ਪੱਥਰਾੰ ਵਿੱਚ ਵੀ ਖਾਣ ਨੂੰ ਦਿੰਦਾ ,
ਫਿਕਰ ਕਾਹਦੀ ਰੋਜਗਾਰਾੰ ਦੀ ,
ਤੂੰ ਉੱਦਮ ਕਰਨਾ ਰੱਖ ਜ਼ਾਰੀ ,
ਰੁੱਤ ਦੂਰ ਨਹੀੰ ਬਹਾਰਾੰ ਦੀ
Loading views...
ਪੱਥਰਾੰ ਵਿੱਚ ਵੀ ਖਾਣ ਨੂੰ ਦਿੰਦਾ ,
ਫਿਕਰ ਕਾਹਦੀ ਰੋਜਗਾਰਾੰ ਦੀ ,
ਤੂੰ ਉੱਦਮ ਕਰਨਾ ਰੱਖ ਜ਼ਾਰੀ ,
ਰੁੱਤ ਦੂਰ ਨਹੀੰ ਬਹਾਰਾੰ ਦੀ
Loading views...
ਬੰਦ ਲਿਫਾਫੇ ਚ ਰੱਖੀਆਂ ਚਿਠੀਆਂ ਜਿਹੀ ਹੈ ਇਹ ਜ਼ਿੰਦਗੀ
ਪਤਾ ਨੀਂ ਅਗਲੇ ਹੀ ਪਲ ਕਿਹੜਾ ਪੈਗਾਮ ਲੈ ਆਵੇ
Loading views...
ਅਜਿਹੀ ਕਿਹੜੀ ਚੀਜ਼ ਹੈ ਜੋ
ਹਮੇਸ਼ਾ ਪਤੀ ਦੀ ਹੀ ਰਹੇਗੀ ,
ਪਤਨੀ ਦੀ ਕਦੇ ਨਹੀਂ ਹੋ ਸਕਦੀ ?
ਸੋਚੋ
ਸੋਚੋ
ਨਹੀਂ ਪਤਾ ?
ਗਲਤੀ , ਹੋਰ ਕੀ
Loading views...
ਆਉਣ ਵਾਲੇ ਸਮੇਂ😳 ਚ ਬੜਾ ਤੇਜ ਤੂਫ਼ਾਨ ਆਉਣਾ ਏ 😖
ਏਨੀ ਰਫਤਾਰ ਨਾਲ ਕਿ ਬੰਦਾ 10-20 ਹਜਾਰ ਕਿਲੋਮੀਟਰ ਤਕ ਉੱਡ ਕੇ ਜਾ ਸਕਦਾ ਏ 😵😩
.
.
.
.
.
.
.
.
.
.
.
.
.
.
.
.
.
.
.
.
ਕੋਈ ਬਿਨਾ ielts ਜਾਂ 5 ਬੈਂਡ ਵਾਲਾ ਕੈਨੇਡਾ ਜਾਣ ਦਾ ਚਾਹਵਾਨ ਹੋਵੇ🤗 ਤਾਂ ਕੋਠੇ ਤੇ ਖੜਾ ਰਹੇ 😉
.
.
.
.
.
ਸੂਚਨਾ😌 ਦੇਣਾ ਮੇਰਾ ਫਰਜ਼😸 ਸੀ 🤓😹😹
Loading views...
ਟੀਚਰ – ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕਿਸ ਨੇ ਕੀਤੀ ?
ਸਟੂਡੈਂਟ – ਵਿਜੈ ਮਾਲਿਆ ਨੇ
Loading views...
ਜਨ ਕਉ ਨਦਿਰ ਕਰਮੁ ਤਿਨ ਕਾਰ ॥
ਨਾਨਕ ਨਦਰੀ ਨਦਿਰ ਨਿਹਾਲ ॥
Loading views...
ਪਹਿਲੀ ਵਾਰ ਕੈਫੇ ਚ
ਮੈਂ – One Coffee Please
Waiter – Espresso or Latte ?
ਮੈਂ – Coffee ਲੈ ਕੇ ਆ , ਬਕਵਾਸ ਨਾ ਕਰ
Waiter – ਇਸ ਗੰਵਾਰ ਨੂੰ ਅੰਦਰ ਕਿਹਨੇ
ਆਉਣ ਦਿੱਤਾ ?
Loading views...
ਪਹਿਲਾਂ ਕਹਿੰਦੇ ਸੀ ਜੋੜੀਆਂ ਰੱਬ ਬਣਾਉਂਦਾ
ਪਰ ਅੱਜਕਲ੍ਹ ਜੋੜੀਆਂ ielts ਦੇ band ਬਣਾਉਂਦੇ ਨੇ
Loading views...
