫੇਲ ਹੋਣਾ ਪਾਸ ਹੋਣ ਤੋਂ ਜ਼ਿਆਦਾ ਤਜ਼ਰਬਾ ਦੇ ਕੇ ਜਾਂਦਾ ਹੈ..
ਤੁਰਨ ਵਾਲੇ ਅਤੇ ਦੌੜਨ ਵਾਲੇ ਬੇਸ਼ੱਕ ਸਭ ਜੇਤੂ ਕਰਾਰ ਹੁੰਦੇ ਹੋਣਗੇ ਪਰ
ਡਿੱਗ ਕੇ ਉੱਠਣ ਵਾਲਾ ਹਮੇਛਾਂ ਲਾਜਵਾਬ ਹੁੰਦਾ ਹੈ.
Loading views...
ਜੜ ਹੈ ਹਰ ਇੱਕ ਰਿਸ਼ਤੇ ਦੀ
ਹਰ ਵਿਹੜਾ ਬੰਨਿਆ ਔਰਤ ਨੇ
ਕਿਉ ਆਖਦੇ ਹੋ ਮਾੜੀ ਇਸ ਨੂੰ
ਹੈ ਰੱਬ ਵੀ ਜੰਮਿਆ ਔਰਤ ਨੇ ..
Loading views...
ਇਕ ਥੱਪੜ ਮਾਰ ਕੇ ਸਿੱਧਾ ਕਰ ਦਊਂਗੀ
ਇਹ ਕਹਿਣ ਵਾਲੀਆਂ ਕੁੜੀਆਂ
Activa ਦਾ ਵੱਡਾ ਸਟੈਂਡ
ਤਿੰਨ ਚਾਰ ਕੁੜੀਆਂ ਨੂੰ ਬੁਲਾ ਕੇ ਲਵਾਉਂਦੀਆਂ ਨੇ
Loading views...
ਸੂਹੇ ਅੱਖਰਾਂ ਦੀ ਨਕਲ ਕਰਨ ਤੋਂ ਪਹਿਲਾਂ
ਉਹਨਾਂ ਨੂੰ ਘੁੱਟਕੇ ਨਿਚੋੜਕੇ ਦੇਖ ਲਵੀਂ
ਵਿੱਚੋਂ ਲਹੂ ਨਈ ਮੇਰਾ ਦਰਦ ਸਿੰਮਣਾਂ ਏ
ਤੇ ਮਹਿਕ ਤੇਰੀ ਮੁਹੱਬਤ ਦੀ ਆਉਣੀ ਏ
Loading views...
ਮੰਮੀ – ਪੇਪਰ ਕਿਦਾਂ ਦਾ ਹੋਇਆ ?
ਮੈਂ – 50 % chance ਆ ਪਾਸ ਹੋਣ ਦੇ
ਮੰਮੀ – ਘਰ ਚ ਰਹਿਣ ਦੇ ਵੀ ਫੇਰ ਏਨੇ ਹੀ ਰੱਖੀਂ
Loading views...
ਜਿਹਨਾਂ ਲੋਕਾਂ ਦੀ ਜ਼ਿੰਦਗੀ ਚ ਬਹੁਤ ਸਮਸਿਆਵਾਂ ਹੁੰਦੀਆਂ
ਹਮੇਸ਼ਾਂ ਉਹਨਾਂ ਦੇ ਕੋਲ ਰਿਹਾ ਕਰੋ
ਕਿਉਂਕਿ ਅਜਿਹੇ ਲੋਕਾਂ ਕੋਲ
ਦਾਰੂ ਪੱਕਾ ਮਿਲ ਜਾਂਦੀ ਆ
Loading views...
ਇਸ ਪੋਸਟ ਵਿੱਚ ਦਿੱਤੀ ਗਈ ਜਾਣਕਾਰੀ ਕਾਫੀ ਮਿਹਨਤ ਨਾਲ ਹਾਸਿਲ ਕੀਤੀ ਗਈ ਹੈ..
ਹਰਮੰਦਿਰ ਸਾਹਿਬ ‘ਤੇ ਹਮਲਾ ਕਰਨ ਵਾਲੇ ਹਮਲਾਵਰ 153 ਦਿਨਾਂ ਤੋ ਵੱਧ ਜਿਉਦੇ ਨਹੀਂ ਰਹੇ
ਮੱਸਾ ਰੰਗੜ, ਹਮਲਾ 03-08-1740 ਤੇ ਮੌਤ 02-01-1741……153 ਦਿਨ
ਜਕਰੀਆ ਖਾਨ, ਹਮਲਾ 13-11-1746 ਤੇ ਮੌਤ 13-04-1747…..153 ਦਿਨ
ਜਹਾਨ ਖਾਨ, ਹਮਲਾ 18-01-1757 ਤੇ ਮੌਤ 19-06-1757…….153ਦਿਨ
ਅਬਦਾਲੀ, ਹਮਲਾ 05-02-1762 ਤੇ ਮੌਤ 08-07-1762……..153 ਦਿਨ
ਇੰਦਰਾ ਗਾਂਧੀ, ਹਮਲਾ 01-06-1984 ਤੇ ਮੌਤ 31-10-1984……153 ਦਿਨ
ਕਿਰਪਾ ਕਰਕੇ ਇਹ ਜਾਣਕਾਰੀ ਸਾਰਿਆਂ ਨੂੰ ਭੇਜੋ ਜੀ…
Loading views...
ਹੰਝੂ ਪੂੰਝ ਕੇ ਹਸਾਇਆ ਹੈ ਮੈਨੂੰ
ਮੇਰੀ ਗਲਤੀ ਤੇ ਵੀ ਗਲ ਲਾਇਆ ਹੈ ਮੈਨੂੰ
ਕਿਵੇਂ ਪਿਆਰ ਨਾ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ
ਜਿਸਦੀ ਬਾਣੀ ਨੇ ਜੀਣਾ ਸਿਖਾਇਆ ਹੈ ਮੈਨੂੰ
Loading views...
