Sub Categories

ਟੀਚਰ – ਚੱਲ ਪੱਪੂ X ਦੀ value ਦੱਸ ਖੜਾ ਹੋ ਕੇ
ਪੱਪੂ – ਸਰ ਜੀ , ਜਾਨ ਸੀ ਉਹ ਮੇਰੀ

Loading views...



ਜਦੋਂ ਦੁਕਾਨਦਾਰ ਕਹਿੰਦਾ ਹੈ ਕਿ
“ਤੁਹਾਨੂੰ ਜ਼ਿਆਦਾ ਨਹੀਂ ਲਗਾਵਾਂਗੇ
ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ
ਇਸ ਵਿੱਚ “ਚੂਨਾ” ਸ਼ਬਦ Silent ਹੁੰਦਾ ਹੈ

Loading views...

ਸਿਰਫ ਅਮੀਤਾਭ ਬੱਚਨ ਨੇ ਆਪਣੇ ਬੇਟੇ “ਅਭੀ” ਨੂੰ
ਬਚਪਨ ਵਿੱਚ ਠੀਕ ਸਿੱਖਿਆ ਦਿੱਤੀ… . ! ! !
“ਪੁੱਤਰ Abhi ਪੜ ਲਓ ਬਾਅਦ ਵਿੱਚ ਐਸ਼ ਦੇ ਨਾਲ ਰਹਿਨਾ

Loading views...

ਮੇਰੀ ਜ਼ਿੰਦਗੀ ਚ ਕੁੜੀਆਂ ਦੀ
ਏਨੀ ਕ ਕਮੀ ਆ ਕੇ
ਇੱਕ ਰੂਪਾ ਨਾਮ ਦੀ ਬਨੈਣ ਸੀ
ਉਹ ਵੀ ਤੂਫ਼ਾਨ ਚ ਉੱਡ ਗਈ

Loading views...


ਅੱਖਾਂ ਦੀਆਂ ਕਿੱਥੇ kaur ਸਹਿੰਦੀ ਘੂਰੀਆਂ
stubborn preet ਪਾ ਕੇ ਛੱਡੇ ਪੂਰੀਆਂ

Loading views...

ਜੋ ਫੜਦੇ ਪੱਲਾ ਸਤਿਗੁਰ ਦਾ,ਉਹ ਭਵ ਸਾਗਰ ਤਰ ਜਾਂਦੇ ਨੇ,

ਨਾ ਮਾਣ ਕਰੀ ਕਿਸੇ ਗੱਲ ਦਾ,ਇੱਥੇ ਭਿਖਾਰੀ ਰਾਜੇ, ਤੇ ਰਾਜੇ ਭਿਖਾਰੀ ਬਣ ਜਾਂਦੇ ਨੇ …

Loading views...


ਧਰਤੀ ਤੋ ਰੁੱਖ ਜੇ ਪੱਟਤੇ .
ਛਾਵਾਂ ਨਈ ਲੱਭਦੀਅਾ,
ਇਕ ਵਾਰੀ ਤੁਰ ਜੇ ਜਾਵਣ.
ਮਾਵਾਂ ਨਈ ਲੱਭਦੀਅਾ,
ਬਾਪੂ ਸਿਰ ਹੁੰਦੀ ਸਰਦਾਰੀ..ਬੁਢੇਪੇ ਨੂੰ ਨਈ ਰੋਲੀ ਦਾ,
ਮਾਪਿਅਾ ਦੇ ਅੱਗੋ ਕਦੇ ਵੀ ਉੱਚਾ ਨਈ ਬੋਲੀਦਾ….?

Loading views...


ਜਿਵੇਂ ਜਿਵੇਂ ਉਮਰ ਗੁਜਰਦੀ ਹੈ ,
ਅਹਿਸਾਸ ਹੋਣ ਲੱਗਦਾ ਹੈ ਕੇ
ਹਰ ਚੀਜ਼ ਬਾਰੇ ਮਾਪੇ ਸਹੀ ਕਹਿੰਦੇ ਸਨ

Loading views...

ਜਿਨ੍ਹਾਂ ਨੇ ਤੁਹਾਡਾ ਸੰਘਰਸ਼ ਦੇਖਿਆ ਹੈ ,
ਓਹੀ ਤੁਹਾਡੀ ਕੀਮਤ ਜਾਣਦੇ ਹਨ
ਨਹੀਂ ਤਾਂ ਦੂਜਿਆਂ ਲਈ ਤੁਸੀਂ ਸਿਰਫ ਕਿਸਮਤ ਵਾਲੇ ਹੋ

Loading views...