ਸੋ ਜਪੁ ਤਪੁ ਸੇਵਾ ਚਾਕਰੀ ||
ਜੋ ਖਸਮੈ ਭਾਵੈ ||
ਅਰਥ :- ਜੋ ਮਾਲਕ ਪ੍ਭੂ ਨੂੰ ਪਸੰਦ ਅਾ ਜਾਏ , ੳੁਹੀ ਕੰਮ ਜਪ ਹੈ, ਤਪ ਹੈ ਤੇ ਸੇਵਾ ਚਾਕਰੀ ਹੈ ||
Loading views...
ਗਰਮੀ ਏਨੀ ਕ ਜ਼ਿਆਦਾ ਆ ਕੇ
ਖਾਣ ਲਈ ਆਈਸ ਕ੍ਰੀਮ ਖਰੀਦੀ ਸੀ
10 ਸੈਕੰਡ ਬਾਅਦ ਪੀਣੀ ਪਈ
Loading views...
ਮੈਨੂੰ ਕਹਿੰਦੀ attitude my foot..
ਮੈ ਕਿਹਾ ਕਾਲਾ ਜਾ ਮੂੰਹ ਤੇਰਾ ਜਾ ਪਰੇ ਕੀਤੇ ਫੁੱਟ
Loading views...
ਦਿਲ ਨੂੰ ਪਿਆਰ ਦੀ ਲੋੜ ਨਹੀਂ ,
ਸੱਚੇ ਜ਼ਜ਼ਬਾਤਾਂ ਦੀ ਥੋੜ ਨਹੀਂ,
ਤੂੰ ਕੀ ਜਾਣੇ ਮੇਰਾ ਪਿਆਰ ਚੰਦਰਾ,
ਸੱਚ ਜਾਣੀ ਤੂੰ ਮੇਰੇ ਪਿਆਰ ਬਿਨਾ ਕੁਛ ਹੋਰ ਨਹੀਂ
Loading views...
ਕੋਈ ਅਲੀ ਆਖੇ ਕੋਈ ਵਲੀ ਆਖੇ
ਕੋਈ ਕਹੇ ਦਾਤਾ ਸੱਚੇ ਮਾਲਕਾ ਨੂੰ
ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾ
ਇਸ ਗੋਲ ਚੱਕੀ ਦਿਆਂ ਚਾਲਕਾਂ ਨੂੰ||
Loading views...
ਦੁੱਖ ਸੁੱਖ ਤਾਂ ਦਾਤਿਆ.
ਤੇਰੀ ਕੁਦਰਤ ਦੇ ਅਸੂਲ ਨੇ..
ਬਸ ਇਕੋ ਅਰਦਾਸ ਤੇਰੇ ਅੱਗੇ..
ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ..
ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ..
Loading views...
ਮੈ ਤਾ ਬਹੁਤ ਪਿਆਰ ਕਰਦਾ ਸੀ ਪਰ ਕਹਿ ਨਹੀਂ ਪਾਇਆ,
ਉਹ ਵੀ ਕਰਦੀ ਹੋਣੀ ਏ ਜਰੂਰ ਪਰ ਓਹ ਵੀ ਕਹਿ ਨਹੀਂ ਪਾਈ ,
ਕੀਤੇ ਹੋਰ ਲੱਬਣ ਗਏ ਇਸ਼ਕ ਪਰ ਬੇਵਫਾਈ ਮਾਰ ਗਯੀ,
ਪਰ ਸੱਚ ਜਾਣੀ ਇਸ ਦਿਲ ਵਿੱਚੋ ਨਾ ਤੇਰੀ ਯਾਦ ਗਯੀ
ਤੇਰਾ ਪ੍ਰੀਤ
Loading views...
ਸੋਚਿਆ ਨਹੀਂ ਸੀ ਕਦੇ ਪਿਆਰ ਹੋ ਜਾਉ,
ਇੱਕ ਇੱਕ ਘੜੀ ਇੰਤਜ਼ਾਰ ਦੀ ਏਨੀ ਲੰਬੀ ਹੋ ਜਾਉ,
ਨਹੀਓ ਸੋਚਿਆ ਮੈ ਕਿ ਤੇਰੀ ਬੇਵਫ਼ਾਈ ਮਾਰ ਜਾਉ,
ਸੱਚ ਜਾਣੀ ਇਹ ਵੀ ਨਹੀਂ ਸੀ ਸੋਚਿਆ ਕਿ ਦਿਲ ਇੰਨਾ ਟੁੱਟ ਜਾਉ..
Loading views...