ਜੇਕਰ ਅੱਜ ਦੇ ਜ਼ਮਾਨੇ ਚ ਕਿਦਰੇ ਰੱਬ ਵੀ
ਕਿਸੇ ਦੇ ਸਾਹਮਣੇ ਆ ਜਾਵੇ…
.
.
.
.
.
.
.
.
ਤਾਂ…..
.
.
.
.
.
.
.
.
.
.
ਆਹੀ ਕਹਿਣਗੇ ਅੱਜ ਦੇ ਨੌਜਵਾਨ ਸਰ ਸਰ ਸਰ….
.
ਪਲੀਜ਼ ਇੱਕ ਸੇਲਫੀ
ਵਟਸਅੈਪ,ਫੇਸਬੁੱਕ ਦੀ Dp ਲਈ
Loading views...
ਹੁਣ ਜਦੋਂ ਕਦੇ ਵੀ ਤੇਰਾ ਚੇਤਾ
ਆ ਜਾਂਦਾ. . .
.
.
.
.
.
.
.
.
.
.
.
.
.
.
ਆਵਦੀ ਕੱਟੀ ਨੂੰ ਜੱਫੀ ਪਾ ਕੇ ਰੋ ਲਈਦਾ !!
Loading views...
ਆਕੜ ਹੀ ਕਰ ਗਈ ਕਮਲੀ ਜਿਹੀ
.
.
.
.
.
.
.
.
.
.
.
.
.
.
.
ਨਹੀ ਤਾਂ ਉਹਦੀਆਂ ਸਹੇਲੀਆਂ ਨੇ ਵੀ ਬਹੁਤ
ਸਮਝਾਇਆ ਸੀ ….
.
ਕਿ ਕਰ ਲਾ ਗੱਲ
‘ਮੁੰਡਾ ਤਾਂ ਜਮਾ ਹੀਰਾ ਈ ਏ.
Loading views...
ਘਰ ਤੋਂ ਦੂਰ ਵੱਖ ਰਹਿਣ ਵਾਲੇ ਦੋ ਸਿੰਗਲ
ਮੁੰਡੇ ਆਪਸ ਵਿੱਚ ਗੱਲ ਕਰ ਰਹੇ ਸਨ . . . .
ਪਹਿਲਾ – ਕੀ ਤੂੰ ਖਾਣਾ ਬਣਾਉਣ ਲਈ
ਕਦੇ ਕਿਸੇ ਰੇਸਿਪੀ – ਬੁੱਕ ਦਾ ਇਸਤੇਮਾਲ ਕੀਤਾ ਹੈ . . ? ?
ਦੂਜਾ ਮੁੰਡਾ : – ਦੋ – ਤਿੰਨ ਲਿਆਇਆ ਸੀ ,
ਪਰ ਉਨ੍ਹਾਂ ਸਾਰੀਆਂ ਵਿੱਚ ਕੋਈ ਵੀ ਰੇਸਿਪੀ
ਬਣਾਉਣ ਦੀ ਪਹਿਲੀ ਸਟੇਪ ਹੀ
ਸਭ ਤੋਂ ਜ਼ਿਆਦਾ ਮੁਸ਼ਕਲ ਲੱਗਦੀ ਹੈ . . ! !
ਪਹਿਲਾ ਮੁੰਡਾ – ਕਿਹੜੀ ਸਟੈਪ ?
ਦੂਜਾ ਮੁੰਡਾ – ਇੱਕ ਸਾਫ਼ ਬਰਤਨ ਲਵੋ . . ! !
Loading views...
ਜਦ ਮੈਂ ਛੋਟਾ ਸੀ ਤਾਂ ਮੈਨੂੰ
ਲੱਗਦਾ ਹੁੰਦਾ ਸੀ ਕੇ ਜੋ ਕਾਰਾਂ ਨੂੰ
ਪੇਂਟ ਕਰਦਾ ਉਸਨੂੰ ਕਾਰਪੇਂਟਰ ਕਹਿੰਦੇ ਨੇ
ਹੋਰ ਕਿਸੇ ਨੂੰ ਲੱਗਦਾ ਸੀ ਏਦਾਂ ?
Loading views...
ਜਦ ਕੋਈ ਦੋਸਤ ਬਹੁਤ ਚਿਰ ਬਾਅਦ ਮੈਸਜ ਕਰੇ
ਦੋਸਤ – ਕਿਦਾਂ ? ਕੀ ਹਾਲ ਆ ?
ਮੈਂ – ਉਹ ਸਭ ਛੱਡ , ਇਹ ਦੱਸ ਕੰਮ ਕੀ ਆ ?
Loading views...
ਅੱਜ_ਦਾ_ਗਿਆਨ😜
—————————-
ਜੇ ਕਦੇ ਪੈਸੇ ਜਾਂ ਪਿਆਰ ਚੋ ਕਿਸੇ ਇੱਕ ਨੂੰ ਚੁਣਨਾ ਪਵੇ ਤਾਂ ਪੈਸੇ ਨੂੰ ਹੀ ਚੁਣਨਾ ਕਿਉਂਕਿ ਪਿਆਰ ਤਾਂ ਕੋਈ ਵੀ ਕਰ ਲੈਂਦਾ ਹੈ ਪਰ ਪੈਸੇ ਹਰ ਕੋਈ ਨੀ ਦਿੰਦਾ |
.
.
.
.
.
.
.
.
.
.
.
.
.
.
..
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਗਿਆਨ ਸਮਾਪਤ🙏
Loading views...