ਨੀਤ ਸੱਚੀ ਤੇ ਦਿਲ ਸਾਫ ਹੋਵੇ ਤਾਂ ,
ਰੱਬ ਵੀ ਦੇਰ ਨਹੀਂ ਲਾਉਂਦਾ ਅਰਦਾਸ ਪੂਰੀ ਕਰਨ ਨੂੰ

Loading views...


ਭਾਂਵੇ ਹਰ ਚੀਜ਼ ਮਿਲ ਜਾਵੇ ਦੁਨੀਆਂ ਦੀ
ਪਰ ਜੇ ਵਾਹਿਗੁਰੂ ਜੀ ਦੇ ਚਰਨਾਂ ਚ
ਥਾਂ ਹੀ ਨਾ ਮਿਲੀ
ਤਾਂ ਸਭ ਕੁਝ ਫਜੂਲ ਹੈ

Loading views...


ਉਸ ਦੇਸ਼ ਵਿੱਚ ਔਰਤਾਂ ਦਾ ਰੁਤਬਾ
ਕਿੱਦਾਂ ਉੱਚਾ ਹੋ ਸਕਦਾ ਹੈ,
ਜਿੱਥੇ ਮਰਦਾਂ ਦੀ ਲੜਾਈ ਵਿੱਚ
ਮਾਵਾਂ-ਭੈਣਾਂ ਦੀਆਂ ਗਾਲਾਂ
ਕੱਢੀਆਂ ਜਾਂਦੀਆਂ ਨੇ….!!!

Loading views...

ਮਹਿਮਾਨ ਸਾਡੇ ਘਰ ਵੜਨ ਲੱਗੇ
ਤੁਹਾਡੇ ਘਰ ਕੁੱਤਾ ਤਾਂ ਨੀ ਹੈਗਾ ?
ਮੰਮੀ – ਕੁੱਤਾ ਕੀ ਕਰਨਾ ਸਾਡਾ ਮੁੰਡਾ
ਹੀ ਰਾਤ ਤੱਕ ਜਾਗਦਾ ਰਹਿੰਦਾ
ਹੁਣ ਮੈਨੂੰ ਸਮਝ ਨੀਂ ਆਉਂਦੀ
ਮੇਰੀ ਇੱਜਤ ਕੀਤੀ ਕੇ ਬੇਇਜ਼ਤੀ

Loading views...


ਮੈਂ – ਕਿਉਂ ਵੀਰੇ, ਅੱਜਕੱਲ੍ਹ ਸ਼ਾਇਰੀ
ਕਿਉਂ ਨਹੀਂ ਲਿਖ ਰਿਹਾ ?
ਦੋਸਤ – ਨਹੀਂ ਯਾਰ , ਜਿਸਦੇ ਲਈ ਲਿਖਦਾ ਸੀ ,
ਉਸਦਾ ਵਿਆਹ ਹੋ ਗਿਆ
ਮੈਂ – ਫਿਰ ਤਾਂ ਇਹ ਬਿਲਕੁਲ ਠੀਕ ਆ
ਉਦਾਸੀ ਵਿੱਚ ਤਾਂ ਸ਼ਾਇਰੀ ਹੋਰ ਵੀ ਚੰਗੀ ਲੱਗੇਗੀ ।
ਦੋਸਤ – ਤੂੰ ਸਮਝ ਨਹੀਂ ਰਿਹਾ ਯਾਰ
ਉਸਦਾ ਵਿਆਹ ਮੇਰੇ ਨਾਲ ਹੀ ਹੋਇਆ ਆ

Loading views...

ਭਾਂਵੇ ਇਹ ਖੁਸ਼ੀਆਂ ਵਾਂਗ…ਮੈਨੂੰ ਕਿਸੇ ਨਾਲ ਖੁੱਲਣ ਨਹੀਂ ਦਿੰਦੇ
ਪਰ ਦਰਦ ਵੀ ਚੰਗੇ ਦੋਸਤ ਨੇ ਮੇਰੇ ਜੋ ਮੈਨੂੰ ਰੱਬ ਭੁੱਲਣ ਨਹੀਂ ਦਿੰਦੇ..

Loading views...

ਅੱਜ ਮਾੜਾ ਹੈ ਕਲ ਚੰਗਾ ਵੀ ਆਊਗਾ ,
ਵਕ਼ਤ ਹੈ ਜਨਾਬ ਬਦਲ ਹੀ ਜਾਊਗਾ

Loading views...